Atlanta Archives - TV Punjab | Punjabi News Channel

ਅਮਰੀਕਾ ਦੀ ਫੁਲਟਨ ਕਾਊਂਟੀ ਜੇਲ੍ਹ ’ਚ ਸਮੂਹਿਕ ਛੁਰੇਬਾਜ਼ੀ, ਇੱਕ ਕੈਦੀ ਦੀ ਮੌਤ
Atlanta- ਅਮਰੀਕਾ ਦੀ ਫੁਲਟਨ ਕਾਊਂਟੀ ਜੇਲ੍ਹ ’ਚ ਸਮੂਹਿਕ ਛੁਰੇਬਾਜ਼ੀ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਕੈਦੀ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਫੁਲਟਨ ਕਾਊਂਟੀ ਸ਼ੈਰਿਫ਼ ਦਫ਼ਤਰ ਦੇ ਬੁਲਾਰੇ ਨਤਾਲੀ ਅਮੋਨਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ।

ਅਮੋਨਸ ਨੇ ਕਿਹਾ ਕਿ ਵੀਰਵਾਰ ਫਿਲਹਾਲ ਹਾਲਾਤ ਕਾਬੂ ਹੇਠ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀ ਲੋਕ ਜੇਲ੍ਹ ’ਚ ਨਜ਼ਰਬੰਦ ਹਨ। ਜੁਲਾਈ ਦੇ ਅਖ਼ੀਰ ਤੋਂ ਲੈ ਕੇ ਹੁਣ ਤੱਕ ਫੁਲਟਨ ਕਾਉਂਟੀ ਜੇਲ੍ਹ ’ਚ ਇਹ ਕਿਸੇ ਕੈਦੀ ਦੀ ਇਹ ਪੰਜਵੀਂ ਮੌਤ ਹੈ।

ਇਸ ਮਹੀਨੇ ਦੀ ਸ਼ੁਰੂਆਤ ’ਚ ਸ਼ੈਰਿਫ ਦੇ ਦਫਤਰ ਨੇ ਕਿਹਾ ਸੀ ਕਿ 40 ਸਾਲਾ ਮੋਂਟੇ ਸਟਿੰਸਨ 31 ਜੁਲਾਈ ਦੀ ਰਾਤ ਨੂੰ ਆਪਣੇ ਸੈੱਲ ’ਚ ਮਿ੍ਰਤਕ ਹਾਲਤ ’ਚ ਮਿਲਿਆ ਸੀ। ਸ਼ੈਰਿਫ ਦੇ ਦਫਤਰ ਮੁਤਾਬਕ ਉਸ ਨੂੰ ਹਸਪਤਾਲ ਵੀ ਲਿਜਾਇਆ ਗਿਆ, ਜਿੱਥੇ ਕਿ ਉਸ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਉਸ ਦੇ ਸਰੀਰ ’ਤੇ ਜ਼ਖ਼ਮਾਂ ਦੇ ਕੋਈ ਸਪੱਸ਼ਟ ਸੰਕੇਤ ਨਹੀਂ ਮਿਲੇ ਸਨ। ਜੁਲਾਈ ’ਚ ਫੈਡਰਲ ਨਿਆਂ ਵਿਭਾਗ ਨੇ ਇਹ ਐਲਾਨ ਕੀਤਾ ਸੀ ਕਿ ਉਹ ਜੇਲ੍ਹ ਦੀਆਂ ਸਥਿਤੀਆਂ ਦੀ ਜਾਂਚ ਕਰ ਰਿਹਾ ਹੈ। ਵਿਭਾਗ ਨੇ ਕਿਹਾ ਕਿ ਅਸੁਰੱਖਿਤ ਸਥਿਤੀਆਂ, ਹਿੰਸਾ ਅਤੇ ਵਧੇਰੇ ਬਲ ਦਾ ਪ੍ਰਯੋਗ ‘ਵਿਸ਼ਵਾਸਯੋਗ ਦੋਸ਼’ ਸਨ।

ਦੱਸਣਯੋਗ ਹੈ ਕਿ ਫੁਲਟਨ ਕਾਊਂਟੀ ਜੇਲ੍ਹ, ਉਹੀ ਜੇਲ੍ਹ ਹੈ, ਜਿੱਥੇ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਰਜੀਆ ਚੋਣ ਧੋਖਾਧੜੀ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਮਗਰੋਂ ਆਤਮ ਸਮਰਪਣ ਕੀਤਾ ਸੀ। 24 ਅਗਸਤ ਨੂੰ ਆਤਮ ਸਮਰਪਣ ਕਰਨ ਮਗਰੋਂ ਟਰੰਪ ਕਰੀਬ 20 ਮਿੰਟ ਤੱਕ ਜੇਲ੍ਹ ’ਚ ਰੁਕੇ ਸਨ।

The post ਅਮਰੀਕਾ ਦੀ ਫੁਲਟਨ ਕਾਊਂਟੀ ਜੇਲ੍ਹ ’ਚ ਸਮੂਹਿਕ ਛੁਰੇਬਾਜ਼ੀ, ਇੱਕ ਕੈਦੀ ਦੀ ਮੌਤ appeared first on TV Punjab | Punjabi News Channel.

