British Columbia Wildfires Archives - TV Punjab | Punjabi News Channel

ਬ੍ਰਿਟਿਸ਼ ਕੋਲੰਬੀਆ ’ਚ ਜੰਗਲੀ ਅੱਗ ਦਾ ਕਹਿਰ ਲਗਾਤਾਰ ਜਾਰੀ, ਸ਼ੁਸਵੈਪ ’ਚ ਤਬਾਹ ਹੋਈਆਂ ਕਈ ਇਮਾਰਤਾਂ
Shuswap- ਬੀ. ਸੀ. ਦੇ ਉੱਤਰੀ ਸ਼ੁਸਵੈਪ ਖੇਤਰ ’ਚ ਇੱਕ ਫਸਟ ਨੇਸ਼ਨ ਬੁਸ਼ ਕਰੀਕ ਈਸਟ ਜੰਗਲੀ ਅੱਗ ਦੇ ਇਸ ਖੇਤਰ ’ਚ ਗੁਜ਼ਰਨ ਦੇ ਨਤੀਜੇ ਵਜੋਂ ਵਿਨਾਸ਼ਕਾਰੀ ਨੁਕਸਾਨ ਨਾਲ ਨਜਿੱਠ ਰਿਹਾ ਹੈ।

ਕੈਨੇਡਾ ਟਾਸਕ ਫੋਰਸ 1 ਵਲੋਂ ਨੁਕਸਾਨ ਦੇ ਮੁਲਾਂਕਣ ਬਾਰੇ ਦਿੱਤੀ ਜਾਣਕਾਰੀ ਮੁਤਾਬਕ ਲਿਟਲ ਸ਼ੁਸਵੈਪ ਝੀਲ ’ਤੇ ਸਥਿਤ, ਸਕਵਾਲੈਕਸ ਟੇ ਸੇਕਵੇਪੇਮਕੁਲੇਕਵ ’ਚ ਸਾਰੀਆਂ ਇਮਾਰਤਾਂ ਦਾ ਇੱਕ ਤਿਹਾਈ ਹਿੱਸਾ, ਅੱਗ ਨਾਲ ਤਬਾਹ ਹੋ ਗਿਆ ਹੈ। ਸੰਚਾਰ ਕੋਆਰਡੀਨੇਟਰ ਲੈਰੀ ਰੀਡ ਨੇ ਸ਼ਨੀਵਾਰ ਨੂੰ ਕੋਲੰਬੀਆ-ਸ਼ੁਸਵੈਪ ਰੀਜਨਲ ਡਿਸਟ੍ਰਿਕਟ ’ਚ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਲ ਮਿਲਾ ਕੇ, ਫਸਟ ਨੇਸ਼ਨ ’ਚ 85 ਢਾਂਚੇ ਖਤਮ ਹੋ ਗਏ ਹਨ ਅਤੇ 13 ਅੰਸ਼ਕ ਤੌਰ ’ਤੇ ਨੁਕਸਾਨੇ ਗਏ ਹਨ। ਉੱਥੇ ਹੀ ਬਾਕੀ 139 ਇਮਾਰਤਾਂ ਦਾ ਨੁਕਸਾਨ ਤੋਂ ਬਚਾਅ ਰਿਹਾ।

ਰੀਡ ਨੇ ਕਿਹਾ, “ਇਹ ਬੈਂਡ ਲਈ ਬਹੁਤ ਦੁਖਦਾਈ ਹਫ਼ਤਾ ਰਿਹਾ ਹੈ। ਅਸੀਂ ਬੁੱਧਵਾਰ ਨੂੰ ਇੱਕ ਵਿਸ਼ੇਸ਼ ਬੈਂਡ ਮੀਟਿੰਗ ਕੀਤੀ, ਜਿੱਥੇ ਬੈਂਡ ਦੇ ਮੈਂਬਰਾਂ ਨੇ ਖ਼ੁਦ ਪਤਾ ਲਗਾਇਆ ਕਿ ਕਿਸੇ ਦੇ ਘਰ ਬਚ ਗਏ ਹਨ ਅਤੇ ਕਿਨ੍ਹਾਂ ਨੇ ਆਪਣੇ ਘਰ ਗੁਆ ਲਏ ਹਨ। ਇਹ ਬਹੁਤ ਭਾਵੁਕ ਸਮਾਂ ਸੀ।’’ ਉਨ੍ਹਾਂ ਕਿਹਾ ਕਿ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਬੈਂਡ ਦੇ ਸਾਰੇ ਮੈਂਬਰ ਸੁਰੱਖਿਅਤ ਹਨ ਅਤੇ ਉਨ੍ਹਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ।

