Church Archives - TV Punjab | Punjabi News Channel

ਮੈਕਸੀਕੋ ’ਚ ਡਿੱਗੀ ਚਰਚ ਦੀ ਛੱਤ, 11 ਲੋਕਾਂ ਦੀ ਅਤੇ 60 ਜ਼ਖ਼ਮੀ
Mexico City- ਉੱਤਰੀ ਮੈਕਸੀਕੋ ’ਚ ਐਤਵਾਰ ਰਾਤੀਂ ਇੱਕ ਚਰਚ ਦੀ ਛੱਤ ਡਿੱਗਣ ਕਾਰਨ ਕਰੀਬ 11 ਲੋਕਾਂ ਦੀ ਮੌਤ ਹੋ ਗਈ, ਜਦਕਿ 60 ਹੋਰ ਜ਼ਖ਼ਮੀ ਹੋ ਗਏ। ਮਲਬੇ ’ਚ ਕਰੀਬ 30 ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਤਮਲਿਪਾਸ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਛੱਤ ਡਿੱਗਣ ਵੇਲੇ ਲਗਭਗ 100 ਲੋਕ ਚਰਚ ’ਚ ਮੌਜੂਦ ਸਨ।

ਪੁਲਿਸ ਨੇ ਕਿਹਾ ਕਿ ਨੈਸ਼ਨਲ ਗਾਰਡ, ਪੁਲਿਸ, ਸਟੇਟ ਨਾਗਰਿਕ ਸੁਰੱਖਿਆ ਦਫ਼ਤਰ ਅਤੇ ਰੈੱਡ ਕਰਾਸ ਦੀਆਂ ਯੂਨਿਟਾਂ ਲੋਕਾਂ ਨੂੰ ਬਚਾਉਣ ਲਈ ਘਟਨਾ ਵਾਲੀ ਥਾਂ ’ਤੇ ਮੌਜੂਦ ਹਨ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਜ਼ਖ਼ਮੀਆਂ ’ਚ ਚਾਰ ਸਾਲ ਦਾ ਇੱਕ ਬੱਚਾ, ਪੰਜ ਸਾਲ ਦੇ ਤਿੰਨ ਬੱਚੇ ਅਤੇ ਨੌਂ ਸਾਲ ਦੇ ਦੋ ਬੱਚੇ ਸ਼ਾਮਿਲ ਹਨ।

ਰੋਮਨ ਕੈਥੋਲਿਕ ਚਰਚ ਦੇ ਬਿਸ਼ਪ ਜੋਸ ਅਰਮਾਂਡੋ ਨੇ ਕਿਹਾ ਕਿ ਟਾਂਪਿਕੋ ਸ਼ਹਿਰ ਦੇ ਸਯੂਦਾਦ ਮੈਡੇਰੋ ’ਚ ਪੈਰੀਸ਼ੀਅਨ ਸ਼ਾਂਤਾ ਕਰੂਜ ਚਰਚ ’ਚ ਕਈ ਲੋਕ ਖਾਣਾ ਖਾ ਰਹੇ ਸਨ ਕਿ ਇਸੇ ਦੌਰਾਨ ਅਚਾਨਕ ਚਰਚ ਦੀ ਛੱਤ ਡਿੱਗ ਪਈ।

ਸੂਬੇ ਦੇ ਸੁਰੱਖਿਆ ਬੁਲਾਰੇ ਦੇ ਦਫ਼ਤਰ ਨੇ ਕਿਹਾ ਕਿ ਇਸ ਹਾਦਸੇ ਮਗਰੋਂ ਅਜੇ ਤੱਕ 11 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਇਸ ਹਾਦਸੇ ਨੂੰ ਸੰਰਚਨਾਤਮਕ ਅਸਫ਼ਲਤਾ ਕਰਾਰ ਦਿੱਤਾ ਅਤੇ ਕਿਹਾ ਕਿ 60 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋਂ 23 ਲੋਕਾਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜ਼ਖ਼ਮੀਆਂ ’ਚੋਂ ਦੋ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ।

The post ਮੈਕਸੀਕੋ ’ਚ ਡਿੱਗੀ ਚਰਚ ਦੀ ਛੱਤ, 11 ਲੋਕਾਂ ਦੀ ਅਤੇ 60 ਜ਼ਖ਼ਮੀ appeared first on TV Punjab | Punjabi News Channel.

