bjp-sad alliance Archives - TV Punjab | Punjabi News Channel

PM ਮੋਦੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਬੋਲੇ- ‘ਜਲਦ ਹੀ ਕਿਸਾਨੀ ਮਸਲੇ ਦਾ ਹੋਵੇਗਾ ਤਸੱਲੀਬਖਸ਼ ਹੱਲ’
ਡੈਸਕ- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਾਲ ਪੰਜਾਬ ਨਾਲ ਸਬੰਧਤ ਵਿਆਪਕ ਮੁੱਦਿਆਂ ‘ਤੇ ਮੀਟਿੰਗ ਹੋਈ ਹੈ, ਜਿਸ ਵਿੱਚ ਕਿਸਾਨਾਂ ਦੇ ਮੁੱਦੇ ਵੀ ਸ਼ਾਮਲ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕਿਸਾਨਾਂ ਦੇ ਮਸਲੇ ਦਾ ਜਲਦੀ ਹੀ ਤਸੱਲਬਖਸ਼ ਹੱਲ ਹੋ ਜਾਵੇਗਾ। ਅਮਰਿੰਦਰ ਸਿੰਘ ਦੇ ਨਾਲ ਉਨ੍ਹਾਂ ਦੀ ਧੀ ਅਤੇ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਵੀ ਮੌਜੂਦ ਸਨ।

ਦੱਸ ਦੇਈਏ ਕਿ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਯੂਨੀਅਨਾਂ ਨੇ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸੋਮਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਵਿਚਾਰ-ਵਟਾਂਦਰੇ ਤੋਂ ਬਾਅਦ ਮੰਚ ਨੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ “ਜੇਕਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਨਹੀਂ ਦੇ ਰਹੀ ਹੈ, ਤਾਂ ਇਸ ਦਾ ਮਤਲਬ ਹੈ ਕਿ ਦੇਸ਼ ਦੇ ਕਿਸਾਨਾਂ ਦੀ ਲੁੱਟ ਹੁੰਦੀ ਰਹੇਗੀ। ਇਹ ਸਵੀਕਾਰ ਨਹੀਂ ਹੈ।”

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਦੋਵੇਂ ਮੰਚਾਂ ਦੀ ਚਰਚਾ ਦੇ ਬਾਅਦ ਇਹ ਤੈਅ ਹੋਇਆ ਹੈ ਕਿ ਕਿਸਾਨਾਂ ਦੇ ਪੱਖ ਵਿਚ ਨਹੀਂ ਹੈ। ਅਸੀਂ ਇਸ ਨੂੰ ਖਾਰਜ ਕਰਦੇ ਹਾਂ। ਕੇਂਦਰ ਵੱਲੋਂ ਕਥਿਤ ਤੌਰ ‘ਤੇ MSP ‘ਤੇ 5 ਸਾਲ ਦੇ ਇਕਰਾਰਨਾਮੇ ਦਾ ਪ੍ਰਸਤਾਵ ਦਿੱਤਾ ਗਿਆ ਹੈ। ਕਿਸਾਨਾਂ ਦੇ ਸੰਗਠਨ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ C2+50 ਫੀਸਦੀ ਤੋਂ ਹੇਠਾਂ ਕੁਝ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ। ਘੱਟ ਤੋਂ ਘੱਟ ਉਨ੍ਹਾਂ ਨੂੰ ਉਨ੍ਹਾਂ ਸਾਰੀਆਂ 23 ਫਸਲਾਂ ਲਈ ਇਹ ਦੇਣਾ ਚਾਹੀਦਾ ਹੈ ਜਿਸ ਲਈ ਉਨ੍ਹਾਂ ਨੇ MSP ਐਲਾਨੀ ਹੈ।

ਡੱਲੇਵਾਲ ਨੇ ਕਿਹਾ ਕਿ ਸਰਕਾਰ ਨੇ ਜੋ ਪ੍ਰਸਤਾਵ ਦਿੱਤਾ ਹੈ, ਉਸ ਦਾ ਨਾਪ-ਤੋਲ ਕੀਤਾ ਜਾਵੇ ਤਾਂ ਉਸ ਵਿਚ ਕੁਝ ਨਜ਼ਰ ਨਹੀਂ ਆ ਰਿਹਾ ਹੈ। ਸਾਡੀ ਸਰਕਾਰ 1.75 ਲੱਖ ਕਰੋੜ ਦਾ ਤਾੜ ਦਾ ਤੇਲ ਬਾਹਰ ਤੋਂ ਖਰੀਦਦੀ ਹੈ ਜੇਕਰ ਇੰਨਾ ਪੈਸਾ ਖੇਤੀ ਲਈ ਤਿਲਹਨ ਲਈ ਤੈਅ ਕੀਤੀ ਜਾਂਦੀ ਤਾਂ ਕਿਸਾਨਾਂ ਨੂੰ ਇਸ ਨਾਲ ਬਹੁਤ ਫਾਇਦਾ ਹੁੰਦਾ। ਡੱਲੇਵਾਲ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਜਾਂ ਤਾਂ ਸਾਡੀਆਂ ਮੰਗਾਂ ਮੰਨੀਆਂ ਜਾਣ ਜਾਂ ਫਿਰ ਸ਼ਾਂਤੀ ਨਾਲ ਸਾਨੂੰ ਦਿੱਲੀ ਕੂਚ ਦੀ ਇਜਾਜ਼ਤ ਦਿੱਤੀ ਜਾਵੇ।

