Balbir Singh Rajewal Archives - TV Punjab | Punjabi News Channel

ਕਿਸਾਨਾਂ ਨੂੰ ਵੱਡਾ ਝਟਕਾ,ਚੋਣ ਕਮਿਸ਼ਨ ਤੋਂ ਨਹੀ ਮਿਲੀ ਰਜਿਸਟ੍ਰੇਸ਼ਨ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ ਲੜਨ ਲਈ ਕਿਸਾਨ ਜੱਥੇਬੰਦੀਆਂ ਵੱਲੋਂ ਬਣਾਈ ਗਈ ‘ਸੰਯੁਕਤ ਕਿਸਾਨ ਮੋਰਚਾ’ ਪਾਰਟੀ ਨੂੰ ਵੱਡਾ ਝੱਟਕਾ ਲੱਗਾ ਹੈ।ਪਾਰਟੀ ਨੂੰ ਚੋਣ ਕਮਿਸ਼ਨ ਵੱਲ਼ੋਂ ਮਾਨਤਾਂ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਅਜੇ ਤੱਕ ਚੋਣ ਨਿਸ਼ਾਨ ਦਿੱਤਾ ਗਿਆ ਹੈ। ਇਸ ਲਈ ‘ਸੰਯੁਕਤ ਕਿਸਾਨ ਮੋਰਚੇ’ ਦੇ ਸਾਰੇ ਉਮੀਦਵਾਰ ਹੁਣ ਅਜ਼ਾਦ ਤੌਰ ‘ਤੇ ਚੌਣਾਂ ਲੜਨਗੇ।ਦੱਸਣਯੋਗ ਹੈ ਕਿ ਅੱਜ ਪੰਜਾਬ ‘ਚ ਨਾਮਜ਼ਦੀਆਂ ਭਰਨ ਦਾ ਆਖਰੀ ਦਿਨ ਹੈ, ਜਿਸ ਤਹਿਤ ਇਹ ਫੈਸਲਾ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਪੰਜਾਬ ਦੀਆਂ 22 ਕਿਸਾਨ ਜੱਥੇਬੰਦਿਆਂ ਵੱਲੋਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਦੇ ਲਈ ‘ਸੰਯੁਕਤ ਕਿਸਾਨ ਮੋਰਚਾ’ ਨਾਂ ਦੀ ਪਾਰਟੀ ਬਣਾਈ ਗਈ ਸੀ ਪਰ ਹੁਣ ਪਾਰਟੀ ਦੀ ਰਜਿਸਟ੍ਰੇਸ਼ਨ ਨਾ ਹੋਣ ਦੇ ਕਾਰਨ ਸੰਯੁਕਤ ਸਮਾਜ ਮੋਰਚਾ ਆਜ਼ਾਦ ਤੌਰ ‘ਤੇ ਚੋਣ ਮੈਦਾਨ ‘ਚ ਉਤਰੇਗਾ।

ਇਹ ਵੀ ਦੱਸ ਦਈਏ ਕਿ ਇਸ ਮੋਰਚੇ ਦੇ ਆਗੂਆਂ ਦੀ ਲਗਾਤਾਰ ਕੋਸ਼ਿਸ਼ ਜਾਰੀ ਸੀ ਕਿ ਪਾਰਟੀ ਨੂੰ ਚੋਣ ਨਿਸ਼ਾਨ ਮਿਲ ਜਾਵੇ ਪਰ ਇਸ ਦੇ ਬਾਵਜੂਦ ਵੀ ਪਾਰਟੀ ਦੀ ਰਜਿਸਟ੍ਰੇਸ਼ਨ ਨਹੀਂ ਹੋ ਸਕੀ।ਇਸ ਬਾਰੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਦੀ ਪਾਰਟੀ ਦੀ ਰਜ਼ਿਸਟ੍ਰੇਸ਼ਨ ਨਹੀਂ ਹੋਣ ਦਿੱਤੀ।

The post ਕਿਸਾਨਾਂ ਨੂੰ ਵੱਡਾ ਝਟਕਾ,ਚੋਣ ਕਮਿਸ਼ਨ ਤੋਂ ਨਹੀ ਮਿਲੀ ਰਜਿਸਟ੍ਰੇਸ਼ਨ appeared first on TV Punjab | Punjabi News Channel.

