comedian kapil sharma Archives - TV Punjab | Punjabi News Channel

ਸਰੀ ‘ਚ ਕਪਿਲ ਸ਼ਰਮਾ ਦੇ ਕੈਫੇ ‘ਤੇ ਤੀਜੀ ਵਾਰ ਚੱਲੀ ਗੋਲੀ
ਕੈਨੇਡਾ ਦੇ ਸਰੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ‘ਕੈਪਸ ਕੈਫੇ’ ‘ਤੇ ਗੋਲੀਬਾਰੀ ਦੀ ਇੱਕ ਹੋਰ ਘਟਨਾ ਵਾਪਰੀ ਹੈ। ਰਿਪੋਰਟਾਂ ਅਨੁਸਾਰ, ਕੈਫੇ ਵਿੱਚ ਤਿੰਨ ਗੋਲੀਆਂ ਚਲਾਈਆਂ ਗਈਆਂ, ਜਿਸਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਗੋਲਡੀ ਢਿੱਲੋਂ ਅਤੇ ਕੁਲਵੀਰ ਸਿੱਧੂ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ ਕਿ ਕੈਪਸ ਕੈਫੇ, ‘ਤੇ ਚਲਾਈਆਂ ਗਈਆਂ ਤਿੰਨ ਗੋਲੀਆਂ ਦੀ ਜ਼ਿੰਮੇਵਾਰੀ ਲੈਂਦੇ ਹਾਂ। ਸਾਡੀ ਆਮ ਜਨਤਾ ਨਾਲ ਕੋਈ ਦੁਸ਼ਮਣੀ ਨਹੀਂ ਹੈ। ਜਿਨ੍ਹਾਂ ਨਾਲ ਸਾਡਾ ਝਗੜਾ ਹੈ, ਉਨ੍ਹਾਂ ਨੂੰ ਸਾਡੇ ਤੋਂ ਦੂਰ ਰਹਿਣਾ ਚਾਹੀਦਾ ਹੈ। ਜੋ ਲੋਕ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹਨ ਜਾਂ ਕੰਮ ਲਈ ਪੈਸੇ ਨਹੀਂ ਦਿੰਦੇ ਹਨ, ਉਨ੍ਹਾਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਬਾਲੀਵੁੱਡ ਵਿੱਚ ਧਰਮ ਦੇ ਵਿਰੁੱਧ ਬੋਲਣ ਵਾਲਿਆਂ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ। ਗੋਲੀਆਂ ਕਿਤੇ ਵੀ ਆ ਸਕਦੀਆਂ ਹਨ। ਘਟਨਾ ਤੋਂ ਬਾਅਦ, ਸਥਾਨਕ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ, ਪਰ ਇਸ ਘਟਨਾ ਨੇ ਸਥਾਨਕ ਨਿਵਾਸੀਆਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਕਪਿਲ ਸ਼ਰਮਾ ਦੇ ਕੈਫੇ ‘ਤੇ ਤੀਜੀ ਵਾਰ ਗੋਲੀਆਂ ਚਲਾਈਆਂ ਗਈਆਂ ਹਨ। ਪਹਿਲੀ ਘਟਨਾ ਜੁਲਾਈ 2025 ਦੇ ਦੂਜੇ ਹਫ਼ਤੇ ਵਿਚ ਵਾਪਰੀ ਸੀ, ਜਦੋਂ ਕੈਫੇ ਦੇ ਖੁੱਲ੍ਹਣ ਤੋਂ ਕੁਝ ਹੀ ਦਿਨਾਂ ਬਾਅਦ, ਅਣਪਛਾਤੇ ਵਿਅਕਤੀਆਂ ਨੇ ਘੱਟੋ-ਘੱਟ ਨੌਂ ਗੋਲੀਆਂ ਚਲਾਈਆਂ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਕਥਿਤ ਤੌਰ ‘ਤੇ ਖਾਲਿਸਤਾਨੀ ਅੱਤਵਾਦੀ ਹਰਜੀਤ ਸਿੰਘ ਨੇ ਲਈ ਸੀ। ਵੀਰਵਾਰ, 7 ਅਗਸਤ 2025 ਦੀ ਸਵੇਰ ਨੂੰ, ਕੈਫੇ ‘ਤੇ ਦੂਜੀ ਵਾਰ ਗੋਲੀਆਂ ਚਲਾਈਆਂ ਗਈਆਂ। ਉਸ ਹਮਲੇ ਵਿੱਚ ਵੀ ਕਈ ਗੋਲੀਆਂ ਚੱਲੀਆਂ ਸਨ। ਉਸ ਵੇਲੇ ਸੋਸ਼ਲ ਮੀਡੀਆ ‘ਤੇ ਗੋਲਡੀ ਢਿੱਲੋਂ ਨਾਮ ਦੇ ਇੱਕ ਵਿਅਕਤੀ, ਜਿਸਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਦੱਸਿਆ ਜਾਂਦਾ ਹੈ, ਨੇ ਜ਼ਿੰਮੇਵਾਰੀ ਲਈ ਸੀ। ਸਰੀ ਪੁਲਿਸ ਸਰਵਿਸ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ।

