California. Archives - TV Punjab | Punjabi News Channel

ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ’ਚ ਸ਼ਾਮਿਲ ਹੋਣ ਲਈ ਸਾਨ ਫਰਾਂਸਿਸਕੋ ਪਹੁੰਚੇ ਟਰੂਡੋ
San Francisco- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ’ਚ ਸ਼ਾਮਿਲ ਹੋਣ ਲਈ ਬੁੱਧਵਾਰ ਨੂੰ ਅਮਰੀਕਾ ਦੇ ਸਾਨ ਫਰਾਂਸਿਸਕੋ ਸ਼ਹਿਰ ’ਚ ਪਹੁੰਚੇ। ਸਰਕਾਰ ਦਾ ਨਵਾਂ ਐਕਵਾਇਰ ਕੀਤਾ ਏਅਰਬੱਸ ਸੀਸੀ-330 ਜਦੋਂ ਸਾਨ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਰੁਕਿਆ ਤਾਂ ਉੱਥੇ ਅਮਰੀਕਾ ’ਚ ਕੈਨੇਡਾ ਦੇ ਰਾਜਦੂਤ, ਕਰਸਟਨ ਹਿਲਮੈਨ, ਦੀ ਅਗਵਾਈ ’ਚ ਰਾਜਦੂਤਾਂ ਦੇ ਇੱਕ ਸਮੂਹ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਸਾਨ ਫਰਾਂਸਿਸਕੋ ਪਹੁੰਚ ਕੇ ਟਰੂਡੋ ਵਲੋਂ ਸਭ ਤੋਂ ਪਹਿਲਾਂ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਨਾਲ ਦੁਵੱਲੀ ਬੈਠਕ ਕੀਤੀ ਗਈ, ਜਿਸ ਦੇ ਜਲਵਾਯੂ ਤਬਦੀਲੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਦੌਰਾਨ ਟਰੂਡੋ ਨੇ ਆਪਣੇ ਪੁਰਾਣੇ ਦੋਸਤ ਨੂੰ ਕਿਹਾ, ‘‘ਮੈਨੂੰ ਲਗਦਾ ਹੈ ਕਿ ਤੁਸੀਂ ਮੈਨੂੰ ਪਿਛਲੀ ਵਾਰ ਇਹ ਜੁਰਾਬਾਂ ਦਿੱਤੀਆਂ ਸਨ।’’ ਗੋਲਡਨ ਗੇਟ ਬ੍ਰਿਜ ਦੀ ਕਢਾਈ ਵਾਲੀ ਤਸਵੀਰ ਵਾਲੀਆਂ ਜ਼ੁਰਾਬਾਂ, ਜੋ ਕਿ ਟਰੂਡੋ ਨੇ ਗਿੱਟਿਆਂ ਤੱਕ ਪਹਿਨੀਆਂ ਹੋਈਆਂ ਸਨ, ਵੱਲ ਇਸ਼ਾਰਾ ਕਰਦਿਆਂ ਟਰੂਡੋ ਨੇ ਇਹ ਗੱਲ ਆਖੀ। ਇਹ ਸੁਣ ਕੇ ਨਿਊਜ਼ਮ ਨੇ ਹੈਰਾਨੀ ਨਾਲ ਪੁੱਛਿਆ, ‘‘‘ਤੁਸੀਂ ਅਜੇ ਵੀ ਉਹ ਜ਼ੁਰਾਬਾਂ ਵਰਤ ਰਹੇ ਹੋ।’’

