Crime Archives - TV Punjab | Punjabi News Channel

ਸਰੀ ‘ਚ ਛੁਰੇਬਾਜ਼ੀ ਦੀ ਘਟਨਾ: ਇੱਕ ਗ੍ਰਿਫ਼ਤਾਰ, ਦੂਜਾ ਹਸਪਤਾਲ ‘ਚ
Surrey- ਐਤਵਾਰ ਦੁਪਹਿਰ ਸਰੀ ਵਿੱਚ ਛੁਰੇਬਾਜ਼ੀ ਦੀ ਇੱਕ ਘਟਨਾ ਵਾਪਰੀ, ਜਿਸ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇੱਕ ਹੋਰ ਵਿਅਕਤੀ ਗ਼ੈਰ-ਜਾਨਲੇਵਾ ਜਖਮਾਂ ਕਾਰਨ ਹਸਪਤਾਲ ‘ਚ ਦਾਖ਼ਲ ਹੈ। Surrey RCMP ਮੁਤਾਬਕ, 16 ਮਾਰਚ ਨੂੰ ਦੁਪਹਿਰ 12:30 ਵਜੇ, ਕਲੋਵਰਡੇਲ ਦੇ 6300-ਬਲਾਕ ਸੁਨਡੈਂਸ ਡਰਾਈਵ ‘ਚ ਇੱਕ ਘਰ ਦੇ ਨੇੜੇ ਇਹ ਘਟਨਾ ਵਾਪਰੀ।

BC ਐਮਰਜੈਂਸੀ ਹੈਲਥ ਸਰਵਿਸ ਵਲੋਂ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹ ਦੀ ਸਥਿਤੀ ਸਥਿਰ ਹੈ। ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਲੈਂਗਲੀ ‘ਚ 2 ਵਜੇ ਗ੍ਰਿਫ਼ਤਾਰ ਕਰ ਲਿਆ। 38 ਸਾਲਾ ਟਾਈਲਰ ਜੇਮਸ ਹੇਲਿੰਗ ‘ਤੇ ਗੰਭੀਰ ਹਮਲਾ, ਹਥਿਆਰ ਨਾਲ ਹਮਲਾ, ਬੇਕੈਨੀ ਔਰ ਦਾਖ਼ਲ, ਮਲਕੀਅਤ ਨੂੰ ਨੁਕਸਾਨ ਪਹੁੰਚਾਉਣਾ ਅਤੇ ਸ਼ਰਤਾਂ ਦੀ ਉਲੰਘਨਾ ਕਰਨ ਦੇ ਦੋਸ਼ ਲਗਾਏ ਗਏ ਹਨ। ਹੇਲਿੰਗ 21 ਮਾਰਚ ਤੱਕ ਹਿਰਾਸਤ ‘ਚ ਰਹੇਗਾ, ਜਦ ਤਕ ਉਸ ਦੀ ਅਗਲੀ ਅਦਾਲਤੀ ਪੇਸ਼ੀ ਨਹੀਂ ਹੁੰਦੀ।

The post ਸਰੀ ‘ਚ ਛੁਰੇਬਾਜ਼ੀ ਦੀ ਘਟਨਾ: ਇੱਕ ਗ੍ਰਿਫ਼ਤਾਰ, ਦੂਜਾ ਹਸਪਤਾਲ ‘ਚ appeared first on TV Punjab | Punjabi News Channel.

ਟੋਰਾਂਟੋ ਵਿੱਚ ਦਿਨ ਦਿਹਾੜੇ ਛੁਰੇਬਾਜ਼ੀ, ਇੱਕ ਗੰਭੀਰ ਜ਼ਖ਼ਮੀ
Toronto- ਟੋਰਾਂਟੋ ਪੁਲਿਸ ਅਨੁਸਾਰ, ਸੋਮਵਾਰ ਦੁਪਹਿਰੇ ਸ਼ਹਿਰ ਦੇ ਕੇਂਦਰੀ ਇਲਾਕੇ ਵਿੱਚ ਹੋਈ ਇੱਕ ਛੁਰੇਬਾਜ਼ੀ ਦੌਰਾਨ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ।

