Child Abduction Archives - TV Punjab | Punjabi News Channel

ਬਿ੍ਰਟਿਸ਼ ਕੋਲੰਬੀਆ ’ਚ ਅਗਵਾ ਹੋਏ ਬੱਚਿਆਂ ਦੀ ਨਹੀਂ ਮਿਲੀ ਕੋਈ ਉੱਘ-ਸੁੱਗ
Surrey- ਸਰੀ ਦੇ ਰਹਿਣ ਵਾਲੇ ਦੋ ਬੱਚਿਆਂ 8 ਸਾਲਾ ਅਰੋਰਾ ਬੋਲਟਨ ਅਤੇ 10 ਸਾਲਾ ਜੋਸ਼ੂਆ ਬੋਲਟਨ ਦੇ ਅਗਵਾ ਹੋਣ ਮਗਰੋਂ ਬਿ੍ਰਟਿਸ਼ ਕੋਲੰਬੀਆ ’ਚ ਜਾਰੀ ਹੋਇਆ ਅੰਬਰ ਅਲਰਟ ਅੱਜ ਛੇਵੇਂ ਦਿਨ ’ਚ ਪਹੁੰਚ ਗਿਆ ਹੈ ਪਰ ਅਜੇ ਤੱਕ ਵੀ ਪੁਲਿਸ ਬੱਚਿਆਂ ਨੂੰ ਨਹੀਂ ਲੱਭ ਸਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਬੱਚਿਆਂ ਦੀ ਕਥਿਤ ਅਗਵਾਕਾਰੀ ਪੂਰੇ ਯੋਜਨਾਬੰਧ ਤਰੀਕੇ ਨਾਲ ਕੀਤੀ ਗਈ ਸੀ। ਇਸ ਮਾਮਲੇ ’ਚ ਅੱਜ ਜਾਣਕਾਰੀ ਦਿੰਦਿਆਂ ਸਰੀ ਆਰ. ਸੀ. ਐਮ. ਪੀ. ਨੇ ਦੱਸਿਆ ਕਿ ਉਨ੍ਹਾਂ ਨੂੰ ਪੁਖਤਾ ਜਾਣਕਾਰੀ ਮਿਲੀ ਹੈ ਕਿ ਬੱਚੇ ਆਪਣੀ ਮਾਂ ਵੇਰਿਟੀ ਬੋਲਟਨ, ਉਸ ਦੇ ਪਿਤਾ ਰੌਬਰਟ ਬੋਲਟਨ ਅਤੇ ਉਸ ਦੇ ਪ੍ਰੇਮੀ ਅਬਰਾਕਸਸ ਗਲਾਜ਼ੋਵ ਨਾਲ ਕਿਸੇ ਪੇਂਡੂ ਇਲਾਕੇ ’ਚ ਰਹਿ ਰਹੇ ਹਨ। ਇਸ ਸੰਬੰਧੀ ਆਰ. ਸੀ. ਐਮ. ਪੀ. ਦੇ ਬੁਲਾਰੇ ਸਾਰਜੈਂਟ ਟੈਮੀ ਲਾਬ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ’ਚ ਪੂਰੀ ਤਰ੍ਹਾਂ ਚੌਕਸ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਮਿਲਣ ’ਤੇ ਪੁਲਿਸ ਨੂੰ ਸੂਚਿਤ ਕਰਨ। ਦੱਸਣਯੋਗ ਹੈ ਕਿ ਦੋਵੇਂ ਬੱਚੇ ਆਪਣੇ ਪਿਤਾ ਨਾਲ ਸਰੀ ’ਚ ਰਹਿੰਦੇ ਸਨ ਅਤੇ ਬੱਚਿਆਂ ਦੀ ਪ੍ਰਾਇਮਰੀ ਕਸਟਿਡੀ ਉਨ੍ਹਾਂ ਦੇ ਪਿਤਾ ਕੋਲ ਹੈ। ਬੀਤੀ 28 ਜੂਨ ਨੂੰ ਉਹ ਦੋਵੇਂ ਆਪਣੀ ਮਾਂ ਨਾਲ ਕੈਂਪਿੰਗ ਕਰਨ ਲਈ ਸਰੀ ਤੋਂ ਕਲੋਨਾ ਗਏ ਸਨ ਅਤੇ 17 ਜੁਲਾਈ ਨੂੰ ਉਨ੍ਹਾਂ ਨੇ ਵਾਪਸ ਸਰੀ ਆਉਣਾ ਸੀ ਪਰ ਅਜਿਹਾ ਨਹੀਂ ਹੋਇਆ। ਇਸ ਮਗਰੋਂ ਬੱਚਿਆਂ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ। ਇਸ ਤੋਂ ਬਾਅਦ ਪੁਲਿਸ ਵਲੋਂ ਅੰਬਰ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।

The post ਬਿ੍ਰਟਿਸ਼ ਕੋਲੰਬੀਆ ’ਚ ਅਗਵਾ ਹੋਏ ਬੱਚਿਆਂ ਦੀ ਨਹੀਂ ਮਿਲੀ ਕੋਈ ਉੱਘ-ਸੁੱਗ appeared first on TV Punjab | Punjabi News Channel.