ਰੀਡ ਨੇ ਕਿਹਾ ਕਿ ਇਸ ਸਮੇਂ ਨੁਕਸਾਨੇ ਗਏ ਘਰਾਂ ਨੂੰ ਮੁੜ ਬਣਾਉਣ ਦੀ ਯੋਜਨਾ ਬਣਾਉਣ ਲਈ ਇੱਕ ਕਮੇਟੀ ਬਣਾਈ ਜਾ ਰਹੀ ਹੈ। ਦੱਸ ਦਈਏ ਕਿ ਬੈਂਡ ਦੇ ਲਗਭਗ 350 ਮੈਂਬਰ ਫਿਲਹਾਲ ਖੇਤਰ ਦੇ ਆਲੇ-ਦੁਆਲੇ ਖਿੰਡੇ ਹੋਏ ਹਨ, ਕੁਝ ਸਾਲਮਨ ਆਰਮ ’ਚ ਅਤੇ ਕੁਝ ਕੈਮਲੂਪਸ ’ਚ।

The post ਬ੍ਰਿਟਿਸ਼ ਕੋਲੰਬੀਆ ’ਚ ਜੰਗਲੀ ਅੱਗ ਦਾ ਕਹਿਰ ਲਗਾਤਾਰ ਜਾਰੀ, ਸ਼ੁਸਵੈਪ ’ਚ ਤਬਾਹ ਹੋਈਆਂ ਕਈ ਇਮਾਰਤਾਂ appeared first on TV Punjab | Punjabi News Channel.

ਬ੍ਰਿਟਿਸ਼ ਕੋਲੰਬੀਆ ਦੇ ਕਈ ਇਲਾਕਿਆਂ ’ਚ ਹਟਾਈਆਂ ਗਈਆਂ ਯਾਤਰਾ ਪਾਬੰਦੀਆਂ
Victoria- ਬ੍ਰਿਟਿਸ਼ ਕੋਲੰਬੀਆ ਦੇ ਐਮਰਜੈਂਸੀ ਪ੍ਰਬੰਧਨ ਮੰਤਰਾਲੇ ਵਲੋਂ ਜੰਗਲਾਂ ਦੀ ਅੱਗ ਦੇ ਚੱਲਦਿਆਂ ਸੂਬੇ ਦੇ ਦੱਖਣੀ-ਅੰਦਰੂਨੀ ਹਿੱਸੇ ’ਚ ਲਾਈਆਂ ਗਈਆਂ ਯਾਤਰਾ ਪਾਬੰਦੀ ਨੂੰ ਹਟਾ ਦਿੱਤਾ ਹੈ। ਇਹ ਪਾਬੰਦੀਆਂ ਬੀਤੇ ਸ਼ਨੀਵਾਰ ਨੂੰ ਲਾਈਆਂ ਗਈਆਂ ਸਨ। ਇਸ ਸੰਬੰਧ ’ਚ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮਰਜੈਂਸੀ ਮੈਨੇਜਮੈਂਟ ਮੰਤਰੀ ਬੋਵਿਨ ਮਾ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਦਾ ਲੋੜੀਂਦਾ ਪ੍ਰਭਾਵ ਪਿਆ ਹੈ, ਕਿਉਂਕਿ ਇਸ ਕਾਰਨ ਨਿਕਾਸੀ ਦੇ ਹੁਕਮਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਅਤੇ ਸੰਕਟਕਾਲੀਨ ਕਰਮਚਾਰੀਆਂ ਲਈ ਹਜ਼ਾਰਾਂ ਥਾਂ ਖ਼ਾਲੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਕੇਲੋਨਾ, ਓਲੀਵਰ, ਓਸੋਯੋਸ, ਪੈਂਟੀਕਟਨ ਅਤੇ ਵਰਨੋਨ ’ਚ ਇਹ ਪਾਬੰਦੀਆਂ ਹੁਣ ਹਟਾ ਦਿੱਤੀਆਂ ਗਈਆਂ ਹਨ।