ਪੁਲਿਸ ਮੁਤਾਬਕ, ਇਹ ਘਟਨਾ ਯੋਂਗ ਅਤੇ ਬਲੂਰ ਸਟਰੀਟ ਦੇ ਨੇੜੇ ਦੁਪਹਿਰ 2 ਵਜੇ ਦੇ ਆਸ-ਪਾਸ ਵਾਪਰੀ। ਘਟਨਾ ਤੋਂ ਬਾਅਦ ਪੁਲਿਸ ਨੇ ਯੋਂਗ ਅਤੇ ਚਾਰਲਜ਼ ਸਟਰੀਟ ‘ਤੇ ਸਥਿਤ ਇੱਕ ਮੈਕਡੌਨਲਡ ਦੇ ਆਸ-ਪਾਸ ਦੀ ਏਰੀਆ ਨੂੰ ਸੀਲ ਕਰ ਦਿੱਤਾ।

ਪੈਰਾਮੈਡਿਕ ਟੀਮ ਨੇ ਪੁਸ਼ਟੀ ਕੀਤੀ ਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਟਰੌਮਾ ਸੈਂਟਰ ਲਿਜਾਇਆ ਗਿਆ, ਪਰ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੂਸਰਾ ਸ਼ੱਕੀ ਹਾਲੇ ਵੀ ਫ਼ਰਾਰ ਹੈ। ਅਜੇ ਤੱਕ ਪੁਲਿਸ ਕੋਲ ਉਸ ਦੀ ਕੋਈ ਵਿਸ਼ੇਸ਼ ਜਾਣਕਾਰੀ ਨਹੀਂ। ਟੋਰਾਂਟੋ ਪੁਲਿਸ ਵੱਲੋਂ ਜਾਂਚ ਜਾਰੀ ਹੈ।

The post ਟੋਰਾਂਟੋ ਵਿੱਚ ਦਿਨ ਦਿਹਾੜੇ ਛੁਰੇਬਾਜ਼ੀ, ਇੱਕ ਗੰਭੀਰ ਜ਼ਖ਼ਮੀ appeared first on TV Punjab | Punjabi News Channel.

ਟੋਰਾਂਟੋ ਦੇ ਬਾਰ ’ਚ ਹਮਲਾ ਕਰਨ ਦੇ 18 ਸਾਲਾ ਨੌਜਵਾਨ ’ਤੇ ਲੱਗੇ ਦੋਸ਼
Toronto- ਟੋਰਾਂਟੋ ਦੇ ਇੱਕ 18 ਸਾਲਾ ਨੌਜਵਾਨ ਨੂੰ ਪਿਛਲੇ ਹਫ਼ਤੇ ਟੋਰਾਂਟੋ ਦੇ ਇੱਕ ਬਾਰ ’ਚ ਚਾਕੂ ਮਾਰਨ ਦੇ ਮਾਮਲੇ ਵਿੱਚ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛੁਰੇਬਾਜ਼ੀ ਦੀ ਇਹ ਘਟਨਾ ਸ਼ੁੱਕਰਵਾਰ ਰਾਤੀਂ ਕਰੀਬ 11 ਵਜੇ ਬਲੂਰ ਸਟਰੀਟ ਵੈਸਟ ਅਤੇ ਮੈਡੀਸਨ ਐਵੇਨਿਊ ਖੇਤਰ ਦੇ ਇੱਕ ਬਾਰ ’ਚ ਵਾਪਰੀ ਸੀ।

