David Eby Archives - TV Punjab | Punjabi News Channel

ਬੀ.ਸੀ. ਪ੍ਰੀਮੀਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ
ਬੀ.ਸੀ. ਦੇ ਪ੍ਰੀਮੀਅਰ ਡੇਵਿਡ ਏਬੀ ਇਸ ਸਮੇਂ ਭਾਰਤ ਦੌਰੇ ‘ਤੇ ਹਨ,,ਵਿਸ਼ੇਸ਼ ਤੌਰ ਤੇ ਪੰਜਾਬ ਵਿਚ ਉਨ੍ਹਾਂ ਵਲੋਂ ਮੁੱਖ ਮੰਤਰੀ ਭਗਵਮਤ ਮਾਨ ਨਾਲ਼ ਮੁਲਾਕਾਤ ਕੀਤੀ ਗਈ,,ਜਿੱਥੇ ਉਨ੍ਹਾਂ ਦਾ ਪੰਜਾਬ ਸਰਕਾਰ ਵਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ,, ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਮੁੱਖ ਮੰਤਰੀ ਦਾ ਉਨ੍ਹਾਂ ਦੀ ਮਹਿਮਾਨਨਿਵਾਜ਼ੀ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਪੰਜਾਬ ਵੱਲੋਂ ਕੀਤੀ ਗਈ ਮਹਿਮਾਨਨਿਵਾਜ਼ੀ ਨੇ ਮੇਰੇ ਦੌਰੇ ਨੂੰ ਸੱਚਮੁੱਚ ਯਾਦਗਾਰੀ ਬਣਾ ਦਿੱਤਾ ਹੈ।” ਦੋਵਾਂ ਪਾਸਿਆਂ ਦੇ ਲੋਕਾਂ ਦਰਮਿਆਨ ਆਪਸੀ ਸਾਂਝ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਅੱਗੇ ਕਿਹਾ, “ਪੰਜਾਬ ਹਮੇਸ਼ਾ ਬ੍ਰਿਟਿਸ਼ ਕੋਲੰਬੀਆ ਵਿੱਚ ਵਸਦੇ ਪੰਜਾਬੀਆਂ ਦੇ ਦਿਲਾਂ ਵਿੱਚ ਵੱਸਦਾ ਹੈ ਅਤੇ ਲੋਕਾਂ ਦਰਮਿਆਨ ਇਹ ਰਿਸ਼ਤਾ ਹੋਰ ਵੀ ਮਜ਼ਬੂਤ ਹੋਣਾ ਚਾਹੀਦਾ ਹੈ।” ਪ੍ਰੀਮੀਅਰ ਨੇ ਹੋਰ ਨੇੜਲੇ ਸਬੰਧਾਂ ਲਈ ਉਤਸੁਕਤਾ ਪ੍ਰਗਟ ਕਰਦਿਆਂ, ਕਿਹਾ, “ਅਸੀਂ ਪੰਜਾਬ ਨਾਲ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਇੱਛੁਕ ਹਾਂ ਅਤੇ ਹੁਨਰ ਵਿਕਾਸ, ਊਰਜਾ ਤੇ ਹੋਰ ਖੇਤਰਾਂ ਵਿੱਚ ਆਪਸੀ ਆਦਾਨ-ਪ੍ਰਦਾਨ ਦੇ ਮੌਕਿਆਂ ਦੀ ਪੜਚੋਲ ਕਰਾਂਗੇ।”

