CDL Archives - TV Punjab | Punjabi News Channel

37 ਪੰਜਾਬੀ ਟਰੱਕ ਡ੍ਰਾਇਵਰ ਮੁਸ਼ਕਿਲ ‘ਚ!
ਅਮਰੀਕਾ ਵਿਚ ਜਾਨਲੇਵਾ ਹਾਦਸੇ ਮਗਰੋਂ ਗ੍ਰਿਫ਼ਤਾਰ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਜਦੋਂ ਵਾਸ਼ਿੰਗਟਨ ਸੂਬੇ ਦੇ ਲਾਇਸੈਂਸਿੰਗ ਡਿਪਾਰਟਮੈਂਟ ਦੀ ਪੜਤਾਲ ਵਿਚ ਸਾਹਮਣੇ ਆਇਆ ਕਿ ਹਰਜਿੰਦਰ ਸਿੰਘ ਸਣੇ 685 ਡਰਾਈਵਰਾਂ ਨੂੰ ਗਲਤ ਤਰੀਕੇ ਨਾਲ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਜਾਰੀ ਕੀਤੇ ਗਏ ਅਤੇ ਇਨ੍ਹਾਂ ਵਿਚੋਂ ਘੱਟੋ ਘੱਟ 37 ਡਰਾਈਵਰ ਪੰਜਾਬੀ ਦੱਸੇ ਜਾ ਰਹੇ ਹਨ। ਵਾਸ਼ਿੰਗਟਨ ਲਾਇਸੈਂਸਿੰਗ ਡਿਪਾਰਟਮੈਂਟ ਦੇ ਬੁਲਾਰੇ ਨੇਥਨ ਓਲਸਨ ਨੇ ਕਿਹਾ ਕਿ ਤਰੁਟੀਆਂ ਨੂੰ ਦਰੁਸਤ ਕਰਦਿਆਂ ਪੂਰੇ ਸਿਸਟਮ ਵਿਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਤਾਂਕਿ ਭਵਿੱਖ ਵਿਚ ਅਜਿਹਾ ਨੌਬਤ ਨਾ ਆਵੇ। ਦੂਜੇ ਪਾਸੇ ਅਮਰੀਕਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫ਼ੀ ਨੇ ਦਾਅਵਾ ਕੀਤਾ ਹੈ ਕਿ ਅੰਗਰੇਜ਼ੀ ਨਾ ਆਉਂਦੀ ਹੋਣ ਕਾਰਨ ਟ੍ਰਕਿੰਗ ਸੈਕਟਰ ਵਿਚੋਂ ਬਾਹਰ ਕੀਤੇ ਡਰਾਈਵਰਾਂ ਦੀ ਗਿਣਤੀ 9500 ਤੋਂ ਟੱਪ ਚੁੱਕੀ ਹੈ। ਬਲੂਮਬਰਗ ਦੀ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਸ਼ੌਨ ਡਫ਼ੀ ਨੇ ਕਿਹਾ ਕਿ ਟਰੰਪ ਸਰਕਾਰ ਹਮੇਸ਼ਾ ਤੁਹਾਡੀ ਅਤੇ ਤੁਹਾਡੇ ਪਰਵਾਰ ਦੀ ਸੁਰੱਖਿਆ ਨੂੰ ਤਰਜੀਹ ਦਿੰਦੀ ਹੈ। ਜਿਹੜੇ ਲੋਕਾਂ ਨੂੰ ਅਮਰੀਕਾ ਦੇ ਕੌਮੀ ਭਾਸ਼ਾ ਨਹੀਂ ਆਉਂਦੀ, ਉਨ੍ਹਾਂ ਨੂੰ ਟ੍ਰਾਂਸਪੋਰਟ ਸੈਕਟਰ ਵਿਚ ਕੰਮ ਕਰਦਿਆਂ ਹਾਈਵੇਜ਼ ਤੋਂ ਲੰਘਣ ਦਾ ਕੋਈ ਹੱਕ ਨਹੀਂ।