ਨਿਊਜ਼ਮ ਨੇ ਟਰੂਡੋ ਦੇ ਕੈਨੇਡੀਅਨ ਸਮਾਜ ਦੇ ਵਰਣਨ ਨੂੰ ‘ਬਹੁਲਵਾਦੀ’ ਵਜੋਂ ਦਰਸਾਇਆ, ਇੱਕ ਮਿਆਰ ਜਿਸ ਬਾਰੇ ਉਸਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਗੋਲਡਨ ਸਟੇਟ ’ਚ ਰਹਿਣ ਦੀ ਇੱਛਾ ਰੱਖਦਾ ਹੈ। ਇਸ ਮੌਕੇ ਉਨ੍ਹਾਂ ਨੇ ਪਿਛਲੀਆਂ ਗਰਮੀਆਂ ਲਾਸ ਏਂਜਲਸ ਵਿਖੇ ਦੋਹਾਂ ਨੇਤਾਵਾਂ ਵਲੋਂ ਹਸਤਾਖਰ ਕੀਤੇ ਸਮਝੌਤੇ ਦੇ ਇੱਕ ਮੈਮੋਰੰਡਮ ਦਾ ਹਵਾਲਾ ਦਿੱਤਾ, ਜਿਸ ਨੇ ਪਹਿਲਾਂ ਹੀ ਪੱਛਮੀ ਤੱਟ ਅਤੇ ਬ੍ਰਿਟਿਸ਼ ਕੋਲੰਬੀਆ ’ਚ ਇਲੈਕਟ੍ਰਿਕ-ਵਹੀਕਲ ਚਾਰਜਿੰਗ ਸਟੇਸ਼ਨਾਂ ਦੇ ਇੱਕ ਵਧਦੇ ਨੈੱਟਵਰਕ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ।

ਟਰੂਡੋ ਨੇ ਬਾਅਦ ਵਿੱਚ ਇੱਕ ਵਿਸ਼ਾਲ ਉਤਪਾਦ ਵੰਡ ਕੇਂਦਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਸਿੱਖਿਅਕਾਂ, ਸਰਕਾਰੀ ਅਧਿਕਾਰੀਆਂ ਅਤੇ ਤਕਨੀਕੀ ਤੇ ਐਗਰੀ-ਫੂਡ ਦੇ ਨੇਤਾਵਾਂ ਨਾਲ ਮੁਲਾਤਾਕ ਕੀਤੀ ਅਤੇ ਕਿਫਾਇਤੀ ਸੰਕਟ ਦਾ ਸਾਹਮਣਾ ਕਰਨ ਦੇ ਤਰੀਕਿਆਂ ਬਾਰੇ ਗੱਲਬਾਤ ਕੀਤੀ।

ਟਰੂਡੋ ਨੇ ਮਹਿੰਗਾਈ ਤੇ ਉੱਚ ਵਿਆਜ ਦਰਾਂ, ਮਕਾਨਾਂ ਦੀ ਘਾਟ ਅਤੇ ਜਲਵਾਯੂ ਤਬਦੀਲੀ ਅਤੇ ਗਲੋਬਲ ਟਕਰਾਅ ਦੇ ਵਧ ਰਹੇ ਖ਼ਤਰਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਇਸ ਸਮੇਂ ਵੱਖ-ਵੱਖ ਪੱਧਰਾਂ ’ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਟਰੂਡੋ ਅਤੇ ਉਨ੍ਹਾਂ ਦੇ ਬਾਕੀ ਡੈਲੀਗੇਸ਼ਨ, ਜਿਨ੍ਹਾਂ ’ਚ ਕੌਮਾਂਤਰੀ ਵਪਾਰ ਮੰਤਰੀ ਮੈਰੀ ਐਨਜੀ ਅਤੇ ਵਿਦੇਸ਼ੀ ਮਾਮਲਿਆਂ ਦੀ ਮੰਤਰੀ ਮੇਲਾਨੀ ਜੋਲੀ ਸ਼ਾਮਲ ਸਨ, ਬਾਅਦ ’ਚ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਵਲੋਂ ਆਯੋਜਿਤ ਇੱਕ ਏ. ਪੀ. ਈ. ਸੀ. ਰਿਸੈਪਸ਼ਨ ’ਚ ਸ਼ਾਮਲ ਹੋਏ।

The post ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ’ਚ ਸ਼ਾਮਿਲ ਹੋਣ ਲਈ ਸਾਨ ਫਰਾਂਸਿਸਕੋ ਪਹੁੰਚੇ ਟਰੂਡੋ appeared first on TV Punjab | Punjabi News Channel.