ਜਾਰਜੀਆ ਮਾਮਲੇ ’ਚ ਟਰੰਪ ਨੇ ਖ਼ੁਦ ਨੂੰ ਦੱਸਿਆ ਨਿਰਦੋਸ਼
Atlanta- 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਨਾਲ ਜੁੜੇ ਜਾਰਜੀਆ ਮਾਮਲੇ ’ਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਅਗਲੇ ਹਫ਼ਤੇ ਹੋਣ ਵਾਲੀ ਸੁਣਵਾਈ ’ਚ ਸ਼ਾਮਿਲ ਨਹੀਂ ਹੋਣਗੇ।

ਟਰੰਪ ਉਨ੍ਹਾਂ 19 ਲੋਕਾਂ ’ਚ ਸ਼ਾਮਿਲ ਹਨ, ਜਿਨ੍ਹਾਂ ’ਤੇ 2020 ਦੇ ਵੋਟ ਨਤੀਜਿਆਂ ਨੂੰ ਉਲਟਾਉਣ ਦੀ ਸਾਜ਼ਿਸ਼ ਦਾ ਦੋਸ਼ ਲੱਗਾ ਹੈ। ਉਨ੍ਹਾਂ ਨੇ ਪਿਛਲੇ ਹਫ਼ਤੇ ਅਟਲਾਂਟਾ ਦੀ ਫੁਲਟਨ ਕਾਊਂਟੀ ਜੇਲ੍ਹ ’ਚ ਆਤਮ ਸਮਰਪਣ ਕੀਤਾ ਸੀ, ਜਿੱਥੇ ਕਿ ਉਨ੍ਹਾਂ ਦਾ ਮਗਸ਼ਾਟ ਲਿਆ ਗਿਆ ਸੀ। ਟਰੰਪ ਨੇ ਇਸ ਕੇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਵਾਰ-ਵਾਰ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਹੈ।

ਕੁੱਲ ਮਿਲਾ ਕੇ, ਟਰੰਪ ਨੂੰ ਜਾਰਜੀਆ ਦੇ ਅਧਿਕਾਰੀਆਂ ’ਤੇ ਉਸ ਸੂਬੇ ’ਚ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਲਈ ਕਥਿਤ ਤੌਰ ’ਤੇ ਦਬਾਅ ਪਾਉਣ ਲਈ ਧੋਖਾਖੜੀ ਸਣੇ, 13 ਸੰਗੀਨ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵੀਰਵਾਰ ਨੂੰ ਦਾਇਰ ਇੱਕ ਅਦਾਲਤੀ ਦਸਤਾਵੇਜ਼ ’ਚ ਟਰੰਪ ਨੇ ਕਿਹਾ ਕਿ ਉਹ ਦੋਸ਼ਾਂ ਦੀ ਪ੍ਰਕਿਰਤੀ ਅਤੇ ਅਦਾਲਤ ’ਚ ਪੇਸ਼ ਹੋਣ ਦੇ ਆਪਣੇ ਅਧਿਕਾਰ ਨੂੰ ਪੂਰੀ ਤਰ੍ਹਾਂ ਸਮਝਦੇ ਹਨ। ਜਾਰਜੀਆ ਕਨੂੰਨ ਅਪਰਾਧਿਕ ਬਚਾਓ ਪੱਖਾਂ ਨੂੰ ਉਹਨਾਂ ਦੀ ਵਿਅਕਤੀਗਤ ਪੇਸ਼ੀ ਨੂੰ ਛੱਡਣ ਅਤੇ ਅਦਾਲਤੀ ਫਾਈਲਿੰਗ ਦੁਆਰਾ ਇੱਕ ਰਸਮੀ ਪਟੀਸ਼ਨ ਦਾਖਲ ਕਰਨ ਦੀ ਇਜਾਜ਼ਤ ਦਿੰਦਾ ਹੈ।

