Cyberattack Archives - TV Punjab | Punjabi News Channel

ਓਨਟਾਰੀਓ ਦੇ ਕਈ ਹਸਪਤਾਲ ਹੋਏ ਸਾਈਬਰ ਹਮਲੇ ਦਾ ਸ਼ਿਕਾਰ, ਡਾਟਾ ਅਨਾਲਾਈਨ ਹੋਇਆ ਪ੍ਰਕਾਸ਼ਿਤ
Toronto- ਓਨਟਾਰੀਓ ਦੇ ਅੱਧੀ ਦਰਜਨ ਹਸਪਤਾਲਾਂ ਅਤੇ ਸਿਹਤ ਸੇਵਾ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਰੈਨਸਮਵੇਅਰ ਹਮਲੇ ਦੌਰਾਨ ਚੋਰੀ ਕੀਤੇ ਗਏ ਡਾਟੇ ਨੂੰ ਆਨਲਾਈਨ ਪ੍ਰਕਾਸ਼ਿਤ ਕੀਤਾ ਗਿਆ ਹੈ। ਓਨਟਾਰੀਓ ਦੇ ਹਸਪਤਾਲਾਂ ਵਲੋਂ ਜਾਣਕਾਰੀ ਦਿੱਤੀ ਗਈ ਹੈ।

ਹਸਪਤਾਲਾਂ ਨੇ ਵੀਰਵਾਰ ਨੂੰ ਇੱਕ ਬਿਆਨ ’ਚ ਦੱਸਿਆ, ‘‘ਸਾਨੂੰ ਪਤਾ ਲੱਗਿਆ ਹੈ ਕਿ ਸਾਈਬਰ ਘਟਨਾ ਨਾਲ ਜੁੜਿਆ ਡਾਟਾ ਪ੍ਰਕਾਸ਼ਿਤ ਕੀਤਾ ਗਿਆ ਹੈ। ਅਸੀਂ ਇਸਦੀ ਸਮੱਗਰੀ ਨਿਰਧਾਰਤ ਕਰਨ ਲਈ ਡਾਟੇ ਦੀ ਸਮੀਖਿਆ ਕਰ ਰਹੇ ਹਾਂ। ਪ੍ਰਮੁੱਖ ਸਾਈਬਰ ਸੁਰੱਖਿਆ ਮਾਹਰਾਂ ਦੇ ਨਾਲ ਕੰਮ ਕਰਦੇ ਹੋਏ, ਅਸੀਂ ਪ੍ਰਭਾਵਿਤ ਸਹੀ ਡਾਟੇ ਦਾ ਪਤਾ ਲਗਾਉਣ ਲਈ ਜਾਂਚ ਕਰਨਾ ਜਾਰੀ ਰੱਖ ਰਹੇ ਹਾਂ।’’

ਦੱਸਣਯੋਗ ਹੈ ਕਿ ਮੰਗਲਵਾਰ ਨੂੰ ਬਲੂਵਾਟਰ ਹੈਲਥ, ਚੈਥਮ-ਕੈਂਟ ਹੈਲਥ ਅਲਾਇੰਸ, ਏਰੀ ਸ਼ੌਰਸ ਹੈਲਥਕੇਅਰ, ਹੋਟਲ-ਡਿਉ ਗ੍ਰੇਸ ਹੈਲਥਕੇਅਰ ਅਤੇ ਵਿੰਡਸਰ ਰੀਜਨਲ ਹਸਪਤਾਲ, ਅਤੇ ਉਨ੍ਹਾਂ ਦੇ ਸਾਂਝੇ ਸੇਵਾ ਪ੍ਰਦਾਤਾ, ਟਰਾਂਸਫਾਰਮ ਸ਼ੇਅਰਡ ਸਰਵਿਸ ਆਰਗੇਨਾਈਜ਼ੇਸ਼ਨ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਇੱਕ ਸਾਈਬਰ ਸੁਰੱਖਿਆ ਘਟਨਾ ’ਚ ਨਿਸ਼ਾਨਾ ਬਣਾਇਆ ਗਿਆ ਸੀ। ਇਨ੍ਹਾਂ ਸੁਵਿਧਾਵਾਂ ਨੇ ਦੱਸਿਆ ਕਿ ਰੈਨਸਮਵੇਅਰ ਹਮਲੇ ਨੇ ਉਨ੍ਹਾਂ ਦੇ ਓਪਰੇਸ਼ਨਾਂ ਨੂੰ ਪ੍ਰਭਾਵਿਤ ਕੀਤਾ ਹੈ। ਵੀਰਵਾਰ ਨੂੰ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਕਿਹੜਾ ਡਾਟਾ ਕਿੱਥੇ ਪ੍ਰਕਾਸ਼ਿਤ ਕੀਤਾ ਗਿਆ ਸੀ।

