cm face punjab Archives - TV Punjab | Punjabi News Channel

ਜੇ ਸੀ.ਐੱਮ ਨਾ ਠੀਕ ਚੱਲਿਆ ਤਾਂ ਉਸ ਨੂੰ ਵੀ ਭੁਗਤਾ ਦੇਵਾਂਗਾ- ਸਿੱਧੂ
ਅੰਮ੍ਰਿਤਸਰ- ਸੀ.ਐੱਮ ਫੇਸ ਨਾ ਬਨਣ ਦੀ ਟੀਸ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਚ ਸਾਫ ਨਜ਼ਰ ਆ ਰਹੀ ਹੈ.ਸੀ.ਐੱਮ ਚੰਨੀ ਦੇ ਕਾਰਜਕਾਲ ਦੀ ਜਿੱਥੇ ਹਰ ਪਾਸੇ ਸ਼ਲਾਘਾ ਹੋ ਰਹੀ ਹੈ ੳੇੁੱਥੇ ਸਿੱਧੂ ਪਰਿਵਾਰ ਵਲੋਂ ਰੋਜ਼ਾਨਾ ਕਿਸੇ ਨਾ ਕਿਸੇ ਤਰੀਕੇ ਨਾਲ ਚੰਨੀ ‘ਤੇ ਹਮਲਾ ਬੋਲਿਆ ਜਾ ਰਿਹਾ ਹੈ.ਹੁਣ ਕਾਂਗਰਸ ਪ੍ਰਧਾਨ ਸਿੱਧੂ ਨੇ ਚੰਨੀ ਨੂੰ ਲੈ ਕੇ ਭੜਾਸ ਕੱਢੀ ਹੈ.

ਅੰਮ੍ਰਿਤਸਰ ਚ ਪ੍ਰਚਾਰ ਕਰ ਰਹੇ ਸਿੱਧੂ ਨੇ ਕਿਹਾ ਕਿ ਉਹ ਹੁਣ ਤੱਕ 2-3 ਸੀ.ਐੱਮ ਭੁਗਤਾ ਚੁੱਕੇ ਹਨ ਅਤੇ ਜੇਕਰ ਅਗਲਾ ਸੀ.ਐੱਮ ਵੀ ਠੀਕ ਨਾ ਚੱਲਿਆਂ ਤਾਂ ਉਸ ਨੂੰ ਵੀ ਭੁਗਤਾ ਦੇਵਾਂਗਾ.ਸਿੱਧੂ ਦਾ ਇਸ਼ਾਰਾ ਕੈਪਟਨ ਅਮਰਿੰਦਰ ਤੋਂ ਬਾਅਦ ਚੰਨੀ ‘ਤੇ ਹੈ.ਸਿੱਧੂ ਮੁਤਾਬਿਕ ਜਿਸ ਤਰ੍ਹਾਂ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਗ ਨੂੰ ਸੀ.ਅੇੱਮ ਕੁਰਸੀ ਤੋਂ ਲਾਂਬੇ ਕਰ ਦਿੱਤਾ,ਠੀਕ ਉਸੇ ਤਰ੍ਹਾਂ ਜੇਕਰ ਚਰਨਜੀਤ ਚੰਨੀ ਨੇ ਵਧੀਆ ਕੰਮ ਨਾ ਕੀਤਾ ਤਾਂ ਉਨ੍ਹਾਂ ਦੀ ਵੀ ਕੁਰਸੀ ਖੋਹ ਲਈ ਜਾਵੇਗੀ.

The post ਜੇ ਸੀ.ਐੱਮ ਨਾ ਠੀਕ ਚੱਲਿਆ ਤਾਂ ਉਸ ਨੂੰ ਵੀ ਭੁਗਤਾ ਦੇਵਾਂਗਾ- ਸਿੱਧੂ appeared first on TV Punjab | Punjabi News Channel.