ਮਾ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਨ ਲਈ ਸੈਰ-ਸਪਾਟਾ ਸੈਕਟਰ ਦਾ ਧੰਨਵਾਦ ਕੀਤਾ ਅਤੇ ਕਿਹਾ, ‘‘ਮੈਂ ਸੈਰ-ਸਪਾਟਾ ਸੈਕਟਰ ਦੇ ਸਮਰਥਨ, ਉਨ੍ਹਾਂ ਦੀ ਹਮਦਰਦੀ ਅਤੇ ਉਨ੍ਹਾਂ ਦੀ ਸਮਝ ਲਈ ਬਹੁਤ ਧੰਨਵਾਦੀ ਹਾਂ। ਅਸੀਂ ਜਾਣਦੇ ਹਾਂ ਕਿ ਇਸ ਤਰ੍ਹਾਂ ਦੇ ਯਾਤਰਾ ਹੁਕਮਾਂ ਨਾਲ ਉਨ੍ਹਾਂ ਦੇ ਕੰਮ ਅਤੇ ਰੋਜ਼ੀ-ਰੋਟੀ ’ਤੇ ਪ੍ਰਭਾਵ ਪੈਂਦਾ ਹੈ।’’

ਦੱਸਣਯੋਗ ਹੈ ਕਿ ਇਹ ਹੁਕਮ ਬੀਤੇ ਸ਼ਨੀਵਾਰ ਨੂੰ ਲਾਗੂ ਕੀਤੇ ਗਏ ਸਨ, ਜਿਨ੍ਹਾਂ ਦਾ ਮੁੱਖ ਮਕਸਦ ਹੋਟਲਾਂ, ਮੋਟਲਾਂ, ਸਰਾਵਾਂ, ਬੈੱਡ ਐਂਡ ਬ੍ਰੈੱਕਫਾਸਟ ਅਤੇ ਕੈਂਪਗ੍ਰਾਊਂਡਾਂ ’ਚ ਸੈਲਾਨੀਆਂ ਵਲੋਂ ਕੀਤੀ ਜਾ ਰਹੀ ਬੁਕਿੰਗ ਨੂੰ ਘਟਾਉਣਾ ਸੀ ਤਾਂ ਜੋ ਅੱਗ ਪ੍ਰਭਾਵਿਤ ਇਲਾਕਿਆਂ ’ਚੋਂ ਆਪਣੇ ਘਰ ਛੱਡ ਕੇ ਆਏ ਲੋਕਾਂ ਅਤੇ ਸੰਕਟਕਾਲੀਨ ਕਰਮਚਾਰੀਆਂ ਨੂੰ ਰਹਿਣ ਲਈ ਥਾਂ ਮਿਲ ਸਕੇ।

ਹਾਲਾਂਕਿ ਮੰਤਰਾਲੇ ਦਾ ਕਹਿਣਾ ਹੈ ਕਿ ਪੱਛਮੀ-ਕੇਲੋਨਾ ’ਚ ਗ਼ੈਰ-ਜ਼ਰੂਰੀ ਯਾਤਰਾ ਪਾਬੰਦੀਆਂ ਅਜੇ ਵੀ ਜਾਰੀ ਹਨ ਅਤੇ ਲੋਕਾਂ ਨੂੰ ਲੇਕ ਕੰਟਰੀ ਅਤੇ ਸ਼ੁਸਵੈਪ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।

The post ਬ੍ਰਿਟਿਸ਼ ਕੋਲੰਬੀਆ ਦੇ ਕਈ ਇਲਾਕਿਆਂ ’ਚ ਹਟਾਈਆਂ ਗਈਆਂ ਯਾਤਰਾ ਪਾਬੰਦੀਆਂ appeared first on TV Punjab | Punjabi News Channel.