ਅਮਰੀਕਾ ਦੇ ਕਈ ਸੂਬਿਆਂ ’ਚ ਹੜਤਾਲ ’ਤੇ ਗਏ ਹਜ਼ਾਰਾਂ ਹੈਲਥ ਕੇਅਰ ਵਰਕਰ, ਕੰਮ-ਕਾਜ ਹੋਇਆ ਠੱਪ
Washington- ਅਮਰੀਕਾ ਦੇ ਵਰਜੀਨੀਆ, ਕੈਲੀਫੋਰਨੀਆ ਅਤੇ ਤਿੰਨ ਹੋਰਨਾਂ ਸੂਬਿਆਂ ’ਚ ਕਰੀਬ 75 ਹਜ਼ਾਰ ਹੈਲਥ ਕੇਅਰ ਵਰਕਰ ਬੁੱਧਵਾਰ ਸਵੇਰੇ ਤਨਖ਼ਾਹ ਅਤੇ ਸਟਾਫ਼ ਦੀ ਕਮੀ ਦੇ ਚੱਲਦਿਆਂ ਹੜਤਾਲ ’ਤੇ ਚਲੇ ਗਏ। ਇਸ ਮਗਰੋਂ ਕੈਸਰ ਪਰਮਾਨੈਂਟ ਦੇ ਹਸਪਤਾਲਾਂ ’ਚ ਧਰਨਾ ਸ਼ੁਰੂ ਹੋ ਗਿਆ। ਕੈਸਰ ਪਰਮਾਨੈਂਟ ਦੇਸ਼ ਦੇ ਵੱਡੇ ਬੀਮਾਕਰਤਾਵਾਂ ਅਤੇ ਹੈਲਥ ਕੇਅਰ ਸਿਸਟਮ ਅਪਾਰਟਮੈਂਟਾਂ ’ਚੋਂ ਇੱਕ ਹੈ। ਇਸ ਦੇ ਦੇਸ਼ ਭਰ ’ਚ 39 ਹਸਪਤਾਲ ਹਨ।

ਕੌਮੀ ਪੱਧਰ ’ਤੇ ਸਿਹਤ ਪ੍ਰਣਾਲੀ ਦੇ ਲਗਭਗ 85 ਹਜ਼ਾਰ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੇ ਕੈਸਰ ਪਰਮਾਨੈਂਟ ਯੂਨੀਅਨਾਂ ਦੇ ਗਠਜੋੜ ਨੇ ਕੈਲੀਫੋਰਨੀਆ, ਕੋਲੋਰਾਡੋ ਅਤੇ ਵਾਸ਼ਿੰਗਟਨ ’ਚ ਤਿੰਨ ਦਿਨਾਂ ਦੀ ਹੜਤਾਲ ਅਤੇ ਵਰਜੀਨੀਆ ਤੇ ਵਾਸ਼ਿੰਗਟਨ ਡੀ. ਸੀ. ’ਚ ਇੱਕ ਦਿਨ ਦੀ ਹੜਤਾਲ ਨੂੰ ਮਨਜ਼ੂਰੀ ਦਿੱਤੀ।

ਹੜਤਾਲ ’ਚ ਲਾਈਸੈਂਸ ਪ੍ਰਾਪਤ ਕਮਰਸ਼ੀਅਲ ਨਰਸਾਂ, ਘਰੇਲੂ ਸਿਹਤ ਸਹਾਇਕ ਅਤੇ ਅਲਟਰਾਸਾਊਂਡ ਸੋਨੋਗ੍ਰਾਫ਼ਰ, ਰੇਡੀਓਲੋਜੀ, ਐਕਸ-ਰੇ, ਸਰਜੀਕਲ, ਫਾਰਮੈਸੀ ਅਤੇ ਸੰਕਟਕਾਲੀਨ ਵਿਭਾਗ ਦੇ ਤਕਨੀਸ਼ੀਅਨ ਸ਼ਾਮਿਲ ਹਨ। ਡਾਕਟਰ ਇਸ ਹੜਤਾਲ ’ਚ ਭਾਗ ਨਹੀਂ ਲੈ ਰਹੇ ਹਨ। ਕੈਸਰ ਦਾ ਕਹਿਣਾ ਹੈ ਕਿ ਧਰਨੇ ਦੌਰਾਨ ਸੰਕਟਕਾਲੀਨ ਕਮਰਿਆਂ ਸਮੇਤ ਉਨ੍ਹਾਂ ਦੇ ਹਸਪਤਾਲ ਖੁੱਲ੍ਹੇ ਰਹਿਣਗੇ।

