bhagwant mann oath Archives - TV Punjab | Punjabi News Channel

ਭਗਤ ਸਿੰਘ ਦਾ ਸੁਫਨਾ ਸੱਚ ਕਰੇਗੀ ‘ਆਪ’ ਸਰਕਾਰ- ਭਗਵੰਤ ਮਾਨ
ਖਟਕੜ ਕਲਾਂ- ਭਗਵੰਤ ਮਾਨ ਪੰਜਾਬ ਦੀ 16 ਵੀਂ ਵਿਧਾਨ ਸਭਾ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ.ਲੱਖਾਂ ਲੋਕਾਂ ਦੀ ਮੌਜੂਦਗੀ ‘ਚ ਖਟਕੜ ਕਲਾਂ ਵਿਖੇ ਹੋਏ ਸਮਾਗਮ ‘ਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਅਹੁਦੇ ਅਤੇ ਭੇਤ ਗੁਪਤ ਰਖਣ ਦੀ ਸਹੁੰ ਚੁਕਵਾਈ.ਇਸ ਮੌਕੇ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ,ਡਿਪਟੀ ਸੀ.ਐੱਮ ਮਨੀਸ਼ ਸਿਸੋਦੀਆ ਸਮੇਤ ਤਮਾਮ ਲੀਡਰਸ਼ਿਪ ੳਤੇ ਪੰਜਾਬ ਦੇ 91 ਵਿਧਾਇਕ ਮੌਜੂਦ ਸਨ.

ਭਗਵੰਤ ਨੇ ਮੁੱਖ ਮੰਤਰੀ ਦੀ ਸਹੁੰ ਦਾ ਖਾਤਮਾ ਇੰਕਲਾਬ ਜਿੰਦਾਬਾਦ ਦੇ ਨਾਅਰੇ ਨਾਲ ਕੀਤਾ.ਇਸ ਤੋਂ ਬਾਅਦ ਬਤੌਰ ਮੁੱਖ ਮੰਤਰੀ ਆਪਣਾ ਪਹਿਲਾਂ ਭਾਸ਼ਣ ਦਿੰਦਿਆ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹੀਦ ਭਗਤ ਸਿੰਘ ਦੇ ਸੁਫਨਿਆਂ ਨੂੰ ਸਾਕਾਰ ਕਰੇਗੀ.ਆਪਣੇ ਭਾਸ਼ਣ ਦੌਰਾਨ ਉਨ੍ਹਾਂ ਦਾ ਜ਼ਿਆਦਾ ਫੋਕਸ ਨੌਜਵਾਨਾਂ ‘ਤੇ ਰਿਹਾ.ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਚ ਨਹੀਂ ਜਾਵੇਗਾ.

ਇਸ ਤੋਂ ਇਲਾਵਾ ਉਨ੍ਹਾਂ ਵੱਡੀ ਜਿੱਤ ਤੋਂ ਉਤਸਾਹਿਤ ‘ਆਪ’ ਵਰਕਰਾਂ ਨੂੰ ਸਿਆਸੀ ਰੰਜਿਸ਼ ਨਾ ਰਖਣ ਅਤੇ ਸਿਆਸੀ ਲੜਾਈ ਤੋਂ ਗੁਰੇਜ ਕਰਨ ਦੀ ਅਪੀਲ ਕੀਤੀ.

The post ਭਗਤ ਸਿੰਘ ਦਾ ਸੁਫਨਾ ਸੱਚ ਕਰੇਗੀ ‘ਆਪ’ ਸਰਕਾਰ- ਭਗਵੰਤ ਮਾਨ appeared first on TV Punjab | Punjabi News Channel.

ਭਗਵੰਤ ਦੇ ਸਹੁੰ ਚੱਕ ਸਮਾਗਮ ਨੇ ਤਬਾਹ ਕੀਤੀ 150 ਏਕੜ ਫਸਲ-ਖਹਿਰਾ
ਜਲੰਧਰ- ‘ਆਪ’ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਹੁਣੇ ਤੋਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ.ਸਮਾਗਮ ਚ ਦੋ ਕਰੋੜ ਦੇ ਖਰਚ ਦੀ ਚਰਚਾ ਤਾਂ ਸੀ ਹੀ ਹੁਣ ਪੰਡਾਲ ਨੂੰ ਲੈ ਕੇ ਸਮੇਟੀ ਜਾ ਰਹੀ ਫਸਲ ਦਾ ਵਿਵਾਦ ਸ਼ੁਰੂ ਹੋ ਗਿਆ ਹੈ.ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਸੋਸ਼ਲ ਨੇ ਫੋਟੋ ਅਪਲੋਡ ਕਰਕੇ ਆਮ ਆਦਮੀ ਪਾਰਟੀ ‘ਤੇ ਸਵਾਲ ਚੁੱਕੇ ਹਨ.ਖਹਿਰਾ ਦਾ ਇਲਜ਼ਾਮ ਹੈ ਕਿ ਇਸ ਸਹੁੰ ਚੁੱਕ ਸਮਾਗਮ ਦੇ ਪੰਡਾਲ ਲਈ 150 ਏਕੜ ਫਸਲ ਨੂੰ ਤਬਾਹ ਕੀਤਾ ਜਾ ਰਿਹਾ ਹੈ.

ਖਹਿਰਾ ਦੇ ਮੁਤਾਬਿਕ ਆਮ ਆਦਮੀ ਪਾਰਟੀ ਆਪਣੀ ਸਾਧਾਰਨ ਪਾਰਟੀ ਵਾਲੀ ਛਵੀ ਮੁਤਾਬਿਕ ਕੰਮ ਕਰੇ.ਜਿਸ ਨੂੰ ਲੈ ਕੇ ਉਹ ਆਪਣੇ ਆਪ ਨੂੰ ਰਿਵਾਇਤੀ ਪਾਰਟੀਆਂ ਤੋਂ ਅੱਡ ਦੱਸਦੀ ਰਹੀ ਹੈ.

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਵਲੋਂ ਅਮ੍ਰਿਤਸਰ ਚ ਕੀਤੇ ਗਏ ਰੋਡ ਸ਼ੌਅ ਚ ਸਰਕਾਰੀ ਬੱਸਾਂ ਦੀ ਵਰਤੋ ਵਿਵਾਦਾਂ ਨੂੰ ਜਨਮ ਦੇ ਗਈ.’ਆਪ’ ਸਰਕਾਰ ਦੇ ਸੱਤਾ ਆਉਣ ਤੋਂ ਪਹਿਲਾਂ ਹੀ ਇਲਜ਼ਾਮਬਾਜੀ ਦੇ ਨਾਲ ਵਿਵਾਦ ਸ਼ੁਰੂ ਹੋ ਗਏ ਹਨ.

The post ਭਗਵੰਤ ਦੇ ਸਹੁੰ ਚੱਕ ਸਮਾਗਮ ਨੇ ਤਬਾਹ ਕੀਤੀ 150 ਏਕੜ ਫਸਲ-ਖਹਿਰਾ appeared first on TV Punjab | Punjabi News Channel.