ਸ਼ੌਨ ਡਫ਼ੀ ਵੱਲੋਂ ਕੀਤੇ ਦਾਅਵੇ ਦੇ ਉਲਟ ਫ਼ੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਦੇ ਅੰਕੜਿਆਂ ਮੁਤਾਬਕ ਹੁਣ ਤੱਕ 8,953 ਟਰੱਕ ਡਰਾਈਵਰ ਅੰਗਰੇਜ਼ੀ ਨਾ ਆਉਂਦੀ ਹੋਣ ਕਰ ਕੇ ਟ੍ਰਾਂਸਪੋਰਟ ਸੈਕਟਰ ਵਿਚੋਂ ਬਾਹਰ ਕੀਤੇ ਗਏ। ਵਾਸ਼ਿੰਗਟਨ ਸੂਬੇ ਵਿਚ ਤਕਰੀਬਨ 700 ਟਰੱਕ ਡਰਾਈਵਰਾਂ ਨੂੰ ਗਲਤ ਤਰੀਕੇ ਨਾਲ ਸੀ.ਡੀ.ਐਲ. ਜਾਰੀ ਕਰਨ ਦੇ ਮੁੱਦੇ ’ਤੇ ਸ਼ੌਨ ਡਫ਼ੀ ਦੇ ਮਹਿਕਮੇ ਨੇ ਕਿਹਾ ਕਿ ਫੈਡਰਲ ਕਾਨੂੰਨ ਦੀ ਪਾਲਣਾ ਕਰਨ ਵਿਚ ਅਸਫ਼ਲ ਰਹਿਣਾ ਵੱਡੀ ਕੋਤਾਹੀ ਤੋਂ ਘੱਟ ਨਹੀਂ। ਅਯੋਗ ਡਰਾਈਵਰਾਂ ਨੂੰ ਲਾਇਸੰਸ ਦਿੰਦਿਆਂ ਹਾਈਵੇਜ਼ ’ਤੇ ਟਰੱਕ ਚਲਾਉਣ ਦੀ ਖੁੱਲ੍ਹ ਦਿਤੀ ਗਈ ਅਤੇ ਅਣਗਿਣਤੀ ਪਰਵਾਰਾਂ ਦੀ ਸੁਰੱਖਿਆ ਦਾਅ ’ਤੇ ਲੱਗ ਗਈ।

The post 37 ਪੰਜਾਬੀ ਟਰੱਕ ਡ੍ਰਾਇਵਰ ਮੁਸ਼ਕਿਲ ‘ਚ! appeared first on TV Punjab | Punjabi News Channel.

ਟ੍ਰਾਂਸਪੋਰਟਰ ਨੇ ਖੋਲ੍ਹੀ ਪੰਜਾਬੀ ਡਰਾਈਵਰਾਂ ਦੀ ਪੋਲ!
ਅਮਰੀਕਾ ਵਿਚੋਂ ਡਿਪੋਰਟ ਕੀਤੇ ਜਾਣ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਟਰੱਕ ਚਲਾ ਰਹੇ ਅਤੇ ਜਾਨਲੇਵਾ ਹਾਦਸੇ ਨੂੰ ਅੰਜਾਮ ਦੇਣ ਵਾਲੇ ਡਰਾਈਵਰ ਨੇ ਬਲਦੀ ਉਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਐਰੀਜ਼ੋਨਾ ਸੂਬੇ ਵਿਚ ਗ੍ਰਿਫ਼ਤਾਰ ਡਰਾਈਵਰ ਕੋਲੋਂ ਪੰਜ ਲਾਇਸੰਸ ਬਰਾਮਦ ਕੀਤੇ ਜਾਣ ਮਗਰੋਂ ਨੌਰਥ ਅਮੈਰਿਕਨ ਪੰਜਾਬੀ ਟ੍ਰਕਿੰਗ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਅਫ਼ਸਰ ਰਮਨ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ 2022 ਵਿਚ ਹੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੁਲਾਕਾਤ ਦੌਰਾਨ ਚਿਤਾਵਨੀ ਦੇ ਦਿਤੀ ਸੀ ਕਿ ਨਵੇਂ ਟਰੱਕ ਡਰਾਈਵਰਾਂ ਅਤੇ ਟ੍ਰਾਂਸਪੋਰਟ ਕੰਪਨੀਆਂ ਦੀ ਨਜ਼ਰਸਾਨੀ ਵਿਚ ਲਾਪ੍ਰਵਾਹੀ ਨਾ ਵਰਤੀ ਜਾਵੇ ਅਤੇ ਜੇ ਅਜਿਹਾ ਹੋਇਆ ਤਾਂ ਵੱਡਾ ਸੰਕਟ ਆ ਸਕਦਾ ਹੈ। ‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਰਮਨ ਢਿੱਲੋਂ ਨੇ ਕਿਹਾ ਕਿ ਬਾਰਡਰ ਪਾਰ ਕਰ ਕੇ ਅਮਰੀਕਾ ਦਾਖਲ ਹੋ ਰਹੇ ਅਤੇ ਦੋ ਮਹੀਨੇ ਵਿਚ ਵਰਕ ਪਰਮਿਟ ਮਿਲਣ ਮਗਰੋਂ ਕੁਝ ਹਫਤਿਆਂ ਵਿਚ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਹਾਸਲ ਕਰਨ ਵਾਲੇ ਕਿਹੋ ਜਿਹੀ ਡਰਾਈਵਿੰਗ ਕਰਨਗੇ, ਇਸ ਦਾ ਅੰਦਾਜ਼ਾ ਕੋਈ ਵੀ ਲਾ ਸਕਦਾ ਹੈ। ਬਗੈਰ ਤਜਰਬੇ ਵਾਲੇ ਲੋਕਾਂ ਨੂੰ ਟਰੱਕਾਂ ਦੇ ਸਟੀਅਰਿੰਗ ’ਤੇ ਬਿਠਾ ਦਿਤਾ ਗਿਆ ਅਤੇ ਇਹ ਮਸਲਾ ਸਿਰਫ਼ ਟ੍ਰਕਿੰਗ ਇੰਡਸਟਰੀ ਤੱਕ ਸੀਮਤ ਨਹੀਂ ਸਗੋਂ ਕੌਮੀ ਸੁਰੱਖਿਆ ਦਾ ਬਣ ਜਾਂਦਾ ਹੈ। ਦੂਜੇ ਪਾਸੇ ਨੈਸ਼ਨਲ ਹਾਈਵੇਅ ਸੇਫ਼ਟੀ ਐਡਮਨਿਸਟ੍ਰੇਸ਼ਨ ਨੇ ਜਾਨਲੇਵਾ ਟਰੱਕ ਹਾਦਸਿਆਂ ਬਾਰੇ ਅੰਕੜੇ ਜਾਰੀ ਕਰ ਦਿਤੇ ਜਿਨ੍ਹਾਂ ਮੁਤਾਬਕ 2020 ਦੌਰਾਨ ਟ੍ਰਾਂਸਪੋਰਟ ਟ੍ਰਕਸ ਦੀ ਸ਼ਮੂਲੀਅਤ ਵਾਲੇ ਹਾਦਸਿਆਂ ਵਿਚ 4,945 ਜਣਿਆਂ ਦੀ ਜਾਨ ਗਈ ਪਰ 2021 ਵਿਚ ਅੰਕੜਾ ਵਧ ਕੇ 5,821 ਹੋ ਗਿਆ ਅਤੇ ਇਹ ਵਾਧਾ 16 ਫ਼ੀ ਸਦੀ ਬਣਦਾ ਹੈ। ਇਸ ਮਗਰੋਂ 2022 ਵਿਚ ਅਮਰੀਕਾ ਦੀਆਂ ਸੜਕਾਂ ’ਤੇ ਟਰੱਕ ਹਾਦਸਿਆਂ ਦੌਰਾਨ 5,969 ਲੋਕਾਂਦੀ ਜਾਨ ਗਈ। 2023 ਵਿਚ ਮੌਤਾਂ ਦਾ ਅੰਕੜਾ ਕਿਸੇ ਹੱਦ ਤੱਕ ਹੇਠਾਂ ਆਇਆ ਪਰ 2020 ਵਿਚ ਹੋਈਆਂ ਮੌਤਾਂ ਤੋਂ 10 ਫ਼ੀ ਸਦੀ ਵੱਧ ਰਿਹਾ।