The post ਸਰੀ ‘ਚ ਕਪਿਲ ਸ਼ਰਮਾ ਦੇ ਕੈਫੇ ‘ਤੇ ਤੀਜੀ ਵਾਰ ਚੱਲੀ ਗੋਲੀ appeared first on TV Punjab | Punjabi News Channel.

ED ਦੇ ਸ਼ਿਕੰਜੇ ‘ਚ ਹੁਣ ਕਪਿਲ ਸ਼ਰਮਾ, ਹਿਨਾ, ਹੁਮਾ ਕੁਰੈਸ਼ੀ ਤੇ ਸ਼ਰਧਾ ਕਪੂਰ, ਕੀਤਾ ਤਲਬ, ਅੱਜ ਹੋਵੇਗੀ ਪੁੱਛਗਿਛ
ਡੈਸਕ- ਬੀਤੇ ਦਿਨੀਂ ਅਭਿਨੇਤਾ ਰਣਬੀਰ ਕਪੂਰ ਨੂੰ ਸੰਮਨ ਭੇਜਣ ਦੇ ਬਾਅਦ ਈਡੀ ਦੇ ਤਿੰਨ ਹੋਰ ਸਿਤਾਰਿਆਂ ਨੂੰ ਤਲਬ ਕੀਤਾ ਹੈ।ਇਹ ਸਿਤਾਰੇ ਕੋਈ ਹੋਰ ਨਹੀਂ ਸਗੋਂ ਕਾਮੇਡੀ ਕਿੰਗ ਦੇ ਨਾਂ ਤੋਂ ਮਸ਼ਹੂਰ ਕਪਿਲ ਸ਼ਰਮਾ, ਬਾਲੀਵੁੱਡ ਅਭਿਨੇਤਰੀ ਹੁਮਾ ਕੁਰੈਸ਼ੀ, ਟੀਵੀ ਐਕਟ੍ਰੈਸ ਹਿਨਾ ਖਾਨ ਤੇ ਸ਼ਰਧਾ ਕਪੂਰ ਹੈ। ‘ਮਹਾਦੇਵ ਬੁੱਕ’ ਆਨਲਾਈਨ ਬੇਟਿੰਗ ਐਪ ਮਾਮਲੇ ਵਿਚ ਰਣਬੀਰ ਕਪੂਰ ਦੇ ਬਾਅਦ ਚਾਰੋਂ ਸਿਤਾਰਿਆਂ ਨੂੰ ਸੰਮਨ ਭੇਜਿਆ ਗਿਆ ਹੈ। ਅਜਿਹੇ ਵਿਚ ਕਪਿਲ ਸ਼ਰਮਾ, ਹੁਮਾ ਕੁਰੈਸ਼ੀ ਤੇ ਹਿਨਾ ਖਾਨ ਤਿੰਨਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਈਡੀ ਨੇ ਮਹਾਦੇਵ ਬੇਟਿੰਗ ਐਪਲੀਕੇਸ਼ਨ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿਛ ਲਈ ਕਾਮੇਡੀਅਨ ਕਪਿਲ ਸ਼ਰਮਾ ਤੇ ਅਭਿਨੇਤਰੀ ਹਿਨਾ ਖਾਨ, ਹੁਮਾ ਕੁਰੈਸ਼ੀ ਤੇ ਸ਼ਰਧਾ ਕਪੂਰ ਨੂੰ ਤਲਬ ਕੀਤਾ ਹੈ। ਕੁੱਲ 100 ਆਨਲਾਈਨ ਬੇਟਿੰਗ ਐਪਸ ਈਡੀ ਦੇ ਰਡਾਰ ‘ਤੇ ਹਨ। ਈਡੀ ਦੇ ਸੂਤਰਾਂ ਨੇ ਕਿਹਾ ਕਿ ਏਜੰਸੀ ਨੇ ਸੇਲੇਬਸ ‘ਤੇ ਵਰਚੂਅਲ ਸਪੇਸ ਵਿਚ ਆਪਣੇ ਪ੍ਰੋਡਕਟਸ ਨੂੰ ਬੜਾਵਾ ਦੇਣ ਲਈ ਮਹਾਦੇਵ ਬੇਟਿੰਗ ਐਪ ਦੇ ਪ੍ਰਮੋਟਰਾਂ ਤੋਂ ਪੈਸੇ ਲੈਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਮਸ਼ਹੂਰ ਹਸਤੀਆਂ ਤੇ ਪ੍ਰਭਾਵਸ਼ਾਲੀ ਲੋਕਾਂ ਸਣੇ ਲਗਭਗ 100 ਲੋਕ ਈਡੀ ਦੀ ਜਾਂਚ ਦੇ ਦਾਇਰੇ ਵਿਚ ਹਨ ਤੇ ਉਨ੍ਹਾਂ ਨੂੰ ਜਲਦ ਹੀ ਤਲਬ ਕੀਤਾ ਜਾਵੇਗਾ।