ਅੱਗ ਦੀ ਭੇਟ ਚੜ੍ਹੀ ਚਿਲੀਵੈਕ ਦੀ 75 ਸਾਲ ਪੁਰਾਣੀ ਚਰਚ
Chilliwack- ਲੇਬਰ ਡੇਅ ਮੌਕੇ ਚਿਲੀਵੈਕ ’ਚ ਇੱਕ 75 ਸਾਲ ਪੁਰਾਣੀ ਚਰਚ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅੱਗ ਸੋਮਵਾਰ ਦੁਪਹਿਰ ਕਰੀਬ 2.50 ਵਜੇ ਪਿ੍ਰੰਸੇਜ਼ ਐਵੇਨਿਊ ਦੇ ਕੋਨੇ ’ਤੇ ਵਿਲੀਅਮਜ਼ ਸਟੀਰਟ ’ਤੇ ਸਥਿਤ ਕਰਾਸ ਕਨੈਕਸ਼ਨ ਚਰਚ ’ਚ ਲੱਗੀ।

ਚਿਲੀਵੈਕ ਫਾਇਰ ਡਿਪਾਰਟਮੈਂਟ ਦੀਆਂ ਵੱਖ-ਵੱਖ ਯੂਨਿਟਾਂ ਤੋਂ ਲਗਭਗ 54 ਫਾਇਰਫਾਈਟਰਜ਼ ਅੱਗ ’ਤੇ ਕਾਬੂ ਪਾਉਣ ਲਈ ਪਹੁੰਚੇ। ਫਾਇਰ ਡਿਪਾਰਟਮੈਂਟ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਫਾਇਰਫਾਈਟਰਜ਼ ਪਹਿਲਾਂ ਇਹ ਦੇਖਣ ਲਈ ਚਰਚ ਦੇ ਅੰਦਰ ਦਾਖ਼ਲ ਹੋਏ ਕਿ ਅੱਗ ਲੱਗੀ ਕਿੱਥੋਂ ਹੈ ਪਰ ਉਨ੍ਹਾਂ ਨੂੰ ਗਰਮੀ ਅਤੇ ਭਾਰੀ ਧੂੰਏਂ ਦਾ ਸਾਹਮਣਾ ਕਰਨਾ ਪਿਆ।

ਅਸਿਸਟੈਂਟ ਫਾਇਰ ਚੀਫ ਕ੍ਰਿਸ ਵਿਲਸਨ ਨੇ ਇੱਕ ਪ੍ਰੈਸ ਰਿਲੀਜ਼ ’ਚ ਕਿਹਾ, ‘‘ਬਿਲਡਿੰਗ ਦੇ ਅੰਦਰ ਤੇਜ਼ੀ ਨਾਲ ਵਿਗੜਦੀ ਸਥਿਤੀ ਦੇ ਕਾਰਨ, ਸਾਰੇ ਫਾਇਰਫਾਈਟਰਾਂ ਨੂੰ ਵਾਪਸ ਬੁਲਾ ਲਿਆ ਗਿਆ ਸੀ।’’ ਕਾਲਾ ਧੂੰਆਂ ਹਵਾ ਵਿੱਚ ਉੱਡਣ ਕਾਰਨ ਅੱਗ ਦੀਆਂ ਲਪਟਾਂ ਚਰਚ ਦੀ ਛੱਤ ਵਿੱਚੋਂ ਨਿਕਲਦੀਆਂ ਵੇਖੀਆਂ ਜਾ ਸਕਦੀਆਂ ਸਨ। ਵਿਲਸਨ ਨੇ ਕਿਹਾ ਕਿ ਫਾਇਰਫਾਈਟਰਾਂ ਨੇ ਲੱਕੜ ਦੀ ਬਣੀ ਇਸ ਇਮਾਰਤ ’ਚ ਅੱਗ ’ਤੇ ਕਾਬੂ ਪਾਉਣ ਲਈ ਕਈ ਘੰਟਿਆਂ ਤੱਕ ਸਖ਼ਤ ਮਿਹਨਤ ਕਰਨੀ ਪਈ। ਮੌਕੇ ’ਤੇ ਮੌਜੂਦ ਇਕ ਗਵਾਹ ਨੇ ਦੱਸਿਆ ਕਿ ਚਰਚ ਦੀ ਛੱਤ ਦੇ ਵੱਖ-ਵੱਖ ਹਿੱਸਿਆਂ ’ਚ ਕਈ ਵਾਰ ਅੱਗ ਦੀਆਂ ਲਪਟਾਂ ਬੁਝ ਜਾਂਦੀਆਂ ਸਨ ਅਤੇ ਮੁੜ ਉਨ੍ਹਾਂ ’ਚ ਅੱਗ ਲੱਗ ਜਾਂਦੀ ਸੀ।

