custom seiged cigarette Archives - TV Punjab | Punjabi News Channel

ਚਾਰ ਹਵਾਈ ਯਾਤਰੀਆਂ ਕੋਲੋਂ 25 ਲੱਖ ਰੁਪਏ ਤੋਂ ਵੱਧ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ
ਡੈਸਕ- ਕਸਟਮ ਵਿਭਾਗ ਨੇ ਸਥਾਨਕ ਹਵਾਈ ਅੱਡੇ ‘ਤੇ ਕੰਬੋਡੀਆ ਤੋਂ ਆਏ ਚਾਰ ਛੇ ਯਾਤਰੀਆਂ ਕੋਲੋਂ ਲਗਪਗ 25 ਲੱਖ 5 ਰੁਪਏ ਤੋਂ ਵੱਧ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ ਕੀਤੀਆਂ ਹਨ। ਇਹ ਯਾਤਰੀ ਬੀਤੀ ਰਾਤ ਤੋਂ ਕੁਆਲਾਲੰਪੁਰ ਰਾਹੀਂ ਕੰਬੋਡੀਆ ਤੋਂ ਇੱਥੇ ਪੁੱਜੇ ਸਨ। ਅਧਿਕਾਰੀ ਨੇ ਦੱਸਿਆ ਕਿ ਰਵੀ ਕੁਮਾਰ ਕੋਲੋਂ ਲਗਪਗ 6 ਲੱਖ 35 ਹਜ਼ਾਰ ਦੀਆਂ 37,400 ਸਿਗਰਟਾਂ ਅਤੇ ਪਰੂਥੀ ਅਨੁਜ ਕੋਲੋਂ 6 ਲੱਖ 52 ਹਜ਼ਾਰ ਰੁਪਏ ਮੁੱਲ ਦੀਆਂ 38 ਹਜ਼ਾਰ ਤੋਂ ਵੱਧ ਸਿਗਰਟਾਂ ਬਰਾਮਦ ਹੋਈਆਂ।

ਰਵੀ ਕੁਮਾਰ ਦੇ ਸਾਮਾਨ ਵਿੱਚੋਂ 6 ਲੱਖ 35 ਹਜ਼ਾਰ ਰੁਪਏ ਮੁੱਲ ਦੀਆਂ 37 ਹਜ਼ਾਰ ਤੋਂ ਵੱਧ ਸਿਗਰਟਾਂ ਅਤੇ ਰੋਬਿਨ ਅਰੋੜਾ ਕੋਲੋਂ 6 ਲੱਖ 39,000 ਰੁਪਏ ਮੁੱਲ ਦੀਆਂ 37,000 ਤੋਂ ਵੱਧ ਸਿਗਰਟਾਂ ਬਰਾਮਦ ਹੋਈਆਂ।ਸਾਰੀਆਂ ਵਿਦੇਸ਼ੀ ਸਿਗਰਟਾਂ ਇੱਕ ਬਰਾਂਡ ਦੀਆਂ ਹਨ।

The post ਚਾਰ ਹਵਾਈ ਯਾਤਰੀਆਂ ਕੋਲੋਂ 25 ਲੱਖ ਰੁਪਏ ਤੋਂ ਵੱਧ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ appeared first on TV Punjab | Punjabi News Channel.