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਨੇਡਾ, ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਨਾਲ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਆਪਸੀ ਸਹਿਯੋਗ ਵਧਾਇਆ ਜਾ ਸਕੇ ਅਤੇ ਦੋਵਾਂ ਖਿੱਤਿਆਂ ਦੇ ਕਾਰੋਬਾਰ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ। ਪ੍ਰੀਮੀਅਰ ਡੇਵਿਡ ਈਬੀ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ, “ਕੈਨੇਡਾ ਹਮੇਸ਼ਾ ਭਾਰਤ ਅਤੇ ਪੰਜਾਬ ਲਈ ਇੱਕ ਮਜ਼ਬੂਤ ਭਾਈਵਾਲ ਰਿਹਾ ਹੈ ਅਤੇ ਅਸੀਂ ਇਸ ਰਿਸ਼ਤੇ ਦੀ ਤਹਿ ਦਿਲੋਂ ਕਦਰ ਕਰਦੇ ਹਾਂ। ਅਸੀਂ ਕੈਨੇਡਾ ਅਤੇ ਪੰਜਾਬ ਦਰਮਿਆਨ ਮਜ਼ਬੂਤ ਵਪਾਰਕ ਅਤੇ ਨਿਵੇਸ਼ ਸਬੰਧਾਂ ਦੀ ਸ਼ਲਾਘਾ ਕਰਦੇ ਹਾਂ ਅਤੇ ਇਸ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਕਰਦੇ ਹਾਂ।” ਕੈਨੇਡਾ ਨੂੰ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2026 ਵਿੱਚ ਇੱਕ ਭਾਈਵਾਲ ਦੇਸ਼ ਵਜੋਂ ਹਿੱਸਾ ਲੈਣ ਦਾ ਸੱਦਾ ਦਿੰਦਿਆਂ, ਉਨ੍ਹਾਂ ਕਿਹਾ, ” ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2026 ਵਿੱਚ ਵਿਸ਼ੇਸ਼ ਵਪਾਰਕ ਵਫ਼ਦ, ਖੇਤਰੀ ਸੈਸ਼ਨ ਅਤੇ ਉੱਚ-ਪੱਧਰੀ ਗੋਲਮੇਜ਼ ਕਾਨਫਰੰਸਾਂ ਸ਼ਾਮਲ ਹੋਣਗੀਆਂ, ਜੋ ਵਪਾਰ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਹੋਰ ਮਜ਼ਬੂਤ ਕਰਨਗੀਆਂ।”

The post ਬੀ.ਸੀ. ਪ੍ਰੀਮੀਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ appeared first on TV Punjab | Punjabi News Channel.

ਹੀਟਿੰਗ ਬਿੱਲ ’ਚ ਬੀ. ਸੀ. ਨੂੰ ਵੀ ਮਿਲੇ ਰਾਹਤ- ਈ. ਬੀ.
Victoria- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਹਾਲ ਹੀ ’ਚ ਅਟਲਾਂਟਿਕ ਕੈਨੇਡਾ ’ਚ ਘਰੇਲੂ ਹੀਟਿੰਗ ਤੇਲ ’ਤੇ ਤਿੰਨ ਸਾਲਾਂ ਲਈ ਛੋਟ ਦੇਣ ਅਤੇ ਪੇਂਡੂ ਖੇਤਰਾਂ ’ਚ ਲੋਕਾਂ ਲਈ ਉੱਚ ਕਾਰਬਨ ਟੈਕਸ ਛੋਟ ਨੂੰ ਦੁੱਗਣਾ ਕਰਨ ਲਈ ਕੀਤੇ ਗਏ ਐਲਾਨ ਨੂੰ ਬਿ੍ਰਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਗ਼ਲਤ ਕਿਹਾ ਹੈ। ਪ੍ਰੀਮੀਅਰ ਈ. ਬੀ. ਨੇ ਕਿਹਾ ਕਿ ਇਸ ਛੋਟ ’ਚੋਂ ਬੀ. ਸੀ. ਨੂੰ ਬਾਹਰ ਰੱਖਣਾ ਸਹੀ ਨਹੀਂ ਹੈ।

ਪ੍ਰਧਾਨ ਮੰਤਰੀ ਟਰੂਡੋ ਵਲੋਂ ਪਛਲੇ ਹਫ਼ਤੇ ਇਹ ਐਲਾਨ ਕੀਤਾ ਗਿਆ ਸੀ ਕਿ ਇਹ ਛੋਟ 10 ਸੂਬਿਆਂ ਅਤੇ ਪ੍ਰਦੇਸ਼ਾਂ ’ਤੇ ਲਾਗੂ ਹੁੰਦੀ ਹੈ ਜਿੱਥੇ ਫੈਡਰਲ ਫਿਊਲ ਚਾਰਜ ਲਾਗੂ ਹੁੰਦਾ ਹੈ। ਹਾਲਾਂਕਿ ਐਟਲਾਂਟਿਕ ਕੈਨੇਡਾ ’ਚ ਘਰੇਲੂ ਬਾਲਣ ਦੇ ਤੇਲ ਦੀ ਵਰਤੋਂ ਵਧੇਰੇ ਪ੍ਰਚਲਿਤ ਹੈ। ਉੱਥੇ ਹੀ ਬ੍ਰਿਟਿਸ਼ ਕੋਲੰਬੀਆ, ਕਿਊਬਿਕ ਅਤੇ ਨਾਰਥਵੈਸਟ ਟੈਰੀਟਰੀਜ਼ ਨੂੰ ਇਸ ’ਚੋਂ ਬਾਹਰ ਰੱਖਿਆ ਗਿਆ ਹੈ ਕਿਉਂਕਿ ਇਹ ਆਪਣਾ ਈਂਧਨ ਟੈਕਸ ਇਕੱਠਾ ਕਰਦੇ ਹਨ।

