balbir rajewal Archives - TV Punjab | Punjabi News Channel

ਬੀ.ਬੀ.ਐੱਮ.ਬੀ ਮੁੱਦਾ: ਰਾਜਪਾਲ ਨੂੰ ਮਿਲਣ ਗਏ ਕਿਸਾਨ ਨੇਤਾ ਬੈਰੰਗ ਪਰਤੇ
ਚੰਡੀਗੜ੍ਹ-ਬੀ.ਬੀ.ਐੱਮ ਬੀ ਮੁੱਦੇ ‘ਤੇ ਕਿਸਾਨਾਂ ਵਲੋਂ ਚੰਡੀਗੜ੍ਹ ਵਿਖੇ ਰਾਜਪਾਲ ਨੂੰ ਮੈਮੋਰੇੰਡਮ ਦੇਣਾ ਸੀ.ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਕਈ ਕਿਸਾਨ ਨੇਤਾ ਰਾਜ ਭਵਨ ਪੁੱਜੇ ਪਰ ਕਿਸਾਨਾਂ ਨੂੰ ਇਜ਼ਾਜ਼ਤ ਨਹੀਂ ਦਿੱਤੀ ਗਈ.ਇੱਥੇ ਤੱਕ ਕਿ ਮੈਮੋਰੇਂਡਮ ਵੀ ਨਹੀਂ ਲਿਆ ਗਿਆ.

ਗਵਰਨਰ ਅਤੇ ਪੁਲਿਸ ਦੀ ਕਾਰਜਸ਼ੈਲੀ ਦੇਖ ਕਿਸਾਨ ਭੜਕ ਗਏ.ਰਾਜੇਵਾਲ ਸਮੇਤ ਤਮਾਮ ਨੇਤਾ ਧਰਨੇ ‘ਤੇ ਬੈਠ ਗਏ ਅਤੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ.ਪੁਲਿਸ ਦੀ ਧੱਕੇਸ਼ਾਹੀ ਤੋਂ ਬਾਅਦ ਕਿਸਾਨ ਗਵਰਨਰ ਹਾਊਸ ਦੇ ਬਾਹਰ ਮੈਮੋਰੇੰਡਮ ਸੁੱਟ ਕੇ ਚਲੇ ਗਏ.

ਕਿਸਾਨ ਨੇਤਾ ਬਲਬੀਰ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਹਿੱਤਾਂ ਨੂੰ ਕੁਚਲ ਰਹੀ ਹੈ.ਪਹਿਲਾਂ ਬੀ.ਬੀ.ਐੱਮ.ਬੀ ਚ ਕੇਂਦਰ ਅਫਸਰਾਂ ਦੀ ਭਰਤੀ ਅਤੇ ਫਿਰ ਸੂਬਾ ਪੁਲਿਸ ਦੀ ਥਾਂ ਸੀ.ਆਈ.ਐੱਸ.ਐੱਫ ਨੂੰ ਡੈਮ ਦੀ ਸੁਰੱਖਿਆ ਦੇ ਕੇ ਸੂਬਿਆਂ ਦੇ ਅਧਿਕਾਰਾਂ ਨੂੰ ਖਤਮ ਕੀਤਾ ਜਾ ਰਿਹਾ ਹੈ.

The post ਬੀ.ਬੀ.ਐੱਮ.ਬੀ ਮੁੱਦਾ: ਰਾਜਪਾਲ ਨੂੰ ਮਿਲਣ ਗਏ ਕਿਸਾਨ ਨੇਤਾ ਬੈਰੰਗ ਪਰਤੇ appeared first on TV Punjab | Punjabi News Channel.

