Canadian Prime Minister Archives - TV Punjab | Punjabi News Channel

ਮਾਰਕ ਕਾਰਨੀ ਹੋਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ, ਜਸਟਿਨ ਟਰੂਡੋ ਦੀ ਲੈਣਗੇ ਥਾਂ
Ottawa- ਮਾਰਕ ਕਾਰਨੀ ਨੂੰ ਐਤਵਾਰ ਨੂੰ ਲਿਬਰਲ ਪਾਰਟੀ ਦਾ ਆਗੂ ਚੁਣਿਆ ਗਿਆ ਹੈ। 59 ਸਾਲਾ ਕਾਰਨੀ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਜਸਟਿਨ ਟਰੂਡੋ ਦੀ ਥਾਂ ਲੈਣਗੇ, ਜਿਨ੍ਹਾਂ ਨੇ ਜਨਵਰੀ ਵਿੱਚ ਅਸਤੀਫ਼ਾ ਦੇ ਦਿੱਤਾ ਸੀ। ਲਿਬਰਲ ਪਾਰਟੀ ਦੀ ਆਗੂ ਚੋਣ ਲਈ ਹੋਈ ਵੋਟਿੰਗ ਵਿੱਚ, ਕਾਰਨੀ ਨੇ 85.9 ਫ਼ੀਸਦੀ ਵੋਟਾਂ ਨਾਲ ਭਾਰੀ ਜਿੱਤ ਦਰਜ ਕੀਤੀ। ਉਨ੍ਹਾਂ ਦੇ ਮੁਕਾਬਲੇ ਵਿੱਚ ਪਾਰਟੀ ਦੀ ਸਾਬਕਾ ਉੱਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫ਼ਰੀਲੈਂਡ ਸੀ, ਜਿਨ੍ਹਾਂ ਨੂੰ ਸਿਰਫ਼ 8 ਫ਼ੀਸਦੀ ਵੋਟਾਂ ਮਿਲੀਆਂ।

ਅਮਰੀਕਾ ਨਾਲ ਵਪਾਰਕ ਤਣਾਅ ‘ਚ ਸੰਭਾਲਣਗੇ ਅਹੁਦਾ

ਕਾਰਨੀ ਇੱਕ ਅਜਿਹੇ ਸਮੇਂ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਜਾ ਰਹੇ ਹਨ, ਜਦੋਂ ਦੇਸ਼ ਅਮਰੀਕਾ ਦੀ ਵਪਾਰ ਨੀਤੀ ਕਾਰਨ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਆਪਣੀ ਜਿੱਤ ਤੋਂ ਬਾਅਦ, ਉਨ੍ਹਾਂ ਨੇ ਅਮਰੀਕਾ ਦੀ ਵਪਾਰਕ ਨੀਤੀ ‘ਤੇ ਤਿੱਖਾ ਰੁਖ ਅਪਣਾਉਂਦੇ ਹੋਏ ਕੈਨੇਡਾ ਦੀ ਸੰਪ੍ਰਭੂਤਾ ਦੀ ਰੱਖਿਆ ਕਰਨ ਦੀ ਗੱਲ ਆਖੀ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ, “ਸਾਡੀ ਅਰਥਵਿਵਸਥਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟਰੰਪ ਸਾਡੇ ਉਤਪਾਦਾਂ ‘ਤੇ ਨਾਜ਼ਾਇਜ਼ ਟੈਰਿਫ਼ ਲਗਾ ਰਹੇ ਹਨ ਅਤੇ ਸਾਡੇ ਵਪਾਰਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ, ਪਰ ਅਸੀਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ।” ਉਨ੍ਹਾਂ ਨੇ ਅੱਗੇ ਕਿਹਾ, “ਅਸੀਂ ਲੜਾਈ ਦੀ ਮੰਗ ਨਹੀਂ ਕੀਤੀ, ਪਰ ਹੁਣ ਕੈਨੇਡਾ ਤਿਆਰ ਹੈ। ਜਿਵੇਂ ਅਸੀਂ ਹਾਕੀ ‘ਚ ਅੱਗੇ ਹਾਂ, ਓਹੋ ਜਿੱਤ ਅਸੀਂ ਵਪਾਰ ‘ਚ ਵੀ ਲੈ ਕੇ ਆਵਾਂਗੇ!”

