Conservative Party Archives - TV Punjab | Punjabi News Channel

ਪੋਇਲੀਏਵਰ ਨੇ ਕਾਰਨੀ ਨੂੰ ਟੈਕਸ ਘਟਾਉਣ ਤੇ ਘਾਟਾ ਕੰਟਰੋਲ ਕਰਨ ਦੀ ਕੀਤੀ ਮੰਗ
Ottawa- ਕਨਜ਼ਰਵੇਟਿਵ ਲੀਡਰ ਪੀਅਰ ਪੋਇਲੀਏਵਰ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਅਗਲੇ ਬਜਟ ਵਿੱਚ ਟੈਕਸ ਘਟਾਉਣ ਅਤੇ ਕੇਂਦਰੀ ਘਾਟਾ 42 ਅਰਬ ਡਾਲਰ ਤੋਂ ਘੱਟ ਰੱਖਣ ਦੀ ਅਪੀਲ ਕੀਤੀ ਹੈ। ਪਰ ਕਾਰਨੀ ਪਹਿਲਾਂ ਹੀ ਇਸ਼ਾਰਾ ਕਰ ਚੁੱਕੇ ਹਨ ਕਿ ਘਾਟਾ ਇਸ ਤੋਂ ਵੱਧ ਹੋਵੇਗਾ — ਬਜਟ ਅਧਿਕਾਰੀ ਅਨੁਸਾਰ ਇਹ ਲਗਭਗ 70 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ।

ਪੋਇਲੀਏਵਰ ਨੇ ਕਿਹਾ ਕਿ ਕੈਨੇਡਾ “ਖਾਲੀ ਬੈਂਕ ਖਾਤਿਆਂ ਤੇ ਖਾਲੀ ਫ੍ਰਿਜਾਂ ਵਾਲਾ ਦੇਸ਼” ਬਣ ਗਿਆ ਹੈ ਅਤੇ ਲਿਬਰਲ ਸਰਕਾਰ ਨੂੰ ਟੈਕਸ ਘਟਾਉਣ ਤੇ ਖਰਚਾ ਕਾਬੂ ਕਰਨ ਦੀ ਲੋੜ ਹੈ। ਉਨ੍ਹਾਂ ਨੇ ਆਮਦਨ ਟੈਕਸ, ਕਾਰਬਨ ਟੈਕਸ ਅਤੇ ਘਰ ਬਣਾਉਣ ’ਤੇ ਲਾਗੂ ਟੈਕਸ ਘਟਾਉਣ ਦੀ ਮੰਗ ਕੀਤੀ।

ਦੂਜੇ ਪਾਸੇ, ਕਾਰਨੀ ਸਰਕਾਰ ਨੇ ਰੱਖਿਆ ਖਰਚ ਵਧਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਨਾਟੋ ਦਾ ਟੀਚਾ ਪੂਰਾ ਕੀਤਾ ਜਾ ਸਕੇ। ਬਜਟ 4 ਨਵੰਬਰ ਨੂੰ ਪੇਸ਼ ਹੋਣਾ ਹੈ, ਜੋ ਵਿਸ਼ਵਾਸ ਯੋਗਤਾ ਵੋਟ ਹੋਵੇਗੀ — ਇਸ ’ਚ ਸਰਕਾਰ ਡਿੱਗ ਸਕਦੀ ਹੈ ਜੇਕਰ ਹੋਰ ਪਾਰਟੀਆਂ ਦਾ ਸਮਰਥਨ ਨਾ ਮਿਲਿਆ।