ਜਾਂਚਕਰਤਾਵਾਂ ਮੁਤਾਬਕ ਇੱਕ ਵਿਅਕਤੀ ਨੂੰ ਅਹਾਤੇ ਤੋਂ ਬਾਹਰ ਲਿਜਾਇਆ ਜਾ ਰਿਹਾ ਸੀ ਕਿ ਇਸੇ ਦੌਰਾਨ ਉਸਨੇ ਚਾਕੂ ਕੱਢਿਆ ਅਤੇ ਕਿਸੇ ਨੂੰ ਚਾਕੂ ਮਾਰ ਦਿੱਤਾ। ਇਸ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ’ਚ ਪੀੜਤ ਨੂੰ ਗੈਰ ਜਾਨਲੇਵਾ ਸੱਟਾਂ ਲੱਗੀਆਂ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਮੰਗਲਵਾਰ ਨੂੰ, ਪੁਲਿਸ ਨੇ ਦੱਸਿਆ ਕਿ ਛੁਰੇਬਾਜ਼ੀ ਦੀ ਇਸ ਘਟਨਾ ਦੇ ਸੰਬੰਧ ’ਚ ਅਲੈਗਜ਼ੈਂਡਰ ਮਾਈਲੇਸਕੀ ਦੇ ਰੂਪ ’ਚ ਪਹਿਾਚਣੇ ਗਏ ਇੱਕ ਸ਼ੱਕੀ ਨੂੰ ਹਿਰਾਸਤ ’ਚ ਲਿਆ ਗਿਆ ਹੈ ਅਤੇ ਉਸ ਦੇ ਵਿਰੁੱਧ ਹਥਿਆਰ ਨਾਲ ਹਮਲਾ ਕਰਨ, ਸਰੀਰਕ ਨੁਕਸਾਨ ਪਹੁੰਚਾਉਣ, ਛੁਪਿਆ ਹੋਇਆ ਹਥਿਆਰ ਲੈ ਕੇ ਜਾਣ, ਜਨਤਕ ਸ਼ਾਂਤੀ ਲਈ ਖਤਰਨਾਕ ਹਥਿਆਰ ਰੱਖਣ ਅਤੇ ਇੱਕ ਵਾਅਦੇ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਦੇ ਦੋਸ਼ ਲਗਾਏ ਗਏ ਹਨ। ਅਜੇ ਤੱਕ ਅਦਾਲਤ ’ਚ ਇਹ ਦੋਸ਼ ਸਾਬਤ ਨਹੀਂ ਹੋਏ ਹਨ।

The post ਟੋਰਾਂਟੋ ਦੇ ਬਾਰ ’ਚ ਹਮਲਾ ਕਰਨ ਦੇ 18 ਸਾਲਾ ਨੌਜਵਾਨ ’ਤੇ ਲੱਗੇ ਦੋਸ਼ appeared first on TV Punjab | Punjabi News Channel.

ਪੌਣੇ ਦੋ ਮਿਲੀਅਨ ਦੀ ਕੀਮਤ ਵਾਲੀ ਡਰੱਗ ਐਡਮਿੰਟਨ ਪੁਲਿਸ ਨੇ ਕੀਤੀ ਜ਼ਬਤ
Edmonton- ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਲਗਭਗ 1.8 ਮਿਲੀਅਨ ਡਾਲਰ ਦੀ ਬਜਾਰੂ ਕੀਮਤ ਵਾਲੀ 40.5 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਗੈਂਗ ਸੁਪ੍ਰੈਸ਼ਨ ਟੀਮ (ਜੀਐਸਟੀ) ਨੇ ਸਤੰਬਰ ’ਚ ਇੱਕ ਡਰੱਗ ਤਸਕਰੀ ਫਾਈਲ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਦੌਰਾਨ ਬੀਤੀ 27 ਅਕਤੂਬਰ ਨੂੰ 40.5 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ । ਇਸ ਸੰਬੰਧੀ 40 ਸਾਲਾ ਰਣਧੀਰ ਸਿੰਘ ਗਿੱਲ ਵਿਰੁੱਧ ਤਸਕਰੀ ਸਬੰਧੀ ਦੋਸ਼ ਆਇਦ ਕੀਤੇ ਗਏ ਹਨ। ਉਸ ਦੀ 8 ਨਵੰਬਰ, 2023 ਨੂੰ ਅਦਾਲਤ ਵਿੱਚ ਪੇਸ਼ੀ ਹੋਣ ਦੀ ਉਮੀਦ ਹੈ।