ਕੰਪਨੀ ਨੇ ਕਿਹਾ ਕਿ ਹੜਤਾਲ ਦੌਰਾਨ ਕਮੀਆਂ ਨੂੰ ਪੂਰਾ ਕਰਨ ਲਈ ਹਜ਼ਾਰਾਂ ਅਸਥਾਈ ਕਰਮਚਾਰੀਆਂ ਨੂੰ ਲਿਆਂਦਾ ਜਾ ਰਿਹਾ ਹੈ। ਹਾਲਾਂਕਿ ਹੜਤਾਲ ਦੇ ਕਾਰਨ ਨਿਯੁਕਤੀਆਂ ਮਿਲਣ ’ਚ ਦੇਰੀ ਹੋ ਸਕਦੀ ਹੈ ਅਤੇ ਗ਼ੈਰ-ਜ਼ਰੂਰੀ ਪ੍ਰਤੀਕਿਰਿਆ ਨੂੰ ਪੁਨਰ ਨਿਰਧਾਰਿਤ ਕੀਤਾ ਜਾ ਸਕਦਾ ਹੈ।

The post ਅਮਰੀਕਾ ਦੇ ਕਈ ਸੂਬਿਆਂ ’ਚ ਹੜਤਾਲ ’ਤੇ ਗਏ ਹਜ਼ਾਰਾਂ ਹੈਲਥ ਕੇਅਰ ਵਰਕਰ, ਕੰਮ-ਕਾਜ ਹੋਇਆ ਠੱਪ appeared first on TV Punjab | Punjabi News Channel.

ਅਮਰੀਕਾ ’ਚ ਆਪਣੀ ਪ੍ਰੇਮਿਕਾ ਦੀ ਹੱਤਿਆ ਕਰਨ ਦੇ ਦੋਸ਼ ’ਚ ਸਿੱਖ ਨੌਜਵਾਨ ਨੂੰ ਲੱਗੀਆਂ ਹੱਥਕੜ੍ਹੀਅ
California- ਕੈਲੀਫੋਰਨੀਆ ’ਚ ਇੱਕ ਪਾਰਕਿੰਗ ਗੈਰਾਜ ’ਚ ਕਥਿਤ ਤੌਰ ’ਤੇ ਆਪਣੀ ਪ੍ਰੇਮਿਕਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਦੋਸ਼ ’ਚ ਭਾਰਤੀ ਮੂਲ ਦੇ ਇੱਕ ਨੌਜਵਾਨ ਨੂੰ ਗਿ੍ਰਫ਼ਤਾਰ ਕੀਤਾ ਗਿਆ। ਸਿਮਰਨਜੀਤ ਸਿੰਘ ਨਾਮੀ ਉਕਤ ਨੌਜਵਾਨ ’ਤੇ ਹੱਤਿਆ ਦੇ ਦੋਸ਼ ਲੱਗੇ ਹਨ।