ਸੰਯੁਕਤ ਸਮਾਜ ਮੋਰਚੇ ਦੀ ਵੱਡੀ ਜਿੱਤ,ਚੋਣ ਕਮਿਸ਼ਨ ਨੇ ਦਿੱਤੀ ਮਾਨਤਾ
ਚੰਡੀਗੜ੍ਹ-ਪੰਜਾਬ ਚ ਵੋਟਾਂ ਤੋਂ ਪਹਿਲਾਂ ਕਿਸਾਨਾਂ ਨੇ ਰਿਵਾਇਤੀ ਪਾਰਟੀਆਂ ਨੂੰ ਵੱਡਾ ਝਟਕਾ ਦਿੱਤਾ ਹੈ.ਕਿਸਾਨਾਂ ਦੇ ਮੋਰਚੇ ਕਿਸਾਨ ਸਮਾਜ ਮੋਰਚੇ ਨੂੰ ਚੋਣ ਕਮਿਸ਼ਨ ਨੇ ਮਾਨਤਾ ਦੇ ਦਿੱਤੀ ਹੈ.ਹੁਣ ਕਿਸਾਨਾ ਦੀ ਪਾਰਟੀ ਅਧਿਕਾਰਕ ਤੌਰ ‘ਤੇ ਬਣ ਗਈ ਹੈ.ਪਰ ਫਿਲਹਾਲ ਪਾਰਟੀ ਨੂੰ ਚੋਣ ਨਿਸ਼ਾਨ ਅਲਾਟ ਨਹੀਂ ਕੀਤਾ ਗਿਆ ਹੈ.ਇਹ ਜਾਣਕਾਰੀ ਮੋਰਚੇ ਦੇ ਬੁਲਾਰੇ ਰਵਨੀਤ ਸਿੰਘ ਬਰਾੜ ਵਲੋਂ ਸਾਂਝੀ ਕੀਤੀ ਗਈ ਹੈ.

ਮੰਗਲਵਾਰ ਨੂੰ ਚੋਣ ਨਾਮਜ਼ਦਗੀ ਦਾ ਆਖਰੀ ਦਿਨ ਸੀ ਪਰ ਦੇਰ ਰਾਤ ਕਮਿਸ਼ਨ ਵਲੋਂ ਇਹ ਫੈਸਲਾ ਲਿਆ ਗਿਆ ਹੈ.ਇਸ ਖਬਰ ਦੇ ਨਾਲ ਸੂਬੇ ਭਰ ਚ ਚੋਣ ਲੜ ਰਹੇ ਕਿਸਾਨ ਉਮੀਦਵਾਰਾਂ ਦੇ ਚਿਹਰੇ ‘ਤੇ ਖੂਸ਼ੀ ਛਾ ਗਈ ਹੈ.ਇਨ੍ਹਾਂ ਦਾ ਨੇਤਾਵਾਂ ਦਾ ਕਹਿਣਾ ਹੈ ਕਿ ਰਿਵਾਇਤੀ ਪਾਰਟੀਆਂ ਵਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਸੀ ਕਿ ਕਿਸਾਨ ਚੋਣ ਨਾ ਲੜ ਸਕਣ.

The post ਸੰਯੁਕਤ ਸਮਾਜ ਮੋਰਚੇ ਦੀ ਵੱਡੀ ਜਿੱਤ,ਚੋਣ ਕਮਿਸ਼ਨ ਨੇ ਦਿੱਤੀ ਮਾਨਤਾ appeared first on TV Punjab | Punjabi News Channel.