ਸਿਆਸਤ ‘ਚ ਧਮਾਕਾ ਕਰਨ ਨੂੰ ਤਿਆਰ ਸੰਯੁਕਤ ਮੋਰਚਾ,ਭਲਕੇ ਹੋਣਗੇ ਐਲਾਨ
ਜਲੰਧਰ- ਕੇਂਦਰ ਸਰਕਾਰ ਨੂੰ ਝੁਕਾ ਕੇ ਖੇਤੀ ਕਨੂੰਨ ਵਾਪਿਸ ਕਰਵਾਉਣ ਵਾਲੇ ਕਿਸਾਨ ਹੁਣ ਸਿਆਸਤ ਦੇ ਮੈਦਾਨ ਚ ਵੀ ਰਿਵਾਇਤੀ ਪਾਰਟੀ ਨੂੰ ਝੁਕਾਉਣ ਲਈ ਤਿਆਰ ਹਨ.ਕਿਸਾਨਾਂ ਦਾ ਸੰਯੁਕਤ ਸਮਾਜ ਮੋਰਚਾ ਪੰਜਾਬ ਦੀਆਂ ਵਿਧਾਨ ਸਭਾ ਚੋਣਾ ਚ ਕਦਮ ਰਖ ਚੁੱਕਿਆ ਹੈ.ਮੋਰਚੇ ਦੇ ਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਸਮਰਾਲਾ ਹਲਕੇ ਤੋਂ ਸਿਆਸੀ ਸਫਰ ਦੀ ਸ਼ੁਰੂਆਤ ਕਰਣਗੇ.ਮੋਰਚੇ ਵਲੋਂ ਹੁਣ ਤੱਕ ਦੱਸ ਸੀਟਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ.

ਆਮ ਆਦਮੀ ਪਾਰਟੀ ਨਾਲ ਏਨ ਮੌਕੇ ਤੇ ਗੱਲਬਾਤ ਨਾ ਬਨਣ ਤੋਂ ਬਾਅਦ ਹੁਣ ਕਿਸਾਨ ਪੰਜਾਬ ਦੀਆਂ 117 ਸੀਟਾਂ ‘ਤੇ ਚੋਣ ਲੜਨ ਲਈ ਤਿਆਰ ਹਨ.ਗੁਰਨਾਮ ਚੜੂਨੀ ਨਾਲ ਸਹਿਮਤੀ ਨਾ ਬਨਣ ਤੋਂ ਬਾਅਦ ਸਥਿਤੀ ਥੌੜੀ ਖਰਾਬ ਜਾਪ ਰਹੀ ਸੀ ਪਰ ਹੁਣ ਖਬਰ ਮਿਲੀ ਹੈ ਕੀ ਰਾਜੇਵਾਲ ਨੇ ਸਾਰੀਆਂ ਸੀਟਾਂ ‘ਤੇ ਆਪਣੇ ਸਿਪਾਹੀ ਤੈਨਾਤ ਕਰ ਦਿੱਤੇ ਹਨ.ਖਬਰ ਹੈ ਕੀ ਸੰਯੁਕਤ ਮੌਰਚਾ 16 ਤਰੀਕ ਨੂੰ ਆਪਣੀ ਦੂਸਰੀ ਅਤੇ ਅੰਤਿਮ ਲਿਸਟ ਜਾਰੀ ਕਰ ਦੇਵੇਗਾ.

