canada murder Archives - TV Punjab | Punjabi News Channel

ਹੁਸ਼ਿਆਰਪੁਰ ਦੇ ਵਰਿੰਦਰ ਦਾ ਕੈਨੇਡਾ ਦੇ ਐਡਮਿੰਟਨ ‘ਚ ਗੋਲੀਆਂ ਮਾਰ ਕਤਲ,ਧੀ ਵੀ ਹੋਈ ਜ਼ਖਮੀ
ਹੁਸ਼ਿਆਰਪੁਰ-  ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਐਡਮਿੰਟਨ ਵਿੱਚ ਇੱਕ ਪੰਜਾਬੀ ਵਿਅਕਤੀ ਦਾ ਗੋ.ਲੀਆਂ ਮਾਰ ਕੇ ਕਤ.ਲ ਕਰ ਦਿੱਤਾ ਗਿਆ। ਇਸ ਵਿਅਕਤੀ ਦੀ ਪਛਾਣ ਹੁਸ਼ਿਆਰਪੁਰ ਦੇ ਰਹਿਣ ਵਾਲੇ ਵਰਿੰਦਰ ਸਿੰਘ (51) ਵਜੋਂ ਹੋਈ ਹੈ । ਇਸ ਹਮਲੇ ਵਿੱਚ ਉਸਦੀ 21 ਸਾਲਾ ਧੀ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਬਰਿੰਦਰ ਸਿੰਘ ਮੂਲ ਰੂਪ ਨਾਲ ਹੁਸ਼ਿਆਰਪੁਰ ਦੇ ਪਿੰਡ ਕੰਮੋਵਾਲ ਦੇ ਰਹਿਣ ਵਾਲੇ ਸਨ ਅਤੇ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਰਹਿੰਦੇ ਸਨ।

ਸ਼ੁਰੂਆਤੀ ਜਨਾਚ ਵਿੱਚ ਸਾਹਮਣੇ ਆਇਆ ਹੈ ਕਿ 1 ਜਾਨਵਰੀ ਦੀ ਰਾਤ ਨੂੰ ਕੁਝ ਅਣਪਛਾਤਿਆਂ ਨੇ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਕੇ ਉਨ੍ਹਾਂ ‘ਤੇ ਹਮਲਾ ਕੀਤਾ। ਜਿਸ ਵਿੱਚ ਬਰਿੰਦਰ ਸਿੰਘ ਦੀ ਮੌਤ ਹੋ ਗਈ ਤੇ ਉਨ੍ਹਾਂ ਦੀ 21 ਸਾਲਾ ਧੀ ਜ਼ਖ਼ਮੀ ਹੋ ਗਈ ।

ਮਿਲੀ ਜਾਣਕਾਰੀ ਅਨੁਸਾਰ ਬਰਿੰਦਰ ਸਿੰਘ ‘ਤੇ ਐਡਮਿੰਟਨ ਦੇ 16 ਅਵਿਨੇਵ 38 ਸਟ੍ਰੇਟ ‘ਤੇ 1 ਜਨਵਰੀ ਨੂੰ ਹਮਲਾ ਹੋਇਆ ਸੀ। ਪੀੜਤ ਪਰਿਵਾਰ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਬਰਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਲਿਆਂਦੀ ਜਾਵੇ ਤਾਂ ਜੋ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ।

The post ਹੁਸ਼ਿਆਰਪੁਰ ਦੇ ਵਰਿੰਦਰ ਦਾ ਕੈਨੇਡਾ ਦੇ ਐਡਮਿੰਟਨ ‘ਚ ਗੋਲੀਆਂ ਮਾਰ ਕਤਲ,ਧੀ ਵੀ ਹੋਈ ਜ਼ਖਮੀ appeared first on TV Punjab | Punjabi News Channel.

ਕੈਨੇਡਾ ਤੋਂ ਪਰਤੇ ਕਾਂਗਰਸੀ ਆਗੂ ਦਾ ਬੇਰਹਿਮੀ ਨਾਲ ਕਤਲ
ਦੋਰਾਹਾ – ਦੋਰਾਹਾ ਨੇਡ਼ੇ ਪਿੰਡ ਚਣਕੋਈਆਂ ਖੁਰਦ ਵਿਚ 65 ਸਾਲਾ ਕਾਂਗਰਸੀ ਆਗੂ ਜਗਦੇਵ ਸਿੰਘ ਮੂੰਡੀ ਦਾ ਬੇਰਹਿਮੀ ਨਾਲ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਹ ਕੈਨੇਡਾ ਤੋਂ ਆਏ ਹੋਏ ਸਨ।