ਬਲੌਕ ਕਿਊਬੈਕਵਾ ਅਤੇ ਐਨ.ਡੀ.ਪੀ. ਨੇ ਵੀ ਆਪਣੇ ਵੱਖ-ਵੱਖ ਮੰਗ ਪੱਤਰ ਪੇਸ਼ ਕੀਤੇ ਹਨ, ਜਿਨ੍ਹਾਂ ’ਚ ਸਿਹਤ, ਰਿਹਾਇਸ਼ ਤੇ ਬਜ਼ੁਰਗਾਂ ਲਈ ਵਧੇਰੇ ਸਹਾਇਤਾ ਦੀ ਗੱਲ ਕੀਤੀ ਗਈ ਹੈ। ਆਉਣ ਵਾਲੇ ਹਫ਼ਤਿਆਂ ਵਿੱਚ ਸੰਸਦ ਵਿੱਚ ਤਣਾਅਪੂਰਨ ਚਰਚਾ ਦੀ ਸੰਭਾਵਨਾ ਹੈ।

The post ਪੋਇਲੀਏਵਰ ਨੇ ਕਾਰਨੀ ਨੂੰ ਟੈਕਸ ਘਟਾਉਣ ਤੇ ਘਾਟਾ ਕੰਟਰੋਲ ਕਰਨ ਦੀ ਕੀਤੀ ਮੰਗ appeared first on TV Punjab | Punjabi News Channel.

ਕੈਨੇਡਾ ‘ਚ ਚੋਣਾਂ ਦਾ ਐਲਾਨ – 28 ਅਪ੍ਰੈਲ ਨੂੰ ਹੋਵੇਗੀ ਵੋਟਿੰਗ
Ottawa – ਕੈਨੇਡਾ ‘ਚ 28 ਅਪ੍ਰੈਲ ਨੂੰ ਸੰਘਰਸ਼ਮਈ ਸੰਘੀ ਚੋਣਾਂ ਹੋਣ ਜਾ ਰਹੀਆਂ ਹਨ। ਸਿਰਫ 36 ਦਿਨਾਂ ਦੀ ਇਸ ਮੁਕਾਬਲੇਬਾਜ਼ ਮੁਹਿੰਮ ਦੌਰਾਨ ਮੁੱਖ ਚਰਚਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਪਸੀ ਤੋਂ ਬਾਅਦ ਵਪਾਰਕ ਸੰਕਟ ਅਤੇ ਕੈਨੇਡਾਈ ਸੰਪਰਭੂਤਾ ‘ਤੇ ਹੋ ਰਹੀ ਚੁਣੌਤੀ ‘ਤੇ ਰਹੇਗੀ।

ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ — ਜੋ ਸਿਰਫ ਹਫ਼ਤਾ ਪਹਿਲਾਂ ਇਸ ਅਹੁਦੇ ‘ਤੇ ਆਏ ਹਨ — ਨੇ ਐਤਵਾਰ ਨੂੰ ਪਾਰਲੀਮੈਂਟ ਭੰਗ ਕਰਕੇ ਚੋਣਾਂ ਦਾ ਐਲਾਨ ਕੀਤਾ।

ਚੋਣਾਂ ‘ਚ ਲਿਬਰਲਜ਼ ਅਤੇ ਕੰਜ਼ਰਵੇਟਿਵਜ਼ ਵਿਚ ਤਿੱਖਾ ਮੁਕਾਬਲਾ ਦੱਸਿਆ ਜਾ ਰਿਹਾ ਹੈ। ਕੁਝ ਮਹੀਨੇ ਪਹਿਲਾਂ ਤੱਕ ਪਿਅਰੇ ਪੋਲੀਏਵਰ ਦੀ ਕੰਜ਼ਰਵੇਟਿਵਜ਼ ਪਾਰਟੀ ਭਾਰੀ ਬਹੁਮਤ ਵੱਲ ਵਧ ਰਹੀ ਸੀ, ਪਰ ਜਸਟਿਨ ਟਰੂਡੋ ਵਲੋਂ ਅਹੁਦਾ ਛੱਡਣ ਤੋਂ ਬਾਅਦ ਲਿਬਰਲਜ਼ ਨੇ ਵਾਪਸੀ ਕਰ ਲਈ ਹੈ।