ਈਬੀ, ਜਿਸ ਨੂੰ ਸੂਬੇ ਦੇ ਕਾਰਬਨ ਟੈਕਸਾਂ ’ਚ ਕਟੌਤੀ ਕਰਨ ਲਈ ਵਿਰੋਧੀ ਧਿਰ ਦੇ ਸਿਆਸਤਦਾਨਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨੇ ਕਿਹਾ ਕਿ ਐਟਲਾਂਟਿਕ ਕੈਨੇਡਾ ਦੇ ਵਾਂਗ ਹੀ ਬੀ. ਸੀ. ’ਚ ਵੀ ਲੋਕ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੇ ਹਨ।

ਉਨ੍ਹਾਂ ਨੇ ਸੋਮਵਾਰ ਨੂੰ ਵਿਕਟੋਰੀਆ ਕਿਹਾ ਕਿ ਇੱਕ ਪ੍ਰਸਤਾਵਿਤ ਹੀਟ-ਪੰਪ ਛੋਟ ਜੋ ਕਿ ਐਟਲਾਂਟਿਕ ਕੈਨੇਡਾ ’ਚ ਪਾਇਲਟ ਕੀਤੀ ਜਾ ਰਹੀ ਹੈ, ਨੂੰ ਬੀ.ਸੀ. ’ਚ ਵੀ ਮੁਹੱਈਆ ਕਰਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬੀ. ਸੀ. ਦੇ ਵੀ ਹੀਟਿੰਗ ਨੂੰ ਲੈ ਕੇ ਐਟਲਾਂਟਿਕ ਕੈਨੇਡੀਅਨਾਂ ਵਾਂਗ ਹੀ ਸੰਘਰਸ਼ ਕਰ ਰਹੇ ਹਨ, ਇਸ ਲਈ ਬੀ. ਸੀ. ਵਾਸੀਆਂ ਨਾਲ ਵੀ ਨਿਰਪੱਖ ਸਲੂਕ ਕੀਤਾ ਜਾਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਬੀ.ਸੀ. ਨੇ ਸਾਲ 2008 ’ਚ ਆਪਣਾ ਕਾਰਬਨ ਟੈਕਸ ਲਾਗੂ ਕੀਤਾ ਸੀ, ਜੋ ਹੁਣ ਘਰੇਲੂ ਹੀਟਿੰਗ ਤੇਲ ਸਮੇਤ ਹਲਕੇ ਬਾਲਣ ’ਤੇ ਲਗਭਗ 17 ਸੈਂਟ ਪ੍ਰਤੀ ਲੀਟਰ ਹੈ।

The post ਹੀਟਿੰਗ ਬਿੱਲ ’ਚ ਬੀ. ਸੀ. ਨੂੰ ਵੀ ਮਿਲੇ ਰਾਹਤ- ਈ. ਬੀ. appeared first on TV Punjab | Punjabi News Channel.

ਬੀ. ਸੀ. ਦੇ ਹਾਈ ਸਕੂਲਾਂ ’ਚ Holocaust ਸਿੱਖਿਆ ਹੋਵੇਗੀ ਲਾਜ਼ਮੀ
Victoria- ਬ੍ਰਿਟਿਸ਼ ਕੋਲੰਬੀਆ 2025 ਦੀ ਪਤਝੜ ਤੋਂ ਗ੍ਰੇਡ 10 ਦੇ ਵਿਦਿਆਰਥੀਆਂ ਲਈ ਹੋਲੋਕਾਸਟ ਸਿੱਖਿਆ ਨੂੰ ਲਾਜ਼ਮੀ ਬਣਾ ਦੇਵੇਗਾ। ਪ੍ਰੀਮੀਅਰ ਡੇਵਿਡ ਏਬੀ ਬੀ. ਸੀ. ’ਚ ਯਹੂਦੀ ਵਿਰੋਧੀ ਘਟਨਾਵਾਂ ’ਚ ਵਾਧੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਕਦਮ ਯਹੂਦੀ ਭਾਈਚਾਰੇ ਲਈ ਬੇਹੱਦ ਡਰਾਉਣ ਵਾਲੇ ਸਮੇਂ ’ਚ ਚੁੱਕਿਆ ਗਿਆ ਹੈ।

