arvind khanna Archives - TV Punjab | Punjabi News Channel

ਪੰਜਾਬ ਭਾਜਪਾ ਨੇ ਐਲਾਨੇ ਤਿੰਨ ਹੋਰ ਉਮੀਦਵਾਰ, ਦੋ ਸਾਬਕਾ ਕਾਂਗਰਸੀਆਂ ਨੂੰ ਮਿਲੀ ਟਿਕਟ
ਡੈਸਕ- ਲੋਕ ਸਭਾ ਚੋਣਾ ਲਈ ਪੰਜਾਬ ਵਿਚ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਹਨ। 1 ਜੂਨ ਨੂੰ ਵੋਟਾਂ ਪੈਣੀਆਂ ਹਨ। ਅਜਿਹੇ ਵਿਚ ਹਰੇਕ ਪਾਰਟੀ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ। ਪੰਜਾਬ ਭਾਜਪਾ ਨੇ ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਭਾਜਪਾ ਵੱਲੋਂ ਤਿੰਨ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਸੁਭਾਸ਼ ਸ਼ਰਮਾ ਨੂੰ, ਸੰਗਰੂਰ ਤੋਂ ਅਰਵਿੰਦ ਖੰਨਾ ਨੂੰ ਤੇ ਫਿਰੋਜ਼ਪੁਰ ਤੋਂ ਗੁਰਮੀਤ ਸਿੰਘ ਸੋਢੀ ਨੂੰ ਟਿਕਟ ਦਿੱਤੀ ਗਈ ਹੈ। ਪਾਰਟੀ ਵਲੋਂ ਅੱਜ ਜਾਰੀ ਕੀਤੀ ਗਈ ਲਿਸਟ ਚ ਦੋ ਸਾਬਕਾ ਕਾਂਗਰਸੀਆਂ ‘ਤੇ ਭਰੋਸਾ ਜਤਾਇਆ ਗਿਆਂ ਹੈ।

ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਬੀਜੇਪੀ ਵੱਲੋ 12 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਪਰ ਅਜੇ ਸ੍ਰੀ ਫਤਿਹਗੜ੍ਹ ਸਾਹਿਬ ਸੀਟ ‘ਤੇ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਹੈ।

The post ਪੰਜਾਬ ਭਾਜਪਾ ਨੇ ਐਲਾਨੇ ਤਿੰਨ ਹੋਰ ਉਮੀਦਵਾਰ, ਦੋ ਸਾਬਕਾ ਕਾਂਗਰਸੀਆਂ ਨੂੰ ਮਿਲੀ ਟਿਕਟ appeared first on TV Punjab | Punjabi News Channel.

ਭਾਜਪਾ ‘ਚ ਸ਼ਾਮਿਲ ਹੋਏ ਅਰਵਿੰਦ ਖੰਨਾ,ਟੌਹੜਾ ਪਰਿਵਾਰ ਨੇ ਵੀ ਦਿੱਤਾ ਝਟਕਾ
ਨਵੀਂ ਦਿੱਲੀ- ਪ੍ਰਸਿੱਧ ਕਾਰੋਬਾਰੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਦੋ ਵਾਰ ਦੇ ਕਾਂਗਰਸ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਤਮਾਮ ਅਟਕਲਾਂ ਨੂੰ ਵਿਰਾਮ ਦਿੰਦਿਆ ਹੋਇਆ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋ ਗਏ.ਕਾਂਗਰਸ ਦੇ ਨਾਲ ਭਾਜਪਾ ਨੇ ਅਕਾਲੀ ਦਲ ਨੂੰ ਵੀ ਝਟਕਾ ਦਿੱਤਾ ਹੈ.ਲੁਧਿਆਣਾ ਤੋਂ ਪਾਰਟੀ ਦੇ ਯੂਥ ਅਕਾਲੀ ਆਗੂ ਗੁਰਦੀਪ ਗੋਸ਼ਾ ਨੇ ਭਾਜਪਾ ਦਾ ਕਮਲ ਫੜ੍ਹ ਲਿਆ ਹੈ.ਇਸਦੇ ਨਾਲ ਸੱਭ ਤੋਂ ਵੱਡੀ ਸੱਟ ਮਾਰਦੇ ਹੋਏ ਭਾਜਪਾ ਨੇ ਟਕਸਾਲੀ ਅਕਾਲੀ ਆਗੂ ਮਰਹੂਮ ਗੁਰਚਰਨ ਸਿੰਘ ਟੌਹੜਾ ਦੇ ਬੇਟੇ ਕੰਵਰਜੀਤ ਟੌਹੜਾ,ਨੁੰਹ ਮਹਰੀਨ ਟੌਹੜਾ ਅਤੇ ਉਨ੍ਹਾਂ ਦੀ ਪਤਨੀ ਬੀਬੀ ਜੋਗਿੰਦਰ ਕੌਰ ਵੀ ਭਾਜਪਾ ਦੇ ਰੱਥ ਚ ਸਵਾਰ ਹੋ ਗਏ ਹਨ.

ਨਵੀਂ ਦਿੱਲੀ ਚ ਭਾਜਪਾ ਮੁੱਖ ਦਫਤਰ ਚ ਹੋਏ ਸਮਾਗਮ ਦੌਰਾਨ ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ,ਹਰਦੀਪ ਪੁਰੀ,ਦੁਸ਼ਯੰਤ ਗੋਤਮ ਅਤੇ ਮਨਜਿੰਦਰ ਸਿਰਸਾ ਨੇ ਸਾਰੇ ਨੇਤਾਵਾਂ ਦਾ ਪਾਰਟੀ ਚ ਸਵਾਗਤ ਕੀਤਾ.ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਹੋਇਆ ਸ਼ੇਖਾਵਤ ਨੇ ਚੰਡੀਗੜ੍ਹ ਨਿਗਮ ਚ ਭਾਜਪਾ ਦਾ ਮੇਅਰ ਬਨਣ ‘ਤੇ ਸਥਾਣਕ ਨੇਤਾਵਾਂ ਨੂੰ ਵਧਾਈ ਦਿੱਤੀ.

The post ਭਾਜਪਾ ‘ਚ ਸ਼ਾਮਿਲ ਹੋਏ ਅਰਵਿੰਦ ਖੰਨਾ,ਟੌਹੜਾ ਪਰਿਵਾਰ ਨੇ ਵੀ ਦਿੱਤਾ ਝਟਕਾ appeared first on TV Punjab | Punjabi News Channel.