ਟਰੰਪ ਵੱਲੋਂ ਕੈਨੇਡਾ ‘ਤੇ ਲਾਏ ਗਏ ਨਵੇਂ ਟੈਰਿਫ਼ ਚੋਣਾਂ ਦੌਰਾਨ ਵੱਡਾ ਮੁੱਦਾ ਬਣ ਰਹੇ ਹਨ। ਕਾਰਨੀ ਨੇ ਆਪਣੀ ਮੁਹਿੰਮ ਸ਼ੁਰੂ ਕਰਦੇ ਹੋਏ ਘੱਟ ਆਮਦਨ ਵਾਲੇ ਵਰਗ ਲਈ ਟੈਕਸ ਵਿੱਚ ਕਟੌਤੀ ਦਾ ਐਲਾਨ ਕੀਤਾ, ਜਦਕਿ ਪੋਲੀਏਵਰ ਨੇ ਵਾਅਦਾ ਕੀਤਾ ਕਿ ਉਹ ਕੈਨੇਡਾ ਦੀ ਸੰਪਰਭੂਤਾ ਦੀ ਰਾਖੀ ਕਰਣਗੇ ਅਤੇ ਅਮਰੀਕਾ ਨਾਲ ਮਜ਼ਬੂਤ ਰਿਸ਼ਤੇ ਬਣਾਉਣਗੇ।

ਇਸ ਵਾਰ ਨਿਊ ਡੈਮੋਕ੍ਰੈਟਿਕ ਪਾਰਟੀ (NDP) ਅਤੇ ਬਲਾਕ ਕਿਊਬੈਕ ਦੀ ਹਾਲਤ ਕਮਜ਼ੋਰ ਦੱਸੀ ਜਾ ਰਹੀ ਹੈ। ਜਗਮੀਤ ਸਿੰਘ, ਜੋ ਆਪਣੀ ਤੀਜੀ ਚੋਣ ਲੜ ਰਹੇ ਹਨ, ਨੇ ਕਿਹਾ ਕਿ ਉਹ ਕੰਮਕਾਜੀ ਵਰਗ ਅਤੇ ਪਰਿਵਾਰਾਂ ਲਈ ਲੜਣਗੇ।

ਗ੍ਰੀਨ ਪਾਰਟੀ ਨੇ ਜੋਨਾਥਨ ਪੈਡਨੌਲਟ ਨੂੰ ਚੋਣ ਮੁਹਿੰਮ ਦਾ ਮੁੱਖ ਚਿਹਰਾ ਬਣਾਇਆ ਹੈ, ਜਦਕਿ ਪੀਪਲਜ਼ ਪਾਰਟੀ ਦੀ ਹਮਾਇਤ 2% ਤੱਕ ਹੀ ਸੀਮਤ ਦੱਸੀ ਜਾ ਰਹੀ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ 28 ਅਪ੍ਰੈਲ ਨੂੰ ਕੈਨੇਡਾ ਦੀ ਅਗਲੀ ਸਰਕਾਰ ਕਿਸ ਦੀ ਬਣਦੀ ਹੈ!

The post ਕੈਨੇਡਾ ‘ਚ ਚੋਣਾਂ ਦਾ ਐਲਾਨ – 28 ਅਪ੍ਰੈਲ ਨੂੰ ਹੋਵੇਗੀ ਵੋਟਿੰਗ appeared first on TV Punjab | Punjabi News Channel.