ਈਬੀ ਦਾ ਕਹਿਣਾ ਹੈ ਕਿ ਹਾਲ ਹੀ ’ਚ ਇਜ਼ਰਾਈਲ ’ਚ ਹਮਾਸ ਦੇ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ਨੇ ਯਹੂਦੀਆਂ ’ਤੇ ਹੋ ਰਹੇ ਅੱਤਿਆਚਾਰ ਦੇ ਇਤਿਹਾਸ ਨੂੰ ਉਜਾਗਰ ਕੀਤਾ ਹੈ ਅਤੇ ਹੋਲੋਕਾਸਟ ਬਾਰੇ ਸਿੱਖਣ ਨਾਲ ਨਫ਼ਰਤ ਦੀਆਂ ਹੋਰ ਕਾਰਵਾਈਆਂ ਨੂੰ ਰੋਕਣ ’ਚ ਮਦਦ ਮਿਲੇਗੀ।

ਸੂਬਾਈ ਸਰਕਾਰ ਦਾ ਕਹਿਣਾ ਹੈ ਕਿ ਉਹ ਗ੍ਰੇਡ 10 ਦੇ ਸਮਾਜਿਕ ਅਧਿਐਨ ਪਾਠਕ੍ਰਮ ਦਾ ਵਿਸਤਾਰ ਕਰੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੈਨੇਡਾ ਅਤੇ ਦੁਨੀਆ ਭਰ ’ਚ ਪੱਖਪਾਤੀ ਨੀਤੀਆਂ ਅਤੇ ਬੇਇਨਸਾਫ਼ੀ ਬਾਰੇ ਸਿੱਖਣ ਵੇਲੇ, ਬੀ.ਸੀ. ਦੇ ਵਿਦਿਆਰਥੀ ਹੋਲੋਕਾਸਟ ਬਾਰੇ ਵੀ ਸਿੱਖਣ।

ਹੋਲੋਕਾਸਟ ਉਸ ਸਮੇਂ ਦਾ ਹਵਾਲਾ ਦਿੰਦਾ ਹੈ ਜਦੋਂ, ਦੂਜੇ ਵਿਸ਼ਵ ਯੁੱਧ ਦੌਰਾਨ, ਜਰਮਨ ਨਾਜ਼ੀ ਸ਼ਾਸਨ ਨੇ ਪੂਰੇ ਯੂਰਪ ’ਚ ਲਗਭਗ 60 ਲੱਖ ਯਹੂਦੀ ਲੋਕਾਂ ਨੂੰ ਸਤਾਇਆ ਅਤੇ ਉਨ੍ਹਾਂ ਦਾ ਕਤਲ ਕੀਤਾ। ਇਸ ਦੌਰਾਨ ਨਾਜ਼ੀ ਸ਼ਾਸਨ ਵਲੋਂ ਯਹੂਦੀਆਂ ਨੂੰ ਘੇਰ ਲਿਆ ਗਿਆ ਅਤੇ ਉਨ੍ਹਾਂ ਜ਼ਹਿਰੀਲੀ ਗੈਸ ਨਾਲ ਮਾਰਨ ਜਾਂ ਜਬਰੀ ਮਜ਼ਦੂਰੀ ਕਰਨ ਲਈ ਤਸ਼ੱਦਦ ਜਾਂ ਬਰਬਾਦੀ ਕੈਂਪਾਂ ’ਚ ਭੇਜਿਆ ਗਿਆ। ਕੁਝ ਕੈਂਪ, ਨਾਜ਼ੀਆਂ ਦੁਆਰਾ ਸਤਾਏ ਗਏ ਹੋਰ ਸਮੂਹਾਂ ਜਿਵੇਂ ਕਿ ਰੋਮਾ, ਸਮਲਿੰਗੀ ਅਤੇ ਰਾਜਨੀਤਿਕ ਵਿਰੋਧੀਆਂ ਲਈ ਵੀ ਵਰਤੇ ਗਏ ਸਨ।

