bhogpur operation Archives - TV Punjab | Punjabi News Channel

ਜਲੰਧਰ ਤੋਂ 5 ਖਤਰਨਾਕ ਅਪਰਾਧੀ ਕਾਬੂ, ਦਿੱਲੀ ਪੁਲਿਸ ਨਾਲ ਮਿਲ ਚਲਾਇਆ ਜਾ ਰਿਹੈ ਓਪਰੇਸ਼ਨ
ਜਲੰਧਰ- ਜਲੰਧਰ ਦੇ ਭੋਗਪੁਰ ‘ਚ ਦਿੱਲੀ ਪੁਲਿਸ ਨਾਲ ਮਿਲ ਕੇ ਪੰਜਾਬ ਪੁਲਿਸ ਵਲੋਂ ਓਪਰੇਸ਼ਨ ਚਲਾਇਆ ਜਾ ਰਿਹਾ ਹੈ । ਹੁਣ ਤਕ ਪੰਜ ਹਥਿਆਰਬੰਦਾ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਇਕ ਗੈਂਗਸਟਰ ਅਜੇ ਤਕ ਫਰਾਰ ਹੈ । ਜਿਸਦੀ ਭਾਲ ਪੁਲਿਸ ਵਲੋਂ ਕੀਤੀ ਜਾ ਰਹੀ ਹੈ ।

ਜਲੰਧਰ ਪੁਲਿਸ ਮੁਤਾਬਿਕ ਫਿਲੌਰ ਪੁਲਿਸ ਨੂੰ ਇਨ੍ਹਾਂ ਗੈਂਗਸਟਰਾਂ ਬਾਰੇ ਇਨਪੁਟ ਮਿਲੀ ਸੀ । ਤੜਕਸਾਰ ਹੋਈ ਛਾਪੇਮਾਰੀ ਦੌਰਾਨ ਕੋਠੀ ਚ ਮੌਜੂਦ ਗੈਂਗਸਟਰਾਂ ਨੇ ਪੁਲਿਸ ਪਾਰਟੀ ‘ਤੇ ਤਿੰਨ ਰਾਊਂਡ ਫਾਇਰ ਕੀਤੇ । ਜਵਾਬ ਚ ਪੁਲਿਸ ਵਲੋਂ ਦੋ ਫਾਇਰ ਕੀਤੇ ਗਏ ।

ਘੇਰਾ ਪੈਂਦਾ ਵੇਖ ਗੈਂਗਸਟਰ ਖੇਤਾਂ ਵੱਲ ਫਰਾਰ ਹੋ ਗਏ । ਕਰੀਬ ਪੰਜ ਘੰਟੇ ਚੱਲੇ ਸਰਚ ਓਪਰੇਸ਼ਨ ਦੌਰਾਨ ਕੁੱਲ ਪੰਜ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ । ਪੁਲਿਸ ਨੇ ਇਨ੍ਹਾਂ ਪਾਸੋਂ ਤਿੰਨ ਪਿਸਤੌਲ ਵੀ ਬਰਾਮਦ ਕੀਤੇ ਹਨ ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਚ ਦਿੱਲੀ ਪੁਲਿਸ ਨੂੰ ਕੁੱਝ ਖਾਸ ਇਨਪੁਟ ਮਿਲੇ ਸਨ । ਜਿਸਤੇ ਪੰਜਾਬ ਪੁਲਿਸ ਨਾਲ ਰਾਬਤਾ ਕਾਇਮ ਕਰ ਇਹ ਕਾਰਵਾਈ ਕੀਤੀ ਗਈ ਹੈ ।

The post ਜਲੰਧਰ ਤੋਂ 5 ਖਤਰਨਾਕ ਅਪਰਾਧੀ ਕਾਬੂ, ਦਿੱਲੀ ਪੁਲਿਸ ਨਾਲ ਮਿਲ ਚਲਾਇਆ ਜਾ ਰਿਹੈ ਓਪਰੇਸ਼ਨ appeared first on TV Punjab | Punjabi News Channel.

