arrest Archives - TV Punjab | Punjabi News Channel

ਸਰੀ ‘ਚ ਛੁਰੇਬਾਜ਼ੀ ਦੀ ਘਟਨਾ: ਇੱਕ ਗ੍ਰਿਫ਼ਤਾਰ, ਦੂਜਾ ਹਸਪਤਾਲ ‘ਚ
Surrey- ਐਤਵਾਰ ਦੁਪਹਿਰ ਸਰੀ ਵਿੱਚ ਛੁਰੇਬਾਜ਼ੀ ਦੀ ਇੱਕ ਘਟਨਾ ਵਾਪਰੀ, ਜਿਸ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇੱਕ ਹੋਰ ਵਿਅਕਤੀ ਗ਼ੈਰ-ਜਾਨਲੇਵਾ ਜਖਮਾਂ ਕਾਰਨ ਹਸਪਤਾਲ ‘ਚ ਦਾਖ਼ਲ ਹੈ। Surrey RCMP ਮੁਤਾਬਕ, 16 ਮਾਰਚ ਨੂੰ ਦੁਪਹਿਰ 12:30 ਵਜੇ, ਕਲੋਵਰਡੇਲ ਦੇ 6300-ਬਲਾਕ ਸੁਨਡੈਂਸ ਡਰਾਈਵ ‘ਚ ਇੱਕ ਘਰ ਦੇ ਨੇੜੇ ਇਹ ਘਟਨਾ ਵਾਪਰੀ।

BC ਐਮਰਜੈਂਸੀ ਹੈਲਥ ਸਰਵਿਸ ਵਲੋਂ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹ ਦੀ ਸਥਿਤੀ ਸਥਿਰ ਹੈ। ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਲੈਂਗਲੀ ‘ਚ 2 ਵਜੇ ਗ੍ਰਿਫ਼ਤਾਰ ਕਰ ਲਿਆ। 38 ਸਾਲਾ ਟਾਈਲਰ ਜੇਮਸ ਹੇਲਿੰਗ ‘ਤੇ ਗੰਭੀਰ ਹਮਲਾ, ਹਥਿਆਰ ਨਾਲ ਹਮਲਾ, ਬੇਕੈਨੀ ਔਰ ਦਾਖ਼ਲ, ਮਲਕੀਅਤ ਨੂੰ ਨੁਕਸਾਨ ਪਹੁੰਚਾਉਣਾ ਅਤੇ ਸ਼ਰਤਾਂ ਦੀ ਉਲੰਘਨਾ ਕਰਨ ਦੇ ਦੋਸ਼ ਲਗਾਏ ਗਏ ਹਨ। ਹੇਲਿੰਗ 21 ਮਾਰਚ ਤੱਕ ਹਿਰਾਸਤ ‘ਚ ਰਹੇਗਾ, ਜਦ ਤਕ ਉਸ ਦੀ ਅਗਲੀ ਅਦਾਲਤੀ ਪੇਸ਼ੀ ਨਹੀਂ ਹੁੰਦੀ।

The post ਸਰੀ ‘ਚ ਛੁਰੇਬਾਜ਼ੀ ਦੀ ਘਟਨਾ: ਇੱਕ ਗ੍ਰਿਫ਼ਤਾਰ, ਦੂਜਾ ਹਸਪਤਾਲ ‘ਚ appeared first on TV Punjab | Punjabi News Channel.

ਪੌਣੇ ਦੋ ਮਿਲੀਅਨ ਦੀ ਕੀਮਤ ਵਾਲੀ ਡਰੱਗ ਐਡਮਿੰਟਨ ਪੁਲਿਸ ਨੇ ਕੀਤੀ ਜ਼ਬਤ
Edmonton- ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਲਗਭਗ 1.8 ਮਿਲੀਅਨ ਡਾਲਰ ਦੀ ਬਜਾਰੂ ਕੀਮਤ ਵਾਲੀ 40.5 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਗੈਂਗ ਸੁਪ੍ਰੈਸ਼ਨ ਟੀਮ (ਜੀਐਸਟੀ) ਨੇ ਸਤੰਬਰ ’ਚ ਇੱਕ ਡਰੱਗ ਤਸਕਰੀ ਫਾਈਲ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਦੌਰਾਨ ਬੀਤੀ 27 ਅਕਤੂਬਰ ਨੂੰ 40.5 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ । ਇਸ ਸੰਬੰਧੀ 40 ਸਾਲਾ ਰਣਧੀਰ ਸਿੰਘ ਗਿੱਲ ਵਿਰੁੱਧ ਤਸਕਰੀ ਸਬੰਧੀ ਦੋਸ਼ ਆਇਦ ਕੀਤੇ ਗਏ ਹਨ। ਉਸ ਦੀ 8 ਨਵੰਬਰ, 2023 ਨੂੰ ਅਦਾਲਤ ਵਿੱਚ ਪੇਸ਼ੀ ਹੋਣ ਦੀ ਉਮੀਦ ਹੈ।