ਆਮ ਆਦਮੀ ਪਾਰਟੀ ਦੇ ਨਾਲ ਬਾਕੀ ਦੀਆਂ ਰਿਵਾਇਤੀ ਪਾਰਟੀਆਂ ਸੰਯੁਕਤ ਮੋਰਚੇ ਨੂੰ ਆਪਣੇ ਲਈ ਖਤਰਾ ਮੰਨ ਰਹੀਆਂ ਹਨ.ਕੇਜਰੀਵਾਲ ਤਾਂ ਖੁਦ ਇਸਦੀ ਪੂਸ਼ਟੀ ਕਰ ਚੁੱਕੇ ਹਨ.ਦੂਜੇ ਪਾਸੇ ਕਾਂਗਰਸ ਵੀ ਆਪਣੀ ਲਿਸਟ ਘੋਟ ਕੇ ਬੇਠੀ ਹੋਈ ਹੈ.ਕਾਂਗਰਸ ਨੂੰ ਖਦਸ਼ਾ ਹੈ ਕੀ ਉਨ੍ਹਾਂ ਵਲੋਂ ਨਕਾਰੇ ਗਏ ਨੇਤਾ ਦੂਜੀਆਂ ਪਾਰਟੀਆਂ ਚ ਸ਼ਾਮਿਲ ਹੋ ਜਾਣਗੇ.ਕੈਪਟਨ ਅਤੇ ਭਾਜਪਾ ਵੀ ਉਸੇ ਲਿਸਟ ‘ਤੇ ਨਜ਼ਰ ਗਾੜ ਕੇ ਬੈਠੀ ਹੈ.

ਫਿਲਹਾਲ ਉੜੀਕ ਹੈ ਸੰਯੁਕਤ ਸਮਾਜ ਮੋਰਚੇ ਦੀ ਲਿਸਟ ਅਤੇ ਅਗਲੇ ਕਦਮ ਦੀ.ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੋਰਚੇ ਦੇ ਉਮੀਦਵਾਰ ਰਿਵਾਇਤੀ ਪਾਰਟੀਆਂ ਦੀ ਨੀੰਦ ਖਰਾਬ ਕਰ ਦੇਣਗੇ.

The post ਸਿਆਸਤ ‘ਚ ਧਮਾਕਾ ਕਰਨ ਨੂੰ ਤਿਆਰ ਸੰਯੁਕਤ ਮੋਰਚਾ,ਭਲਕੇ ਹੋਣਗੇ ਐਲਾਨ appeared first on TV Punjab | Punjabi News Channel.

ਰਾਜੇਵਾਲ ਲੜਣਗੇ ਸਮਰਾਲਾ ਤੋਂ ਚੋਣ,ਸੰਯੁਕਤ ਸਮਾਜ ਮੋਰਚਾ ਨੇ ਜਾਰੀ ਕੀਤੀ ਲਿਸਟ
ਜਲੰਧਰ- ਸਿਆਸਤ ‘ਚ ਉਤਰੇ ਕਿਸਾਨਾਂ ਨੇ ਪੰਜਾਬ ਦੀਆਂ 117 ਵਿਧਾਨ ਸਭਾ ਚੋਣਾ ਨੂੰ ਲੈ ਆਪਣੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ.ਫਿਲਹਾਲ ਦਸ ਉਮੀਦਵਾਰਾਂ ਦੇ ਨਾਂ ਹੀ ਐਲਾਣੇ ਗਏ ਹਨ.ਇਸ ਲਿਸਟ ਚ ਸੱਭ ਤੋਂ ਪ੍ਰਮੁੱਖ ਕਿਸਾਨਾਂ ਦੇ ਲੀਡਰ ਅਤੇ ਸੰਯੁਕਤ ਸਮਾਜ ਮੋਰਚੇ ਦੇ ਮੁੱਖੀ ਬਲਬੀਰ ਸਿੰਘ ਰਾਜੇਵਾਲ ਦਾ ਨਾਂ ਹੈ.ਰਾਜੇਵਾਲ ਨੇ ਸਮਰਾਲਾ ਹਲਕੇ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ.