29 ਸਾਲਾ ਸਿਮਰਨਜੀਤ ਸਿੰਘ ਨੂੰ ਪਿਛਲੇ ਹਫ਼ਤੇ ਪੁਲਿਸ ਨੇ ਰੋਜ਼ਵਿਲੇ ਸ਼ਹਿਰ ਦੇ ਪੰਜ ਮੰਜ਼ਲਾ ਗੈਲੇਰਿਆ ਮਾਲ ਦੇ ਪਾਰਕਿੰਗ ਗੈਰਾਜ ’ਚ ਆਪਣੀ ਪ੍ਰੇਮਿਕਾ ਦੀ ਹੱਤਿਆ ਕਰਨ ਦੇ ਸ਼ੱਕ ’ਚ ਗਿ੍ਰਫ਼ਤਾਰ ਕੀਤਾ ਸੀ। ਪਲੇਸਰ ਕਾਊਂਟੀ ਜ਼ਿਲ੍ਹਾ ਅਟਾਰਨੀ ਦਫ਼ਤਰ, ਜਿਸ ਵਲੋਂ ਸਿਮਨਰਜੀਤ ਸਿੰਘ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ, ਨੇ ਕਿਹਾ ਕਿ ਬੁੱਧਵਾਰ ਨੂੰ ਸਿਮਰਨਜੀਤ ਸਿੰਘ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਇਸ ਦੌਰਾਨ ਬਚਾਓ ਪੱਖ ਦੀ ਨੁਮਾਇੰਦਗੀ ਕਰਨ ਲਈ ਪਬਲਿਕ ਡਿਫੈਂਡਰ ਦੇ ਦਫ਼ਤਰ ਨੂੰ ਨਿਯੁਕਤ ਕੀਤਾ ਗਿਆ ਸੀ। ਦਫ਼ਤਰ ਵਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਬਚਾਓ ਪੱਖ ਵਲੋਂ ਕੋਈ ਪਟੀਸ਼ਨ ਦਾਇਰ ਨਹੀਂ ਕੀਤੀ ਗਈ।

ਦੱਸਿਆ ਜਾ ਰਿਹਾ ਹੈ ਕਿ ਬੀਤੇ ਸ਼ਨੀਵਾਰ ਨੂੰ ਸਿਮਰਨਜੀਤ ਸਿੰਘ ਅਤੇ ਉਸ ਦੀ ਪ੍ਰੇਮਿਕਾ ਇਕੱਠੇ ਹੀ ਮਾਲ ’ਚ ਪਹੁੰਚੇ ਸਨ। ਇਸ ਦੌਰਾਨ ਪਾਰਕਿੰਗ ਗੈਰਾਜ ’ਚ ਉਸ ਦੀ ਹੱਤਿਆ ਕਰਨ ਮਗਰੋਂ ਸਵੇਰੇ 10.30 ਵਜੇ ਦੇ ਕਰੀਬ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਬੰਦੂਕ ਨੂੰ ਉਹ ਕਾਰ ਦੇ ਅੰਦਰ ਹੀ ਛੱਡ ਗਿਆ। ਇਸ ਬੰਦੂਕ ਨੂੰ ਪੁਲਿਸ ਵਲੋਂ ਬਾਅਦ ’ਚ ਬਰਾਮਦ ਕੀਤਾ ਗਿਆ।

ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਚਸ਼ਮਦੀਦਾਂ ਅਤੇ ਸੁਰੱਖਿਆ ਦੀ ਮਦਦ ਨਾਲ ਛੇਤੀ ਹੀ ਸਿਮਰਨਜੀਤ ਨੂੰ ਹਿਰਾਸਤ ’ਚ ਲੈ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਇੱਕ ਹੋਰ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਗਿਆ ਸੀ ਪਰ ਬਾਅਦ ’ਚ ਉਸ ਨੂੰ ਛੱਡ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਬਾਰੇ ਵਧੇਰੇ ਜਾਣਕਾਰੀ ਜਾਂਚ ਤੋਂ ਬਾਅਦ ਹੀ ਦਿੱਤੀ ਜਾਵੇਗੀ। ਫਿਲਹਾਲ ਸਿਮਰਨਜੀਤ ਸਿੰਘ ਨੂੰ ਬਿਨਾਂ ਜ਼ਮਾਨਤ ਦੇ ਕੈਲੀਫੋਰਨੀਆ ਦੀ ਪਲੇਸਰ ਕਾਊਂਟੀ ਜੇਲ੍ਹ ’ਚ ਰੱਖਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਮਗਰੋਂ ਉਹ ਪੀੜਤ ਦਾ ਨਾਂ ਜਾਰੀ ਕਰਨਗੇ।

The post ਅਮਰੀਕਾ ’ਚ ਆਪਣੀ ਪ੍ਰੇਮਿਕਾ ਦੀ ਹੱਤਿਆ ਕਰਨ ਦੇ ਦੋਸ਼ ’ਚ ਸਿੱਖ ਨੌਜਵਾਨ ਨੂੰ ਲੱਗੀਆਂ ਹੱਥਕੜ੍ਹੀਅ appeared first on TV Punjab | Punjabi News Channel.

