British Columbia News Archives - TV Punjab | Punjabi News Channel

Canada ਦੇ ਲੋਕਾਂ ਨੂੰ ਹੁਣ ਕਿਹੜੀ ਚਿੰਤਾ?
Vancouver – ਇੱਕ ਨਵੇਂ ਪੋਲ ‘ਚ ਪਤਾ ਚੱਲਿਆ ਹੈ ਕਿ ਬਹੁਤੇ ਕੈਨੇਡੀਅਨ ਵੱਧ ਰਹੀ ਮਹਿੰਗਾਈ ਕਾਰਨ ਪ੍ਰੇਸ਼ਾਨ ਹਨ। ਮਹਿੰਗਾਈ ਬਾਰੇ ਐਂਗਸ ਰੀਡ ਵੱਲੋਂ ਇਕ ਪੋਲ ਕਰਵਾਇਆ ਗਿਆ ਇਸ ‘ਚ 92 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹਫਤਾਵਾਰੀ ਕਰਿਆਨੇ ਦਾ ਬਿੱਲ ਪਹਿਲਾ ਨਾਲੋਂ ਵਧਿਆ ਹੈ। 85 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਕਰਿਆਨੇ ਦੀਆਂ ਕੀਮਤਾਂ ਅਗਲੇ ਛੇ ਮਹੀਨਿਆਂ ਤੱਕ ਵੱਧਣਗੀਆਂ।

93 ਪ੍ਰਤੀਸ਼ਤ ਮੰਨਦੇ ਹਨ ਕਿ ਪਹਿਲਾਂ ਦੀ ਤੁਲਨਾ ‘ਚ ਗੈਸ ਦੀਆਂ ਕੀਮਤਾਂ ਵੱਧ ਹੋਈਆਂ ਹਨ। 56 ਪ੍ਰਤੀਸ਼ਤ ਲੋਕ ਕਿਰਾਏ ਦੀਆਂ ਵੱਧ ਕੀਮਤਾਂ ਤੋਂ ਪ੍ਰੇਸ਼ਾਨ ਹਨ।

34 ਫੀਸਦੀ ਕੈਨੇਡੀਅਨਾਂ ਦਾ ਕਹਿਣਾ ਹੈ ਕਿ 12 ਮਹੀਨੇ ਦੌਰਾਨ ਉਨ੍ਹਾਂ ਦਾ ਲਾਈਫ਼ਸਟਾਈਲ ਬਿਹਤਰ ਹੋਇਆ ਹੈ। ਕਨੇਡਾ ਦੇ ਦੂਜੇ ਸੂਬਿਆਂ ਦੀ ਤੁਲਨਾ ਵਿੱਚ ਬ੍ਰਿਟਿਸ਼ ਕੋਲੰਬੀਆ ‘ਚ ਰਹਿਣ ਵਾਲੇ ਇੱਕ ਸਾਲ ਪਹਿਲਾਂ ਨਾਲੋਂ ਬਿਹਤਰ ਹੋਣ ਦਾ ਦਾਅਵਾ ਕਰ ਰਹੇ ਹਨ। ਜਦੋਂ ਕਿ ਅਲਬਰਟਾ ਅਤੇ ਸਸਕੈਚਵਨ ਦੇ ਵਸਨੀਕ ਇਸ ਤੋਂ ਉਲਟ ਹਨ।

ਹੈਰਾਨੀ ਦੀ ਗੱਲ ਨਹੀਂ ਕਿ ਕਨੇਡਾ ਦੇ ਘੱਟ ਆਮਦਨੀ ਵਾਲੇ ਪਰਿਵਾਰ ਭਵਿੱਖ ਬਾਰੇ ਸਭ ਤੋਂ ਵੱਧ ਚਿੰਤਤ ਹਨ। ਜੋ ਸਾਲਾਨਾ 25,000 ਡਾਲਰ ਤੋਂ ਘੱਟ ਕਮਾਉਂਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਉਹ ਇਕ ਸਾਲ ਸੜਕ ਦੇ ਕਿਨਾਰੇ ਆ ਸਕਦੇ ਹਨ।

ਹਾਲ ਹੀ ‘ਚ ਸਟੈਟਿਸਟਿਕਸ ਕਨੇਡਾ ਨੇ ਮਈ ਮਹੀਨੇ ਦੌਰਾਨ ਮਹਿੰਗਾਈ ਦਰ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਈ ਮਹੀਨੇ ਮਹਿੰਗਾਈ ਦਰ ‘ਚ 3.6 ਪ੍ਰਤੀਸ਼ਤ ਦਾ ਵਾਧਾ ਹੋਇਆ।

The post Canada ਦੇ ਲੋਕਾਂ ਨੂੰ ਹੁਣ ਕਿਹੜੀ ਚਿੰਤਾ? appeared first on TV Punjab | Punjabi News Channel.