ਸਿਟੀ ਪੁਲਿਸ ਗਨ ਅਤੇ ਗੈਂਗ ਸੈਕਸ਼ਨ ਦੇ ਸਟਾਫ ਸਾਰਜੈਂਟ ਐਰਿਕ ਸਟੀਵਰਟ ਨੇ ਇਸ ਬਾਰੇ ਗੱਲਬਾਤ ਕਰਦਿਆਂ ਆਖਿਆ ਕਿ ਐਡਮਿੰਟਨ ਪੁਲਿਸ ਸਰਵਿਸ ਦੇ ਇਤਿਹਾਸ ’ਚ ਇਹ ਸਭ ਤੋਂ ਵੱਡਾ ਕੋਕੀਨ ਦਾ ਭੰਡਾਰ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਜ਼ਬਤੀ ਨਾਲ ਗ਼ੈਰ-ਕਾਨੂੰਨੀ ਨਸ਼ੀਨੇ ਪਦਾਰਥਾਂ ਦੇ ਨੈੱਟਵਰਕ ਨੂੰ ਨੱਥ ਪਏਗੀ, ਕਿਉਂਕਿ ਅਸੀਂ ਉਨ੍ਹਾਂ ਲੋਕਾਂ ਨੂੰ ਰੋਕਣ ਲਈ ਕੰਮ ਕਰਦੇ ਹਾਂ ਜਿਹੜੇ ਕਿ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਇਸ ਤੋਂ ਪਹਿਲਾਂ ਸਭ ਤੋਂ ਵੱਡੀ ਕੋਕੀਨ ਜ਼ਬਤੀ 28 ਕਿਲੋਗ੍ਰਾਮ ਸੀ, ਜਿਹੜੀ ਕਿ ਅਗਸਤ 2013 ’ਚ ਹੋਈ ਸੀ। ਇਸ ਬਰਾਮਦਗੀ ਨਾਲ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਨੂੰ ਨੱਥ ਪਾਵੇਗਾ ਕਿਉਂਕਿ ਅਸੀਂ ਉਹਨਾਂ ਲੋਕਾਂ ਨੂੰ ਰੋਕਣ ਲਈ ਕੰਮ ਕਰਦੇ ਹਾਂ ਜੋ ਸਾਡੇ ਕਮਜ਼ੋਰ ਭਾਈਚਾਰੇ ਦੇ ਮੈਂਬਰਾਂ ਦਾ ਸ਼ਿਕਾਰ ਕਰ ਰਹੇ ਹਨ।”ਪੁਲਿਸ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਸਰੋਤ ਦੀ ਜਾਂਚ ਨਿਰੰਤਰ ਜਾਰੀ ਹੈ।

ਇਸ ਬਾਰੇ ’ਚ ਐਡਮਿੰਟਨ ਪੁਲਿਸ ਸੇਵਾ ਦੇ ਇੰਸਪੈਕਟਰ ਲੈਂਸ ਪਾਰਕਰ ਨੇ ਕਿਹਾ ਕਿ ਇਸ ਜ਼ਬਤੀ ਤੋਂ ਬਾਅਦ ਸਾਡਾ ਅਗਲਾ ਕਦਮ ਕੈਨੇਡਾ ਅਤੇ ਅਮਰੀਕਾ ’ਚ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਨਾਲ ਸਹਿਯੋਗ ਕਰਕੇ ਇਸ ਦੇ ਮੂਲ ਦਾ ਪਤਾ ਲਗਾਉਣਾ ਹੈ।

The post ਪੌਣੇ ਦੋ ਮਿਲੀਅਨ ਦੀ ਕੀਮਤ ਵਾਲੀ ਡਰੱਗ ਐਡਮਿੰਟਨ ਪੁਲਿਸ ਨੇ ਕੀਤੀ ਜ਼ਬਤ appeared first on TV Punjab | Punjabi News Channel.