ਬੈਂਕਰ ਮਾਰਕ ਕਾਰਨੀ – ਇੱਕ ਮਜਬੂਤ ਆਰਥਿਕ ਅਗੂ

ਮਾਰਕ ਕਾਰਨੀ ਵਾਲ ਸਟ੍ਰੀਟ ਦੇ ਤਜਰਬੇਕਾਰ ਅਰਥਸ਼ਾਸਤਰੀ ਹਨ। ਉਨ੍ਹਾਂ ਨੇ ਬੈਂਕ ਆਫ਼ ਕੈਨੇਡਾ ਅਤੇ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਵਜੋਂ ਕੰਮ ਕੀਤਾ ਹੈ। ਉਨ੍ਹਾਂ ਬੈਂਕ ਆਫ਼ ਇੰਗਲੈਂਡ ਦੀ 1694 ‘ਚ ਹੋਈ ਸਥਾਪਨਾ ਤੋਂ ਬਾਅਦ ਗਵਰਨਰ ਬਣਨ ਵਾਲੇ ਪਹਿਲੇ ਗੈਰ-ਬ੍ਰਿਟਿਸ਼ ਨਾਗਰਿਕ ਹੋਣ ਦਾ ਇਤਿਹਾਸ ਰਚਿਆ। 2008 ਦੇ ਆਰਥਿਕ ਸੰਕਟ ਦੌਰਾਨ, ਉਨ੍ਹਾਂ ਦੀ ਅਗਵਾਈ ‘ਚ ਕੈਨੇਡਾ ਹੋਰ ਦੇਸ਼ਾਂ ਦੀ ਤੁਲਨਾ ‘ਚ ਤੇਜ਼ੀ ਨਾਲ ਸੰਭਲਿਆ, ਜਿਸ ਕਰਕੇ ਉਨ੍ਹਾਂ ਦੀ ਆਲਮੀ ਪੱਧਰ ‘ਤੇ ਪ੍ਰਸ਼ੰਸਾ ਹੋਈ।

The post ਮਾਰਕ ਕਾਰਨੀ ਹੋਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ, ਜਸਟਿਨ ਟਰੂਡੋ ਦੀ ਲੈਣਗੇ ਥਾਂ appeared first on TV Punjab | Punjabi News Channel.

ਹਾਲੀਵੁੱਡ ਸਟਾਰ ਮੈਥਿਊ ਪੇਰੀ ਦੇ ਦੇਹਾਂਤ ’ਤੇ ਟਰੂਡੋ ਵਲੋਂ ਦੁੱਖ ਦਾ ਪ੍ਰਗਟਾਵਾ
Ottawa- ਹਾਲੀਵੁੱਡ ਦੇ ਮਸ਼ਹੂਰ ਟੀਵੀ ਸ਼ੋਅ ‘ਫਰੈਂਡਜ਼’ ਤੋਂ ਪ੍ਰਸਿੱਧੀ ਹਾਸਲ ਕਰਨ ਵਾਲੇ ਅਦਾਕਾਰ ਮੈਥਿਊ ਪੇਰੀ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਸੂਤਰਾਂ ਮੁਤਾਬਕ ਅਦਾਕਾਰ 29 ਅਕਤੂਬਰ ਨੂੰ ਲਾਸ ਏਂਜਲਸ ਸਥਿਤ ਆਪਣੇ ਘਰ ਦੇ ਹਾਟ ਵਾਟਰ ਪੂਲ ’ਚ ਮ੍ਰਿਤਕ ਮਿਲੇ ਸਨ। ਉਨ੍ਹਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੈਥਿਊ ਦੇ ਅਚਾਨਕ ਦੇਹਾਂਤ ਨੇ ਦਰਸ਼ਕਾਂ ਦਾ ਦਿਲ ਤੋੜ ਕੇ ਰੱਖ ਦਿੱਤਾ ਅਤੇ ਅਦਾਕਾਰ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਨਜ਼ਰ ਆ ਰਹੇ ਹਨ। ਕਈ ਹਾਲੀਵੁੱਡ ਮਸ਼ਹੂਰ ਹਸਤੀਆਂ ਤੋਂ ਇਲਾਵਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੈਥਿਊ ਪੇਰੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਜਸਟਿਨ ਟਰੂਡੋ ਨੇ ਪੇਰੀ ਨਾਲ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਮੈਥਿਊ ਨੂੰ ਸ਼ਰਧਾਂਜਲੀ ਦਿੰਦਿਆਂ ਲਿਖਿਆ ਮੈਂ ਉਨ੍ਹਾਂ ਸਕੂਲੀ ਦਿਨਾਂ ਨੂੰ ਕਦੇ ਨਹੀਂ ਭੁੱਲਾਂਗਾ, ਜਦੋਂ ਅਸੀਂ ਇਕੱਠੇ ਖੇਡਦੇ ਸੀ। ਮੈਂ ਜਾਣਦਾ ਹਾਂ ਕਿ ਦੁਨੀਆ ਭਰ ਦੇ ਲੋਕ ਉਸ ਖੁਸ਼ੀ ਨੂੰ ਕਦੇ ਨਹੀਂ ਭੁੱਲਣਗੇ ਜੋ ਉਸ ਨੇ ਆਪਣੇ ਕੰਮ ਰਾਹੀਂ ਲਿਆਏ ਹਨ। ਸਾਰਿਆਂ ਨੂੰ ਹਸਾਉਣ ਲਈ ਧੰਨਵਾਦ। ਆਪਣੀ ਪੋਸਟ ’ਚ ਟਰੂਡੋ ਨੇ ਅੱਗੇ ਲਿਖਿਆ ਕਿ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਅਤੇ ਹਮੇਸ਼ਾ ਤੁਹਾਨੂੰ ਯਾਦ ਕਰਾਂਗੇ।

