bus accident nasik Archives - TV Punjab | Punjabi News Channel

ਮਹਾਰਾਸ਼ਟਰ ਦੀ ਬੱਸ ਬਣੀ ‘ਤਾਬੂਤ’, 11 ਮੁਸਾਫਿਰਾਂ ਨੇ ਗਵਾਈਂ ਜਾਨ
ਨਾਸਿਕ- ਮਹਾਰਾਸ਼ਟਰ ਦੇ ਨਾਸਿਕ ‘ਚ ਅੱਜ ਸਵੇਰੇ ਇਕ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ ਬੱਸ ‘ਚ ਸਵਾਰ 11 ਲੋਕ ਜ਼ਿੰਦਾ ਸੜ ਗਏ। ਇਨ੍ਹਾਂ ਤੋਂ ਇਲਾਵਾ 38 ਯਾਤਰੀ ਜ਼ਖਮੀ ਹੋਏ ਹਨ। ਬੱਸ ਯਵਤਮਾਲ ਤੋਂ ਮੁੰਬਈ ਜਾ ਰਹੀ ਸੀ। ਹਾਦਸਾ ਸਵੇਰੇ 5:15 ਵਜੇ ਵਾਪਰਿਆ। ਕੁਝ ਯਾਤਰੀਆਂ ਨੇ ਖਿੜਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।

ਇਹ ਹਾਦਸਾ ਨਾਸਿਕ-ਔਰੰਗਾਬਾਦ ਮਾਰਗ ‘ਤੇ ਨੰਦੂਰਨਾਕਾ ਨੇੜੇ ਵਾਪਰਿਆ। ਬਸ ਚਿੰਤਾਮਣੀ ਟਰੈਵਲਜ਼ ਨਾਲ ਸਬੰਧਤ ਸੀ। ਇਸ ਵਿੱਚ 45-50 ਲੋਕ ਸਵਾਰ ਸਨ। ਪੁਲਿਸ ਅਧਿਕਾਰੀ ਅਮੋਲ ਟਾਂਬੇ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਵੱਧ ਜਾਨੀ ਨੁਕਸਾਨ ਬੱਸ ਦੇ ਅਗਲੇ ਹਿੱਸੇ ਵਿੱਚ ਹੋਇਆ। ਮ੍ਰਿਤਕਾਂ ਵਿੱਚ ਬੱਸ ਦਾ ਡਰਾਈਵਰ ਅਤੇ ਕੁਝ ਬੱਚੇ ਵੀ ਸ਼ਾਮਲ ਹਨ। ਮੁੱਢਲੀ ਜਾਣਕਾਰੀ ਅਨੁਸਾਰ ਬੱਸ ਦੀ ਡੀਜ਼ਲ ਟੈਂਕ ‘ਚ ਧਮਾਕਾ ਹੋਇਆ।

The post ਮਹਾਰਾਸ਼ਟਰ ਦੀ ਬੱਸ ਬਣੀ ‘ਤਾਬੂਤ’, 11 ਮੁਸਾਫਿਰਾਂ ਨੇ ਗਵਾਈਂ ਜਾਨ appeared first on TV Punjab | Punjabi News Channel.