ਕਪਿਲ ਸ਼ਰਮਾ, ਹਿਨਾ ਖਾਨ, ਹੁਮਾ ਕੁਰੈਸ਼ੀ ਤੇ ਸ਼ਰਧਾ ਕਪੂਰ ਨੂੰ ਸੰਮਨ ਮਹਾਦੇਵ ਬੇਟਿੰਗ ਐਪ ਮਨੀ ਲਾਂਡਰਿੰਗ ਮਾਮਲੇ ਵਿਚ ਰਣਬੀਰ ਕਪੂਰ ਨੂੰ ਈਡੀ ਵੱਲੋਂਤਲਬ ਕੀਤੇ ਜਾਣ ਦੇ ਬਾਅਦ ਭੇਜਿਆ ਗਿਆ ਹੈ। ਰਣਬੀਰ ਨੂੰ ਅੱਜ ਰਾਏਪੁਰ ਦਫਤਰ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਦੋ ਹਫਤੇ ਦਾ ਸਮਾਂ ਮੰਗਿਆ ਹੈ। ਭਿਲਾਈ, ਛੱਤੀਸਗੜ੍ਹ ਦੇ ਰਹਿਣ ਵਾਲੇ ਸੌਰਭ ਚੰਦਰਾਕਰ ਤੇ ਰਵੀ ਉੱਪਲ, ਮਹਾਦੇਵ ਬੇਟਿੰਗ ਐਪ ਦੇ ਪ੍ਰਮੋਟਰ ਹਨ ਤੇ ਕਥਿਤ ਤੌਰ ‘ਤੇ ਇਸ ਨੂੰ ਦੁਬਈ ਤੋਂ ਚਲਾਉਂਦੇ ਹਨ।

The post ED ਦੇ ਸ਼ਿਕੰਜੇ ‘ਚ ਹੁਣ ਕਪਿਲ ਸ਼ਰਮਾ, ਹਿਨਾ, ਹੁਮਾ ਕੁਰੈਸ਼ੀ ਤੇ ਸ਼ਰਧਾ ਕਪੂਰ, ਕੀਤਾ ਤਲਬ, ਅੱਜ ਹੋਵੇਗੀ ਪੁੱਛਗਿਛ appeared first on TV Punjab | Punjabi News Channel.