California News Archives - TV Punjab | Punjabi News Channel

California ‘ਚ ਚੱਲੀ ਗੋਲ਼ੀ – 8 Killed
ਕੈਲੀਫ਼ੋਰਨੀਆ ਦੇ ਵਿੱਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ | ਇਹ ਘਟਨਾ ਕੈਲੀਫੋਰਨੀਆ ਦੇ ਸੈਨ ਜੋਸੇ ਦੇ ਇਲਾਕੇ ਦੇ ਰੇਲ ਯਾਰਡ ਵਿੱਚ ਵਾਪਰੀ | ਜਿਸ ਵਿਅਕਤੀ ਵੱਲੋਂ ਇਸ ਗੋਲੀਬਾਰੀ ਨੂੰ ਅੰਜਾਮ ਦਿੱਤਾ ਗਿਆ ਉਸ ਦੀ ਮੌਤ ਦੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ |ਗੋਲੀਬਾਰੀ ਨੂੰ ਜਿਸ ਵਿਅਕਤੀ ਨੇ ਅੰਜਾਮ ਦਿੱਤਾ ਉਸ ਦੀ ਪਹਿਚਾਣ ਪੁਲਿਸ ਵੱਲੋਂ ਜਨਤਕ ਨਹੀਂ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਹ ਵੀ.ਟੀ.ਏ ਦਾ ਕਰਮਚਾਰੀ ਸੀ | ਇਸ ਘਟਨਾ ਦੇ ਸਬੰਧ ਵਿੱਚ ਸ਼ਹਿਰ ਦੇ ਮੇਅਰ ਦਾ ਵੀ ਬਿਆਨ ਸਾਹਮਣੇ ਆਇਆ ਜਿਥੇ ਉਨ੍ਹਾਂ ਨੇ ਟਵਿਟਰ ਤੇ ਕਿਹਾ ਕਿ ਇਸ ਮਾਮਲੇ ਸਬੰਧੀ ਉਹ ਪਲ-ਪਲ ਦੀ ਜਾਣਕਾਰੀ ਲੈ ਰਹੇ ਹਨ | ਨਾਲ ਹੀ ਮੇਅਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ| ਉਨ੍ਹਾਂ ਵੱਲੋ ਇਸ ਘਟਨਾ ਨੂੰ ”ਬਲੈਕ ਮੋਮੈਂਟ” ਕਿਹਾ ਗਿਆ |

The Sheriff’s Office has set up a reunification center for families at the County Building at 70 Hedding St., near 1st Street.  In the @VTA family, we mourn our lost coworkers and pray for the recovery of those being treated.

— Sam Liccardo (@sliccardo) May 26, 2021

ਪੁਲਿਸ ਅਨੁਸਾਰ ਉਨ੍ਹਾਂ ਨੂੰ ਕਈ ਲੋਕਾਂ ਵੱਲੋਂ ਸਵੇਰੇ 7 ਵਜੇ ਦੇ ਕਰੀਬ ਗੋਲੀਬਾਰੀ ਚੱਲਣ ਦੀ ਖ਼ਬਰ ਸਾਂਝੀ ਕੀਤੀ ਗਈ ਜਿਸ ਤੋਂ ਬਾਅਦ ਉਹ ਘਟਨਾ ਸਥਲ ਤੇ ਪਹੁੰਚੇ | ਇਸ ਘਟਨਾ ਨਾਲ ਪੀੜ੍ਹਤ 2 ਜਾਣਿਆ ਨੂੰ ਨਜਦੀਕੀ ਹਸਪਤਾਲ ਲੈ ਜਾਇਆ ਗਿਆ ਜਿਸ ਵਿੱਚੋ ਇਕ ਦੀ ਮੌਤ ਦੀ ਪੁਸ਼ਟੀ ਕਰ ਦਿਤੀ ਗਈ |ਨਾਲ ਹੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਇਸ ਘਟਨਾ ‘ਚ ਕੁਲ 8 ਲੋਕਾਂ ਦੀ ਮੌਤ ਹੋਈ ਹੈ| ਬਾਕੀ ਜਾਣਕਾਰੀ ਅਧਿਕਾਰੀਆਂ ਵੱਲੋਂ ਇਸ ਘਟਨਾ ਦੀ ਜਾਂਚ ਕਰਨ ਤੋਂ ਬਾਅਦ ਸਾਂਝੀ ਕੀਤੀ ਜਾਵੇਗੀ |

The post California ‘ਚ ਚੱਲੀ ਗੋਲ਼ੀ – 8 Killed appeared first on TV Punjab | Punjabi News Channel.