ਕਾਰਨੀ ਵਲੋਂ ਗਵਰਨਰ ਜਨਰਲ ਨੂੰ ਸੰਸਦ ਭੰਗ ਕਰਨ ਦੀ ਅਪੀਲ
Ottawa – ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਤਵਾਰ ਨੂੰ ਗਵਰਨਰ ਜਨਰਲ ਮੇਰੀ ਸਾਈਮਨ ਨੂੰ ਸੰਸਦ ਭੰਗ ਕਰਨ ਅਤੇ ਨਵੀਆਂ ਸੰਘੀ ਚੋਣਾਂ ਕਰਵਾਉਣ ਲਈ ਕਹਿਣ ਦਾ ਫੈਸਲਾ ਕੀਤਾ ਹੈ। ਇਹ ਚੋਣ ਮੁਹਿੰਮ ਉਸ ਵੇਲੇ ਸ਼ੁਰੂ ਹੋਵੇਗੀ, ਜਦ ਕਾਰਨੀ ਸਿਰਫ ਇੱਕ ਹਫ਼ਤਾ ਪਹਿਲਾਂ ਹੀ ਪ੍ਰਧਾਨ ਮੰਤਰੀ ਵਜੋਂ ਹਲਫ਼ ਉਠਾ ਕੇ ਆਪਣੀ ਕੈਬਨਿਟ ਦਾ ਐਲਾਨ ਕਰ ਚੁੱਕੇ ਹਨ।

ਸੂਤਰਾਂ ਅਨੁਸਾਰ, ਵੋਟਿੰਗ 28 ਅਪ੍ਰੈਲ ਜਾਂ 5 ਮਈ ਨੂੰ ਹੋ ਸਕਦੀ ਹੈ। CBC ਪੋਲ ਟਰੈਕਰ ਮੁਤਾਬਕ, ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ 37.7% ਸਮਰਥਨ ਨਾਲ ਅੱਗੇ ਹੈ, ਜਦਕਿ ਪੀਅਰ ਪੋਲੀਏਵਰ ਦੀ ਕੰਜ਼ਰਵੇਟਿਵ ਪਾਰਟੀ 37.4% ਹਮਾਇਤ ਨਾਲ ਕੁਝ ਪਿੱਛੇ ਹੈ।

ਹਾਲਾਂਕਿ, ਲੋਕਪ੍ਰਿਯ ਵੋਟਾਂ ‘ਚ ਫ਼ਰਕ ਘੱਟ ਹੈ, ਪਰ ਲਿਬਰਲ ਪਾਰਟੀ ਦਾ ਸਮਰਥਨ ਪੂਰੇ ਦੇਸ਼ ‘ਚ ਸੁਤੰਤਰ ਤਰੀਕੇ ਨਾਲ ਫੈਲਿਆ ਹੋਇਆ ਹੈ, ਜਿਸ ਕਰਕੇ ਉਹ ਸੀਟਾਂ ਦੀ ਗਿਣਤੀ ‘ਚ ਕੰਜ਼ਰਵੇਟਿਵ ਪਾਰਟੀ ‘ਤੇ ਹਾਵੀ ਹੋ ਸਕਦੀ ਹੈ। ਅਨੁਮਾਨ ਹੈ ਕਿ ਜੇਕਰ ਅੱਜ ਚੋਣਾਂ ਹੋਣ, ਤਾਂ ਲਿਬਰਲ ਪਾਰਟੀ 176 ਸੀਟਾਂ ਤੇ ਜਿੱਤ ਸਕਦੀ ਹੈ, ਜਦਕਿ ਕੰਜ਼ਰਵੇਟਿਵ ਪਾਰਟੀ 133 ਸੀਟਾਂ ਤੱਕ ਸੀਮਿਤ ਰਹੇਗੀ।

ਕਾਰਨੀ ਨੇ ਐਲਾਨ ਕੀਤਾ ਕਿ “ਅਸੀਂ ਖਣਿਜ, ਪਾਈਪਲਾਈਨਾਂ, ਪਰਮਾਣੂ ਊਰਜਾ ਅਤੇ ਡੇਟਾ ਸੈਂਟਰਾਂ ‘ਚ ਅਰਬਾਂ ਡਾਲਰ ਦੀ ਨਿਵੇਸ਼ ਯੋਜਨਾ ਲਿਆਉਂਗੇ।” ਉਨ੍ਹਾਂ ਕਿਹਾ ਕਿ ਇਹ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰੇਗਾ ਅਤੇ ਦੇਸ਼ ਨੂੰ ਖੁਦ-ਨਿਰਭਰ ਬਣਾਵੇਗਾ।

The post ਕਾਰਨੀ ਵਲੋਂ ਗਵਰਨਰ ਜਨਰਲ ਨੂੰ ਸੰਸਦ ਭੰਗ ਕਰਨ ਦੀ ਅਪੀਲ appeared first on TV Punjab | Punjabi News Channel.

