canada racist attack Archives - TV Punjab | Punjabi News Channel

Canada ‘ਚ ਪੰਜਾਬੀ ਬਜ਼ੁਰਗ ਬੀਬੀਆਂ ‘ਤੇ ਹਮਲਾ
Vancouver – ਕੈਨੇਡਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਜਿੱਥੇ ਇਕ ਗੋਰੇ ਜੋੜੇ ਵੱਲੋਂ ਪੰਜਾਬੀ ਬਜ਼ੁਰਗ ਬੀਬੀਆਂ ‘ਤੇ ਨਸਲੀ ਹਮਲਾ ਕੀਤਾ ਗਿਆ। ਇਨ੍ਹਾਂ ਬੀਬੀਆਂ ਨੂੰ ਅੰਗਰੇਜ਼ੀ ਭਾਸ਼ਾ ਨਾ ਆਉਣ ਕਾਰਨ ਇਸ ਗੋਰੇ ਜੋੜੇ ਵੱਲੋਂ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਦੱਸਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੈਨੇਡਾ ‘ਚ ਪੰਜਾਬੀਆਂ ਨੂੰ ਨਸਲੀ ਹਮਲੇ ਦਾ ਸ਼ਿਕਾਰ ਹੋਣਾਂ ਪਿਆ ਹੋਵੇ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਇਹ ਤਾਜ਼ਾ ਘਟਨਾ ਸਰੀ ਦੀ ਇਕ ਪਾਰਕ ਤੋਂ ਸਾਹਮਣੇ ਆਈ ਹੈ, ਜਿੱਥੇ ਬਜ਼ੁਰਗ ਬੀਬੀਆਂ ਨੂੰ ਨਸਲੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ । ਇੱਥੇ ਕੁੱਝ ਬਜ਼ੁਰਗ ਬੀਬੀਆਂ ਪਾਰਕ ‘ਚ ਬੈਠੀਆਂ ਹੋਈਆਂ ਸਨ। ਇਸ ਵਕਤ ਇਕ ਗੋਰਾ ਜੋੜਾ ਆਇਆ ਤੇ ਉਨ੍ਹਾਂ ਵੱਲੋਂ ਇਨ੍ਹਾਂ ਬਜ਼ੁਰਗ ਬੀਬੀਆਂ ਨੂੰ ਗਲਤ ਬੋਲਣਾ ਸ਼ੁਰੂ ਕਰ ਦਿੱਤਾ ਗਿਆ। ਇਨ੍ਹਾਂ 2 ਜਾਣਿਆ ਵੱਲੋਂ ਗਲਤ ਸ਼ਬਦਾਂ ਦੀ ਵਰਤੋਂ ਕਰਦਿਆਂ ਇਨ੍ਹਾਂ ਬੀਬੀਆਂ ਨੂੰ ਕਿਹਾ ਗਿਆ ਕਿ ਤੁਸੀ ਭਾਰਤ ਵਾਪਿਸ ਚਲੇ ਜਾਓ। ਇਹ ਦੋਵੇਂ ਜਾਣੇ ਇਥੇ ਹੀ ਨਹੀਂ ਰੁਕੇ ਬਲਕਿ ਇਨ੍ਹਾਂ ਬੀਬੀਆਂ ‘ਤੇ ਇਨ੍ਹਾਂ ਵੱਲੋਂ ਕੂੜਾ ਵੀ ਸੁਟਿਆ ਗਿਆ।

ਇਹ ਮਾਮਲਾ ਜਦੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਦੇ ਧਿਆਨ ‘ਚ ਆਇਆ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਗਈ। ਹਰਜੀਤ ਸੱਜਣ ਨੇ ਲਿਖਿਆ “ ਉਹਨਾਂ ਸਾਰੇ ਬੱਚਿਆ ਅਤੇ ਬਜੁਰਗ ਮਾਤਾਂਵਾਂ ਜਿਹਨਾ ਇਸ ਨਫਰਤ ਨੂੰ ਝੱਲਿਆ ਹੈ; ਮੈ ਵਾਅਦਾ ਕਰਦਾ ਹਾਂ ਤੁਸੀ ਅਤੇ ਅਸੀ ਮਿਲਕੇ ਇਹ ਨਫਰਤ ਫਲਾਉਣ ਵਾਲਿਆਂ ਨੂੰ ਜਿੱਤਣ ਨਹੀ ਦੇਣਾਂ। ਪੰਜਾਬੀ ਖੁੱਲਕੇ ਬੋਲੋ: ਚਾਹੇ ਉਹ ਘਰ, ਪਾਰਕ, ਜਾਂ ਕਿਤੇ ਵੀ ਹੋਵੇ। ਇਹ ਸੌੜੀ ਅਤੇ ਬਿਮਾਰ ਮਾਨਸਿਕਤਾ ਦੇ ਲੋਕਾਂ ਨੂੰ ਅਸੀ ਆਪਣੀ ਭਾਸ਼ਾ ਦੀਆਂ ਮਜਬੂਤ ਜੜਾਂ ਨੂੰ ਕੱਟਣ ਨਹੀਂ ਦੇਣਾਂ। ਇਹ ਸਾਡਾ ਘਰ ਹੈ। ਇਹ ਤੁਹਾਡਾ ਘਰ ਹੈ। ਅਸੀ ਨਫਰਤ ਨੂੰ ਜਿੱਤਣ ਨਹੀ ਦੇਣਾਂ।  ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਿਕ ਇਹ ਮਾਮਲਾ RCMP ਦੇ ਧਿਆਨ ‘ਚ ਹੈ ਪਰ, ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