ਗ੍ਰਿਫਤਾਰ ਹੋਇਆ ਹਰਜੋਤ ਸਿੰਘ ਸਮਰਾ, ਪੁਲਿਸ ਨੇ ਜਾਰੀ ਕੀਤਾ ਸੀ ਕੈਨੇਡਾ-ਵਿਆਪੀ ਵਾਰੰਟ
Vancouver- ਹਰਜੋਤ ਸਿੰਘ ਸਮਰਾ ਨੂੰ ਵੈਨਕੂਵਰ ਪੁਲਿਸ ਨੇ ਮੁੜ ਗ੍ਰਿਫਤਾਰ ਕਰ ਲਿਆ ਹੈ। ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਅਗਲੀ ਪੇਸ਼ੀ ਤੱਕ ਉਹ ਹਿਰਾਸਤ ’ਚ ਹੀ ਰਹੇਗਾ। ਦੱਸ ਦਈਏ ਕਿ ਬੀਤੀ 10 ਅਗਸਤ ਨੂੰ ਸਮਰਾ ਦੇ ਵਿਰੁੱਧ ਕੈਨੇਡਾ-ਵਿਆਪੀ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਅਸਲ ’ਚ ਉਹ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਆਪਣੇ halfway house (ਸਾਬਕਾ ਨਸ਼ੇੜੀ, ਕੈਦੀਆਂ ਅਤੇ ਮਾਨਸਿਕ ਰੋਗੀਆਂ ਦੀ ਮਦਦ ਲਈ ਬਣਾਇਆ ਗਿਆ ਕੇਂਦਰ) ’ਚ ਪਹੁੰਚਣ ’ਚ ਅਸਫ਼ਲ ਰਿਹਾ ਸੀ, ਜਿਸ ਮਗਰੋਂ ਪੁਲਿਸ ਨੇ ਉਸ ਦੇ ਖ਼ਿਲਾਫ਼ ਇਹ ਵਾਰੰਟ ਜਾਰੀ ਕੀਤਾ। ਪੁਲਿਸ ਨੇ ਜਦੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ ਤਾਂ 10 ਅਗਸਤ ਨੂੰ ਸ਼ਾਮੀਂ 6 ਵਜੇ ਉਸ ਨੂੰ ਕੈਂਬੀ ਸਟਰੀਟ ਅਤੇ ਮਰੀਨ ਡਰਾਈਵ ’ਤੇ ਗੱਡੀ ਚਲਾਉਂਦਿਆਂ ਦੇਖਿਆ ਗਿਆ ਪਰ ਜਦੋਂ ਉਨ੍ਹਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉੱਥੋਂ ਉਹ ਭੱਜ ਨਿਕਲਿਆ। ਪੁਲਿਸ ਨੇ ਦੱਸਿਆ ਕਿ ਸਮਰਾ ਕਈ ਨਸ਼ੀਲੀਆਂ ਦਵਾਈਆਂ ਅਤੇ ਹਥਿਆਰਾਂ ਨਾਲ ਸਬੰਧਿਤ ਅਪਰਾਧਾਂ ਲਈ ਜੇਲ੍ਹ ’ਚ ਸਜ਼ਾ ਭੁਗਤ ਰਿਹਾ ਸੀ ਅਤੇ ਉਸ ਨੂੰ ਸਾਲ 2017 ’ਚ ਗਿ੍ਰਫ਼ਤਾਰ ਕੀਤਾ ਗਿਆ ਸੀ।

The post ਗ੍ਰਿਫਤਾਰ ਹੋਇਆ ਹਰਜੋਤ ਸਿੰਘ ਸਮਰਾ, ਪੁਲਿਸ ਨੇ ਜਾਰੀ ਕੀਤਾ ਸੀ ਕੈਨੇਡਾ-ਵਿਆਪੀ ਵਾਰੰਟ appeared first on TV Punjab | Punjabi News Channel.