ਟਰੰਪ ਨੇ 2026 ’ਚ ਸੁਣਵਾਈ ਦੀ ਮੰਗ ਕਰਦਿਆਂ ਸਕੌਟਸਬੋਰੋ ਬੁਆਏਜ਼’ ਮਾਮਲੇ ਦਾ ਹਵਾਲਾ ਦਿੱਤਾ। ਹਾਲਾਂਕਿ ਜੱਜ ਚੁਟਕਨ ਨੇ ਕਿਸੇ ਵੀ ਤੁਲਨਾ ਨੂੰ ਖ਼ਾਰਜ ਕਰ ਦਿੱਤਾ। ਟਰੰਪ ਨੇ ਰਸਮੀ ਤੌਰ ’ਤੇ ਜੱਜ ਨੂੰ ਆਪਣੇ ਮਾਮਲੇ ਨੂੰ ਆਪਣੇ ਸਹਿ-ਮੁਲਜ਼ਮਾਂ ਤੋਂ ਵੱਖ ਕਰਨ ਲਈ ਵੀ ਕਿਹਾ, ਜਿਹੜੇ ਜਲਦ ਸੁਣਵਾਈ ਚਾਹੁੰਦੇ ਹਨ। ਟਰੰਪ ਦੇ ਵਕੀਲ ਸਟੀਵਨ ਸੈਡੋ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 23 ਅਕਤੂਬਰ, 2023 ਤੱਕ ਆਪਣੇ ਮਾਮਲੇ ਦੀ ਸੁਣਵਾਈ ਲਈ ਤਿਆਰ ਰਹਿਣ ਲਈ ਲੋੜੀਂਦਾ ਸਮਾਂ ਨਹੀਂ ਹੋਵੇਗਾ ਅਤੇ ਉਨ੍ਹਾਂ ਨੂੰ ਸੁਣਵਾਈ ਦੀ ਤਰੀਕ ਲਈ ਮਜ਼ਬੂਰ ਕਰਨਾ ‘ਨਿਰਪੱਖ ਸੁਣਵਾਈ ਅਤੇ ਕਾਨੂੰਨ ਦੀ ਉੱਚਿਤ ਪ੍ਰਕਿਰਿਆ ਲਈ ਰਾਸ਼ਟਰਪਤੀ ਟਰੰਪ ਦੇ ਫੈਡਰਲ ਅਤੇ ਸੂਬਾਈ ਅਧਿਕਾਰਾਂ ਦੀ ਉਲੰਘਣਾ ਹੋਵੇਗੀ।’

2024 ਦੇ ਰਿਪਬਲਿਕਨ ਰਾਸ਼ਟਰਪਤੀ ਨਾਮਜ਼ਦਗੀ ਲਈ ਮੌਜੂਦੀ ਸਮੇਂ ’ਚ ਸਭ ਤੋਂ ਅੱਗੇ ਟਰੰਪ, ਆਪਣੇ ਪਿਛਲੇ ਤਿੰਨ ਮੁਕੱਦਮਿਆਂ ’ਚੋਂ ਹਰੇਕ ’ਚ ਪੇਸ਼ ਹੋਏ ਹਨ। ਹਾਲਾਂਕਿ ਸੁਣਵਾਈ ਤਿੰਨ ਮਾਮਲਿਆਂ ’ਚ ਸੁਣਵਾਈ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ, ਕਿਉਂਕਿ ਅਦਾਲਤਾਂ ਦੇ ਬਾਹਰ ਟਰੰਪ ਦੇ ਸਮਰਥਕ ਅਤੇ ਪ੍ਰਦਰਸ਼ਨਕਾਰੀ ਵੱਡੀ ਗਿਣਤੀ ’ਚ ਇਕੱਠੇ ਹੁੰਦੇ ਸਨ।

ਸਾਬਕਾ ਰਾਸ਼ਟਰਪਤੀ ਦੇ ਕਈ ਸਹਿ-ਮੁਲਜ਼ਮਾਂ ਨੇ ਵੀ ਅਦਾਲਤ ’ਚ ਹਾਜ਼ਰ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਦੋਸ਼ੀ ਨਾ ਠਹਿਰਾਏ ਜਾਣ ਦੀ ਅਪੀਲ ਕੀਤੀ ਹੈ। ਇਨ੍ਹਾਂ ’ਚ ਸਿਡਨੀ ਪਾਵੇਲ, ਟ੍ਰੇਵਿਅਨ ਕੁਟੀ ਅਤੇ ਜੇਨਾ ਐਲਿਸ ਦੇ ਨਾਂ ਸ਼ਾਮਿਲ ਹਨ। ਜਿਹੜੇ ਮੁਲਜ਼ਮਾਂ ਨੇ ਅਜਿਹਾ ਨਹੀਂ ਕੀਤਾ ਹੈ, ਉਹ 6 ਸਤੰਬਰ ਨੂੰ ਨਿਰਧਾਰਿਤ ਪ੍ਰੋਗਰਾਮ ਮੁਤਾਬਕ ਅਦਾਲਤ ’ਚ ਹਾਜ਼ਰ ਹੋਣਗੇ।

The post ਜਾਰਜੀਆ ਮਾਮਲੇ ’ਚ ਟਰੰਪ ਨੇ ਖ਼ੁਦ ਨੂੰ ਦੱਸਿਆ ਨਿਰਦੋਸ਼ appeared first on TV Punjab | Punjabi News Channel.

X ’ਤੇ ਟਰੰਪ ਦੀ ਧਮਾਕੇਦਾਰ ਵਾਪਸੀ, ਐਲਨ ਮਸਕ ਨੇ ਵੀ ਦਿੱਤੀ ਪ੍ਰਤੀਕਿਰਿਆ
Washington- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਗ ਸ਼ਾਟ ਦੇ ਨਾਲ ਹੀ X, ਜਿਸ ਨੂੰ ਪਹਿਲਾਂ ਟਵਿੱਟਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ’ਤੇ ਵਾਪਸੀ ਕੀਤੀ ਹੈ। ਪਿਛਲੇ ਸਾਲ ਅਕਾਊਂਟ ਬਹਾਲ ਹੋਣ ਮਗਰੋਂ ਇਹ ਉਨ੍ਹਾਂ ਦੀ ਪਹਿਲੀ ਪੋਸਟ ਹੈ। ਮਗਸ਼ਾਟ ਜਾਰਜੀਆ ਚੋਣ ਨਜੀਤਿਆਂ ਨੂੰ ਉਲਟਾਉਣ ਦੇ ਮਾਮਲੇ ’ਚ ਟਰੰਪ ਦੀ ਗਿ੍ਰਫ਼ਤਾਰੀ ਮਗਰੋਂ ਫੁਲਟਨ ਕਾਊਂਟੀ ਸ਼ੈਰਿਫ ਦਫ਼ਤਰ ਵਲੋਂ ਜਾਰੀ ਕੀਤਾ ਗਿਆ ਹੈ।

ਟਰੰਪ ਨੂੰ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ ’ਚ ਵੀਰਵਾਰ ਨੂੰ ਫੁਲਟਨ ਕਾਊਂਟੀ ਜੇਲ੍ਹ ’ਚ ਰਸਮੀ ਤੌਰ ’ਤੇ ਗਿ੍ਰਫ਼ਤਾਰ ਕੀਤਾ ਗਿਆ ਸੀ। ਹਾਲਾਂਕਿ 20 ਮਿੰਟਾਂ ਮਗਰੋਂ ਉਨ੍ਹਾਂ ਨੂੰ 200,000 ਲੱਖ ਦੇ ਮੁਚੱਲਕੇ ’ਤੇ ਰਿਹਾਅ ਕਰ ਦਿੱਤਾ ਗਿਆ। ਟਰੰਪ ’ਤੇ ਜਾਰਜੀਆ ’ਚ 2020 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਲਈ ਉਨ੍ਹਾਂ ਦੇ 18 ਹੋਰਨਾਂ ਸਹਿਯੋਗੀਆਂ ਨਾਲ ਮਿਲ ਕੇ ਸਾਜ਼ਿਸ਼ ਰਚਣ ਦਾ ਦੋਸ਼ ਹੈ। ਟਰੰਪ ਜਦੋਂ ਜੇਲ੍ਹ ਗਏ ਤਾਂ ਜੇਲ੍ਹ ਪ੍ਰਸ਼ਾਸਨ ਵਲੋਂ ਹੋਰਨਾਂ ਕੈਦੀਆਂ ਵਾਂਗ ਹੀ ਉਨ੍ਹਾਂ ਦੀਆਂ ਉਂਗਲਾਂ ਦੇ ਨਿਸ਼ਾਨ ਅਤੇ ਮਗ ਸ਼ਾਟ ਲਿਆ ਗਿਆ।

ਜੇਲ੍ਹ ’ਚੋਂ ਰਿਹਾਅ ਹੋਣ ਤੋਂ ਕੁਝ ਸਮੇਂ ਬਾਅਦ ਟਰੰਪ ਨੇ ਆਪਣੇ ਮਗਸ਼ਾਟ ਨੂੰ X ’ਤੇ ਟਵੀਟ ਕੀਤਾ, ਜਿਸ ’ਚ ਉਨ੍ਹਾਂ ਨੇ ਲਿਖਿਆ, ‘‘ਇਲੈਕਸ਼ਨ ਇੰਟਰਫੇਅਰੈਂਸ, ਨੈਵਰ ਸਰੈਂਡਰ।’ ਟਰੰਪ ਦੀ ਇਸ ਪੋਸਟ ’ਤੇ ਟਵਿੱਟਰ ਦੇ ਸੀ. ਈ. ਓ. ਐਲਨ ਮਸਕ ਨੇ ਵੀ ਆਪਣੀ ਪ੍ਰਤੀਕਿਰਆ ਦਿੱਤੀ ਹੈ। ਉਨ੍ਹਾਂ ਨੇ ਟਰੰਪ ਦੇ ਟਵੀਟ ਨੂੰ ਸ਼ੇਅਰ ਕਰਦਿਆਂ ਇਸ ਨੂੰ ‘ਨੈਕਸਟ ਲੈਵਲ’ ਕਿਹਾ। ਟਰੰਪ ਦਾ ਇਹ ਟਵੀਟ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਹੁਣ ਤੱਕ ਇਸ ਨੂੰ 66 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।