ਜਲੰਧਰ ‘ਚ ਦਾਖਿਲ ਹੋਏ ਹਥਿਆਰਬੰਦ ਸ਼ੱਕੀ ਬੰਦੇ , ਪੁਲਿਸ ਨੇ ਪਾਇਆ ਘੇਰਾ
ਜਲੰਧਰ – ਮਾੜੇ ਅਨਸਰਾਂ ਦੇ ਖਿਲਾਫ ਪੰਜਾਬ ਪੁਲਿਸ ਵਲੋਂਨਜਾਰੀ ਮੁਹਿੰਮ ਤਹਿਤ ਰੋਜ਼ਾਨਾ ਕੋਈ ਨਾ ਕੋਈ ਬਦਮਾਸ਼ ਗੈਂਗਸਟਰ ਪੁਲਿਸ ਦੇ ਹੱਥੇ ਚੜ੍ਹ ਰਿਹਾ ਹੈ । ਤਾਜ਼ਾ ਖਬਰ ਜਲੰਧ੍ਰ ਦੇ ਭੋਗਪੁਰ ਤੋਂ ਮਿਲ ਰਹੀ ਹੈ ।ਇੱਥੇ ਦੋ ਤੋਂ ਤਿੰਨ ਹਥਿਆਰਬੰਦ ਸ਼ੱਕੀ ਲੋਕਾਂ ਨੂੰ ਵੇਖਿਆ ਗਿਆ ਹੈ । ਪੁਲਿਸ ਦੀ ਕਾਰਵਾਈ ਸ਼ੁਰੂ ਹੋਣ ‘ਤੇ ਹਥਿਆਰਬੰਦ ਭੋਗਪੁਰ ਦੇ ਪਿੰਡ ਚੱਕਝੰਡੂ ਦੇ ਖੇਤਾਂ ਚ ਲੁੱਕ ਗਏ ਹਨ ।

ਵੱਡੀ ਗਿਣਤੀ ਚ ਜਲੰਧਰ ਦਿਹਾਤੀ ਦੀ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਇਲਾਕੇ ਨੂੰ ਘੇਰ ਲਿਆ ਹੈ । ਡਰੋਨਦ ੇ ਸਹਾਰੇ ਖੇਤਾਂ ਦਾ ਚੱਪਾ ਚੱਪਾ ਛਾਣਿਆ ਜਾ ਰਿਹਾ ਹੈ । ਇਹ ਸ਼ੱਕੀ ਬੰਦੇ ਕੌਣ ਹਨ ਇਸ ਬਾਰੇ ਫਿਲਹਾਲ ਪੁਲਿਸ ਵਲੋਂ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ ।ਇਸ ਤੋਂ ਪਹਿਲਾਂ ਤਰਨਤਾਰਨ ਚ ਪੁਲਿਸ ਵਲੋਂ ਘੇਰਾ ਪਾ ਕੇ ਖੇਤਾਂ ਚੋਂ ਇਕ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਸੀ ।

ਪੁਲਿਸ ਅਧਿਕਾਰੀ ਪੂਸ਼ਪ ਬਾਲੀ ਨੇ ਦੱਸਿਆ ਕੀ ਗੁਪਤ ਇਤਲਾਹ ਦੇ ਅਧਾਰ ‘ਤੇ ਪੁਲਿਸ ਵਲੋਂ ਨਾਕਾਬੰਦੀ ਕੀਤੀ ਗਈ ਸੀ । ਪੁਲਿਸ ਨੂੰ ਵੇਖ ਕੇ ਜਦੋਂ ਹਥਿਆਰਬੰਦ ਲੋਕ ਭੱਜ ਗਏ ਤਾਂ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ।ਇਸ ਤੋਂ ਬਾਅਦ ਇਹ ਖਤਰਨਾਕ ਬੰਦੇ ਭੋਗਪੁਰ ਦੇ ਪਿੰਡ ਚੱਕਝੰਡੂ ਦੇ ਖੇਤਾਂ ਚ ਲੁੱਕ ਗਏ । ਪੁਲਿਸ ਵਲੋਂ ਸਰਚ ਓਪਰੇਸ਼ਨ ਚਲਾਇਆ ਜਾ ਰਿਹਾ ਹੈ ।

The post ਜਲੰਧਰ ‘ਚ ਦਾਖਿਲ ਹੋਏ ਹਥਿਆਰਬੰਦ ਸ਼ੱਕੀ ਬੰਦੇ , ਪੁਲਿਸ ਨੇ ਪਾਇਆ ਘੇਰਾ appeared first on TV Punjab | Punjabi News Channel.