ਸੀ.ਐੱਮ ਫੇਸ ਨਾਲ ਹੋਵੇਗਾ ਕਾਂਗਰਸ ਨੂੰ ਨੁਕਸਾਨ- ਪ੍ਰਤਾਪ ਬਾਜਵਾ
ਗੁਰਦਾਸਪੁਰ- ਕਾਦੀਆਂ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਹਾਈਕਮਾਨ ਨੂੰ ਨਸੀਹਤ ਦਿੱਤੀ ਹੈ.ਬਾਜਵਾ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਚੋਣਾਂ ਦੌਰਾਨ ਆਪਣੇ ਸੀ.ਐੱਮ ਫੇਸ ਦਾ ਐਲਾਨ ਕਰ ਦਿੰਦੀ ਹੈ ਤਾਂ ਪਾਰਟੀ ਨੂੰ ਇਸਦਾ ਖਮਿਯਾਜ਼ਾ ਭੁਗਤਨਾ ਪੈ ਸਕਦਾ ਹੈ.ਬਾਜਵਾ ਬਿਆਨ ਉਸ ਵੇਲੇ ਆਇਆਂ ਹੈ ਜਦੋਂ ਠੀਕ ਇਕ ਦਿਨ ਬਾਅਦ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵਲੋਂ ਪੰਜਾਬ ਦੇ ਸੀ.ਐੱਮ ਫੇਸ ਦਾ ਐਲਾਨ ਕੀਤਾ ਜਾਣਾ ਹੈ.

ਪੰਜਾਬ ਦੇ ਬਾਕੀ ਸਿਆਸੀ ਦਲ ਜਿੱਥੇ ਪੰਜਾਬ ਦੀਆਂ ਚੋਣਾ ਜਿੱਤਣ ਲਈ ਸਿਰ ਧੜ ਦਾ ਬਾਜ਼ੀ ਲਗਾ ਰਹੀਆਂ ਹਨ ਉੱਥੇ ਕਾਂਗਰਸ ਪਾਰਟੀ ਦੇ ਅੰਦਰ ਸੀ.ਐੱਮ ਨੂੰ ਲੈ ਕੇ ਹੀ ਲੜਾਈ ਚੱਲ ਰਹੀ ਹੈ.ਨਵਜੋਤ ਸਿੱਧੂ ਆਪਣੇ ਆਪ ਨੂੰ ਦਰਸ਼ਨੀ ਘੌੜਾ ਨਾ ਕਹਿ ਕੇ ਮੁੱਖ ਮੰਤਰੀ ਬਨਣਾ ਚਾਹੁੰਦੇ ਹਨ ਉੱਥੇ ਚਰਨਜੀਤ ਚੰਨੀ ਆਪਣੀ 111 ਦਿਨਾਂ ਦੀ ਸਰਕਾਰ ਦਾ ਹਵਾਲਾ ਦੇ ਕੁ ਕੁਰਸੀ ਦੀ ਮੰਗ ਕਰ ਰਹੇ ਹਨ.

The post ਸੀ.ਐੱਮ ਫੇਸ ਨਾਲ ਹੋਵੇਗਾ ਕਾਂਗਰਸ ਨੂੰ ਨੁਕਸਾਨ- ਪ੍ਰਤਾਪ ਬਾਜਵਾ appeared first on TV Punjab | Punjabi News Channel.

ਕਾਂਗਰਸ ਨੇ ਸਿੱਧੂ ਨੂੰ ਬਣਾਇਆ ‘ਲਾੜਾ’,ਸੁਰਜੇਵਾਲਾ ਨੇ ਕੋਲ ਬਿਠਾ ਕੀਤੀ ਪ੍ਰੈਸ ਕਾਨਫਰੰਸ
ਚੰਡੀਗੜ੍ਹ- ਨਵਜੋਤ ਸਿੰਘ ਸਿੱਧੂ ਨਾਲ ਚਾਹੇ ਪੰਜਾਬ ਦੀ ਲਿਡਰਸ਼ਿਪ ਖੁਸ਼ ਹੈ ਜਾਂ ਨਹੀਂ ਪਰ ਕਾਂਗਰਸ ਹਾਈਕਮਾਨ ਦੀ ਉਨ੍ਹਾਂ ‘ਤੇ ਪੂਰੀ ਮਹਿਰਬਾਨੀ ਹੈ.ਸੀ.ਐੱਮ ਚਿਹਰੇ ਦੇ ਐਲਾਨ ‘ਤੇ ਅੜੇ ਸਿੱਧੂ ਨੂੰ ਅੱਜ ਹਾਈਕਮਾਨ ਵਲੋਂ ਖੁਸ਼ ਕਰ ਦਿੱਤਾ ਗਿਆ.ਪਾਰਟੀ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਅਤੇ ਅਲਕਾ ਲਾਂਬਾ ਵਲੋਂ ਰੱਖੀ ਗਈ ਪ੍ਰੈਸ ਕਾਨਫਰੰਸ ਚ ਸਿੱਧੂ ਦੀ ਮੌਜੂਦਗੀ ਕਈ ਸਵਾਲ ਖੜੇ ਕਰ ਗਈ.ਜਾਂ ਇਹ ਵੀ ਸਮਝ ਲਵੋ ਕੀ ਕਈ ਸਵਾਲਾਂ ਦੇ ਜਵਾਬ ਦੇ ਗਈ.