ਦੱਸ ਦਈਏ ਕਿ ਵਾਸ਼ਿੰਗਟਨ ’ਚ 6 ਜਨਵਰੀ 2021 ਨੂੰ ਸੰਸਦ ਭਵਨ ’ਚ ਹੋਏ ਦੰਗਿਆਂ ਮਗਰੋਂ ਡੋਨਾਲਡ ਟਰੰਪ ਦੇ ਟਵਿੱਟਰ ਅਕਾਊਂਟ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਟਰੰਪ ਨੇ ਆਖ਼ਰੀ ਵਾਰ ਸਾਲ 2021 ’ਚ ਟਵੀਟ ਕੀਤਾ ਸੀ, ਜਿਸ ’ਚ ਉਨ੍ਹਾਂ ਨੇ ਲਿਖਿਆ ਸੀ ਕਿ ਉਹ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਿਲ ਨਹੀਂ ਹੋਣਗੇ। ਇਸ ਸਾਲ ਐਲਨ ਮਸਕ ਨੇ ਟਵਿੱਟਰ ਨੂੰ ਖ਼ਰੀਦਣ ਮਗਰੋਂ ਟਰੰਪ ਦੇ ਅਕਾਊਂਟ ਨੂੰ ਮੁੜ ਬਹਾਲ ਕੀਤਾ ਸੀ। ਅਕਾਊਂਟ ਬਹਾਲੀ ਮਗਰੋਂ ਵੀ ਲੰਬੇ ਸਮੇਂ ਤੱਕ ਟਰੰਪ ਨੇ ਕੋਈ ਟਵੀਟ ਨਹੀਂ ਕੀਤਾ ਸੀ।

The post X ’ਤੇ ਟਰੰਪ ਦੀ ਧਮਾਕੇਦਾਰ ਵਾਪਸੀ, ਐਲਨ ਮਸਕ ਨੇ ਵੀ ਦਿੱਤੀ ਪ੍ਰਤੀਕਿਰਿਆ appeared first on TV Punjab | Punjabi News Channel.

ਮੈਂ ਕੁਝ ਵੀ ਗ਼ਲਤ ਨਹੀਂ ਕੀਤਾ- ਟਰੰਪ
Atlanta- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਆਤਮ ਸਮਰਪਣ ਮਗਰੋਂ ਫੁਲਟਨ ਕਾਊਂਟੀ ਜੇਲ੍ਹ ’ਚੋਂ ਬਾਂਡ ’ਤੇ ਰਿਹਾਅ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਆਪਣੇ ਵਿਰੁੱਧ ਲੱਗੇ ਅਪਰਾਧਿਕ ਮਾਮਲਿਆਂ ਨੂੰ ‘ਨਿਆਂ ਦਾ ਮਾਖੌਲ’ ਦੱਸਆ।

ਟਰੰਪ ਨੇ ਕਿਹਾ, ‘‘ਸਾਨੂੰ ਉਸ ਚੋਣ ਨੂੰ ਚੁਣੌਤੀ ਦੇਣ ਦਾ ਪੂਰਾ ਹੱਕ ਹੈ, ਜਿਸ ਨੂੰ ਅਸੀਂ ਬੇਇਮਾਨ ਸਮਝਦੇ ਹਾਂ।’’ ਉਨ੍ਹਾਂ ਅੱਗੇ ਕਿਹਾ, ‘‘ਤੁਹਾਨੂੰ ਚੋਣਾਂ ਨੂੰ ਚੁਣੌਤੀ ਦੇਣ ਦੇ ਸਮਰੱਥ ਹੋਣਾ ਚਾਹੀਦਾ ਹੈ। ਮੇਰ ਮੰਨਣਾ ਹੈ ਕਿ ਚੋਣਾਂ ਇੱਕ ਧੋਖਾਧੜੀ ਵਾਲੀਆਂ ਚੋਣਾਂ ਸਨ।’’

ਉਨ੍ਹਾਂ ਅੱਗੇ ਕਿਹਾ, ‘‘ਮੈਂ ਕੁਝ ਗ਼ਲਤ ਨਹੀਂ ਕੀਤਾ ਅਤੇ ਇਹ ਗੱਲ ਹਰ ਕੋਈ ਜਾਣਦਾ ਹੈ।’’ ਇਸ ਦੇ ਨਾਲ ਹੀ ਇਸ ਮੌਕੇ ਟਰੰਪ ਨੇ ਆਪਣੇ ਵਿਰੁੱਧ ਹੋਰ ਲੰਬਿਤ ਮਾਮਲਿਆਂ ਬਾਰੇ ਬੋਲਦਿਆਂ ਕਿਹਾ, ‘‘ਇਹ ਇੱਕ ਉਦਾਹਰਣ ਹੈ ਪਰ ਤੁਹਡੇ ਕੋਲ ਤਿੰਨ ਹੋਰ ਉਦਾਹਰਣਾਂ ਹਨ। ਇਹ ਚੋਣਾਂ ’ਚ ਦਖ਼ਲ ਅੰਦਾਜ਼ੀ ਹੈ।’’