ਸੰਯੁਕਤ ਕਿਸਾਨ ਮੋਰਚੇ ਨੇ ਰਾਜੇਵਾਲ-ਚੜੂਨੀ ਨੂੰ ਕੱਢਿਆ ਮੋਰਚੇ ਤੋਂ ਬਾਹਰ
ਨਵੀਂ ਦਿੱਲੀ- ਸੰਯੁਕਤ ਕਿਸਾਨ ਮੋਰਚੇ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਹੋਇਆ ਸਿਆਸਤ ਚ ਗਏ ਸੰਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਨੂੰ ਮੋਰਚੇ ਵਿਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਹੈ.ਕਿਸਾਨ ਨੇਤਾ ਯੁੱਧਵੀਰ ਸਿੰਘ ਅਤੇ ਜੋਗਿੰਦਰ ਉਗਰਾਹਾਂ ਨੇ ਕਿਹਾ ਕੀ ਕਿਸਾਨ ਸਾਥੀਆਂ ਨੇ ਸਿਆਸਤ ‘ਚ ਜਾਣ ਦੀ ਜਲਦਬਾਜ਼ੀ ਕੀਤੀ ਹੈ.ਮੋਰਚੇ ਵਲੋਂ ਕਦੇ ਵੀ ਸਿਆਸੀ ਨੇਤਾ ਜਾਂ ਪਾਰਟੀ ਨਾਲ ਸਟੇਜ ਸਾਂਝੀ ਨਹੀਂ ਕੀਤੀ ਗਈ ਸੀ ੳਤੇ ਨਾ ਹੀ ਹੁਣ ਸਿਆਸਤਦਾਨਾ ਦਾ ਸਾਥ ਦਿੱਤਾ ਜਾਵੇਗਾ.ਮੋਰਚੇ ਦਾ ਕਹਿਣਾ ਹੈ ਕੀ ਚਾਰ ਮਹਿਨੇ ਬਾਅਦ ਮੁੜ ਤੋਂ ਬੈਠਕ ਕਰਕੇ ਇਨ੍ਹਾਂ ਜੱਥੇਬੰਦੀਆਂ ਦੀ ਵਾਪਸੀ ‘ਤੇ ਵਿਚਾਰ ਕੀਤਾ ਜਾਵੇਗਾ.

ਇਸ ਦੇ ਨਾਲ ਹੀ ਕਿਸਾਨਾਂ ਨੇ ਐਲਾਨ ਕੀਤਾ ਕੀ ਕੇਂਦਰ ਸਰਕਾਰ ਕਿਸਾਨਾਂ ਨਾਲ ਵਾਅਦੇ ਕਰਕੇ ਮੁਕਰ ਗਈ ਹੈ.ਨਾਂ ਹੀ ਕਿਸਾਨਾਂ ‘ਤੇ ਦਰਜ ਪਰਚੇ ਰੱਦ ਕੀਤੇ ਗਏ ਹਨ ੳਤੇ ਨਾ ਹੀ ਪੀੜਤ ਕਿਸਾਨ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਰਕਮ ਜਾਰੀ ਕੀਤੀ ਗਈ ਹੈ.ਮੋਰਚੇ ਨੇ 31 ਜਨਵਰੀ ਨੂੰ ਕੇਂਦਰ ਸਰਕਾਰ ਦੇ ਵਿਰੋਧ ‘ਚ ਵਾਅਦਾ ਖਿਲਾਫ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ.ਇਸ ਦਿਨ ਕਿਸਾਨ ਦੇਸ਼ ਭਰ ਚ ਕੇਂਦਰ ਸਰਕਾਰ ਖਿਲਾਫ ਪੁੱਤਲਾ ਫੂੰਕ ਪ੍ਰਦਰਸ਼ਨ ਕਰੇਗੀ.

The post ਸੰਯੁਕਤ ਕਿਸਾਨ ਮੋਰਚੇ ਨੇ ਰਾਜੇਵਾਲ-ਚੜੂਨੀ ਨੂੰ ਕੱਢਿਆ ਮੋਰਚੇ ਤੋਂ ਬਾਹਰ appeared first on TV Punjab | Punjabi News Channel.

