another accomplice killed Archives - TV Punjab | Punjabi News Channel

ਨਿੱਜੀ ਗੰਨਮੈਨ ਨੇ ਹੀ ਗੋਲ਼ੀਆਂ ਮਾਰ ਕੇ ਕੀਤੀ ‘ਗੈਂਗਸਟਰ ਨਰੂਆਣਾ’ ਦੀ ਹੱਤਿਆ, ਦੂਸਰੇ ਸਾਥੀ ਨੂੰ ਵੀ ਗੱਡੀ ਹੇਠਾਂ ਦੇ ਕੇ ਮਾਰਿਆ
ਬਠਿੰਡਾ- ਬਠਿੰਡੇ ਜ਼ਿਲ੍ਹੇ ਦੇ ਪਿੰਡ ਨਰੂਆਣਾ ਦੇ ਰਹਿਣ ਵਾਲੇ ਗੈਂਗਸਟਰ ਕੁਲਬੀਰ ਸਿੰਘ ਨਰੂਆਣਾ (Gangster Kulbir Naruana) ਦੀ ਅੱਜ ਸਵੇਰੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਤੋਂ ਕੁਝ ਦਿਨ ਪਹਿਲਾਂ ਵੀ ਕੁਲਬੀਰ ਨਰੂਆਣਾ ‘ਤੇ ਹਮਲਾ ਹੋਇਆ ਸੀ ਜਿਸ ਵਿਚ ਉਹ ਵਾਲ-ਵਾਲ ਬਚ ਗਿਆ ਸੀ। ਨਰੂਆਣਾ ਨੇ ਆਪਣੇ ਬਚਾ ਲਈ ਬੁਲਟ ਪਰੂਫ ਗੱਡੀ ਤਿਆਰ ਕਰਵਾਈ ਹੋਈ ਸੀ। ਕੁਝ ਦਿਨ ਪਹਿਲਾਂ ਗੈਂਗਸਟਰ ਨਰੂਆਣਾ ‘ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਕੁਝ ਨੌਜਵਾਨਾਂ ਨੇ Facebook ‘ਤੇ ਪੋਸਟ ਪਾ ਕੇ ਲਈ ਸੀ ਅਤੇ ਉਸ ਨੂੰ ਧਮਕੀ ਵੀ ਦਿੱਤੀ ਸੀ।

ਗੈਂਗਸਟਰ ਕੁਲਬੀਰ ਨਰੂਆਣਾ ਦੇ ਨਾਲ ਉਸ ਦਾ ਇਕ ਸਾਥੀ ਚਮਕੌਰ ਸਿੰਘ ਵੀ ਮਾਰਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਕੁਲਬੀਰ ਨਰੂਆਣਾ ਦੀ ਹੱਤਿਆ ਉਸ ਦੇ ਨਿੱਜੀ ਗੰਨਮੈਨ ਮਨਪ੍ਰੀਤ ਮੰਨਾ ਵੱਲੋਂ ਕੀਤੀ ਗਈ ਹੈ। ਜਦੋਂ ਕਥਿਤ ਦੋਸ਼ੀ ਕੁਲਵੀਰ ਨਰੂਆਣਾ ਦੇ ਗੋਲ਼ੀਆਂ ਮਾਰ ਕੇ ਭੱਜ ਰਿਹਾ ਸੀ ਤਾਂ ਗੱਡੀ ਅੱਗੇ ਚਮਕੌਰ ਸਿੰਘ ਨੇ ਆ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਚਮਕੌਰ ਸਿੰਘ ਉੱਪਰ ਵੀ ਗੱਡੀ ਚੜ੍ਹਾਅ ਦਿੱਤੀ ਜਿਸ ਕਾਰਨ ਉਸਦੀ ਵੀ ਮੌਤ ਹੋ ਗਈ। ਗੈਂਗਸਟਰ ਨਰੂਆਣਾ ਪਿਛਲੇ ਕੁਝ ਸਮੇਂ ਤੋਂ ਬਹੁਤਾ ਸਰਗਰਮ ਨਹੀਂ ਸੀ ਤੇ ਉਹ ਆਪਣੀ ਦਿੱਖ ਨੂੰ ਸਮਾਜ ਸੇਵੀ ਵਜੋਂ ਬਣਾਉਣ ਲਈ ਯਤਨ ਕਰ ਰਿਹਾ ਸੀ। ਉਸ ਵੱਲੋਂ ਹਰ ਸਾਲ ਆਪਣੇ ਪਿੰਡ ਵਿਚ ਗਰੀਬ ਕੁੜੀਆਂ ਦੇ ਵਿਆਹ ਕੀਤੇ ਜਾਂਦੇ ਸਨ।