The post PM ਮੋਦੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਬੋਲੇ- ‘ਜਲਦ ਹੀ ਕਿਸਾਨੀ ਮਸਲੇ ਦਾ ਹੋਵੇਗਾ ਤਸੱਲੀਬਖਸ਼ ਹੱਲ’ appeared first on TV Punjab | Punjabi News Channel.

ਭਾਜਪਾ – ਅਕਾਲੀ ਗਠਜੋੜ ਬਾਬਤ ਅਜੇ ਕੋਈ ਜਾਣਕਾਰੀ ਨਹੀਂ-ਜਾਖੜ
ਡੈਸਕ- ਬੀ ਜੇ ਪੀ ਹਾਈਕਮਾਂਡ ਨੇ ਮੈਨੂੰ ਪਾਰਟੀ ਦਾ ਸੂਬਾ ਪ੍ਰਧਾਨ, ਪਾਰਟੀ ਨੂੰ ਪੂਰੇ ਪੰਜਾਬ ਵਿਚ ਮਜ਼ਬੂਤ ਕਰਨ ਲਈ ਲਾਇਆ ਹੈ। ਅਕਾਲੀ ਦਲ ਨਾਲ ਗਠਜੋੜ ਬਾਰੇ ਉਨ੍ਹਾਂ ਸਾਫ਼ ਕਿਹਾ ਕਿ ਅਜੇ ਕੋਈ ਗੱਲਬਾਤ ਮੇਰੇ ਨਾਲ ਨਹੀਂ ਚਲੀ, ਜਦੋਂ ਹਾਈਕਮਾਂਡ ਪੁਛੇਗੀ ਤਾਂ ਮੈਂ ਅਪਣੀ ਰਾਏ ਜ਼ਰੂਰ ਦੇਵਾਂਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋਂ ਚੈਨਲ ਤੇ ਵਿਚਾਰ ਤਕਰਾਰ ਦੌਰਾਨ  ਕੀਤੇ ਸਵਾਲਾਂ ਦੇ ਜਵਾਬ ਵਿਚ ਪ੍ਰਗਟ ਕੀਤੇ।

ਕਾਂਗਰਸ ਪਾਰਟੀ ਵਿਚ ਵੱਡੇ ਅਹੁਦਿਆਂ ਦਾ ਅਨੰਦ ਮਾਣਨ ਤੋਂ ਬਾਅਦ ਪਾਰਟੀ ਛੱਡਣ ਦੇ ਕਾਰਨ ਤੇ ਉਨ੍ਹਾਂ ਕਿਹਾ ਕਿ ਚੰਗੇ ਕਾਂਗਰਸੀਆਂ ਦੀ ਬਹੁਤਾਤ ਉਨ੍ਹਾਂ ਨਾਲ ਸੀ ਤੇ ਅੱਜ ਵੀ ਸਾਡੇ ਨਾਲ ਹਨ। ਜਦੋਂ ਹਾਈਕਮਾਂਡ ਗੁਮਰਾਹ ਹੋ ਕੇ ਇਕਤਰਫ਼ੇ ਫ਼ੈਸਲੇ ਲੈਣੇ ਸ਼ੁਰੂ ਕੀਤੇ ਤਾਂ ਹੋਰ ਜ਼ਲਾਲਤ ਬਰਦਾਸ਼ਤ ਨਾ ਕਰਦਿਆਂ ਪਾਰਟੀ ਛੱਡ ਦਿਤੀ। ਹਿੰਦੂ ਰਾਸ਼ਟਰ ਦੇ ਮੁੱਦੇ ਤੇ ਉਨ੍ਹਾਂ ਕਿਹਾ ਕਿ ਸਾਰੇ ਮਜ਼੍ਹਬਾਂ ਵਿਚ ਹੀ ਕੁੱਝ ਕੱਟੜਪੰਥੀ ਹੁੰਦੇ ਹਨ, ਅਜਿਹੇ ਕੁੱਝ ਕੱਟੜ ਪੰਥੀ ਲੋਕ ਬੀ ਜੇ ਪੀ ਵਿਚ ਵੀ ਹਨ, ਜੋ ਸਨਾਤਨ ਧਰਮ ਦੀ ਵਕਾਲਤ ਕਰਦੇ ਹਨ।