ਇੱਕ ਸੰਯੁਕਤ ਬਿਆਨ ’ਚ, ਹਸਪਤਾਲਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਜਿਸ ਦਾ ਡਾਟਾ ਪ੍ਰਭਾਵਿਤ ਹੋਇਆ ਹੈ, ਉਸ ਨੂੰ ਸੂਚਿਤ ਕੀਤਾ ਜਾਵੇਗਾ। ਇਸ ਨੂੰ ਲੈ ਕੇ ਹਸਪਤਾਲ ਸਥਾਨਕ ਪੁਲਿਸ, ਓਪੀਪੀ, ਇੰਟਰਪੋਲ ਅਤੇ ਐਫਬੀਆਈ ਸਮੇਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ।

ਇਸ ਹਮਲੇ ਤੋਂ ਬਾਅਦ ਪ੍ਰਭਾਵਿਤ ਹਸਪਤਾਲਾਂ ਦੀਆਂ ਸੇਵਾਵਾਂ ਅਜੇ ਵੀ ਪ੍ਰਭਾਵਿਤ ਹੋ ਰਹੀਆਂ ਹਨ, ਅਤੇ ਸੁਵਿਧਾਵਾਂ ਉਨ੍ਹਾਂ ਮਰੀਜ਼ਾਂ ਨੂੰ ਸੂਚਿਤ ਕਰਨ ਲਈ ਵੀ ਕੰਮ ਕਰ ਰਹੀਆਂ ਹਨ ਜਿਨ੍ਹਾਂ ਦੀਆਂ ਅਪਾਇੰਟਮੈਂਟਸ ਨੂੰ ਮੁੜ ਤਹਿ ਕਰਨ ਦੀ ਲੋੜ ਹੈ।

The post ਓਨਟਾਰੀਓ ਦੇ ਕਈ ਹਸਪਤਾਲ ਹੋਏ ਸਾਈਬਰ ਹਮਲੇ ਦਾ ਸ਼ਿਕਾਰ, ਡਾਟਾ ਅਨਾਲਾਈਨ ਹੋਇਆ ਪ੍ਰਕਾਸ਼ਿਤ appeared first on TV Punjab | Punjabi News Channel.

ਸਾਈਬਰ ਹਮਲੇ ਕਾਰਨ ਅਮਰੀਕਾ ’ਚ ਪ੍ਰਭਾਵਿਤ ਹੋਈਆਂ ਹਸਪਤਾਲ ਅਤੇ ਹੈਲਥ ਕੇਅਰ ਸੇਵਾਵਾਂ
Washington- ਅਮਰੀਕਾ ’ਚ ਇੱਕ ਸਾਈਬਰ ਹਮਲੇ ਨੇ ਪੈਨਸਿਲਵੇਨੀਆ ਸਣੇ ਕਈ ਸੂਬਿਆਂ ’ਚ ਹਸਪਤਾਲ ਅਤੇ ਕਲੀਨਿਕਾਂ ਦੇ ਕੰਪਿਊਟਰ ਸਿਸਟਮ ’ਚ ਵਿਘਨ ਪਾ ਦਿੱਤਾ, ਜਿਸ ਕਾਰਨ ਕੁਝ ਐਮਰਜੈਂਸੀ ਕਮਰਿਆਂ ਨੂੰ ਬੰਦ ਕਰਨਾ ਪਿਆ ਅਤੇ ਐਂਬੂਲੈਂਸਾਂ ਦੇ ਰਸਤੇ ਬਦਲਣੇ ਪਏ। ਪ੍ਰਭਾਵਿਤ ਇਲਾਕਿਆਂ ’ਚ ਬਹੁਤ ਸਾਰੀਆਂ ਪ੍ਰਾਇਮਰੀ ਕੇਅਰ ਸੇਵਾਵਾਂ ਵੀ ਬੰਦ ਰਹੀਆਂ, ਕਿਉਂਕਿ ਸੁਰੱਖਿਆ ਮਾਹਰ ਸਮੱਸਿਆ ਦਾ ਪਤਾ ਲਗਾਉਣ ਅਤੇ ਇਸ ਦਾ ਹੱਲ ਕੱਢਣ ਦਾ ਕੰਮ ਕਰ ਰਹੇ ਹਨ। ‘ਡਾਟਾ ਸੁਰੱਖਿਆ ਘਟਨਾ’ ਬੀਤੇ ਕੱਲ੍ਹ ਪ੍ਰਾਸਪੈਕਟ ਮੈਡੀਕਲ ਹੋਲਡਿੰਗਜ਼ ਵਲੋਂ ਸੰਚਾਲਿਤ ਸਹੂਲਤਾਂ ਤੋਂ ਸ਼ੁਰੂ ਹੋਈ, ਜਿਹੜੀ ਕਿ ਕੈਲੀਫੋਰਨੀਆ ’ਚ ਸਥਿਤ ਹੈ ਅਤੇ ਇਸ ਦੇ ਹਸਪਤਾਲ ਤੇ ਕਲੀਨਿਕਾਂ ’ਚ ਟੈਕਸਾਸ, ਕਨੈਕਟੀਕਟ, ਰੋਡ ਆਈਲੈਂਡ ਅਤੇ ਪੈਨਸਿਲਵੇਨੀਆ ’ਚ ਹਨ।