ਸਿਟੀ ਪੁਲਿਸ ਗਨ ਅਤੇ ਗੈਂਗ ਸੈਕਸ਼ਨ ਦੇ ਸਟਾਫ ਸਾਰਜੈਂਟ ਐਰਿਕ ਸਟੀਵਰਟ ਨੇ ਇਸ ਬਾਰੇ ਗੱਲਬਾਤ ਕਰਦਿਆਂ ਆਖਿਆ ਕਿ ਐਡਮਿੰਟਨ ਪੁਲਿਸ ਸਰਵਿਸ ਦੇ ਇਤਿਹਾਸ ’ਚ ਇਹ ਸਭ ਤੋਂ ਵੱਡਾ ਕੋਕੀਨ ਦਾ ਭੰਡਾਰ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਜ਼ਬਤੀ ਨਾਲ ਗ਼ੈਰ-ਕਾਨੂੰਨੀ ਨਸ਼ੀਨੇ ਪਦਾਰਥਾਂ ਦੇ ਨੈੱਟਵਰਕ ਨੂੰ ਨੱਥ ਪਏਗੀ, ਕਿਉਂਕਿ ਅਸੀਂ ਉਨ੍ਹਾਂ ਲੋਕਾਂ ਨੂੰ ਰੋਕਣ ਲਈ ਕੰਮ ਕਰਦੇ ਹਾਂ ਜਿਹੜੇ ਕਿ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਇਸ ਤੋਂ ਪਹਿਲਾਂ ਸਭ ਤੋਂ ਵੱਡੀ ਕੋਕੀਨ ਜ਼ਬਤੀ 28 ਕਿਲੋਗ੍ਰਾਮ ਸੀ, ਜਿਹੜੀ ਕਿ ਅਗਸਤ 2013 ’ਚ ਹੋਈ ਸੀ। ਇਸ ਬਰਾਮਦਗੀ ਨਾਲ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਨੂੰ ਨੱਥ ਪਾਵੇਗਾ ਕਿਉਂਕਿ ਅਸੀਂ ਉਹਨਾਂ ਲੋਕਾਂ ਨੂੰ ਰੋਕਣ ਲਈ ਕੰਮ ਕਰਦੇ ਹਾਂ ਜੋ ਸਾਡੇ ਕਮਜ਼ੋਰ ਭਾਈਚਾਰੇ ਦੇ ਮੈਂਬਰਾਂ ਦਾ ਸ਼ਿਕਾਰ ਕਰ ਰਹੇ ਹਨ।”ਪੁਲਿਸ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਸਰੋਤ ਦੀ ਜਾਂਚ ਨਿਰੰਤਰ ਜਾਰੀ ਹੈ।

ਇਸ ਬਾਰੇ ’ਚ ਐਡਮਿੰਟਨ ਪੁਲਿਸ ਸੇਵਾ ਦੇ ਇੰਸਪੈਕਟਰ ਲੈਂਸ ਪਾਰਕਰ ਨੇ ਕਿਹਾ ਕਿ ਇਸ ਜ਼ਬਤੀ ਤੋਂ ਬਾਅਦ ਸਾਡਾ ਅਗਲਾ ਕਦਮ ਕੈਨੇਡਾ ਅਤੇ ਅਮਰੀਕਾ ’ਚ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਨਾਲ ਸਹਿਯੋਗ ਕਰਕੇ ਇਸ ਦੇ ਮੂਲ ਦਾ ਪਤਾ ਲਗਾਉਣਾ ਹੈ।

The post ਪੌਣੇ ਦੋ ਮਿਲੀਅਨ ਦੀ ਕੀਮਤ ਵਾਲੀ ਡਰੱਗ ਐਡਮਿੰਟਨ ਪੁਲਿਸ ਨੇ ਕੀਤੀ ਜ਼ਬਤ appeared first on TV Punjab | Punjabi News Channel.