ਕਿਸਾਨਾਂ ਨਾਲ ਸਮਝੌਤਾ ਨਾ ਹੋਣ ਦਾ ‘ਆਪ’ ਨੂੰ ਹੋਵੇਗਾ ਨੁਕਸਾਨ-ਕੇਜਰੀਵਾਲ
ਚੰਡੀਗੜ੍ਹ-ਪੰਜਾਬ ਦੀਆਂ ਵਿਧਾਨ ਸਭਾ ਚੋਣਾ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣਾ ਮਿਨੀ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ.ਪੰਜਾਬ ਪੁੱਜੇ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਪਾਰਟੀ ਦੇ 10 ਨੁਕਤਿਆਂ ਨੂੰ ਪੇਸ਼ ਕੀਤਾ. ਰੋਜ਼ਗਾਰ,ਨਸ਼ਾ,ਬੇਅਦਬੀ ਚ ਕਾਰਵਾਈ,ਭ੍ਰਿਸ਼ਟਾਚਾਰ ਮੁਕਤ ਪੰਜਾਬ,ਸਿੱਖਿਆ ਵਿਵਸਥਾ ‘ਚ ਸੁਧਾਰ,ਬਿਹਤਰ ਸਿਹਤ ਸੂਵਿਧਾਵਾਂ,ਬਿਜਲੀ,ਹਰ ਮਹੀਨੇ ਹਜ਼ਾਰ ਰੁਪਏ,ਖੇਤੀ ਮੁੱਦਿਆਂ ਦਾ ਹੱਲ ਅਤੇ ਵਪਾਰ ਅਤੇ ਇੰਡਸਟ੍ਰੀ ਦੇ ਮੁੱਦਿਆਂ ਨੂੰ ਲੈ ਕੇ ਕੇਜਰੀਵਾਲ ਨੇ ਆਪਣਾ ਵਿਜ਼ਨ ਪੇਸ਼ ਕੀਤਾ.

ਪੰਜਾਬ ਚ ਟਿਕਟਾਂ ਦੀ ਖਰੀਦ ਫਰੋਖਤ ਦੇ ਇਲਜ਼ਾਮਾਂ ਨੂੰ ਲੈ ਕੇ ਕੇਜਰੀਵਾਲ ਸਖਤ ਨਜ਼ਰ ਆਏ.ਉਨ੍ਹਾਂ ਕਿਹਾ ਕੀ ਜੇਕਰ ਅਜਿਹਾ ਸੱਵ ਨਿਕਲਿਆਂ ਤਾਂ ਉਹ ਦੋਸ਼ੀਆਂ ਦਾ ਜਹੱਨੁੰਮ ਤੱਕ ਪਿੱਛਾ ਨਹੀਂ ਛੱਡਣਗੇ.ਇਸਦੇ ਉਲਟ ਜੇਕਰ ਕਿਸੇ ਨੇ ਉਨ੍ਹਾਂ ਦੀ ਪਾਰਟੀ ‘ਤੇ ਗਲਤ ਇਲਜ਼ਾਮ ਲਗਾਇਆ ਤਾਂ ਉਸਦੇ ਖਿਲਾਫ ਵੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ.

ਸੰਯੁਕਤ ਸਮਾਜ ਮੋਰਚਾ ਦੇ ਨਾਲ ਗਠਜੋੜ ਨੂੰ ਲੈ ਕੇਜਰੀਵਾਲ ਨੇ ਕਿਹਾ ਕੀ ਬਲਬੀਰ ਰਾਜੇਵਾਲ ਜੱਦ ਉਨ੍ਹਾਂ ਕੋਲ ਆਏ ਤਾਂ ਤੱਦ ਤੱਕ ਪਾਰਟੀ 90 ਸੀਟਾਂ ‘ਤੇ ਉਮੀਦਵਾਰ  ਐਲਾਨ ਚੁੱਕੀ ਸੀ ਜਦਕਿ ਰਾਜੇਵਾਲ 60 ਸੀਟਾਂ ਦੀ ਮੰਗ ਕਰ ਰਹੇ ਸਨ.ਇਸੇ ਕਾਰਣ ਹੀ ਦੋਹਾਂ ਧਿਰਾਂ ਚ ਸਹਿਮਤੀ ਨਹੀਂ ਬਣ ਪਾਈ.ਕੇਜਰੀਵਾਲ ਨੇ ਬੜੀ ਸਾਫਗੋਈ ਨਾਲ ਮੰਨਿਆ ਕੀ ਕਿਸਾਨਾਂ ਨਾਲ ਸਮਝੋਤਾ ਨਾਲ ਹੋਣ ਦਾ ਆਮ ਆਦਮੀ ਪਾਰਟੀ ਨੂੰ ਫਰਕ ਪਵੇਗਾ.’ਆਪ’ ਦੀ ਵੋਟ ਹੀ ਕਿਸਾਨਾਂ ਦੇ ਹੱਕ ਚ ਭੁਗਤੇਗੀ.