ਦਰਅਸਲ, ਜਸਟਿਨ ਟਰੂਡੋ ਅਤੇ ਅਦਾਕਾਰ ਮੈਥਿਊ ਪੇਰੀ ਸਕੂਲ ਤੋਂ ਹੀ ਦੋਸਤ ਸਨ। ਅਮਰੀਕਾ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਕੈਨੇਡਾ ’ਚ ਹੋਈ ਸੀ। ਇੱਕ ਸ਼ੋਅ ਦੌਰਾਨ ਮੈਥਿਊ ਪੇਰੀ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਆਪਣੇ ਦੋਸਤ ਨਾਲ ਮਿਲ ਕੇ ਕੈਨੇਡੀਅਨ ਪੀਐੱਮ ਟਰੂਡੋ ਦੀ ਸਕੂਲੀ ਦਿਨਾਂ ਦੌਰਾਨ ਕੁੱਟਮਾਰ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਮੈਥਿਊ ਪੇਰੀ ਕੈਨੇਡੀਅਨ ਪੀਐਮ ਟਰੂਡੋ ਦੇ ਸਕੂਲ ਵਿੱਚ ਸੀਨੀਅਰ ਸਨ। ਮੈਥਿਊ ਨੇ ਇਹ ਵੀ ਕਿਹਾ ਕਿ ਸਕੂਲ ਵਿਚ ਉਹ ਇਕਲੌਤਾ ਵਿਦਿਆਰਥੀ ਸੀ ਜਿਸ ਨੂੰ ਉਹ ਹਰਾ ਸਕਦਾ ਸੀ। ਉਨ੍ਹਾਂ ਮਜ਼ਾਕ ਵਿਚ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਟਰੂਡੋ ਦੇ ਪ੍ਰਧਾਨ ਮੰਤਰੀ ਬਣਨ ਵਿਚ ਉਨ੍ਹਾਂ ਦੀ ਵੀ ਅਹਿਮ ਭੂਮਿਕਾ ਸੀ।

The post ਹਾਲੀਵੁੱਡ ਸਟਾਰ ਮੈਥਿਊ ਪੇਰੀ ਦੇ ਦੇਹਾਂਤ ’ਤੇ ਟਰੂਡੋ ਵਲੋਂ ਦੁੱਖ ਦਾ ਪ੍ਰਗਟਾਵਾ appeared first on TV Punjab | Punjabi News Channel.