ਸਾਬਕਾ ਕੰਜ਼ਰਵੇਟਿਵ ਸੈਨੇਟਰ ਜੇਮਸ ਬਕਲੇ ਦਾ 100 ਸਾਲ ਦੀ ਉਮਰ ’ਚ ਦੇਹਾਂਤ
New York- ਸਾਬਕਾ ਕੰਜ਼ਰਵੇਟਿਵ ਅਮਰੀਕੀ ਸੈਨੇਟਰ ਅਤੇ ਰੀਗਨ ਵਲੋਂ ਨਿਯੁਕਤ ਫੈਡਰਲ ਜੱਜ ਜੇਮਸ ਬਕਲੇ ਦਾ ਦੇਹਾਂਤ ਹੋ ਗਿਆ। ਨਿਊਯਾਰਕ ਸੂਬੇ ਦੀ ਕੰਜ਼ਰਵੇਟਿਵ ਪਾਰਟੀ ਵਲੋਂ ਸ਼ੁੱਕਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਉਹ 100 ਸਾਲਾਂ ਦੇ ਸਨ।

ਬਕਲੇ ਨੇ ਦੇਸ਼ ਦਾ ਧਿਆਨ ਉਸ ਵੇਲੇ ਆਪਣੇ ਵੱਲ ਖਿੱਚਿਆ ਸੀ, ਜਦੋਂ ਉਨ੍ਹਾਂ ਨੇ ਸਾਲ 1970 ’ਚ ਕੰਜ਼ਰਵੇਟਿਵ ਪਾਰਟੀ ਦੇ ਨਾਲ ਨਿਊਯਾਰਕ ’ਚ ਜਿੱਤ ਹਾਸਲ ਕੀਤੀ ਸੀ ਅਤੇ ਉਸ ਵੇਲੇ ਉਹ ਸੂਬੇ ’ਚ ਪਹਿਲੀ ਵਾਰ ਤੀਜੀ ਪਾਰਟੀ ਦੇ ਸੈਨੇਟਰ ਬਣੇ ਸਨ। ਉਨ੍ਹਾਂ ਨੇ ਇੱਕ ਸਾਲ ਦਾ ਕਾਰਜਕਾਲ ਪੂਰਾ ਕੀਤਾ ਸੀ। ਆਪਣੇ ਇਸ ਸੰਖੇਪ ਕਾਰਜਕਾਲ ਦੌਰਾਨ ਉਨ੍ਹਾਂ ਨੇ ਸੀਮਤ ਅਪਵਾਦਾਂ ਦੇ ਨਾਲ ਗਰਭਪਾਤ ’ਤੇ ਪਾਬੰਦੀ ਲਾਉਣ ਲਈ ਸੰਵਿਧਾਨਕ ਸੋਧ ਦੀ ਮੰਗ ਕੀਤੀ ਅਤੇ ਵਾਟਰਗੇਟ ਸਕੈਂਡਲ ਦੇ ਕਾਰਨ ਤਤਕਾਲੀ ਰਾਸ਼ਟਰਪਤੀ ਰਿਚਰਡ ਨਿਕਸਨ ਨੂੰ ਅਸਤੀਫ਼ਾ ਦੇਣ ਦੀ ਅਪੀਲ ਕੀਤੀ।