ਜਾਣਕਾਰੀ ਮੁਤਾਬਕ ਮਰਹੂਮ ਜਗਦੇਵ ਸਿੰਘ ਸਾਬਕਾ ਮੈਂਬਰ ਪੰਚਾਇਤ ਸਨ। ਉਹ ਆਪਣੇ ਖੇਤਾਂ ਵਿਚ ਟਰੈਕਟਰ ਨਾਲ ਕੰਮ ਕਰ ਕੇ ਘਰ ਵਾਪਿਸ ਪਰਤੇ ਤੇ ਆਪਣੇ ਪਸ਼ੂਆਂ ਵਾਲੇ ਘਰ ਵਿਚ ਬੈਠ ਗਏ। ਜਦੋਂ ਦੁਪਹਿਰ ਸਮੇਂ ਉਨ੍ਹਾਂ ਦਾ ਪਰਵਾਸੀ ਕਾਮਾ ਪਸ਼ੂਆਂ ਨੂੰ ਚਾਰਾ ਪਾਉਣ ਗਿਆ ਤਾਂ ਉਸ ਨੇ ਦੇਖਿਆ ਕਿ ਕਿਸਾਨ ਕੁਰਸੀ ’ਤੇ ਪਿਆ ਹੋਇਆ ਸੀ ਤੇ ਉਨ੍ਹਾਂ ਦਾ ਕਤਲ ਹੋ ਚੁੱਕਿਆ ਸੀ। ਕਿਸਾਨ ਦੇ ਸਿਰ ’ਚ ਕਿਸੇ ਤੇਜ਼ਧਾਰ ਹਥਿਆਰ ਮਾਰਿਆ ਗਿਆ ਜਾਪ ਰਿਹਾ ਸੀ ਜਦਕਿ ਉਨ੍ਹਾਂ ਦੇ ਹੱਥਾਂ ਦੀ ਉਂਗਲੀ ਹੇਠਾਂ ਧਰਤੀ ’ਤੇ ਪਈ ਹੋਈ ਸੀ। ਇਸ ਕਤਲ ਬਾਰੇ ਪਤਾ ਚੱਲਦਿਆਂ ਹੀ ਜਿੱਥੇ ਪਿੰਡ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਪੁੱਜਣੇ ਸ਼ੁਰੂ ਹੋ ਗਏ ਸਨ।

ਡੀਐੱਸਪੀ ਪਾਇਲ ਹਰਵਿੰਦਰ ਸਿੰਘ ਖਹਿਰਾ, ਐੱਸਐੱਚਓ ਦੋਰਾਹਾ ਲਖਵੀਰ ਸਿੰਘ, ਵਿਨੋਦ ਕੁਮਾਰ ਦੇ ਇੰਚਾਰਜ ਸੀਆਈਏ ਸਮੇਤ ਵੱਡੀ ਗਿਣਤੀ ਵਿਚ ਉੱਚ ਅਧਿਕਾਰੀ ਮੌਕੇ ’ਤੇ ਪੁੱਜ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ। ਖ਼ਬਰ ਲਿਖੇ ਜਾਣ ਤਕ ਕਤਲ ਦਾ ਕੋਈ ਸੁਰਾਗ ਨਹੀਂ ਮਿਲਆ ਸੀ।

ਦੱਸਣਯੋਗ ਹੈ ਕਿ ਪਿੰਡ ਦੇ ਲੋਕ ਦੱਸ ਰਹੇ ਹਨ ਕਿ ਜਗਦੇਵ ਸਿੰਘ ਬਹੁਤ ਹੀ ਸ਼ਰੀਫ਼ ਵਿਅਕਤੀ ਸਨ। ਉਨ੍ਹਾਂ ਦਾ ਕਤਲ ਹੋ ਜਾਣਾ ਕਈ ਸਵਾਲ ਖਡ਼੍ਹੇ ਕਰ ਰਿਹਾ ਹੈ ਕਿਉਂਕਿ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰ ਕੋਲ ਵਾਪਸ ਕੈਨੇਡਾ ਚਲੇ ਜਾਣਾ ਸੀ। ਜਗਦੇਵ ਸਿੰਘ ਦਾ ਛੋਟਾ ਪੁੱਤਰ ਕੈਨੇਡਾ ਵਿਚ ਤੇ ਵੱਡਾ ਪੁੱਤਰ ਇੱਥੇ ਹੀ ਖੇਤੀ ਦਾ ਕੰਮ-ਕਾਜ ਦੇਖਦਾ ਸੀ। ਪੁਲਿਸ ਉੱਚ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਆਪਣੀ ਡਿਊਟੀ ਕਰ ਰਹੀ ਹੈ ਤੇ ਮੁਲਜ਼ਮ ਜਲਦੀ ਹੀ ਫਡ਼ ਕੇ ਸਾਹਮਣੇ ਲਿਆਂਦੇ ਜਾਣਗੇ।

The post ਕੈਨੇਡਾ ਤੋਂ ਪਰਤੇ ਕਾਂਗਰਸੀ ਆਗੂ ਦਾ ਬੇਰਹਿਮੀ ਨਾਲ ਕਤਲ appeared first on TV Punjab | Punjabi News Channel.