The post ਕਿਸਾਨਾਂ ਨਾਲ ਸਮਝੌਤਾ ਨਾ ਹੋਣ ਦਾ ‘ਆਪ’ ਨੂੰ ਹੋਵੇਗਾ ਨੁਕਸਾਨ-ਕੇਜਰੀਵਾਲ appeared first on TV Punjab | Punjabi News Channel.

ਕੀ ਅੰਨਾ ਹਜ਼ਾਰੇ ਵਾਂਗ ਗ਼ਾਇਬ ਹੋ ਜਾਣਗੇ ਉਗਰਾਹਾਂ ?
ਜਲੰਧਰ- ਪੰਜਾਬ ਦੇ ਕਿਸਾਨ ਸਿਆਸਤ ਚ ਆਉਣ ਦਾ ਬਿਗੁਲ ਬਜਾ ਚੁੱਕੇ ਹਨ.ਐਲਾਨ ਕੀਤਾ ਗਿਆ ਹੈ ਕੀ ਸੰਯੁਕਤ ਸਮਾਜ ਮੋਰਚਾ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗਾ.ਬਲਬੀਰ ਸਿੰਘ ਰਾਜੇਵਾਲ ਨੂੰ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਗਿਆ ਹੈ.ਪੂਰੇ ਪੰਜਾਬ ਚ ਕਿਸਾਨਾਂ ਦੇ ਪੱਖ ਚ ਹਵਾ ਚਲ ਰਹੀ ਹੈ.ਦੂਜੇ ਪਾਸੇ ਵੱਖ ਵੱਖ ਸਰਵੇ ਇਹ ਦੱਸ ਰਹੇ ਹਨ ਕੀ ਪੰਜਾਬ ਦੀ ਜਨਤਾ ਰਿਵਾੲਤੀ ਪਾਰਟੀ ਦੇ ਉਲਟ ਅੰਦੋਲਨ ਤੋਂ ਹੀ ਨਿਕਲੀ ਆਮ ਆਦਮੀ ਪਾਰਟੀ ਨੂੰ ਪਹਿਲੀ ਪਸੰਦ ਦੱਸ ਰਹੇ ਹਨ.ਦੋਹੇਂ ਪਾਰਟੀਆਂ ਅੰਦੋਲਨ ਤੋਂ ਨਿਕਲੀਆਂ ਹਨ.ਦੋਹਾਂ ਦਾ ਗਠਜੋੜ ਹੁੰਦਾ ਹੈ ਕੀ ਨਹੀਂ,ਫਿਲਹਾਲ ਇਸ ਬਾਬਤ ਪੱਤੇ ਨਹੀਂ ਖੋਲੇ ਗਏ ਹਨ.

