anushka sharma pregnent Archives - TV Punjab | Punjabi News Channel

ਤਾਂ ਇਸ ਲਈ ਵਿਰਾਟ ਦੇ ਮੈਚ ਵੇਖਣ ਨਹੀਂ ਆ ਰਹੀ ਅਨੁਸ਼ਕਾ ਸ਼ਰਮਾ, ਤਸਵੀਰ ਨੇ ਕੀਤਾ ਖੁਲਾਸਾ
ਡੈਸਕ- ਵਿਰਾਟ ਕੋਹਲੀ ਜਿਥੇ ਆਈਸੀਸੀ ਵਰਲਡ ਕੱਪ ਵਿਚ ਖੂਬ ਸੁਰਖੀਆਂ ਬਟੋਰ ਰਹੇ ਹਨ ਉਥੇ ਦੂਜੇ ਪਾਸੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਆਪਣੀ ਪ੍ਰੈਗਨੈਂਸੀ ਦੇ ਚੱਲਦਿਆਂ ਚਰਚਾ ਵਿਚ ਹੈ। ਦੂਜੇ ਬੱਚੇ ਦੀ ਮਾਂ ਬਣਨ ਦੀਆਂ ਖਬਰਾਂ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਹਨ। ਹਾਲਾਂਕਿ ਅਜੇ ਤੱਕ ਕੱਪਲ ਨੇ ਇਨ੍ਹਾਂ ਖਬਰਾਂ ਦੀ ਪੁਸ਼ਟੀ ਨਹੀਂ ਕੀਤੀ ਹੈ।

ਇਕ ਵਾਇਰਲ ਵੀਡੀਓ ਨੂੰ ਲੈ ਕੇ ਫੈਨਸ ਕਾਫੀ ਐਕਸਾਈਟਿਡ ਦਿਖ ਰਹੇ ਹਨ ਜਿਸ ਵਿਚ ਅਨੁਸ਼ਕਾ ਹੁਣੇ ਜਿਹੇ ਬੇਂਗਲੁਰੂ ਵਿਚ ਵਿਰਾਟ ਦੇ ਨਾਲ ਆਊਟਿੰਗ ਦੌਰਾਨ ਆਪਣਾ ਬੇਬੀ ਬੰਬ ਦਿਖਾਉਂਦੀ ਨਜ਼ਰ ਆ ਰਹੀ ਹੈ। ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਗਏ ਵੀਡੀਓ ਵਿਚ ਅਨੁਸ਼ਕਾ ਤੇ ਵਿਰਾਟ ਕੋਹਲੀ ਆਊਟਿੰਗ ਦੌਰਾਨ ਹੱਥਾਂ ਵਿਚ ਹੱਥ ਪਾਏ ਘੁੰਮਦੇ ਨਜ਼ਰ ਆ ਰਹੇ ਹਨ। ਐਕਟ੍ਰੈਸ ਬੈਲੂਨ ਸਲੀਵਸ ਵਾਲੀ ਬਲੈਕ ਸ਼ਿਫਲੀ ਡ੍ਰੈੱਸ ਵਿਚ ਖੂਬਸੂਰਤ ਲੱਗ ਰਹੀ ਹੈ ਪਰ ਨਾਲ ਹੀ ਅਨੁਸ਼ਕਾ ਦਾ ਬੇਬੀ ਬੰਪ ਵੀ ਦੇਖਿਆ ਜਾ ਸਕਦਾ ਹੈ ਜਿਸ ਨੂੰ ਕਿ ਉਹ ਲੁਕਾਉਂਦੀ ਨਜ਼ਰ ਆਈ।

ਵਿਰਾਟ ਕੋਹਲੀ ਆਪਣੀ ਪਤਨੀ ਦਾ ਹੱਥ ਫੜੇ, ਹਲਕੇ ਭੂਰੇ ਰੰਗ ਦੇ ਟੌਪ ਦੇ ਨਾਲ ਗ੍ਰੇ ਟ੍ਰਾਊਜਰ ਵਿਚ ਦੇਖੇ ਜਾ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਭਾਰਤ-ਨੀਦਰਲੈਂਡ ਵਿਸ਼ਵ ਕੱਪ ਮੈਚ ਦੌਰਾਨ ਬੇਂਗਲੁਰੂ ਦਾ ਹੈ। ਇਸ ਵੀਡੀਓ ਨੂੰ ਦੇਖਣ ਦੇ ਬਾਅਦ ਫੈਂਸ ਕਿਆਸ ਲਗਾ ਰਹੇ ਹਨ ਕਿ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਕਦੋਂ ਤੇ ਕਿਵੇਂ ਅਨਾਊਂਸਮੈਂਟ ਕਰਨਗੇ।

The post ਤਾਂ ਇਸ ਲਈ ਵਿਰਾਟ ਦੇ ਮੈਚ ਵੇਖਣ ਨਹੀਂ ਆ ਰਹੀ ਅਨੁਸ਼ਕਾ ਸ਼ਰਮਾ, ਤਸਵੀਰ ਨੇ ਕੀਤਾ ਖੁਲਾਸਾ appeared first on TV Punjab | Punjabi News Channel.