B.C ‘ਚ ਹੋਈਆਂ 176 ਮੌਤਾਂ
VANCOUVER – ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਪ੍ਰੈਲ ਮਹੀਨੇ ਚ 176 ਲੋਕਾਂ ਦੇ ਨਸ਼ਿਆਂ ਕਾਰਨ ਮੌਤ ਹੋਈ ਹੈ | ਇਹ ਜਾਣਕਾਰੀ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਜਿਥੇ ਉਨ੍ਹਾਂ ਨੇ ਦੱਸਿਆ ਕਿ ਨਾਜਾਇਜ਼ ਨਸ਼ਾ ਇਨ੍ਹਾਂ ਦੀ ਮੌਤ ਦਾ ਕਾਰਨ ਬਣਿਆ ਹੈ |

ਪਿਛਲੇ ਸਾਲ ਦੇ ਮਕਾਬਲੇ ਇਸ ਮਹੀਨੇ ਮੌਤਾਂ ਦੇ ਵਿੱਚ 43% ਵਾਧਾ ਦਰਜ ਕੀਤਾ ਗਿਆ | ਇਹ ਇਕ ਅਜਿਹਾ ਮਹੀਨਾ ਹੈ ਜਿਸ ਵਿੱਚ 100 ਤੋਂ ਵੱਧ ਲੋਕਾਂ ਦੀ ਜਾਨ ਇਸ ਨਸ਼ੇ ਨੇ ਲਈ ਹੈ| ਇਸ ਅੰਕੜਿਆਂ ਅਨੁਸਾਰ ਇਸ ਸਾਲ 680 ਮੌਤਾਂ ਹੋ ਚੁੱਕੀਆਂ ਹਨ | ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਹ ਨਸ਼ਾ ਕਿੰਨਾ ਖਤਰਨਾਕ ਸਾਬਿਤ ਹੋ ਰਿਹਾ ਹੈ | ਬ੍ਰਿਟਿਸ਼ ਕੋਲੰਬੀਆ ਦੇ ਵਿਚ ਨਸ਼ਿਆਂ ਦੀ ਤਸਕਰੀ ਵੱਧ ਦੀ ਜਾ ਰਹੀ ਹੈ | ਇਨ੍ਹਾਂ ਮੌਤਾਂ ਵਿੱਚ 50 ਸਾਲ ਤੋਂ ਵੱਧ ਉਮਰ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਹਨ | ਇਸ ਤੋਂ ਪਹਿਲਾ ਨਸ਼ੇ ਕਾਰਨ 12 ਸਾਲ ਦੀ ਲੜਕੀ ਦੀ ਵੀ ਜਾਨ ਜਾ ਚੁੱਕੀ ਹੈ | ਬ੍ਰਿਟਿਸ਼ ਕੋਲੰਬੀਆ ਦੇ ਮੰਤਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਥਿਤੀ ਸਮੇਂ ਦੇ ਨਾਲ ਖਰਾਬ ਹੁੰਦੀ ਜਾ ਰਹੀ ਹੈ |2016 ਤੋਂ ਲੈ ਕੇ ਹੁਣ ਤੱਕ 7,000 ਲੋਕਾਂ ਦੀ ਮੌਤ ਇਨ੍ਹਾਂ ਨਸ਼ਿਆਂ ਕਾਰਨ ਹੋ ਚੁੱਕੀ ਹੈ |

The post B.C ‘ਚ ਹੋਈਆਂ 176 ਮੌਤਾਂ appeared first on TV Punjab | Punjabi News Channel.

Canada ‘ਚ ਸਭ ਤੋਂ ਵੱਧ Salary
Vancouver – ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਘੱਟੋ ਘੱਟ ਉਜਰਤ 14.60$ ਮਿਲ ਰਹੀ ਸੀ ਪਰ ਸਰਕਾਰ ਵਲੋਂ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ | ਜਿਸ ਨਾਲ ਸਾਧਾਰਣ ਘੱਟੋ-ਘੱਟ ਉਜਰਤ ਵਧ ਕੇ $15.20 ਪ੍ਰਤੀ ਘੰਟਾ ਹੋ ਜਾਵੇਗੀ|

ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਘੱਟੋ ਘੱਟ ਉਜਰਤ 14.60$ ਮਿਲ ਰਹੀ ਸੀ ਪਰ ਸਰਕਾਰ ਵਲੋਂ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ | ਜਿਸ ਨਾਲ ਸਾਧਾਰਣ ਘੱਟੋ-ਘੱਟ ਉਜਰਤ ਵਧ ਕੇ $15.20 ਪ੍ਰਤੀ ਘੰਟਾ ਹੋ ਜਾਵੇਗੀ ਅਤੇ ਸ਼ਰਾਬ ਵਰਤਾਉਣ ਵਾਲਿਆਂ (ਲਿਕਰ ਸਰਵਰ) ਨੂੰ ਹੋਰਾਂ ਨਾਲੋਂ ਘੱਟ ਮਿਲ ਰਹੀ ਪੱਖਪਾਤੀ ਘੱਟੋ ਘੱਟ ਉਜਰਤ ਦਾ ਖ਼ਾਤਮਾ ਹੋ ਜਾਵੇਗਾ।

1 ਜੂਨ ਤੋਂ, ਘੱਟੋ ਘੱਟ ਉਜਰਤ ਵਿੱਚ ਹੇਠ ਦਿੱਤੇ ਅਨੁਸਾਰ ਵਾਧਾ ਹੋ ਰਿਹਾ ਹੈ:

• ਸਾਧਾਰਣ ਘੱਟੋ-ਘੱਟ ਤਨਖ਼ਾਹ $14.60 ਪ੍ਰਤੀ ਘੰਟਾ ਤੋਂ ਵਧ ਕੇ $15.20 ਪ੍ਰਤੀ ਘੰਟਾ ਹੋ ਜਾਵੇਗੀ।

• ਸ਼ਰਾਬ ਵਰਤਾਉਣ ਤਨਖ਼ਾਹ ਵਾਲਿਆਂ (ਲਿਕਰ ਸਰਵਰ) ਲਈ $13.95 ਦੀ ਘੱਟੋ ਘੱਟ ਉਜਰਤ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਥਾਂ $15.20 ਪ੍ਰਤੀ ਘੰਟਾ ਦੀ ਸਾਧਾਰਣ ਘੱਟੋ

ਘੱਟ ਹੋ ਜਾਵੇਗੀ।

• ਲਿਵ-ਇਨ ਕੈਂਪ ਲੀਡਰ ਦੀ ਘੱਟੋ ਘੱਟ ਤਨਖ਼ਾਹ , ਪ੍ਰਤੀ ਦਿਨ, $116.86 ਤੋਂ ਵਧ ਕੇ $121.65 ਹੋ ਜਾਏਗੀ; ਅਤੇ ਰੈਜ਼ੀਡੈਂਟ ਕੇਅਰਟੇਕਰ ਦੀ ਘੱਟੋ ਘੱਟ ਉਜਰਤ, ਪ੍ਰਤੀ ਮਹੀਨਾ, ਵਧ

ਕੇ $912.28 ਹੋ ਜਾਏਗੀ; ਜੋ ਨੌਂ ਤੋਂ 60 ਤੱਕ ਰਿਹਾਇਸ਼ੀ ਸੁਵੀਟਾਂ ਦਾ ਪ੍ਰਬੰਧਨ ਕਰਦੇ ਹਨ, ਉਨ੍ਹਾਂ ਨੂੰ $36.56 ਪ੍ਰਤੀ ਸੁਵੀਟ ਹੋਰ ਮਿਲਣਗੇ ਅਤੇ 61 ਜਾਂ ਉਸ ਤੋਂ ਵੱਧ ਸੁਵੀਟਾਂ ਲਈ

ਇਹ ਵਧ ਕੇ $3,107.42 ਹੋ ਜਾਏਗੀ। ਇਸ ਖ਼ਬਰ ਦਾ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਤੇ ਅਸਰ ਪਵੇਗਾ|

The post Canada ‘ਚ ਸਭ ਤੋਂ ਵੱਧ Salary appeared first on TV Punjab | Punjabi News Channel.

Surrey ‘ਚ ਫਿਰ ਚੱਲੀਆਂ ਗੋਲੀਆਂ
ਸਰੀ ਦੇ ਵਿੱਚ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ |ਸਰੀ ਆਰ.ਸੀ.ਐਮ.ਪੀ ਵੱਲੋਂ ਇਸ ਮਾਮਲੇ ਤੇ ਪੜ੍ਹਤਾਲ ਕੀਤੀ ਜਾ ਰਹੀ ਹੈ