ਦੱਸ ਦਈਏ ਕਿ ਜਾਰਜੀਆ ’ਚ ਟਰੰਪ ਦਾ ਆਤਮ ਸਮਰਪਣ ਇਸ ਸਾਲ ਦਾ ਇਹ ਚੌਥਾ ਅਜਿਹਾ ਮਾਮਲਾ ਹੈ, ਜਦੋਂ ਸਾਬਕਾ ਰਾਸ਼ਟਰਪਤੀ ਨੇ ਆਪਣੇ ਵਿਰੁੱਧ ਅਪਰਾਧਿਕ ਦੋਸ਼ ਲਾਏ ਜਾਣ ਮਗਰੋਂ ਖ਼ੁਦ ਨੂੰ ਸਥਾਨਕ ਜਾਂ ਫੈਡਰਲ ਅਧਿਕਾਰੀਆਂ ਦੇ ਹਵਾਲੇ ਕੀਤਾ ਹੋਵੇ। ਇਹ ਅਜਿਹੇ ਘਟਨਾਕ੍ਰਮ ਹਨ, ਜਿਹੜੇ ਕਿ ਅਮਰੀਕਾ ’ਚ 2023 ਤੋਂ ਪਹਿਲਾਂ ਸ਼ਾਇਦ ਹੀ ਕਦੇ ਦੇਖੇ ਗਏ ਹੋਣ।

ਇਸ ਸਾਲ ਅਪ੍ਰੈਲ ’ਚ ਸਾਬਕਾ ਰਾਸ਼ਟਰਪਤੀ ’ਤੇ ਗੁਪਤ ਧਨ ਯੋਜਵਾਨਾਂ ਨਾਲ ਸੰਬੰਧਿਤ ਦੋਸ਼ਾਂ ’ਚ ਨਿਊਯਾਰਕ ’ਚ ਮਾਮਲਾ ਦਰਜ ਕੀਤਾ ਗਿਆ ਸੀ। ਜੂਨ ’ਚ ਉਨ੍ਹਾਂ ਨੇ ਵਰਗੀਕ੍ਰਿਤ ਦਸਤਾਵੇਜ਼ਾਂ ਦੀ ਦੁਰਵਰਤੋਂ ਕਰਨ ਦੇ ਮਾਮਲੇ ’ਚ ਵਿਸ਼ੇਸ਼ ਵਕੀਲ ਜੈਕ ਸਮਿਥ ਦੀ ਜਾਂਚ ’ਚ ਦੋਸ਼ਾਂ ਦਾ ਸਾਹਮਣਾ ਕਰਨ ਲਈ ਮਿਆਮੀ ਦੀ ਫੈਡਰਲ ਅਦਾਲਤ ’ਚ ਆਤਮ ਸਮਰਪਣ ਕੀਤਾ ਸੀ।

ਇੰਨਾ ਹੀ ਨਹੀਂ, ਇਸ ਮਹੀਨੇ ਦੀ ਸ਼ੁਰੂਆਤ ’ਚ ਟਰੰਪ ਨੂੰ ਵਾਸ਼ਿੰਗਟਨ ਡੀ. ਸੀ. ’ਚ ਗਿ੍ਰਫ਼ਤਾਰ ਕੀਤਾ ਗਿਆ ਸੀ ਅਤੇ 2020 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਦੇ ਯਤਨਾਂ ਦੀ ਜਾਂਚ ’ਚ ਸਮਿਥ ਵਲੋਂ ਲਾਏ ਗਏ ਦੋਸ਼ਾਂ ’ਤੇ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਇਆ ਗਿਆ ਸੀ। ਇਹ ਸਾਰੇ ਮਾਮਲੇ ਅਗਲੇ ਸਾਲ ਉਸੇ ਵੇਲੇ ਸਾਹਮਣੇ ਆ ਸਕਦੇ ਹਨ, ਜਦੋਂ ਟਰੰਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜ ਰਹੇ ਹਨ।

The post ਮੈਂ ਕੁਝ ਵੀ ਗ਼ਲਤ ਨਹੀਂ ਕੀਤਾ- ਟਰੰਪ appeared first on TV Punjab | Punjabi News Channel.