ਕਿਸਾਨ ਅੰਦੋਲਨ ਦੌਰਾਨ ਦੇਸ਼ਵਾਸੀਆਂ ਦੇ ਨਾਲ ਨਾਲ ਪੰਜਾਬੀਆਂ ਦਾ ਅਥਾਹ ਉਤਸਾਹ ਅਤੇ ਸਮਰਥਨ ਵੇਖ ਕੇ ਕਿਸਾਨਾ ਨੇ ਸਿਆਸਤ ਚ ਆਉਣ ਦਾ ਮਨ ਬਣਾਇਆ ਹੈ.ਕਿਸਾਨ ਨੇਤਾਵਾਂ ਨੂੰ ਵਿਸ਼ਵਾਸ ਹੈ ਕੀ ਜਨਤਾ ਉਨ੍ਹਾਂ ਨੂੰ ਸੂਬੇ ਦੀ ਵਾਗਡੋਰ ਸੰਭਾਲਣ ਦਾ ਮੌਕਾ ਦੇਵੇਗੀ.ਕੁੱਝ ਅਜਿਹੀ ਹੀ ਸੋਚ ਅਰਵਿਮਦ ਕੇਜਰੀਵਾਲ ਐਂਡ ਟੀਮ ਦੀ ਸੀ ਜਦੋਂ ਉਨ੍ਹਾਂ ਨੇ ਅੰਨਾ ਹਜ਼ਾਰੇ ਦੇ ਮੰਚ ਤੋਂ ਦੇਸ਼ ਦਾ ਸਮਰਥਨ ਵੇਖਿਆ ਸੀ.

ਹੁਣ ਇਨ੍ਹਾਂ ਦੋਹਾਂ ਹੀ ਕੇਸਾਂ ਚ ਸਮਾਨਤਾ ਬਹੁਤ ਵੇਖਨ ਨੂੰ ਮਿਲ ਰਹੀ ਹੈ.ਅੰਨਾ ਹਜ਼ਾਰੇ ਕਿਸੇ ਵੀ ਸਿਆਸੀ ਹਰਕਤ ਦੇ ਹੱਕ ਚ ਨਹੀਂ ਸਨ.ਪਰ ਫਿਰ ਵੀ ਭਾਰਤ ਮਾਤਾ ਦੀ ਜੈ ਦਾ ਨਾਅਰਾ ਲਗਾਉਣ ਵਾਲੀ ਕੇਜਰੀਵਾਲ ਟੀਮ ਨੇ ਪਾਰਟੀ ਬਣਾ ਕੇ ਸਿਆਸਤ ਚ ਕਦਮ ਰਖਿਆ.ਹੁਣ ਠੀਕ ਉਸੇ ਤਰਜ਼ ‘ਤੇ ਕਿਸਾਨ ਨੇਤਾ ਨੇ.ਪੰਜਾਬ ਦੀਆਂ ਦੀਆਂ 32 ਜੱਥੇਬੰਦੀਆਂ ਵਿਚੋਂ 10 ਨੇ ਸਿਆਸੀ ਹੱਲਾਸ਼ੇਰੀ ਤੋਂ ਇਨਕਾਰ ਕੀਤਾ ਹੈ.ਜੋਗਿਂਦਰ ਸਿੰਘ ਉਗਰਾਹਾਂ ਇਨ੍ਹਾਂ ਚ ਪ੍ਰਮੁੱਖ ਨਾਂ ਹਨ.ਇਸਦੇ ਬਾਵਜੂਦ ਵੀ ਰਾਜੇਵਾਲ ਅਤੇ ਉਨ੍ਹਾਂ ਦੇ ਸਾਥੀ ਸਿਆਸਤ ਸੁਫਨੇ ਸਜਾਈ ਬੈਠੇ ਹਨ.