ਅਮਰੀਕਾ ’ਚ ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਦੀ ਮੌਤ
San Diego- ਕੈਲੀਫੋਰਨੀਆ ’ਚ ਇੱਕ ਫੌਜੀ ਅੱਡੇ ਨੇੜੇ ਇੱਕ ਅਮਰੀਕੀ ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਦੀ ਮੌਤ ਹੋ ਗਈ। ਯੂ. ਐੱਸ. ਮਰੀਨ ਕੋਰ ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ F/A-18 ਹਾਰਨੇਟ ਜੈੱਟ ਸੇਨ ਡਿਆਗੋ ਦੇ ਕੇਂਦਰ ਤੋਂ ਲਗਭਗ 15 ਮੀਲ (24 ਕਿਲੋਮੀਟਰ) ਦੂਰ ਵੀਰਵਾਰ ਨੂੰ ਮਰੀਨ ਕਾਰਪਸ ਏਅਰ ਸਟੇਸ਼ਨ ਮਿਰਾਮਾਰ ਦੇ ਨੇੜੇ ਸਥਾਨਕ ਸਮੇਂ ਮੁਤਾਬਕ ਅੱਧੀ ਰਾਤ ਤੋਂ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਿਆ।

ਹਾਦਸੇ ਤੋਂ ਬਾਅਦ ਮੌਕੇ ’ਤੇ ਪਹੁੰਚੇ ਖੋਜ ਕਰਮਚਾਰੀਆਂ ਨੂੰ ਪਾਇਲਟ ਦੀ ਲਾਸ਼ ਮਿਲੀ ਹੈ, ਜਿਸ ਦੀ ਪਹਿਚਾਣ ਨਹੀਂ ਹੋ ਸਕੀ ਹੈ। ਮਰੀਨ ਕੋਰ ਵਲੋਂ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮਰੀਨ ਕੋਰ ਏਅਰ ਸਟੇਸ਼ਨ (MCAS) ਨੇ ਇੱਕ ਬਿਆਨ ’ਚ ਕਿਹਾ, ‘‘ਪਾਇਲਟ ਜਹਾਜ਼ ’ਚ ਇਕੱਲਾ ਸਵਾਰ ਵਿਅਕਤੀ ਸੀ।’’ ਉਨ੍ਹਾਂ ਕਿਹਾ, ‘‘ਭਾਰੀ ਮਨ ਨਾਲ, ਸਾਡੀ ਹਮਦਰਦੀ ਇਸ ਸਮੇਂ ਦੌਰਾਨ ਮਰੀਨ ਦੇ ਪਰਿਵਾਰ ਨਾਲ ਹੈ।’’

ਐਮ. ਸੀ. ਏ. ਐਸ. ਨੇ ਦੱਸਿਆ ਕਿ ਇਹ ਹਾਦਸਾ ਬੇਸ ਦੇ ਠੀਕ ਪੂਰਬ ’ਚ ਸਥਿਤ ਇੱਕ ਸਰਕਾਰੀ ਜਾਇਦਾਦ ’ਤੇ ਵਾਪਰਿਆ ਅਤੇ ਇਸ ਕਾਰਨ ਜ਼ਮੀਨ ’ਤੇ ਕੋਈ ਨੁਕਸਾਨ ਨਹੀਂ ਹੋਇਆ ਹੈ।

