batala encounter Archives - TV Punjab | Punjabi News Channel

ਪੰਜਾਬ ‘ਚ ਪੁਲਿਸ ਤੇ ਗੈਂ.ਗਸ.ਟਰ ਵਿਚਾਲੇ ਹੋਈ ਮੁਠਭੇੜ, ਇੱਕ ਗੈਂ.ਗਸ.ਟਰ ਨੂੰ ਕੀਤਾ ਕਾਬੂ
ਡੈਸਕ- ਪੰਜਾਬ ਦੇ ਬਟਾਲਾ ਵਿੱਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਠਭੇੜ ਦੀ ਖਬਰ ਸਾਹਮਣੇ ਆਈ ਹੈ। ਜਿਸ ਵਿੱਚ ਪੁਲਿਸ ਨੇ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਠਭੇੜ ਦੌਰਾਨ ਗੈਂਗਸਟਰ ਦੇ ਪੈਰ ‘ਤੇ ਗੋਲੀ ਲੱਗੀ ਹੈ। ਦੱਸਿਆ ਜਾ ਰਿਹਾ ਹੈ ਇਸ ਗੈਂਗਸਟਰ ਨੇ ਦੋ ਜਵੈਲਰਜ਼ ਦੀ ਦੁਕਾਨ ‘ਤੇ ਗੋਲੀਆਂ ਚਲਾਈਆਂ ਸਨ ਅਤੇ ਮੌਕੇ ਤੋਂ ਫਰਾਰ ਹੋ ਗਿਆ ਸੀ।

ਪੁਲਿਸ ਅੱਜ ਸਵੇਰੇ ਤੜਕਸਾਰ ਤੋਂ ਹੀ ਇਸ ਗੈਂਗਸਟਰ ਦਾ ਪਿੱਛਾ ਕਰ ਰਹੀ ਸੀ। ਇਹ ਗੈਂਗਸਟਰ ਮਰਸੀਡੀਜ਼ ਕਾਰ ਵਿੱਚ ਘੁੰਮ ਰਿਹਾ ਸੀ। ਜਦੋਂ ਪੁਲਿਸ ਨੇ ਇਸ ਨੂੰ ਘੇਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੈਂਗਸਟਰ ਵੱਲੋਂ ਵੀ ਗੋਲੀ ਚਲਾਈ ਗਈ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਇਸ ਦੌਰਾਨ ਇਕ ਗੋਲੀ ਗੈਂਗਸਟਰ ਦੇ ਪੈਰ ਵਿਚ ਲੱਗੀ।

ਜਾਣਕਾਰੀ ਅਨੁਸਾਰ ਬੀਤੇ ਦਿਨ ਇਸ ਗੈਂਗਸਟਰ ਨੇ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਦੇ ਇੱਕ ਸੁਨਿਆਰੇ ‘ਤੇ ਫਾਇਰਿੰਗ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਗੋਲੀ ਚਲਵਾਉਣ ਵਾਲੇ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਗੈਂਗਸਟਰ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ, ਉਹ ਹੈਰੀ ਚੱਠੇ ਦੇ ਨਾਂ ਉਤੇ ਫਿਰੌਤੀ ਮੰਗਦਾ ਸੀ।

The post ਪੰਜਾਬ ‘ਚ ਪੁਲਿਸ ਤੇ ਗੈਂ.ਗਸ.ਟਰ ਵਿਚਾਲੇ ਹੋਈ ਮੁਠਭੇੜ, ਇੱਕ ਗੈਂ.ਗਸ.ਟਰ ਨੂੰ ਕੀਤਾ ਕਾਬੂ appeared first on TV Punjab | Punjabi News Channel.