ਚੇਤੇ ਰਹੇ ਕਿ ਬਾਇਡਨ ਸਰਕਾਰ ਨੇ 2021 ਵਿਚ ਸੂਬਾ ਸਰਕਾਰਾਂ ਨੂੰ ਵੱਧ ਤੋਂ ਵੱਧ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਜਾਰੀ ਕਰਨ ਦੇ ਰਾਹ ਲੱਭਣ ਦਾ ਸੱਦਾ ਦਿਤਾ ਕਿਉਂਕਿ ਕੋਰੋਨਾ ਮਹਾਂਮਾਰੀ ਕਾਰਨ ਡਰਾਈਵਰਾਂ ਦੀ ਵੱਡੀ ਕਿੱਲਤ ਪੈਦਾ ਹੋ ਗਈ। ਫਰਵਰੀ 2022 ਵਿਚ ਡਰਾਈਵਿੰਗ ਟ੍ਰੇਨਿੰਗ ਅਤੇ ਟੈਸਟ ਸੈਂਟਰਾਂ ਨੂੰ ਆਪਣੇ ਪ੍ਰੋਗਰਾਮਾਂ ਨੂੰ ਖੁਦ ਤਸਦੀਕ ਕਰਨ ਦੀ ਇਜਾਜ਼ਤ ਦੇ ਦਿਤੀ ਗਈ। ਫੈਡਰਲ ਰਜਿਸਟਰੀ ਵਿਚ ਇਸ ਵੇਲੇ 32 ਹਜ਼ਾਰ ਤੋਂ ਵੱਧ ਸੈਲਫ਼ ਰਜਿਸਟ੍ਰਡ ਟ੍ਰੇਨਿੰਗ ਸਕੂਲ ਮੌਜੂਦ ਹਨ। ਇਕ ਪੌਡਕਾਸਟ ਦੌਰਾਨ ਰਮਨ ਢਿੱਲੋਂ ਨੇ ਆਪਣੇ ਜ਼ਿੰਦਗੀ ਦਾ ਸਫ਼ਰ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਭਾਰਤੀ ਫੌਜ ਵਿਚ ਟਰੱਕ ਚਲਾਉਂਦੇ ਸਨ ਅਤੇ 1990 ਦੇ ਦਹਾਕੇ ਵਿਚ ਉਹ ਪਰਵਾਰ ਨਾਲ ਅਮਰੀਕਾ ਆ ਗਏ। ਸਮਾਂ ਲੰਘਿਆ ਅਤੇ ਪ੍ਰਾਈਮ ਐਕਸਪ੍ਰੈਸ ਟ੍ਰਕਿੰਗ ਕੰਪਨੀ ਦੀ ਨੀਂਹ ਰੱਖੀ ਗਈ ਅਤੇ ਇਸ ਮਗਰੋਂ 2018 ਵਿਚ ਨੌਰਥ ਅਮੈਰਿਕਨ ਪੰਜਾਬੀ ਟ੍ਰਕਿੰਗ ਐਸੋਸੀਏਸ਼ਨ ਹੋਂਦ ਵਿਚ ਆਈ। ਉਧਰ ਐਰੀਜ਼ੋਨਾ ਵਿਚ ਬਾਰਡਰ ਪੈਟਰੋਲ ਏਜੰਟਾਂ ਵੱਲੋਂ ਗ੍ਰਿਫ਼ਤਾਰ ਟਰੱਕ ਡਰਾਈਵਰ ਕੋਲੋਂ ਬਰਾਮਦ ਲਾਇਸੰਸਾਂ ਦੀ ਤਸਵੀਰ ਸਾਂਝੀ ਕੀਤੀ ਜਿਨ੍ਹਾਂ ਵਿਚ ਨਿਊ ਲਰਨਰਜ਼ ਪਰਮਿਟ, ਨਿਊ ਯਾਰਕ ਡਰਾਈਵਰਜ਼ ਲਾਇਸੰਸ, ਓਹਾਇਓ ਡਰਾਈਵਰਜ਼ ਲਾਇਸੰਸ, ਓਹਾਇਹ ਲਰਨਰਜ਼ ਪਰਮਿਟ ਅਤੇ ਓਹਾਇਓ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਸ਼ਾਮਲ ਦੱਸੇ ਜਾ ਰਹੇ ਹਨ।

The post ਟ੍ਰਾਂਸਪੋਰਟਰ ਨੇ ਖੋਲ੍ਹੀ ਪੰਜਾਬੀ ਡਰਾਈਵਰਾਂ ਦੀ ਪੋਲ! appeared first on TV Punjab | Punjabi News Channel.