ਕਾਨੂੰਨ ਵਿਵਿਸਥਾ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਭਾਰਤ ਵਿਚ ਜੇਕਰ ਸੱਭ ਤੋਂ ਵੱਧ ਸਰਕੂਲਰ ਸਟੇਟ ਹੈ ਤਾਂ ਉਹ ਪੰਜਾਬ ਹੈ। ਇੰਡੀਆ ਗਠਜੋੜ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਵਜ਼ੂਦ ਦੇਸ਼ ਵਿਚ ਪਹਿਲਾਂ ਹੀ ਬਹੁਤ ਘੱਟ ਚੁਕਾ ਹੈ, ਹੁਣ ਇਸ ਸਮਝੌਤੇ ਨਾਲ ਪੰਜਾਬ, ਰਾਜਸਥਾਨ ਵਰਗੀਆਂ ਸਟੇਟਾਂ ਵਿਚ ਢਾਹ ਲਗੇਗੀ। ਇੰਡੀਆ ਗਠਜੋੜ ਅਨੁਸਾਰ ਕੀ ‘ਆਪ’ ਅਤੇ ਕਾਂਗਰਸ ਇਕੱਠੇ ਚੋਣ ਲੜ ਸਕਦੇ ਹਨ? ਬਾਰੇ ਉਨ੍ਹਾਂ ਕਿਹਾ ਕਿ ਇਹ ਤਾਂ ਪੁਲਿਸ ਅਤੇ ਚੋਰ ਰਲਣ ਜਾ ਰਹੇ ਹਨ। ਜਦੋਂ ਕਿ ਪੰਜਾਬ ਦੇ ਕਾਂਗਰਸੀ ਆਗੂ ਜੋ ਅੜੇ, ਉਹ ਝੜਨੇ ਸ਼ੁਰੂ ਹੋ ਚੁਕੇ ਹਨ ਤੇ ਜਿਨ੍ਹਾਂ ਵੱਡੇ ਲੀਡਰਾਂ ਨੇ ਸਰਕਾਰ ਅੱਗੇ ਗੋਡੇ ਟੇਕ ਦਿਤੇ, ਹਾਲੇ ਉਹੀ ਬਚੇ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਹੁੰਦਿਆਂ ਸਿੱਖੀ ਪ੍ਰਤੀ ਚੰਗੀ ਜਾਣਕਾਰੀ ਰਖਦਿਆਂ ਸੁਨੀਲ ਜਾਖੜ ਦਾ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹਮੇਸ਼ਾ 36 ਦਾ ਅੰਕੜਾ  ਰਿਹਾ। ਇਸ ਲਈ ਟੀ ਵੀ ਐਂਕਰ ਵਲੋਂ ਅਕਾਲੀ ਭਾਜਪਾ ਗਠਜੋੜ ਬਾਰੇ ਦਿਲੋਂ ਕੀ ਸੋਚਦੇ ਹੋ ਤੇ ਉਨ੍ਹਾਂ ਕਿਹਾ ਕਿ ਲੋਕ ਤਾਂ ਅੱਜ ਤੁਹਾਡੇ ਨਾਲ ਪੀ ਟੀ ਸੀ ਤੇ ਬੈਠਾ ਦੇਖ, ਅਜਿਹੀਆਂ ਕਿਆਸਅਰਾਈਆਂ ਲਾਉਣ ਲੱਗ ਪਏ ਹੋਣਗੇ, ਪਰ ਮੈਂ ਸਿਰਫ਼ ਤੁਹਾਡੇ ਪ੍ਰੋਗਰਾਮ ਦਾ ਨਾਮ ਵਿਚਾਰ, ਤਕਰਾਰ ਹੈ, ਨੂੰ ਮੁੱਖ ਰੱਖ ਕੇ ਹੀ ਆਇਆਂ ਹਾਂ।

The post ਭਾਜਪਾ – ਅਕਾਲੀ ਗਠਜੋੜ ਬਾਬਤ ਅਜੇ ਕੋਈ ਜਾਣਕਾਰੀ ਨਹੀਂ-ਜਾਖੜ appeared first on TV Punjab | Punjabi News Channel.