canadaian nri died in punjab Archives - TV Punjab | Punjabi News Channel

ਕੈਨੇਡਾ ਵਿੱਚ ਟ੍ਰਾਲਾ ਚਲਾਉਣ ਵਾਲੇ ਦੀ ਲੁਧਿਆਣਾ ‘ਚ ਡੁੱਬੀ ਕਾਰ , 5 ਦੀ ਹੋਈ ਮੌਤ
ਲੁਧਿਆਣਾ- ਕੈਨੇਡਾ ਚ ਟ੍ਰਾਲਾ ਚਲਾਉਣ ਵਾਲੇ ਪਿੰਡ ਨੰਗਲਾ ਵਾਸੀ ਜਤਿੰਦਰ ਊਰਫ ਹੈਪੀ ਦੀ ਆਪਣੇ ਪੰਜ ਦੌਸਤਾਂ ਸਮੇਤ ਸੜਕ ਹਾਦਸੇ ਚ ਮੋਤ ਹੋ ਗਈ । ਮਿਲੀ ਜਾਣਕਾਰੀ ਮੁਤਾਬਿਕ ਹੈਪੀ ਦੇ ਕੈਨੇਡਾ ਦੇ ਆਉਣ ‘ਤੇ ਸਾਰੇ ਦੋਸਤ ਕਿਸੇ ਸਮਾਗਮ ‘ਤੇ ਗਏ ਸਨ ।ਰਾਤ ਵਾਪਸੀ ਵੇਲੇ ਉਨ੍ਹਾਂ ਦੀ ਫਾਰਚੁਨਰ ਕਾਰ ਸੰਤੁਲਨ ਵਿਗੜਨ ਕਾਰਣ ਨਹਿਰ ਚ ਡਿੱਗ ਗਈ । ਕਾਰ ਚ ਛੇ ਲੋਕ ਸਵਾਰ ਸਨ ਜਿਨ੍ਹਾਂ ਚੋਂ ਪੰਜ ਦੀ ਪਾਣੀ ਚ ਡੁੱਬਣ ਕਾਰਣ ਮੌਤ ਹੋ ਗਈ । ਮ੍ਰਿਤਕ ਜਤਿੰਦਰ ਉਰਫ ਹੈਪੀ ਚਾਰ ਦਿਨ ਪਹਿਲਾਂ ਹੀ ਕੈਨੇਡਾ ਤੋਂ ਭਾਰਤ ਪਰਤਿਆ ਸੀ । ਹਾਦਸਾ ਲੁਧਿਆਣਾ ਦੇ ਕਸਬਾ ਡੇਹਲੋਂ ਦੇ ਪਿੰਡ ਜਗੇੜਾ ਵਿਖੇ ਵਾਪਰਿਆ । ਹਾਦਸਾ ਸੌਮਵਾਰ ਦੇਰ ਰਾਤ 12 ਵਜੇ ਦੇ ਕਰੀਬ ਦਾ ਹੈ । ਕਾਫੀ ਸਮੇਂ ਤੱਕ ਕਿਸੇ ਨੂੰ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ।

ਮਰਨ ਵਾਲਿਆਂ ਦੀ ਪਛਾਣ ਜਤਿੰਦਰ ਸਿੰਘ (40) ਪੁੱਤਰ ਭਗਵੰਤ ਸਿੰਘ ਵਾਸੀ ਨੰਗਲਾ , ਜਗਤਾਰ ਸਿੰਘ (45) ਪੁੱਤਰ ਬਾਵਾ ਸਿੰਘ ਵਾਸੀ ਨੰਗਲਾ , ਜੱਗਾ ਸਿੰਘ (35) ਪੁੱਤਰ ਭਜਨ ਸਿੰਘ ਵਾਸੀ ਗੋਪਾਲਪੁਰ ,ਕੁਲਦੀਪ ਸਿੰਘ (45) ਪੁੱਤਰ ਕਰਨੈਲ਼ ਸਿੰਘ ਵਾਸੀ ਲਹਿਲ ਅਤੇ ਜਗਦੀਪ ਸਿੰਘ (35) ਪੁੱਤਰ ਗੁਰਮੀਤ ਸਿੰਘ ਵਾਸੀ ਰੁੜਕਾਂ ਦੇ ਰੂਪ ਚ ਹੋਈ ਹੈ । ਇਸ ਹਾਦਸੇ ਦੌਰਾਨ ਸੰਦੀਪ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਨੰਗਲਾ ਵਾਲ ਵਾਲ ਬੱਚ ਗਿਆ । ਮ੍ਰਿਤਕ ਸ਼ਰੀਰਾਂ ਨੂੰ ਲੁਧਿਆਣਾ ਸਿਵਿਲ ਹਸਲਪਾਲ ਦੀ ਮੋਰਚਰੀ ਚ ਰਖਿਆ ਗਿਆ ਹੈ ।

The post ਕੈਨੇਡਾ ਵਿੱਚ ਟ੍ਰਾਲਾ ਚਲਾਉਣ ਵਾਲੇ ਦੀ ਲੁਧਿਆਣਾ ‘ਚ ਡੁੱਬੀ ਕਾਰ , 5 ਦੀ ਹੋਈ ਮੌਤ appeared first on TV Punjab | Punjabi News Channel.