ਇਸ ਲਿਸਟ ਚ ਪੇ੍ਰਮ ਸਿੰਘ ਭੰਗੂ ਘਨੌਰ ਹਲਕਾ,ਹਰਜਿੰਦਰ ਸਿੰਘ ਖਡੂਰ ਸਾਹਿਬ,ਰਵਨੀਤ ਸਿੰਘ ਬਰਾੜ ਮੋਹਾਲੀ,ਡਾ.ਸੁਖਮਨਜੋਤ ਨੂੰ ਤਰਨਤਾਰਨ,ਰਾਜੇਸ਼ ਕੁਮਾਰ ਨੂੰ ਕਰਤਾਰਪੁਰ,ਜੈਤੋਂ ਤੋਂ ਰਮਨਦੀਪ ਸਿੰਘ,ਅਜੇ ਕੁਮਾਰ ਫਿਲੌਰ,ਬਲਰਾਜ ਸਿੰਘ ਕਾਦੀਆਂ ਅਤੇ ਨਵਦੀਪ ਸੰਘਾ ਨੂੰ ਮੋਗਾ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ.

The post ਰਾਜੇਵਾਲ ਲੜਣਗੇ ਸਮਰਾਲਾ ਤੋਂ ਚੋਣ,ਸੰਯੁਕਤ ਸਮਾਜ ਮੋਰਚਾ ਨੇ ਜਾਰੀ ਕੀਤੀ ਲਿਸਟ appeared first on TV Punjab | Punjabi News Channel.

ਆਪ’ ਨਾ ਮੰਨੀ ਤਾਂ 117 ਸੀਟਾਂ ‘ਤੇ ਲੜੇਗਾ ਸੰਯੁਕਤ ਸਮਾਜ ਮੋਰਚਾ- ਰਾਜੇਵਾਲ
ਚੰਡੀਗੜ੍ਹ- ਸੰਯੁਕਤ ਸਮਾਜ ਮੋਰਚਾ ਦੇ ਮੁੱਖੀ ਬਲਬੀਰ ਸਿੰਘ ਰਾਜੇਵਾਲ ਨੇ ਐਲਾਨ ਕੀਤਾ ਹੈ ਕੀ ਜੇਕਰ ਪੰਜਾਬ ਚ ਗਠਜੋੜ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਨਾਲ ਸਹਿਮਤੀ ਨਾ ਬਣੀ ਤਾਂ ਕਿਸਾਨ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ ਉਮੀਦਵਾਰ ਉਤਰਣਗੇ.ਜ਼ਿਕਰਯੋਗ ਹੈ ਕੀ ਕਿਸਾਨਾਂ ਨਾਲ ਗਠਜੋੜ ਦੀਆਂ ਚਰਚਾਵਾਂ ਵਿਚਕਾਰ ‘ਆਪ’ ਲਗਾਤਾਰ ਉਮੀਦਵਾਰਾਂ ਦਾ ਨਾਂ ਐਲਾਨ ਰਹੀ ਹੈ.ਹੁਣ ਪਾਰਟੀ ਨੇ 7 ਵੀਂ ਲਿਸਟ ਜਾਰੀ ਕਰ ਪੰਜ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ.ਕਰੀਬ 101 ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਕਿਸਾਨਾਂ ਦੇ ਖਾਤੇ ਚ ਕੀ ਆਵੇਗਾ ? ਫਿਲਹਾਲ ਇਸ ਮੁੱਦੇ ‘ਤੇ ਚਰਚਾ ਛਿੜੀ ਹੋਈ ਹੈ.