ਡੋਨਾਲਡ ਟਰੰਪ ਨੇ ਕੀਤਾ ਆਤਮ ਸਮਰਪਣ
Atlanta- 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਨਾਲ ਜੁੜੇ ਜਾਰਜੀਆ ਮਾਮਲੇ ’ਚ ਵੀਰਵਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੁਲਟਨ ਕਾਊਂਟੀ ਜੇਲ੍ਹ ’ਚ ਆਤਮ ਸਮਰਪਣ ਕਰ ਦਿੱਤਾ। ਜੇਲ੍ਹ ਅਧਿਕਾਰੀਆਂ ਮੁਤਾਬਕ ਟਰੰਪ ਕਰੀਬ 20 ਮਿੰਟਾਂ ਤੱਕ ਜੇਲ੍ਹ ਦੇ ਅੰਦਰ ਰਹੇ।

ਜੇਲ੍ਹ ਰਿਕਾਰਡ ਮੁਤਾਬਕ ਟਰੰਪ 6 ਫੁੱਟ 3 ਇੰਚ ਲੰਬੇ ਹਨ ਅਤੇ ਉਨ੍ਹਾਂ ਦਾ ਭਾਰ 215 ਪਾਊਂਡ ਹੈ। ਉਨ੍ਹਾਂ ਦੀਆਂ ਨੀਲੀਆਂ ਅੱਖਾਂ ਅਤੇ ਸੁਨਹਿਰੀ ਵਾਲ ਹਨ। ਫੁਲਟਨ ਕਾਊਂਟੀ ਦੇ ਸ਼ੈਰਿਫ ਪੈਟਰਿਕ ਲੈਬੇਟ ਨੇ ਦੱਸਿਆ ਕਿ ਜੇਲ੍ਹ ’ਚ ਟਰੰਪ ਦੇ ਉਂਗਲਾਂ ਦੇ ਨਿਸ਼ਾਨ ਅਤੇ ਮਗ ਸ਼ਾਟ ਲਿਆ ਗਿਆ ਹੈ। ਇਸ ਦੇ ਨਾਲ ਹੀ ਟਰੰਪ ਅਮਰੀਕਾ ਦੇ ਪਹਿਲੇ ਅਜਿਹੇ ਸਾਬਕਾ ਰਾਸ਼ਟਰਪਤੀ ਬਣ ਗਏ ਹਨ, ਜਿਨ੍ਹਾਂ ਦਾ ਮਗ ਸ਼ਾਟ ਲਿਆ ਗਿਆ ਹੈ। ਅਮਰੀਕਾ ਦੇ ਕਾਨੂੰਨਾਂ ਮੁਤਾਬਕ ਪੁਲਿਸ ਵਲੋਂ ਦੋਸ਼ੀ ਦੇ ਚਿਹਰੇ ਦੀ ਫੋਟੋ ਖਿੱਚਣ ਨੂੰ ਮਗਸ਼ਾਟ ਕਿਹਾ ਜਾਂਦਾ ਹੈ। ਇਸ ਤਸਵੀਰ ਨੂੰ ਬਾਅਦ ’ਚ ਜਨਤਕ ਕਰ ਦਿੱਤਾ ਗਿਆ।

ਸ਼ੈਰਿਫ ਪੈਟਰਿਕ ਲੈਬੇਟ ਨੇ ਕਿਹਾ ਕਿ ਜਾਰਜੀਆ ਚੋਣ ਮਾਮਲੇ ’ਚ ਸਾਰੇ 19 ਦੋਸ਼ੀਆਂ ਨੂੰ ਕਾਊਂਟੀ ਦੇ ਕਿਸੇ ਵੀ ਹੋਰ ਮੁਲਜ਼ਮ ਵਾਂਗ ਹੀ ਪ੍ਰਕਿਰਿਆ ਤੋਂ ਲੰਘਣਾ ਪਏਗਾ, ਜਿਸ ’ਚ ਉਂਗਲਾਂ ਦੇ ਨਿਸ਼ਾਨ ਅਤੇ ਮਗਸ਼ਾਟ ਲੈਣਾ ਸ਼ਾਮਿਲ ਹਨ।

ਜੇਲ੍ਹ ’ਚ ਟਰੰਪ 200,000 ਡਾਲਰ ਦੇ ਬਾਂਡ ਅਤੇ ਹੋਰ ਰਿਹਾਈ ਸ਼ਰਤਾਂ ’ਤੇ ਸਹਿਮਤ ਹੋਏ, ਜਿਨ੍ਹਾਂ ’ਚ ਮਾਮਲੇ ਦੇ ਸਹਿ-ਪ੍ਰਤੀਰੋਧੀ ਜਾਂ ਗਵਾਹ ਵਜੋਂ ਜਾਣੇ ਜਾਂਦੇ ਕਿਸੇ ਵੀ ਵਿਅਕਤੀ ਨੂੰ ਡਰਾਉਣ ਜਾਂ ਨਿਆਂ ਦੇ ਪ੍ਰਸ਼ਾਸਨ ’ਚ ਰੁਕਾਵਟ ਪਾਉਣ ਲਈ ਸ਼ੋਸਲ ਮੀਡੀਆ ਦੀ ਵਰਤੋਂ ਨਾ ਕਰਨਾ ਸ਼ਾਮਿਲ ਹੈ। ਇਸ ਬਾਂਡ ’ਤੇ ਟਰੰਪ ਦੇ ਵਕੀਲਾਂ ਨੇ ਉਨ੍ਹਾਂ ਦੇ ਆਤਮ ਸਮਰਪਣ ਤੋਂ ਪਹਿਲਾਂ ਹੀ ਗੱਲਬਾਤ ਕਰ ਲਈ ਸੀ।