ਇਸ ਬਾਰੇ ਅੱਜ ਇਕ ਬਿਆਨ ਜਾਰੀ ਕਰਕੇ ਕੰਪਨੀ ਨੇ ਦੱਸਿਆ ਕਿ ਸਾਈਬਰ ਹਮਲੇ ਬਾਰੇ ਪਤਾ ਲੱਗਣ ਮਗਰੋਂ ਅਸੀਂ ਸੁਰੱਖਿਆ ਦੇ ਮੱਦੇਨਜ਼ਰ ਆਪਣੇ ਸਾਰੇ ਸਿਸਟਮਾਂ ਨੂੰ ਬੰਦ ਕਰ ਦਿੱਤਾ ਅਤੇ ਤੀਜੀ-ਧਿਰ ਦੇ ਸਾਈਬਰ ਸੁਰੱਖਿਆ ਦੇ ਮਾਹਰਾਂ ਦੀ ਮਦਦ ਨਾਲ ਜਾਂਚ ਸ਼ੁਰੂ ਕੀਤੀ। ਕੰਪਨੀ ਨੇ ਬਿਆਨ ’ਚ ਅੱਗੇ ਕਿਹਾ ਹੈ ਕਿ ਉਨ੍ਹਾਂ ਦੀ ਜਾਂਚ ਅਜੇ ਵੀ ਜਾਰੀ ਹੈ ।

ਇਸ ਸਬੰਧੀ ਅਮਰੀਕੀ ਹਸਪਤਾਲ ਐਸੋਸੀਏਸ਼ਨ ਦੀ ਸਾਈਬਰ ਸੁਰੱਖਿਆ ਅਤੇ ਜੋਖ਼ਮ ਲਈ ਰਾਸ਼ਟਰੀ ਸਲਾਹਕਾਰ ਜੌਨ ਰਿਗੀ ਨੇ ਕਿਹਾ ਕਿ ਰਿਕਵਰੀ ਪ੍ਰਕਿਰਿਆ ਨੂੰ ਅਕਸਰ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਜਾਨ-ਲੇਵਾ ਅਪਰਾਧ ਹੈ, ਜੋ ਨਾ ਸਿਰਫ਼ ਹਸਪਤਾਲ ਦੇ ਅੰਦਰ ਮਰੀਜ਼ਾਂ ਦੀ ਸੁਰੱਖਿਆ ਨੂੰ ਖ਼ਤਰੇ ’ਚ ਪਾਉਂਦਾ ਹੈ, ਸਗੋਂ ਸਮੁੱਚੇ ਭਾਈਚਾਰਿਆਂ ਦੀ ਸੁਰੱਖਿਆ ਨੂੰ ਵੀ ਖ਼ਤਰੇ ’ਚ ਪਾਉਂਦਾ ਹੈ, ਜੋ ਕਿ ਐਮਰਜੈਂਸੀ ਵਿਭਾਗ ਦੀ ਮੌਜੂਦਗੀ ’ਤੇ ਨਿਰਭਰ ਕਰਦਾ ਹੈ।

The post ਸਾਈਬਰ ਹਮਲੇ ਕਾਰਨ ਅਮਰੀਕਾ ’ਚ ਪ੍ਰਭਾਵਿਤ ਹੋਈਆਂ ਹਸਪਤਾਲ ਅਤੇ ਹੈਲਥ ਕੇਅਰ ਸੇਵਾਵਾਂ appeared first on TV Punjab | Punjabi News Channel.