ਕਰੀਬ ਇੱਕ ਮਹੀਨਾ ਪਹਿਲਾਂ ਤੋਂ ਪ੍ਰਬਲ ਚਰਚਾ ਸੀ ਕੀ ਆਮ ਆਦਮੀ ਪਾਰਟੀ ਬਲਬੀਰ ਰਾਜੇਵਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇਗੀ.ਭਗਵੰਤ ਮਾਨ ਇਸੇ ਗੱਲ ਤੋਂ ਖਫਾ ਵੀ ਦੱਸੇ ਗਏ.ਇਸਤੋਂ ਬਾਅਦ ਹੋਲੀ ਹੋਲੀ ਹੋਈ ਦੇਰੀ ਅਤੇ ਚੰਡੀਗੜ੍ਹ ਨਗਰ ਨਿਗਮ ਚੋਣਾ ਦੇ ਨਤੀਜੇ ਤੋਂ ਬਾਅਦ ਅਰਵਿੰਦ ਕੇਜਰੀਵਾਲ ਮੂਡ ਬਦਲ ਗਏ ਜਾਪ ਰਹੇ ਹਨ.ਇਸ ਸੱਭ ਦੇ ਬਾਵਜੂਦ ਭੰਬਲਭੂਸੇ ਚ ਫੰਸੇ ਰਾਜੇਵਾਲ ਆਪਣੇ ਆਪ ਦਾ ਬਚਾਅ ਕਰਦੇ ਨਜ਼ਰ ਆ ਰਹੇ ਹਨ.ਰਾਜੇਵਾਲ ਦਾ ਕਹਿਣਾ ਹੈ ਕੀ ‘ਆਪ’ ਨਾਲ ਗੱਲਬਾਤ ਚੱਲ ਰਹੀ ਹੈ ,ਲੋੜ ਪਈ ਤਾਂ ‘ਆਪ’ ਆਪਣੇ ਜਾਰੀ ਨਾਵਾਂ ‘ਤੇ ਕਟੌਤੀ ਕਰੇਗੀ.

ਦੂਜੇ ਪਾਸੇ ਇਹ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕੀ 22 ਜੱਥੇਬੰਦੀ ਨਾਲ ਸੰਯੁਕਤ ਸਮਾਜ ਮੋਰਚਾ ਖੜੇ ਕਰਨ ਵਾਲੇ ਰਾਜੇਵਾਲ ਨੂੰ ਅੰਦਰਖਾਤੇ ਵਿਰੋਧ ਦਾ ਸਾਹਮਨਾ ਕਰਨਾ ਪਾ ਰਿਹਾ ਹੈ.ਮਿਲੀ ਜਾਣਕਾਰੀ ਮੁਤਾਬਿਕ ਅੱਧਾ ਦਰਜਨ ਦੇ ਕਰੀਬ ਜੱਥੇਬੰਦੀਆਂ ਨੇ ਸਿਆਸੀ ਤੋਂ ਤੌਬਾ ਕਰਦਿਆਂ ਹੋਇਆਂ ਸੰਯੁਕਤ ਸਮਾਜ ਮੋਰਚੇ ਤੋਂ ਕਿਨਾਰਾ ਕਰ ਲਿਆ ਹੈ.

The post ਆਪ’ ਨਾ ਮੰਨੀ ਤਾਂ 117 ਸੀਟਾਂ ‘ਤੇ ਲੜੇਗਾ ਸੰਯੁਕਤ ਸਮਾਜ ਮੋਰਚਾ- ਰਾਜੇਵਾਲ appeared first on TV Punjab | Punjabi News Channel.