ਚੀਨ ਨੂੰ ਸੰਵੇਦਨਸ਼ੀਲ ਸਮੱਗਰੀ ਭੇਜਣ ਦੇ ਦੋਸ਼ ’ਚ ਅਮਰੀਕੀ ਜਲ ਸੈਨਾ ਦੇ ਦੋ ਮਲਾਹ ਗਿ੍ਰਫ਼ਤਾਰ
Washington- ਅਮਰੀਕੀ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸੰਵੇਦਨਸ਼ੀਲ ਕੌਮੀ ਸੁਰੱਖਿਆ ਸਮੱਗਰੀ ਚੀਨ ਨੂੰ ਸੌਂਪਣ ਦੇ ਦੋਸ਼ ’ਚ ਅਮਰੀਕੀ ਜਲ ਸੈਨਾ ਦੇ ਦੋ ਮਲਾਹਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਸੇਨ ਡਿਏਗੋ ਸਥਿਤ ਯੂ. ਐਸ. ਐਕਸੈੱਸ ਦੇ ਹਵਾਲੇ ਕੀਤੇ ਗਏ 22 ਸਾਲਾ ਮਲਾਹ ਜਿਨਚਾਈ ਵੇਈ ਨੂੰ ਬੀਤੇ ਕੱਲ੍ਹ ਚੀਨੀ ਅਧਿਕਾਰੀਆਂ ਨੂੰ ਕੌਮੀ ਰੱਖਿਆ ਜਾਣਕਾਰੀ ਭੇਜਣ ਦੀ ਸਾਜ਼ਿਸ਼ ਨਾਲ ਜੁੜੇ ਜਾਸੂਸੀ ਦੇ ਦੋ ਦੋਸ਼ਾਂ ਤਹਿਤ ਗਿ੍ਰਫ਼ਤਾਰ ਕੀਤਾ ਗਿਆ ਸੀ। ਇੱਕ ਹੋਰ ਮਾਮਲੇ ’ਚ ਨਿਆਂ ਵਿਭਾਗ ਨੇ 26 ਸਾਲਾ ਵੇਨਹੇਂਗ ਝਾਓ ’ਤੇ ਇੱਕ ਚੀਨੀ ਖ਼ੁਫੀਆ ਅਧਿਕਾਰੀ ਨੂੰ ਅਮਰੀਕੀ ਫੌਜ ਦੀਆਂ ਸੰਵੇਦਨਸ਼ੀਲ ਤਸਵੀਰਾਂ ਅਤੇ ਵੀਡੀਓ ਦੇਣ ਦੇ ਬਦਲੇ ਕਥਿਤ ਤੌਰ ’ਤੇ ਰਿਸ਼ਵਤ ਦੇਣ ਦੇ ਇਲਜ਼ਾਮ ਤਹਿਤ ਗਿ੍ਰਫ਼ਤਾਰ ਕੀਤਾ ਹੈ।

ਨਿਆਂ ਵਿਭਾਗ ਦੇ ਕੌਮੀ ਸੁਰੱਖਿਆ ਡਿਵੀਜ਼ਨ ਦੇ ਸਹਾਇਕ ਅਟਾਰਨੀ ਜਨਰਲ ਮੈਥਿਊ ਜੀ. ਆਲਸੇਨ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ’ਤੇ ਸੰਯੁਕਤ ਰਾਜ ਅਮਰੀਕਾ ਦੀ ਰੱਖਿਆ ਲਈ ਕੀਤੀ ਗਈ ਵਚਨਬੱਧਤਾਵਾਂ ਦੀ ਉਲੰਘਣਾ ਕਰਨ ਅਤੇ ਪੀ. ਆਰ. ਸੀ. ਸਰਕਾਰ ਦੇ ਫ਼ਾਇਦੇ ਲਈ ਜਨਤਾ ਦੇ ਵਿਸ਼ਵਾਸ ਨੂੰ ਧੋਖਾ ਦੇਣ ਦਾ ਦੋਸ਼ ਹੈ। ਆਲਸੇਨ ਨੇ ਕਿਹਾ ਕਿ ਇਨ੍ਹਾਂ ਦੇ ਕੰਮਾਂ ਕਾਰਨ ਸੰਵੇਦਨਸ਼ੀਲ ਫੌਜੀ ਜਾਣਕਾਰੀ ਪੀਪਲਜ਼ ਰੀਪਬਲਿਕ ਆਫ਼ ਚਾਈਨ ਦੇ ਹੱਥਾਂ ’ਚ ਚਲੀ ਗਈ। ਉਨ੍ਹਾਂ ਕਿਹਾ ਕਿ ਜਾਣਕਾਰੀ ’ਚ ਜੰਗੀ ਅਭਿਆਸ, ਫ਼ੌਜੀ ਕਾਰਵਾਈਆਂ ਅਤੇ ਮਹੱਤਵਪੂਰਨ ਤਕਨੀਕੀ ਸਮੱਗਰੀ ਦੇ ਵੇਰਵੇ ਸ਼ਾਮਿਲ ਹਨ।