ਆਪਣੇ ਹੀ ਬੱਚਿਆਂ ਨੂੰ ਅਗਵਾ ਕਰਨ ਵਾਲੀ ਮਾਂ ਦੀਆਂ ਪੁਲਿਸ ਨੇ ਜਾਰੀ ਕੀਤੀਆਂ ਕੁਝ ਹੋਰ ਤਸਵੀਰਾਂ
Surrey- ਆਪਣੇ ਦੋ ਬੱਚਿਆਂ ਨੂੰ ਅਗਵਾ ਕਰਨ ਦੇ ਮਾਮਲੇ ’ਚ ਅੱਜ ਪੁਲਿਸ ਨੇ ਦੋਸ਼ੀ ਮਾਂ ਦੀਆਂ ਕੁਝ ਨਵੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਅੱਜ ਇਕ ਬਿਆਨ ਜਾਰੀ ਕਰਕੇ ਪੁਲਿਸ ਨੇ ਦੱਸਿਆ ਕਿ ਤਸਵੀਰਾਂ ’ਚ ਦੋਸ਼ੀ ਔਰਤ ਵੇਰਿਟੀ ਬਾਲਟਨ ਨੂੰ ਕੈਮਲੂਪਸ ਦੇ ਇਕ ਕਰਿਆਨਾ ਸਟੋਰ ਦੇ ਬਾਹਰ ਦੇਖਿਆ ਗਿਆ ਹੈ ਅਤੇ ਦੋਵੇਂ ਬੱਚੇ ਉਸ ਨਾਲ ਦਿਖਾਈ ਨਹੀਂ ਦੇ ਰਹੇ ਹਨ। ਉਸ ਨੇ ਕਾਲੇ ਰੰਗ ਦੇ ਕੱਪੜੇ, ਕੈਪ ਅਤੇ ਸਨਗਲਾਸਿਸ ਪਹਿਨੇ ਹੋਏ ਹਨ। ਪੁਲਿਸ ਮੁਤਾਬਕ ਇਹ ਤਸਵੀਰਾਂ ਬੀਤੀ 15 ਜੁਲਾਈ ਦੀਆਂ ਹਨ। ਦੱਸ ਦਈਏ ਕਿ ਬੀਤੇ ਕੱਲ੍ਹ ਦੋਹਾਂ ਬੱਚਿਆਂ ਔਰੋਰਾ ਬਾਲਟਨ (8) ਅਤੇ ਜੌਸੁਆ ਬਾਲਟਨ (10) ਦੇ ਪਿਤਾ ਵਲੋਂ ਸ਼ਿਕਾਇਤ ਦਰਜ ਕਰਾਏ ਜਾਣ ਮਗਰੋਂ ਸਰੀ ਪੁਲਿਸ ਨੇ ਇੱਕ ਅੰਬਰ ਅਲਰਟ ਜਾਰੀ ਕੀਤਾ ਸੀ। ਪੁਲਿਸ ਮੁਤਾਬਕ ਪੀਤੜ ਪਿਤਾ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਵੇਰਿਟੀ ਕਲੋਨਾ ’ਚ ਛੁੱਟੀਆਂ ਮਨਾਉਣ ਗਈ ਸੀ ਪਰ ਅਜੇ ਤੱਕ ਉਹ ਬੱਚਿਆਂ ਸਮੇਤ ਉਸ ਕੋਲ ਸਰੀ ਨਹੀਂ ਪਹੁੰਚੀ ਹੈ।

The post ਆਪਣੇ ਹੀ ਬੱਚਿਆਂ ਨੂੰ ਅਗਵਾ ਕਰਨ ਵਾਲੀ ਮਾਂ ਦੀਆਂ ਪੁਲਿਸ ਨੇ ਜਾਰੀ ਕੀਤੀਆਂ ਕੁਝ ਹੋਰ ਤਸਵੀਰਾਂ appeared first on TV Punjab | Punjabi News Channel.