ਜਾਣਕਾਰੀ ਅਨੁਸਾਰ ਆਰ.ਸੀ.ਐਮ.ਪੀ ਨੂੰ ਰਾਤ 1 ਵਜੇ ਦੇ ਕਰੀਬ 64 A 13500 ਬਲਾਕ ਤੋਂ ਗੋਲੀਬਾਰੀ ਦੀ ਜਾਣਕਾਰੀ ਮਿਲੀ| ਜਿਸ ਤੋਂ ਬਾਅਦ ਪੁਲਿਸ ਮੌਕੇ ਵਾਲੀ ਥਾਂ ਤੇ ਪਹੁੰਚੀ| ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋਲੀਆਂ ਘਰ ਦੇ ਵੱਲ ਚਲਾਈਆਂ ਗਈਆਂ ਸਨ |ਇਸ ਘਟਨਾ ਦੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਇਹ ਗੋਲੀਬਾਰੀ ਦੀ ਘਟਨਾ ਦੇ ਪਿੱਛੇ ਕਿ ਮਕਸਦ ਸੀ ਇਹ ਸਪਸ਼ਟ ਨਹੀਂ ਹੋ ਸਕਿਆ ਅਤੇ ਪੁਲਿਸ ਵੱਲੋ ਇਸ ਮਾਮਲੇ ਦੀ ਪੜ੍ਹਤਾਲ ਕੀਤੀ ਜਾ ਰਹੀ ਹੈ |

The post Surrey ‘ਚ ਫਿਰ ਚੱਲੀਆਂ ਗੋਲੀਆਂ appeared first on TV Punjab | Punjabi News Channel.

Canada ‘ਚ ਹੋਏ 2 ਹੋਰ ਕਤਲ
ਬ੍ਰਿਟਿਸ਼ ਕੋਲੰਬੀਆ ਵਿੱਚ 2 ਦਿਨਾਂ ਦੇ ਅੰਦਰ 2 ਕਤਲ ਹੋਣ ਦੇ ਮਾਮਲੇ ਸਾਹਮਣੇ ਆਏ ਹਨ |

ਪਹਿਲਾ ਮਾਮਲਾ ਮਈ 26 ਨੂੰ ਯੇਲ ਤੋਂ ਸਾਹਮਣੇ ਆਇਆ ਅਤੇ ਦੂਜਾ ਚਿਲਾਵੈਕ ਤੋਂ ਸਾਹਮਣੇ ਆਇਆ | 27 ਮਈ ਨੂੰ ਚਿਲਾਵੈਕ ਵਿੱਚ ਗੋਲੀ ਚੱਲੀ ਜਿਸ ਦੇ ਵਿੱਚ ਪੀੜਤ ਦੀ ਜਾਨ ਚਲੀ ਗਈ| ਪੁਲਿਸ ਵੱਲੋਂ ਮਰਨ ਵਾਲੇ ਦੀ ਉਮਰ 37 ਸਾਲ ਦੱਸੀ ਗਈ | ਉਨ੍ਹਾਂ ਵੱਲੋਂ ਇਹ ਵੀ ਪੁਸ਼ਟੀ ਕੀਤੀ ਗਈ ਕਿ ਇਹ ਮਾਮਲਾ ਕਿਸੇ ਵੀ ਗੈਂਗਵਾਰ ਨਾਲ ਸਬੰਧ ਨਹੀਂ ਰੱਖਦਾ|

Body of Melissa Steele, 19, was found near Hwy1 between Hope and Yale, BC on May 26. She frequented the Vancouver downtown area. Please contact us if you have dash cam video from May 25 and 26 between Boston Bar and Hope. pic.twitter.com/MICl0R7v60

— IHIT (@HomicideTeam) May 29, 2021

ਪੀੜ੍ਹਤ ਨੂੰ ਮੌਕੇ ਤੇ ਹਸਪਤਾਲ ਵੀ ਲੈ ਜਾਇਆ ਗਿਆ ਪਰ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਕਾਰਨ ਉਸ ਦੀ ਮੌਤ ਹੋ ਗਈ | ਜੋ ਮਾਮਲੇ ਯੇਲ ਤੋਂ ਸਾਹਮਣੇ ਆਇਆ ਉਸ ਚ ਮਰਨ ਵਾਲੇ ਪੀੜ੍ਹਤ ਦੀ ਉਮਰ 19 ਸਾਲਾਂ ਦੱਸੀ ਜਾ ਰਹੀ ਹੈ | ਪੁਲਿਸ ਵੱਲੋਂ ਇਨ੍ਹਾਂ ਦੋਵੇ ਮਾਮਲਿਆਂ ਤੇ ਪੜਤਾਲ ਕੀਤੀ ਜਾ ਰਹੀ ਹੈ |

The post Canada ‘ਚ ਹੋਏ 2 ਹੋਰ ਕਤਲ appeared first on TV Punjab | Punjabi News Channel.