ਰਾਜੇਵਾਲ ਦੀ ਅਗਵਾਈ ਹੇਠ ਕਿਸਾਨਾਂ ਬਣਾਇਆ ‘ਸੰਯੁਕਤ ਸਮਾਜ ਮੋਰਚਾ’,117 ਸੀਟਾਂ ‘ਤੇ ਲੜਣਗੇ ਚੋਣ
ਚੰਡੀਗੜ੍ਹ- ਕਿਸਾਨਾਂ ਦੀਆਂ 22 ਜੱਥੇਬੰਦੀਆਂ ਨੇ ਆਖਿਰਕਾਰ ਸਾਫ ਕਰ ਦਿੱਤਾ ਹੈ ਕੀ ਵੱਡੇ ਪੱਧਰ ‘ਤੇ ਕਿਸਾਨ ਪੰਜਾਬ ਦੀਆਂ ਵਿਧਾਨ ਸਭਾ ਚੋਣਾ ਚ ਹਿੱਸਾ ਲੈਣਗੇ.ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਕਿਸਾਨਾਂ ਨੇ ਸੰਯੁਕਤ ਸਮਾਜ ਮੋਰਚੇ ਦਾ ਐਲਾਨ ਕੀਤਾ ਹੈ.ਰਾਜੇਵਾਲ ਨੇ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਗਠਜੋੜ ਤੋਂ ਇਨਕਾਰ ਕੀਤਾ ਹੈ.ਉਨ੍ਹਾਂ ਕਿਹਾ ਸੰਯੁਕਤ ਮੋਰਚਾ ਪੰਜਾਬ ਦੀਆਂ 117 ਸੀਟਾਂ ‘ਤੇ ਚੋਣ ਲੜੇਗਾ.

ਬਲਬੀਰ ਰਾਜੇਵਾਲ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆ ਦੱਸਿਆ ਕੀ ਅੰਦੋਲਨ ਫਤਹਿ ਕਰਨ ਉਪਰੰਤ ਜਦੋਂ ਕਿਸਾਨ ਆਪਣੇ ਪਿੰਡਾ ਚ ਪੁੱਜੇ ਤਾਂ ਲੋਕਾਂ ਦੇ ਦਬਾਅ ਹੇਠ ਕਿਸਾਨਾਂ ਨੂੰ ਸਿਆਸਤ ਵੱਲ ਜਾਣਾ ਪਿਆ ਹੈ.ਕਿਸਾਨ ਨੇਤਾਵਾਂ ਨੇ ਦਾਅਵਾ ਕੀਤਾ ਕੀ ਪੰਜਾਬ ਦੀਆਂ 32 ਜੱਥੇਬੰਦੀਆਂ ਵਿਚੋਂ 22 ਦਾ ਉਨ੍ਹਾਂ ਨੂੰ ਸਮਰਥਨ ਪ੍ਰਾਪਤ ਹੈ.ਇਨ੍ਹਾਂ ਦਾ ਕਹਿਣਾ ਹੈ ਕੀ ਫਿਲਹਾਲ ਇੱਕ ਮੋਰਚੇ ਦਾ ਗਠਨ ਕੀਤਾ ਗਿਆ ਹੈ ਜਿਸਨੂੰ ਬਾਅਦ ਚ ਇੱਕ ਸਿਆਸੀ ਪਾਰਟੀ ਦੇ ਤੌਰ ‘ਤੇ ਰਜਿਸਟਰ ਕਰ ਚੋਣ ਲੜੇ ਜਾਣਗੇ.ਆਮ ਆਦਮੀ ਪਾਰਟੀ ਜਾਂ ਗੁਰਨਾਮ ਚੜੂਨੀ ਦੀ ਜੱਥੇਬੰਦੀ ਨਾਲ ਗਠਜੋੜ ਨੂੰ ਲੈ ਕੇ ਕਿਸਾਨਾਂ ਵਲੋਂ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ ਹੈ.ਤੁਹਾਨੂੰ ਦੱਸ ਦਈਏ ਕੀ ਇਸ ਤੋਂ ਪਹਿਲਾਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਸੰਯੁਕਤ ਸੰਘਰਸ਼ ਪਾਰਟੀ ਦਾ ਗਠਨ ਕਰ ਸਿਆਸਤ ਚ ਦਸਤਕ ਦੇ ਚੁੱਕੇ ਹਨ.

The post ਰਾਜੇਵਾਲ ਦੀ ਅਗਵਾਈ ਹੇਠ ਕਿਸਾਨਾਂ ਬਣਾਇਆ ‘ਸੰਯੁਕਤ ਸਮਾਜ ਮੋਰਚਾ’,117 ਸੀਟਾਂ ‘ਤੇ ਲੜਣਗੇ ਚੋਣ appeared first on TV Punjab | Punjabi News Channel.