ਵਿਲਸਨ ਨੇ ਦੱਸਿਆ ਕਿ ਅੱਗ ਦੀ ਗੰਭੀਰਤਾ ਦੇ ਬਾਵਜੂਦ, ਚਰਚ ਦੇ ਅੰਦਰ ਕੁਝ ਮਹੱਤਵਪੂਰਨ ਚੀਜ਼ਾਂ ਅਤੇ ਦਸਤਾਵੇਜ਼ਾਂ ਨੂੰ ਸਫ਼ਲਤਾਪੂਰਵਕ ਬਚਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਬਾਅਦ ’ਚ ਇਹ ਸਮਾਨ ਚਰਚ ਦੇ ਮੈਂਬਰਾਂ ਦੇ ਹਵਾਲੇ ਕੀਤਾ ਗਿਆ ਜਿਹੜੇ ਕਿ ਮੌਕੇ ’ਤੇ ਮੌਜੂਦ ਸਨ। ਅੱਗ ਦੀ ਗੰਭੀਰਤਾ ਦੇ ਚੱਲਦਿਆਂ ਪੁਲਿਸ ਵਲੋਂ ਇੱਥੇ ਆਵਾਜਾਈ ਨੂੰ ਕਈ ਘੰਟਿਆਂ ਤੱਕ ਬੰਦ ਕਰ ਰੱਖਿਆ।

ਇਸ ਹਾਦਸੇ ’ਚ ਦੋ ਫਾਇਰਫਾਈਟਰਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ ਪਰ ਕਿਸੇ ਨਾਗਰਿਕ ਦੇ ਜ਼ਖ਼ਮੀ ਹੋਣ ਦੀ ਕੋਈ ਜਾਣਕਾਰੀ ਨਹੀ ਹੈ। ਫਿਲਹਾਲ ਪੁਲਿਸ ਅਤੇ ਫਾਇਰ ਇਨਵੈਸਟੀਗੇਟਰ ਇਸ ਮਾਮਲੇ ਦੀ ਜਾਂਚ ’ਚ ਜੁਟੇ ਹੋਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਅਜੇ ਮੁੱਢਲੇ ਪੜਾਅ ’ਚ ਹੈ। ਇੱਕ ਵਾਰ ਜਦੋਂ ਜਾਂਚ ਪੂਰੀ ਹੋ ਜਾਵੇਗੀ ਤਾਂ ਹੀ ਇਸ ਗੱਲ ਦਾ ਪਤਾ ਲੱਗ ਸਕੇਗਾ ਕਿ ਇਹ ਅੱਗ ਆਖ਼ਰ ਲੱਗੀ ਕਿਸ ਤਰ੍ਹਾਂ ਸੀ।

The post ਅੱਗ ਦੀ ਭੇਟ ਚੜ੍ਹੀ ਚਿਲੀਵੈਕ ਦੀ 75 ਸਾਲ ਪੁਰਾਣੀ ਚਰਚ appeared first on TV Punjab | Punjabi News Channel.