ਗੈਂਗਸਟਰ ਕੁਲਬੀਰ ਨਰੂਆਣਾ ਤੇ ਉਸਦੇ ਸਾਥੀ ਦੀ ਹੱਤਿਆ ਕਰਨ ਵਾਲੇ ਉਸ ਦੇ ਨਿੱਜੀ ਗੰਨਮੈਨ ਮਨਪ੍ਰੀਤ ਸਿੰਘ ਮੰਨਾ (Manpreet Singh Manna) ਨੂੰ ਵੀ ਪੁਲਿਸ ਨੇ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਲਿਆ ਹੈ। ਕਥਿਤ ਦੋਸ਼ੀ ਕੁਲਬੀਰ ਨਰੂਆਣਾ ਦੇ ਗੋਲ਼ੀਆਂ ਮਾਰਨ ਤੋਂ ਬਾਅਦ ਉਸ ਦੇ ਸਾਥੀ ਚਮਕੌਰ ਸਿੰਘ ਨੂੰ ਗੱਡੀ ਨਾਲ ਕੁਚਲਦਾ ਹੋਇਆ ਫ਼ਰਾਰ ਹੋ ਗਿਆ ਸੀ। ਪਤਾ ਲੱਗਾ ਹੈ ਕਿ ਮਨਪ੍ਰੀਤ ਮੰਨਾ ਵੀ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਇਆ ਹੈ ਜਿਸ ਨੂੰ ਘੁੱਦਾ ਤੋਂ ਪੁਲਿਸ ਨੇ ਗ੍ਰਿਫਤਾਰ ਕਰ ਕੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾ ਦਿੱਤਾ ਹੈ।

ਕੁਝ ਦਿਨ ਪਹਿਲਾਂ ਕੁਲਬੀਰ ਨਰੂਆਣਾ ‘ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਭੱਲਾ ਸੇਖੋਂ ਨੇ ਹੁਣ ਪੋਸਟ ਪਾ ਕੇ ਕਿਹਾ ਕਿ ਯਾਰਾਂ ਦੋਸਤਾਂ ਨਾਲ ਮਾੜਾ ਕਰਨ ਵਾਲਿਆਂ ਦਾ ਇਹੀ ਹਾਲ ਹੋਵੇਗਾ। ਪੋਸਟ ਵਿੱਚ ਉਸ ਨੇ ਕਿਹਾ ਕਿ ਕੁਲਬੀਰ ਨਰੂਆਣਾ ਦਾ ਕਤਲ ਮੰਨਾ ਸੰਧੂ ਨੇ ਕੀਤਾ ਹੈ। ਕੁਝ ਲੋਕ ਉਸ ਨੂੰ ਕੁਲਬੀਰ ਦਾ ਗੰਨਮੈਨ ਦੱਸ ਰਹੇ ਹਨ ਪਰ ਉਹ ਆਪ ਘਰੋਂ ਤਕੜਾ ਹੈ।

ਉਸ ਨੇ ਲਿਖਿਆ ਯਾਰਾਂ ਦੋਸਤਾਂ ਨਾਲ ਮਾੜਾ ਕਰਨ ਵਾਲਿਆਂ ਨਾਲ ਹਮੇਸ਼ਾ ਮਾੜਾ ਹੀ ਹੁੰਦਾ ਹੈ।

The post ਨਿੱਜੀ ਗੰਨਮੈਨ ਨੇ ਹੀ ਗੋਲ਼ੀਆਂ ਮਾਰ ਕੇ ਕੀਤੀ ‘ਗੈਂਗਸਟਰ ਨਰੂਆਣਾ’ ਦੀ ਹੱਤਿਆ, ਦੂਸਰੇ ਸਾਥੀ ਨੂੰ ਵੀ ਗੱਡੀ ਹੇਠਾਂ ਦੇ ਕੇ ਮਾਰਿਆ appeared first on TV Punjab | Punjabi News Channel.