ਹਾਦਸਾਗ੍ਰਸਤ ਜਹਾਜ਼ ਮਰੀਨ ਆਲ-ਵੇਦਰ ਫਾਈਟਰ ਅਟੈਕ ਸਕੁਐਡਰਨ 224 ਦਾ ਸੀ, ਜੋ ਕਿ ਦੱਖਣੀ ਕੈਰੋਲੀਨਾ ਸਥਿਤ ਇਕਾਈ ਹੈ, ਜਿਸ ਨੂੰ ‘ਫਾਈਟਿੰਗ ਬੇਂਗਲਜ਼’ ਕਿਹਾ ਜਾਂਦਾ ਹੈ। ਹਾਲਾਂਕਿ ਘਟਨਾ ਦੇ ਸਮੇਂ ਇਹ ਮੀਰਾਮਾਰ ਤੋਂ ਸੰਚਾਲਿਤ ਹੋ ਰਿਹਾ ਸੀ। F/A-18 ਹਾਰਨੇਟ ਜੈੱਟ-ਮਰੀਨ ਕੋਰ ਅਤੇ ਯੂ. ਐੱਸ. ਨੇਵੀ ਦੋਹਾਂ ਵਲੋਂ ਵਰਤੇ ਜਾਂਦੇ ਹਨ।

The post ਅਮਰੀਕਾ ’ਚ ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਦੀ ਮੌਤ appeared first on TV Punjab | Punjabi News Channel.

ਕੈਲੀਫੋਰਨੀਆ ਦੇ ਬਾਰ ’ਚ ਅੰਨ੍ਹੇਵਾਹ ਗੋਲੀਬਾਰੀ, ਚਾਰ ਲੋਕਾਂ ਦੀ ਮੌਤ ਅਤੇ 6 ਹੋਰ ਜ਼ਖ਼ਮੀ
Washington- ਅਮਰੀਕਾ ’ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਕੈਲੀਫੋਰਨੀਆ ਦੇ ਆਰੇਂਜ ਕਾਊਂਟੀ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਬਾਈਕਰਜ਼ ਬਾਰ ’ਚ ਹੋਈ ਅੰਨ੍ਹੇਵਾਹ ਗੋਲੀਬਾਰੀ ’ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਬੰਦੂਕਧਾਰੀ ਵੀ ਉਨ੍ਹਾਂ ਚਾਰ ਲੋਕਾਂ ’ਚੋਂ ਇੱਕ ਸੀ, ਜਿਸ ਦੀ ਆਰੇਂਜ ਕਾਊਂਟੀ ਕੁੱਕ ਕਾਰਨਰ ’ਚ ਗੋਲੀਬਾਰੀ ਦੌਰਾਨ ਮੌਤ ਹੋ ਗਈ। ਕਾਊਂਟੀ ਫਾਇਰ ਵਿਭਾਗ ਦੇ ਮੁਖੀ ਬ੍ਰਾਇਨ ਫੈਨੇਸੀ ਨੇ ਦੱਸਿਆ ਕਿ ਜ਼ਖ਼ਮੀ ਹੋਏ ਛੇ ਲੋਕਾਂ ’ਚੋਂ ਦੋ ਦੀ ਹਾਲਤ ਗੰਭੀਰ ਹੈ।

ਮਿਲੀ ਜਾਣਕਾਰੀ ਮੁਤਾਬਕ ਗੋਲੀਬਾਰੀ ਬੁੱਧਵਾਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮੀਂ 7 ਵਜੇ ਦੇ ਕਰੀਬ ਇੱਕ ਬਾਰ ’ਚ ਹੋਈ, ਜਿੱਥੇ ਕਿ ਇੱਕ ਸਪੇਗੇਟੀ ਨਾਈਟ ਅਤੇ ਰਾਕ ਸੰਗੀਤ ਸ਼ੋਅ ਚੱਲ ਰਿਹਾ ਸੀ।