ਪੰਜ ਘੰਟੇ ਚੱਲੇ ਓਪਰੇਸ਼ਨ ਬਾਅਦ ਖਤਰਨਾਕ ਅਪਰਾਧੀ ਰਣਜੋਤ ਬਬਲੂ ਗ੍ਰਿਫਤਾਰ
ਬਟਾਲਾ- ਬਟਾਲਾ ਪੁਲਿਸ ਨੇ ਪੰਜ ਘੰਟੇ ਚੱਲੇ ਓਪਰੇਸ਼ਨ ਤੋਂ ਬਾਅਦ ਖਤਰਨਾਕ ਗੈਂਗਸਟਰ ਰਣਜੋਤ ਸਿੰਘ ਊਰਫ ਬਬਲੂ ਨੂੰ ਗ੍ਰਿਫਤਾਰ ਕੀਤਾ ਹੈ ।ਕਰੀਬ ਚਾਰ ਘੰਟੇ ਤੱਕ ਦੋਹਾਂ ਪਾਸਿਓ ਹੋਈ ਗੋਲਬਾਰੀ ‘ਚ ਰਣਜੋਤ ਜ਼ਖਮੀ ਹੋਇਆ ਹੈ ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਗੈਂਗਸਟਰ ਬਬਲੂ ਦੇ ਨਾਲ ਉਸਦੇ ਦੋ ਹੋਰ ਸਾਥੀ ਵੀ ਕਾਬੂ ਕੀਤੇ ਗਏ ਹਨ,ਪਰ ਪੁਲਿਸ ਵਲੋਂ ਅਜੇ ਤੱਕ ਇਸ ਬਾਬਤ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ ।

ਐੱਸ.ਐੱਸ.ਪੀ ਬਟਾਲਾ ਸਤਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਜਾਰੀ ਮੁਹਿੰਮ ਤਹਿਤ ਪੰਜਾਬ ਪੁਲਿਸ ਵਲੋਂ ਗੈਂਗਸਟਰਾਂ ‘ਤੇ ਨਜ਼ਰ ਰੱਖੀ ਜਾ ਰਹੀ ਸੀ । ਗੈਂਗਸਟਰ ਬਬਲੂ ਬਟਾਲਾ ਦੇ ਪਿੰਡ ਕੋਟਲਾ ਬੋਝਾ ਸਿੰਘ ਚ ਹੋਣ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ।ਪੁਲਿਸ ਦੇ ਪਿੰਡ ਪੁੱਜਣ ‘ਤੇ ਬਬਲੂ ਜੋਕਿ ਮੋਟਰਸਾਇਕਲ ‘ਤੇ ਸਵਾਰ ਹੋ ਕੇ ਜਾ ਰਿਹਾ ਸੀ, ਨੇ ਪੁਲਿਸ ਨੂੰ ਵੇਖਦਿਆਂ ਹੀ ਗੋਲੀ ਚਲਾ ਦਿੱਤੀ ।ਰਣਜੋਤ ਊਰਫ ਬਬਲੂ ਵਲੋਂ ਪੁਲਿਸ ‘ਤੇ ਕਰੀਬ 30 ਰਾਊਂਡ ਫਾਇਰ ਕੀਤੇ ਗਏ । ਪੁਲਿਸ ਵਲੋਂ ਜਵਾਬੀ ਹਮਲਾ ਕੀਤਾ ਗਿਆ ।ਪੁਲਿਸ ਵਲੋਂ ਪਾਏ ਗਏ ਘੇਰੇ ਦੌਰਾਨ ਬਬਲੂ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ।ਇਸ ਤੋਂ ਬਾਅਦ ਪੁਲਿਸ ਵਲੋਂ ਜ਼ਖਮੀ ਗੈਂਗਸਟਰ ਨੂੰ ਸਰੰਡਰ ਕਰਨ ਲਈ ਕਿਹਾ ਗਿਆ । ਕਰੀਬ ਇਕ ਘੰਟੇ ਦੀ ਗੱਲਬਾਤ ਦੌਰਾਨ ਜ਼ਖਮੀ ਗੈਂਗਸਟਰ ਬਬਲੂ ਸਰੰਡਰ ਕਰਨ ਲਈ ਰਾਜ਼ੀ ਹੋਇਆ ।

ਪੁਲਿਸ ਮੁਤਾਬਿਕ ਬਬਲੂ ‘ਤੇ ਬਟਾਲਾ ਖੇਤਰ ਚ ਅੱਠ ਤੋਂ ਵੱਧ ਪਰਚੇ ਦਰਜ ਹਨ ।

The post ਪੰਜ ਘੰਟੇ ਚੱਲੇ ਓਪਰੇਸ਼ਨ ਬਾਅਦ ਖਤਰਨਾਕ ਅਪਰਾਧੀ ਰਣਜੋਤ ਬਬਲੂ ਗ੍ਰਿਫਤਾਰ appeared first on TV Punjab | Punjabi News Channel.