The post Canada ‘ਚ ਪੰਜਾਬੀ ਬਜ਼ੁਰਗ ਬੀਬੀਆਂ ‘ਤੇ ਹਮਲਾ appeared first on TV Punjab | Punjabi News Channel.

Canada ‘ਚ ਇੱਕ ਹੋਰ ਨਸਲੀ ਹਮਲਾ
Edmonton – ਕੈਨੇਡਾ ‘ਚ ਦੋ ਮੁਸਲਮਾਨ ਔਰਤਾਂ ਨੂੰ ਨਫ਼ਰਤ ਦਾ ਨਿਸ਼ਾਨਾ ਬਣਾਇਆ ਗਿਆ। ਘਟਨਾ ਐਲਬਰਟਾ ਦੀ ਹੈ ਜਿੱਥੇ, ਹਿਜਾਬ ਪਾ ਕੇ ਜਾ ਰਹੀਆਂ ਦੋ ਮੁਸਲਮਾਨ ਔਰਤਾਂ ‘ਤੇ ਹਮਲਾ ਕੀਤਾ ਗਿਆ। ਆਦਮੀ ਵੱਲੋਂ ਇੱਕ ਔਰਤ ਨੂੰ ਉਸਦੇ ਹਿਜਾਬ ਤੋਂ ਫੜ ਉਸਨੂੰ ਧੱਕਾ ਦੇਕੇ ਜ਼ਮੀਨ ਤੇ ਸੁੱਟ ਦਿੱਤਾ ਗਿਆ। ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਉਹ ਦੋ ਮੁਸਲਿਮ ਔਰਤਾਂ ਉੱਤੇ ਹਮਲੇ ਤੋਂ ਬਾਅਦ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੇ ਹਨ ਪੁਲਿਸ ਨੇ ਇਸ ਘਟਨਾ ਨੂੰ ‘ਹੇਟ ਕਰਾਈਮ’ਦੱਸਿਆ ਹੈ।

ਸੇਂਟ ਅਲਬਰਟ ਆਰਸੀਐਮਪੀ ਨੇ ਇਕ ਨਿਉਜ਼ ਰੀਲੀਜ਼ ਵਿਚ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਦੋ ਔਰਤਾਂ ਐਡਮਿੰਟਨ ਦੀ ਸਰਹੱਦ ਨਾਲ ਲੱਗਦੇ ਰਸਤੇ ‘ਤੇ ਚੱਲ ਕੇ ਜਾ ਰਹੀਆਂ ਸਨ, ਜਦੋਂ ਇਕ ਨਕਾਬ ਪਹਿਨੇ ਵਿਅਕਤੀ ਨੇ ਉਨ੍ਹਾਂ’ ਤੇ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਆਦਮੀ ਨੇ ਇਕ ਔਰਤ ਨੂੰ ਉਸ ਦੇ ਹਿਜਾਬ ਤੋਂ ਫੜ ਲਿਆ ਅਤੇ ਉਸ ਨੂੰ ਜ਼ਮੀਨ ‘ਤੇ ਧੱਕ ਮਾਰ ਦਿੱਤਾ ਅਤੇ ਉਹ ਬੇਹੋਸ਼ ਹੋ ਗਈ ।ਇਨ੍ਹਾਂ ਹੀ ਨਹੀਂ ਇਸ ਵਿਅਕਤੀ ਵੱਲੋਂ ਦੂਸਰੀ ਔਰਤ ਦੀ ਧੋਣ ‘ਤੇ ਚਾਕੂ ਰੱਖ ਉਸ ਨੂੰ ਧਮਕਾਇਆ। ਇਸ ਘਟਨਾ ਦੇ ਸੰਬੰਧ ‘ਚ ਇਕ ਔਰਤ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲੈ ਕੇ ਜਾਇਆ ਗਿਆ ਤੇ ਦੂਸਰੀ ਔਰਤ ਨੂੰ ਮਾਮੂਲੀ ਸੱਟਾਂ ਆਈਆਂ ਹਨ। ਹੁਣ RCMP ਵੱਲੋਂ ਐਡਮਿੰਟਨ ਪੁਲਿਸ ਸਰਵਿਸ ਨਾਲ ਮਿਲ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post Canada ‘ਚ ਇੱਕ ਹੋਰ  ਨਸਲੀ ਹਮਲਾ appeared first on TV Punjab | Punjabi News Channel.