ਪਾਰਟੀ ਨੇ ਉਨ੍ਹਾਂ ਨੂੰ ‘‘’’ ਦੱਸਿਆ ਅਤੇ ਪਾਰਟੀ ਪ੍ਰਤੀ ਕੀਤੇ ਗਏ ਕੰਮਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਪਾਰਟੀ ਦੇ ਨਿਊਯਾਰਕ ਚੈਪਟਰ ਦੇ ਚੇਅਰਮੈਨ ਗੇਰਾਡ ਕਾਸਰ ਨੇ ਬਿਆਨ ’ਚ ਕਿਹਾ, ‘‘ਜੇਮਸ ਬਕਲੇ ਦਾ ਜੀਵਨ ਅਤੇ ਪ੍ਰਾਪਤੀਆਂ ਹਮੇਸ਼ਾ ਲਈ ਕੰਜ਼ਰਵੇਟਿਵ ਪਾਰਟੀ ਨਾਲ ਜੁੜੀਆਂ ਰਹਿਣਗੀਆਂ।’’ ਉਨ੍ਹਾਂ ਅੱਗੇ ਕਿਹਾ, ‘‘ਸਾਰੇ ਨਿਊਯਰਾਕ ਵਾਸੀਆਂ ਅਤੇ ਰਾਸ਼ਟਰ ਨੇ ਇੱਕ ਅਜਿਹੇ ਵਿਅਕਤੀ ਨੂੰ ਗੁਆ ਦਿੱਤਾ, ਜਿਸ ਨੇ ਦੇਸ਼ ਦੀ ਸੇਵਾ ’ਚ ਆਪਣੀ ਲੰਬੀ ਉਮਰ ਬਤੀਤ ਕੀਤੀ।’’

ਦਿ ਹੈਰੀਟੇਜ ਫਾਊਂਡੇਸ਼ਨ ਮੁਤਾਬਕ, ਮਾਰਚ ’ਚ 100 ਵਰਿ੍ਹਆਂ ਦੀ ਉਮਰ ਟੱਪਣ ਮਗਰੋਂ ਬਕਲੇ ਸਭ ਤੋਂ ਵੱਧ ਬਜ਼ੁਰਗ ਉਮਰ ਦੇ ਸਾਬਕਾ ਸੈਨੇਟਰ ਬਣ ਗਏ। ਉਨ੍ਹਾਂ ਦੀ ਕਾਂਗਰੇਸ਼ਨਲ ਜੀਵਨੀ ਮੁਤਾਬਕ ਉਹ ਆਪਣੀ ਮੌਤ ਤੱਕ ਬੈਥੇਸਡਾ, ਮੈਡੀਲੈਂਡ ’ਚ ਰਹੇ।

The post ਸਾਬਕਾ ਕੰਜ਼ਰਵੇਟਿਵ ਸੈਨੇਟਰ ਜੇਮਸ ਬਕਲੇ ਦਾ 100 ਸਾਲ ਦੀ ਉਮਰ ’ਚ ਦੇਹਾਂਤ appeared first on TV Punjab | Punjabi News Channel.