ਫੈਡਰਲ ਅਧਿਕਾਰੀਆਂ ਨੇ ਸੈਨ ਡਿਏਗੋ ’ਚ ਇੱਕ ਨਿਊਜ਼ ਕਾਨਫ਼ਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਦਿੱਤੀ। ਫੈਡਰਲ ਵਕੀਲਾਂ ਨੇ ਇਹ ਇਲਜ਼ਾਮ ਲਾਇਆ ਹੈ ਕਿ ਵੇਈ ਨੇ ਫਰਵਰੀ 2022 ’ਚ ਇੱਕ ਚੀਨੀ ਖ਼ੁਫੀਆ ਅਧਿਕਾਰੀ ਨਾਲ ਸੰਪਰਕ ਕੀਤਾ ਅਤੇ ਅਧਿਕਾਰੀ ਦੀ ਅਪੀਲ ’ਤੇ, ਜਿਸ ਜਹਾਜ਼ ’ਚ ਉਸ ਨੇ ਸੇਵਾ ਕੀਤੀ, ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਸ ਨੂੰ ਮੁਹੱਈਆ ਕਰਾਏ। ਉੱਥੇ ਹੀ ਨਿਆਂ ਵਿਭਾਗ ਨੇ ਵੇਈ ਬਹੁਤ ਘੱਟ ਵਰਤੇ ਜਾਣ ਵਾਲੇ ਜਾਸੂਸੀ ਕਾਨੂੰਨ ਤਹਿਤ ਦੋਸ਼ ਲਗਾਏ ਹਨ, ਜੋ ਕਿ ਕਿਸੇ ਵਿਦੇਸ਼ੀ ਸਰਕਾਰ ਦੀ ਸਹਾਇਆ ਲਈ ਜਾਣਕਾਰੀ ਇਕੱਠੀ ਕਰਨ ਜਾਂ ਪ੍ਰਦਾਨ ਕਰਨ ਨੂੰ ਅਪਰਾਧ ਮੰਨਦਾ ਹੈ। ਅਧਿਕਾਰੀਆਂ ਨੇ ਵੇਈ ਨੂੰ ਬੀਤੇ ਕੱਲ੍ਹ ਉਸ ਵੇਲੇ ਗਿ੍ਰਫ਼ਤਾਰ ਕੀਤਾ, ਜਦੋਂ ਉਹ ਸੇਨ ਡਿਆਗੋ ’ਚ ਜਲ ਸੈਨਾ ਦੇ ਅੱਡੇ ’ਤੇ ਪਹੁੰਚਿਆ ਸੀ।

The post ਚੀਨ ਨੂੰ ਸੰਵੇਦਨਸ਼ੀਲ ਸਮੱਗਰੀ ਭੇਜਣ ਦੇ ਦੋਸ਼ ’ਚ ਅਮਰੀਕੀ ਜਲ ਸੈਨਾ ਦੇ ਦੋ ਮਲਾਹ ਗਿ੍ਰਫ਼ਤਾਰ appeared first on TV Punjab | Punjabi News Channel.

ਪੋਸਟ ਮੈਟ੍ਰਿਕ ਸਕਾਲਰਸ਼ਿੱਪ ਘੁਟਾਲਾ: ਕੈਪਟਨ ਦੀ ਕੋਠੀ ਘੇਰਨ ਪੁੱਜੇ ‘ਆਪ’ ਆਗੂਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਟੀਵੀ ਪੰਜਾਬ ਬਿਊਰੋ– ਪੋਸਟ ਮੈਟ੍ਰਿਕ ਵਜ਼ੀਫਾ ਘਪਲੇ ਮਾਮਲੇ ‘ਚ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਘਿਰਾਓ ਕਰਨ ਪੁੱਜੇ ਆਪ ਦੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।

ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਸਮੇਤ ਜਿਵੇਂ ਹੀ ਆਗੂਆਂ ਨੇ ਆਪਣਾ ਧਰਨਾ ਸ਼ੁਰੂ ਕੀਤਾ ਤਾਂ ਚੰਡੀਗੜ੍ਹ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮੌਕੇ ਆਪ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕਾਂਗਰਸ ਦੇ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਗ੍ਰਿਫਤਾਰੀ ਨਹੀਂ ਹੁੰਦੀ ਅਤੇ  ਦਲਿਤ ਵਿਦਿਆਰਥੀਆਂ ਦੀ ਬਕਾਇਆ ਰਾਸ਼ੀ 1539 ਕਰੋੜ ਰੁਪਏ ਜਾਰੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਆਮ ਆਦਮੀ ਪਾਰਟੀ ਵੱਲੋਂ ਲੜੀਵਾਰ ਭੁੱਖ-ਹੜਤਾਲ ਜਾਰੀ ਰੱਖੀ ਜਾਵੇਗੀ

The post ਪੋਸਟ ਮੈਟ੍ਰਿਕ ਸਕਾਲਰਸ਼ਿੱਪ ਘੁਟਾਲਾ: ਕੈਪਟਨ ਦੀ ਕੋਠੀ ਘੇਰਨ ਪੁੱਜੇ ‘ਆਪ’ ਆਗੂਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ appeared first on TV Punjab | Punjabi News Channel.