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਮੁੱਢਲੇ ਤੌਰ ’ਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗੋਲੀਬਾਰੀ ਕਰਨ ਵਾਲਾ ਇੱਕ ਸਾਬਕਾ ਕਾਨੂੰਨ ਪਰਿਵਰਤਨ ਅਧਿਕਾਰੀ ਸੀ ਅਤੇ ਇਹ ਗੋਲੀਬਾਰੀ ਉਕਤ ਅਧਿਕਾਰੀ ਅਤੇ ਉਸ ਦੀ ਪਤਨੀ ਵਿਚਾਲੇ ਹੋਏ ਇੱਕ ਘਰੇਲੂ ਝਗੜੇ ਦੇ ਰੂਪ ’ਚ ਸ਼ੁਰੂ ਹੋਈ।

ਪੁਲਿਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਘੱਟੋ-ਘੱਟ ਇੱਕ ਹਥਿਆਰ ਬਰਾਮਦ ਕੀਤਾ ਗਿਆ ਹੈ। ਆਰੇਂਜ ਕਾਊਂਟੀ ਦੇ ਸੈਨੇਟਰ ਡੇਵ ਮਿਨ ਨੇ ਕਿਹਾ ਕਿ ਗੋਲੀਬਾਰੀ ਦੀ ਇਹ ਖ਼ਬਰ ਸੁਣ ਕੇ ਉਹ ਦੁਖੀ ਹਨ। ਉਨ੍ਹਾਂ ਕਿਹਾ, ‘‘ਸਾਡਾ ਜ਼ਿਲ੍ਹਾ ਦੇਸ਼ ਦੇ ਸਭ ਤੋਂ ਸੁਰੱਖਿਅਤ ਖੇਤਰਾਂ ’ਚੋਂ ਇੱਕ ਹੈ ਅਤੇ ਫਿਰ ਵੀ ਅਸੀਂ ਵਾਰ-ਵਾਰ ਸਮੂਹਿਕ ਗੋਲੀਬਾਰੀ ਦੀ ਬਿਪਤਾ ਤੋਂ ਪੀੜਤ ਹਾਂ।’’

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਮਰੀਕਾ ’ਚ ਗੋਲੀਬਾਰੀ ਦੀਆਂ ਘਟਨਾਵਾਂ ਹੁਣ ਆਮ ਬਣਦੀਆਂ ਜਾ ਰਹੀਆਂ ਹਨ। ਗਨ ਵਾਇਲੈਂਸ ਆਰਕਾਈਵ ਮੁਤਾਬਕ ਬੰਦੂਕ ਹਿੰਸਾ ਅਮਰੀਕੀ ਜੀਵਨ ਦਾ ਇੱਕ ਹਿੱਸਾ ਹੈ ਅਤੇ ਇਕੱਲੇ ਸਾਲ 2023 ’ਚ 400 ਤੋਂ ਵੱਧ ਥਾਵਾਂ ’ਤੇ ਸਮੂਹਿਕ ਗੋਲੀਬਾਰੀ ਹੋਈ ਹੈ।

ਅਮਰੀਕਾ ’ਚ ਗੰਨ ਕੰਟਰੋਲ ਇੱਕ ਸਿਆਸੀ ਤੌਰ ’ਤੇ ਚਾਰਜ ਵਾਲਾ ਵਿਸ਼ਾ ਹੈ। ਬਹੁਤ ਸਾਰੇ ਲੋਕ ਅਮਰੀਕਾ ’ਚ ਸਖ਼ਤ ਬੰਦੂਕ ਕਾਨੂੰਨ ਦੇ ਹੱਕ ’ਚ ਹਨ, ਜਦਕਿ ਕਾਫ਼ੀ ਰੀਪਬਲਕਿਨ ਅਜਿਹੇ ਕਦਮ ਦਾ ਵਿਰੋਧ ਕਰਦੇ ਹਨ।

The post ਕੈਲੀਫੋਰਨੀਆ ਦੇ ਬਾਰ ’ਚ ਅੰਨ੍ਹੇਵਾਹ ਗੋਲੀਬਾਰੀ, ਚਾਰ ਲੋਕਾਂ ਦੀ ਮੌਤ ਅਤੇ 6 ਹੋਰ ਜ਼ਖ਼ਮੀ appeared first on TV Punjab | Punjabi News Channel.