ਜੇਕਰ ਸਵਾਲ ਖੜੇ ਕਰਨ ਦੀ ਗੱਲ ਹੈ ਤਾਂ ਉਹ ਇਹ ਕੀ ਕੌਮੀ ਬੁਲਾਰਿਆਂ ਦੀ ਪ੍ਰੈਸ ਮਿਲਣੀ ਚ ਮੁੱਖ ਮੰਤਰੀ ਚੰਨੀ ਸਮੇਤ ਪੰਜਾਬ ਦੇ ਮੁੱਖ ਨੇਤਾ ਨਦਾਰਦ ਰਹੇ.ਹੁਣ ਜੇਕਰ ਦੂਜੇ ਪਾਸੇ ਗੱਲ ਕਰੀਏ ਤਾਂ ਇਨ੍ਹਾਂ ਨੇਤਾਵਾਂ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਚ ਮੁੱਦਾ ਕੋਈ ਵੀ ਅਹਿਮ ਨਹੀਂ ਸੀ.ਸਿਰਫ ਸਿੱਧੂ ਨੂੰ ਸਾਹਮਨੇ ਰੱਖ ਕੇ ਇਹ ਦਰਸ਼ਾਉਣ ਦੀ ਕੋਸ਼ਿਸ਼ ਕੀਤੀ ਗਈ ਕੀ ਕੇਂਦਰੀ ਲਿਡਰਸ਼ਿਪ ਸਿੱਧੂ ਨਾਲ ਹੀ ਰਾਬਤਾ ਬਣਾਏ ਬੈਠੀ ਹੈ.

ਚਰਚਾ ਇਹ ਵੀ ਹੈ ਕੀ ਭੁਪਿੰਦਰ ਹਨੀ ਦੇ ਮਾਮਲੇ ਨੂੰ ਲੈ ਕੇ ਵੀ ਚੰਨੀ ਨੂੰ ਇਸ ਇਵੈਂਟ ਤੋਂ ਦੂਰ ਰਖਿਆ ਗਿਆ.ਪਰ ਸਿੱਧੂ ਸਮਰਥਕ ਇਸ ਤੋਂ ਗਦਗਦ ਹਨ.ਚਰਚਾ ਇਹ ਹੋ ਰਹੀ ਹੈ ਕੀ ਸਿੱਧੂ ਨੂੰ ਨਾਲ ਬਿਠਾ ਕੇ ਕਾਂਗਰਸ ਆਪਣੇ ਸੀ.ਐੱਮ ਉਮੀਦਵਾਰ ਨੂੰ ਸਾਹਮਨੇ ਲਿਆ ਰਹੀ ਹੈ.ਆਮ ਆਦਮੀ ਪਾਰਟੀ ਵਲੋਂ ਭਗਵੰਤ ਮਾਨ ਦਾ ਨਾਂ ਐਲਾਨੇ ਜਾਣ ਤੋਂ ਬਾਅਦ ਵਿਰੋਧੀਆਂ ਵਲੋਂ ਕਾਂਗਰਸ ਨੂੰ ਆਪਣਾ ਲਾੜਾ ਦੱਸਣ ‘ਤੇ ਸਵਾਲ ਕੀਤੇ ਜਾ ਰਹੇ ਹਨ.

The post ਕਾਂਗਰਸ ਨੇ ਸਿੱਧੂ ਨੂੰ ਬਣਾਇਆ ‘ਲਾੜਾ’,ਸੁਰਜੇਵਾਲਾ ਨੇ ਕੋਲ ਬਿਠਾ ਕੀਤੀ ਪ੍ਰੈਸ ਕਾਨਫਰੰਸ appeared first on TV Punjab | Punjabi News Channel.