bjp lok sabha candidate Archives - TV Punjab | Punjabi News Channel

ਭਾਜਪਾ ਦਾ ਕਿਰਨ ਖੇਰ ਨੂੰ ਵੱਡਾ ਝਟਕਾ, ਸੰਜੇ ਟੰਡਨ ਨੂੰ ਬਣਾਇਆ ਉਮੀਦਵਾਰ
ਡੈਸਕ- ਭਾਜਪਾ ਨੇ ਲੋਕ ਸਭਾ ਚੋਣਾਂ ਲਈ ਆਪਣੇ ਅਗਲੇ 8 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਸੀਟ ਲਈ ਵੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੀਟ ਤੇ ਵੀ ਭਾਜਪਾ ਨੇ ਆਪਣੀ ਪਹਿਲਾਂ ਵਾਲੀ ਰਣਨੀਤੀ ਬਰਕਰਾਰ ਰੱਖੀ ਹੈ। ਭਾਜਪਾ ਨੇ ਚੰਡੀਗੜ੍ਹ ਸੀਟ ਤੋਂ ਵੀ ਉਮੀਦਵਾਰ ਬਦਲ ਦਿੱਤਾ ਹੈ। ਭਾਜਪਾ ਨੇ ਚੰਡੀਗੜ੍ਹ ਤੋਂ ਮੌਜੂਦਾ ਸਾਂਸਦ ਕਿਰਨ ਖੇਰ ਦੀ ਟਿਕਟ ਕੱਟ ਦਿੱਤੀ ਹੈ। ਉਹਨਾਂ ਦੀ ਥਾਂ ਸੰਜੇ ਟੰਡਨ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਸੰਜੇ ਟੰਡਨ ਲਗਾਤਾਰ ਚੰਡੀਗੜ੍ਹ ਵਿੱਚ ਐਕਟਿਵ ਹੋਕੇ ਕੰਮ ਕਰ ਰਹੇ ਸਨ।2014 ਤੋਂ ਪਹਿਲਾਂ ਭਾਜਪਾ ਚੰਡੀਗੜ੍ਹ ਤੋਂ ਸੱਤਿਆਪਾਲ ਜੈਨ ਨੂੰ ਟਿਕਟ ਦਿੰਦੀ ਸੀ ਪਰ ਸੱਤਿਆਪਾਲ ਜੈਨ ਲਗਾਤਾਰ 3 ਚੋਣਾਂ (1999, 2004, 2009) ਕਾਂਗਰਸ ਦੇ ਪਵਨ ਕੁਮਾਰ ਬਾਂਸਲ ਤੋਂ ਹਾਰ ਗਏ। ਇਸ ਤੋਂ ਬਾਅਦ ਭਾਜਪਾ ਨੇ ਜੈਨ ਦੀ ਜਗ੍ਹਾ ਸੈਲੀਬ੍ਰਿਟੀ ਕਾਰਡ ਖੇਡਿਆ ਗਿਆ ਅਤੇ 2014 ਵਿੱਚ ਕਿਰਨ ਖੇਰ ਨੂੰ ਮੈਦਾਨ ਵਿੱਚ ਉਤਾਰਿਆ ਜੋ ਪਵਨ ਕੁਮਾਰ ਬਾਂਸਲ ਨੂੰ ਹਰਾਉਣ ਵਿੱਚ ਸਫਲ ਰਹੇ। 2019 ਵਿੱਚ ਭਾਜਪਾ ਨੇ ਇੱਕ ਵਾਰ ਫਿਰ ਕਿਰਨ ਖੇਰ ਤੇ ਬਾਜ਼ੀ ਮਾਰੀ ਅਤੇ ਉਹ ਦੂਜੀ ਵਾਰ ਜਿੱਤ ਗਈ।

The post ਭਾਜਪਾ ਦਾ ਕਿਰਨ ਖੇਰ ਨੂੰ ਵੱਡਾ ਝਟਕਾ, ਸੰਜੇ ਟੰਡਨ ਨੂੰ ਬਣਾਇਆ ਉਮੀਦਵਾਰ appeared first on TV Punjab | Punjabi News Channel.