ਕਿਹੋ ਜਿਹੀ ਹੋਵੇਗੀ ਕੈਨੇਡਾ ’ਚ ਕੰਜ਼ਰਵੇਟਿਵ ਪਾਰਟੀ ਦੀ ਵਿਦੇਸ਼ ਨੀਤੀ?
Ottawa- ਕੈਨੇਡਾ ’ਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਓਟਾਵਾ ਦੇ ਆਲੇ-ਦੁਆਲੇ ਦੇ ਰਾਜਦੂਤ ਕੰਜ਼ਰਵੇਟਿਵ ਪਾਰਟੀ ਦੀ ਵਿਦੇਸ਼ ਨੀਤੀ ਨੂੰ ਸਮਝਣ ਲਈ ਸੁਰਾਗ ਲੱਭ ਰਹੇ ਹਨ, ਕਿਉਂਕਿ ਪਾਰਟੀ ਆਗੂ ਪਿਏਰੇ ਪੋਈਲਿਵਰ ਨੇ ਕੁਝ ਸੰਕੇਤ ਦਿੱਤੇ ਹਨ ਕਿ ਉਹ ਪ੍ਰਧਾਨ ਮੰਤਰੀ ਦੇ ਰੂਪ ’ਚ ਵਿਸ਼ਵ ਮੰਚ ’ਤੇ ਕਿੰਝ ਪਹੁੰਚਣਗੇ। ਓਟਾਵਾ ’ਚ ਕਈ ਦੂਤਘਰਾਂ ਦੇ ਅੰਬੈਸਡਰ ਇਸ ਗੱਲ ਨੂੰ ਲੈ ਕੇ ਖ਼ਦਸ਼ੇ ਹਨ ਕਿ ਕੀ ਕੰਜ਼ਰਵੇਟਿਵ ਵਿਸ਼ਵ ਜਲਵਾਯੂ ਵਚਨਬੱਧਤਾ ’ਤੇ ਟਿਕੇ ਰਹਿਣਗੇ ਅਤੇ ਯੂਕਰੇਨ ਦਾ ਸਮਰਥਨ ਜਾਰੀ ਰੱਖਣਗੇ?

ਇਸ ਬਾਰੇ ਗੱਲਬਾਤ ਕਰਦਿਆਂ ਲਾਬੀ ਫਰਮ ਸਟ੍ਰੈਟਜੀਕਾਪ ਦੇ ਉਪ ਪ੍ਰਧਾਨ ਗੈਰੀ ਕੈਲਰ ਨੇ ਕਿਹਾ ਕਿ ਪੋਈਲਿਵਰ ਆਪਣੇ ਘਰੇਲੂ ਆਰਥਿਕ ਬਿਰਤਾਂਤ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਨ ਅਤੇ ਵਿਦੇਸ਼ੀ ਨੀਤੀ ਦੇ ਪੱਖ ’ਚ ਭਾਰੀ ਜ਼ਿੰਮੇਵਾਰੀ ਹੋਰਾਂ ’ਤੇ ਸੁੱਟ ਰਹੇ ਹਨ। ਕੈਲਰ, ਜਿਹੜੇ ਕਿ ਸਾਬਕਾ ਕੰਜ਼ਰਵੇਟਿਵ ਵਿਦੇਸ਼ ਮੰਤਰੀ ਜਾਨ ਬੇਅਰਡ ਦੇ ਚੀਫ਼ ਆਫ਼ ਸਟਾਫ਼ ਸਨ, ਨੇ ਕਿਹਾ ਕਿ ਦੂਤਘਰਾਂ ਲਈ ਸਾਰੀਆਂ ਪਾਰਟੀਆਂ ਦੇ ਆਗੂਆਂ ਦੀ ਤਲਾਸ਼ ਕਰਨਾ ਆਮ ਗੱਲ ਹੈ ਅਤੇ ਚੋਣਾਂ ਹੋਣਾਂ ਤੱਕ ਵਿਰੋਧੀ ਨੇਤਾਵਾਂ ਤੱਕ ਪਹੁੰਚਣਾ ਔਖਾ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਕੈਨੇਡੀਅਨ ਲੋਕ ਵਿਦੇਸ਼ ਨੀਤੀ ਦੇ ਨਾਂ ’ਤੇ ਵੋਟ ਨਹੀਂ ਪਾਉਂਦੇ। ਪੋਈਲਿਵਰ ਦਾ ਧਿਆਨ ਰਿਹਾਇਸ਼ ਅਤੇ ਸਿਹਤ ਦੇਖਭਾਲ ਵਰਗੇ ਮੁੱਦਿਆਂ ’ਤੇ ਕੇਂਦਰਿਤ ਹੈ, ਜਿਨ੍ਹਾਂ ਨੂੰ ਕੈਨੇਡੀਅਨ ਲੋਕ ਵੋਟਿੰਗ ’ਚ ਸਭ ਤੋਂ ਉੱਪਰ ਮੰਨਦੇ ਹਨ।