ਸਕਾਰਬਰੋ ਦੇ ਪੱਬ ’ਚ ਅੱਧੀ ਰਾਤ ਨੂੰ ਚੱਲੀਆਂ ਗੋਲੀਆਂ, ਦੋ ਵਿਅਕਤੀ ਜ਼ਖ਼ਮੀ
Scarborough- ਸਕਾਰਬਰੋ ਦੇ ਏਗਲਿੰਗਟਨ ਈਸਟ ਖੇਤਰ ਦੇ ਇੱਕ ਪੱਬ ’ਚ ਬੁੱਧਵਾਰ ਰਾਤ ਨੂੰ ਹੋਈ ਗੋਲੀਬਾਰੀ ਦੌਰਾਨ ਦੋ ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਅਤੇ ਪੈਰਾਮੈਡਿਕਸ ਨੇ ਅੱਧੀ ਰਾਤੀਂ ਕਰੀਬ 1 ਵਜੇ ਤੋ ਬਾਅਦ ਬ੍ਰਿਮਲੇ ਰੋਡ ਅਤੇ ਐਗਲਿਨਟਨ ਐਵੇਨਿਊ ਈਸਟ ਦੇ ਖੇਤਰ ਦੇ ਇੱਕ ਪਲਾਜ਼ੇ ’ਚ ਗੋਲੀਬਾਰੀ ਦੀ ਕਾਲ ਦਾ ਜਵਾਬ ਦਿੱਤਾ।

ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਕਿੱਥੇ ਹੋਈ, ਪਰ ਆਕਸਫੋਰਡ ਪੱਬ ਅਤੇ ਰੈਸਟੋਰੈਂਟ ਦੇ ਬਾਹਰ ਭਾਰੀ ਪੁਲਿਸ ਮੌਜੂਦ ਸੀ, ਜਿਸ ਨੂੰ ਪੁਲਿਸ ਟੇਪ ਨਾਲ ਘੇਰ ਲਿਆ ਗਿਆ ਸੀ। ਟੋਰਾਂਟੋ ਪੈਰਾਮੈਡਿਕ ਸਰਵਿਸਿਜ਼ ਨੇ ਕਿਹਾ ਕਿ ਉਨ੍ਹਾਂ ਨੇ 20 ਸਾਲ ਦੇ ਦੋ ਵਿਅਕਤੀਆਂ ਨੂੰ ਗੰਭੀਰ ਹਾਲਤ ’ਚ ਟਰਾਮਾ ਸੈਂਟਰ ਵਿਖੇ ਪਹੁੰਚਾਇਆ। ਪੁਲਿਸ ਦਾ ਕਹਿਣਾ ਹੈ ਕਿ ਇਸ ਗੋਲੀਬਾਰੀ ’ਚ ਜ਼ਖ਼ਮੀ ਹੋਏ ਤੀਜੇ ਪੀੜਤ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਘਟਨਾ ਸਥਾਨ ’ਤੇ ਨਿਗਰਾਨੀ ਰੱਖਣ ਲਈ ਅਧਿਕਾਰੀ ਵੀਰਵਾਰ ਸਵੇਰੇ ਵੀ ਪੱਬ ਦੇ ਬਾਹਰ ਮੌਜੂਦ ਸਨ। ਪੁਲਿਸ ਦਾ ਕਹਿਣਾ ਹੈ ਕਿ ਉਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ’ਚ ਹਮਲਾਵਰ ਦੀ ਗਿ੍ਰਫ਼ਤਾਰੀ ਨੂੰ ਲੈ ਕੇ ਪੁਲਿਸ ਵਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

The post ਸਕਾਰਬਰੋ ਦੇ ਪੱਬ ’ਚ ਅੱਧੀ ਰਾਤ ਨੂੰ ਚੱਲੀਆਂ ਗੋਲੀਆਂ, ਦੋ ਵਿਅਕਤੀ ਜ਼ਖ਼ਮੀ appeared first on TV Punjab | Punjabi News Channel.