Attack on Governor Satya Pal Malik's convoy Archives - TV Punjab | Punjabi News Channel

ਰਾਜਪਾਲ ਸੱਤਿਆ ਪਾਲ ਮਲਿਕ ਦੇ ਕਾਫਲੇ ‘ਤੇ ਹਮਲਾ
ਸ਼ਿਲਾਂਗ : ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿਚ ਕਰਫਿਊ ਦੌਰਾਨ ਹਿੰਸਾ ਦੀ ਤਾਜ਼ਾ ਘਟਨਾ ਸਾਹਮਣੇ ਆਈ। ਰਾਜਪਾਲ ਸੱਤਿਆ ਪਾਲ ਮਲਿਕ ਦੇ ਕਾਫਲੇ ‘ਤੇ ਅਣਪਛਾਤੇ ਬਦਮਾਸ਼ਾਂ ਨੇ ਪਥਰਾਅ ਕੀਤਾ। ਰਾਜ ਭਵਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਰਾਜਪਾਲ ਜਹਾਜ਼ ਵਿਚ ਸਵਾਰ ਹੋ ਕੇ ਦਿੱਲੀ ਲਈ ਰਵਾਨਾ ਹੋਏ ਅਤੇ ਉੱਥੇ ਸੁਰੱਖਿਅਤ ਪਹੁੰਚ ਗਏ।

ਅਧਿਕਾਰੀ ਨੇ ਕਿਹਾ ਕਿ ਅਣਪਛਾਤੇ ਬਦਮਾਸ਼ਾਂ ਨੇ ਸ਼ਹਿਰ ਦੇ ਮਵਾਲਾਈ ਖੇਤਰ ਵਿਚ ਅਸਾਮ ਤੋਂ ਵਾਪਸ ਆ ਰਹੇ ਕਾਰਾਂ ਦੇ ਕਾਫਲੇ ਉੱਤੇ ਪਥਰਾਅ ਕੀਤਾ। ਹਮਲੇ ਵਿਚ ਕੁਝ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੇਘਾਲਿਆ ਵਿਚ,15 ਅਗਸਤ ਨੂੰ ਸ਼ਿਲਾਂਗ ਦੇ ਮਵਲਈ ਅਤੇ ਜਯਾ ਖੇਤਰਾਂ ਵਿਚ ਹਿੰਸਾ ਭੜਕ ਗਈ ਸੀ। ਇਸ ਤੋਂ ਬਾਅਦ ਰਾਜ ਵਿਚ ਕਰਫਿਊ ਲਗਾ ਦਿੱਤਾ ਗਿਆ ਸੀ।

ਟੀਵੀ ਪੰਜਾਬ ਬਿਊਰੋ

The post ਰਾਜਪਾਲ ਸੱਤਿਆ ਪਾਲ ਮਲਿਕ ਦੇ ਕਾਫਲੇ ‘ਤੇ ਹਮਲਾ appeared first on TV Punjab | Punjabi News Channel.