ਸਾਰੀ ਕਾਰਵਾਈ ਪੂਰੀ ਕਰਨ ਉਪਰੰਤ ਟਰੰਪ ਨੂੰ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ। ਇਸ ਮਗਰੋਂ ਉਹ ਆਪਣੇ ਕਾਫ਼ਲੇ ਸਮੇਤ ਅਟਲਾਂਟਾ ਦੇ ਹਾਰਟਸਫੀਲਡ-ਜੈਕਸਨ ਕੌਮਾਂਤਰੀ ਹਵਾਈ ਅੱਡੇ ’ਤੇ ਵਾਪਸ ਚਲੇ ਗਏ, ਜਿੱਥੋਂ ਕਿ ਉਨ੍ਹਾਂ ਨੇ ਇੱਕ ਨਿੱਜੀ ਜਹਾਜ਼ ਰਾਹੀਂ ਨਿਊ ਜਰਸੀ ’ਚ ਸਥਿਤ ਆਪਣੀ ਰਿਹਾਇਸ਼ ’ਤੇ ਵਾਪਸ ਪਰਤਣ ਲਈ ਉਡਾਣ ਭਰੀ।

ਜ਼ਿਕਰਯੋਗ ਕਿ ਟਰੰਪ ਦੇ ਆਤਮ ਸਮਰਪਣ ਤੋਂ ਪਹਿਲਾਂ ਜੇਲ੍ਹ ਦੇ ਆਲੇ-ਦੁਆਲੇ ਸੁਰੱਖਿਆ ਕਾਫ਼ੀ ਵਧਾ ਦਿੱਤੀ ਗਈ ਸੀ। ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਇੱਥੇ ਸੜਕਾਂ ਨੂੰ ਬੰਦ ਕਰ ਦਿੱਤਾ ਅਤੇ ਲੋਕਾਂ ਨੂੰ ਜੇਲ੍ਹ ਦੇ ਆਲੇ-ਦੁਆਲੇ ਜਾਣ ਤੋਂ ਮਨ੍ਹਾ ਕਰ ਦਿੱਤਾ। ਟਰੰਪ ਦੇ ਪਹੁੰਚਣ ਤੋਂ ਪਹਿਲਾਂ ਹੀ ਵੱਡੀ ਗਿਣਤੀ ’ਚ ਉਨ੍ਹਾਂ ਦੇ ਸਮਰਥਕ ਇੱਥੇ ਪਹੁੰਚੇ ਹੋਏ ਸਨ। ਉਨ੍ਹਾਂ ਵਲੋਂ ਫੁਲਟਨ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਫਾਨੀ ਵਿਲਿਸ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਾਰਜੀਆ ’ਚ ਟਰੰਪ ਦਾ ਆਤਮ ਸਮਰਪਣ ਇਸ ਸਾਲ ਦਾ ਇਹ ਚੌਥਾ ਅਜਿਹਾ ਮਾਮਲਾ ਹੈ, ਜਦੋਂ ਸਾਬਕਾ ਰਾਸ਼ਟਰਪਤੀ ਨੇ ਆਪਣੇ ਵਿਰੁੱਧ ਅਪਰਾਧਿਕ ਦੋਸ਼ ਲਾਏ ਜਾਣ ਮਗਰੋਂ ਖ਼ੁਦ ਨੂੰ ਸਥਾਨਕ ਜਾਂ ਫੈਡਰਲ ਅਧਿਕਾਰੀਆਂ ਦੇ ਹਵਾਲੇ ਕੀਤਾ ਹੋਵੇ। ਇਹ ਅਜਿਹੇ ਘਟਨਾਕ੍ਰਮ ਹਨ, ਜਿਹੜੇ ਕਿ ਅਮਰੀਕਾ ’ਚ 2023 ਤੋਂ ਪਹਿਲਾਂ ਸ਼ਾਇਦ ਹੀ ਕਦੇ ਦੇਖੇ ਗਏ ਹੋਣ।

The post ਡੋਨਾਲਡ ਟਰੰਪ ਨੇ ਕੀਤਾ ਆਤਮ ਸਮਰਪਣ appeared first on TV Punjab | Punjabi News Channel.