ਆਪਣੀ ਸਿਆਸੀ ਮਹਾਤਵਾਕਾਂਸ਼ਾ ਨੂੰ ਪੂਰਾ ਕਰਨ ਲਈ ਦੋਹਾਂ ਧਿਰਾਂ ਵਲੋਂ ਅਪਣਾਏ ਜਾਨ ਵਾਲਾ ਤਰੀਕਾ ਲਗਭਗ ਇੱਕੋ ਜਿਹਾ ਹੈ.ਅਰਵਿੰਦ ਕੇਜਰੀਵਾਲ ਹੁਣ ਦਿੱਲੀ ਦੇ ਮੁੱਖ ਮੰਤਰੀ ਹਨ ਵੱਖ ਵੱਖ ਸੂਬਿਆਂ ਚ ਜਾ ਕੇ ਆਪਣੀ ਪਾਰਟੀ ਦੀ ਸਰਕਾਰ ਬਨਾਉਣ ਦੀ ਕੋਸ਼ਿਸ਼ਾਂ ਚ ਨੇ.ਰਹੀ ਗੱਲ ਕਿਸਾਨ ਨੇਤਾਵਾਂ ਦੀ.ਬਲਬੀਰ ਰਾਜੇਵਾਲ ਦੇ ਨਾਲ ਜਿਹੜੇ ਪੰਜਾਬ ਦੇ ਕਿਸਾਨ ਨੇਤਾਵਾਂ ਦਾ ਨਾਂ ਸਾਹਮਨੇ ਆਉਂਦਾ ਰਿਹਾ ਹੈ ,ਉਨ੍ਹਾਂ ਚੋ ਉਗਰਾਹਾਂ ਇਕ ਵੱਡਾ ਨਾਂ ਹੈ.ਪੰਜਾਬ ਦੀ ਸੱਭ ਤੋਂ ਵੱਡੀ ਜੱਥੇਬੰਦੀ ਨੂੰ ਅਣਗੋਲਿਆਂ ਕਰਕੇ ਕਿਸਾਨ ਕੀ ਸਾਬਿਤ ਕਰਨਾ ਚਾਹੁੰਦੇ ਹਨ.ਕੀ ਉਗਰਾਹਾਂ ਨੂੰ ਅੰਨਾ ਹਜ਼ਾਰੇ ਵਾਂਗ ਹੀ ਸਾਈਲੈਂਟ ਮੋਡ ‘ਤੇ ਰਖਿਆ ਜਾਵੇਗਾ ਜਾਂ ਫਿਰ ਉਨ੍ਹਾਂ ਨੂੰ ਵੀ ਸਿਆਸੀ ਅਖਾੜੇ ਚ ਥੂ ਲਿਆ ਜਾਵੇਗਾ ?

ਪੰਜਾਬ ਦੀ ਸਿਆਸਤ ਫਿਲਹਾਲ ਰੋਜ਼ਾਨਾ ਕਰਵਟ ਲੈ ਰਹੀ ਹੈ.ਕਿਸਾਨਾ ਦਾ ਸਾਥ ਦੇਣ ਵਾਲੇ ਲੋਕ ਅਤੇ ਸਿਆਸੀ ਦਲ ਵੀ ਹੁਣ ਕਿਸਾਨੀ ਅੰਦੋਲਨ ‘ਤੇ ਸਵਾਲ ਚੁੱਕਣੇ ਸ਼ੁਰੂ ਹੋ ਗਏ ਨੇ.ਪਾਰਟੀਆਂ ਨੇ ਆਪਣੇ ਵੋਟ ਬੈਂਕ ਦੇ ਨਾਲ ਆਮ ਜਨਤਾ ਨੂੰ ਕਿਸਾਨਾਂ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਹੈ.ਇੱਕ ਗੱਲ ਸਾਫ ਹੈ ਕੀ ਉਗਰਾਹਾਂ ਅੰਨਾ ਹਜ਼ਾਰੇ ਤੋਂ ਅੱਡ ਨੇ.ਪੰਜਾਬ ਦੀ ਸੱਭ ਤੋਂ ਵੱਡੀ ਜੱਥੇਬੰਦੀ ਜੇਕਰ ਇਸ ਮੁੱਦੇ ‘ਤੇ ਵੀ ਉਲਟ ਚੱਲ ਗਈ ਤਾਂ ਕਈਆਂ ਦੇ ਲਾਲ ਗੱਡੀ ਦੇ ਸੁਫਨੇ ਟੁੱਟ ਸਕਦੇ ਹਨ.

The post ਕੀ ਅੰਨਾ ਹਜ਼ਾਰੇ ਵਾਂਗ ਗ਼ਾਇਬ ਹੋ ਜਾਣਗੇ ਉਗਰਾਹਾਂ ? appeared first on TV Punjab | Punjabi News Channel.