ਉਧਰ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਦੀ ਸਰਕਾਰ ’ਚ ਇਮੀਗ੍ਰੇਸ਼ਨ ਮੰਤਰੀ ਰਹੇ ਕ੍ਰਿਸ ਅਲੈਕਜ਼ੈਂਡਰ ਨੇ ਤਰਕ ਦਿੱਤਾ ਹੈ ਕਿ ਸੰਘਰਸ਼ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਵਿਸ਼ਵੀ ਤਾਕਤਾਂ ਦੇ ਪ੍ਰਭਾਵ ਨੂੰ ਦੇਖਦਿਆਂ ਪੋਈਲਿਵਰ ਹੋਰ ਅੱਗੇ ਵੱਧ ਸਕਦੇ ਹਨ। ਇੱਥੇ ਇਹ ਦੱਸਣਾ ਬਣਦਾ ਹੈ ਕਿ ਇੱਕ ਸਾਲ ਪਹਿਲਾਂ ਨੇਤਾ ਬਣਨ ਮਗਰੋਂ ਪੋਈਲਿਵਰ ਨੇ ਕੈਨੇਡਾ ’ਚ ਪ੍ਰਵਾਸੀ ਭਾਈਚਾਰਿਆਂ ਲਈ ਕੁਝ ਵਿਦੇਸ਼ ਨੀਤੀ ਦੇ ਮੁੱਦਿਆਂ ਨੂੰ ਤਿਆਰ ਕੀਤਾ ਹੈ, ਜਿਵੇਂ ਕਿ ਕੈਨੇਡਾ ਤੋਂ ਅੰਮ੍ਰਿਤਸਰ ਤੱਕ ਇੱਕ ਸਿੱਧੀ ਉਡਾਣ ਚਾਲੂ ਕਰਨ ਲਈ ਇੱਕ ਏਅਰਲਾਈਨ ਸ਼ੁਰੂ ਕਰਨ ਦੀ ਵਚਨਬੱਧਤਾ। ਹਾਲਾਂਕਿ ਉਨ੍ਹਾਂ ਨੇ ਕੁਝ ਵਿਦੇਸ਼ ਮੁੱਦਿਆਂ ’ਤੇ ਸਖ਼ਤ ਹੋਣ ਦਾ ਵਾਅਦਾ ਕਰਕੇ ਲਿਬਰਲ ਸਰਕਾਰ ਨਾਲ ਭਿੰਨਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਕਿ ਇਰਾਨ ਦੇ ਇਸਲਾਮਿਕ ਰੈਵਲੂਸ਼ਨਰੀ ਗਾਰਡ ਕਾਰਪਸ ਨੂੰ ਇੱਕ ਅੱਤਵਾਦੀ ਸੰਗਠਨ ਐਲਾਨਣਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਨੇ ਵਿਦੇਸ਼ੀ-ਨੀਤੀ ਦੇ ਕੁਝ ਸਭ ਤੋਂ ਵੱਡੇ ਵਿਸ਼ਿਆਂ ਨੂੰ ਆਪਣੀ ਬੈਂਚ ਦੇ ਪ੍ਰਮੁੱਖ ਸੰਸਦ ਮੈਂਬਰਾਂ ’ਤੇ ਛੱਡ ਦਿੱਤਾ ਹੈ।

The post ਕਿਹੋ ਜਿਹੀ ਹੋਵੇਗੀ ਕੈਨੇਡਾ ’ਚ ਕੰਜ਼ਰਵੇਟਿਵ ਪਾਰਟੀ ਦੀ ਵਿਦੇਸ਼ ਨੀਤੀ? appeared first on TV Punjab | Punjabi News Channel.