2019 ਦੇ ਇੱਕ ਸਰਵੇਖਣ ’ਚ ਇਹ ਗੱਲ ਸਾਹਮਣੇ ਆਈ ਕਿ ਸੀ ਕਿ ਪੰਜਾਂ ’ਚੋਂ ਇੱਕ ਕੈਨੇਡੀਅਨ ਨੌਜਵਾਨ ਇਸ ਗੱਲ ਤੋਂ ਅਣਜਾਣ ਸੀ ਕਿ ਹੋਲੋਕਾਸਟ ਦੌਰਾਨ ਕੀ ਹੋਇਆ ਸੀ। ਸੂਬਾਈ ਸਰਕਾਰ ਦਾ ਕਹਿਣਾ ਹੈ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਵਿਦਿਆਰਥੀਆਂ ਲਈ ਹੋਲੋਕਾਸਟ ਬਾਰੇ ਸਿੱਖਣ ਦੀ ਬਜਾਏ ਇਸ ਵਿਸ਼ੇ ਨੂੰ ਸਮਝਣਾ ਜ਼ਰੂਰੀ ਹੈ।

ਇਸ ਮਹੱਤਵਪੂਰਨ ਐਲਾਨ ਤੋਂ ਪਹਿਲਾਂ ਗੱਲਬਾਤ ਕਰਦਿਆਂ ਪ੍ਰੀਮੀਅਰ ਈਬੀ ਨੇ ਕਿਹਾ ਕਿ ਇਸ ਕਿਸਮ ਦੀ ਨਫ਼ਰਤ ਦਾ ਮੁਕਾਬਲਾ ਕਰਨਾ ਸਾਡੇ ਇਤਿਹਾਸ ਦੇ ਸਭ ਤੋਂ ਹਨੇਰੇ ਹਿੱਸਿਆਂ ਤੋਂ ਸਿੱਖਣ ਨਾਲ ਸ਼ੁਰੂ ਹੁੰਦਾ ਹੈ, ਇਸ ਲਈ ਉਹੀ ਭਿਆਨਕਤਾ ਕਦੇ ਨਹੀਂ ਦੁਹਰਾਈ ਜਾਂਦੀ ਹੈ। ਉਨ੍ਹਾਂ ਅੱਗੇ ਆਖਿਆ ਕਿ ਇਸੇ ਕਰਕੇ ਅਸੀਂ ਯਹੂਦੀ ਭਾਈਚਾਰੇ ਨਾਲ ਕੰਮ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹੋਲੋਕਾਸਟ ਬਾਰੇ ਸਿੱਖਣਾ ਸਾਰੇ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਇੱਕ ਲੋੜ ਬਣ ਜਾਵੇ।

ਈਬੀ ਨੇ ਇਹ ਘੋਸ਼ਣਾ ਯਹੂਦੀ ਭਾਈਚਾਰੇ ਦੇ ਨੇਤਾਵਾਂ ਦੇ ਨਾਲ ਕੀਤੀ, ਜਿਸ ’ਚ ਹੋਲੋਕਾਸਟ ਬਚੇ ਹੋਏ ਲੋਕ ਵੀ ਸ਼ਾਮਲ ਸਨ।

The post ਬੀ. ਸੀ. ਦੇ ਹਾਈ ਸਕੂਲਾਂ ’ਚ Holocaust ਸਿੱਖਿਆ ਹੋਵੇਗੀ ਲਾਜ਼ਮੀ appeared first on TV Punjab | Punjabi News Channel.

ਜੰਗਲ ਦੀ ਅੱਗ ਕਾਰਨ ਕੇਲੋਨਾ ’ਚ 60 ਤੋਂ ਵੱਧ ਇਮਾਰਤਾਂ ਨੂੰ ਪਹੁੰਚਿਆ ਨੁਕਸਾਨ
Kelowna- ਬ੍ਰਿਟਿਸ਼ ਕੋਲੰਬੀਆ ਦੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਹਾਲ ਦੇ ਦਿਨਾਂ ’ਚ ਕੇਲੋਨਾ ਖੇਤਰ ’ਚ ਫੈਲੀ ਅੱਗ ਕਾਰਨ ਘੱਟੋ-ਘੱਟ 60 ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਇਸ ਬਾਰੇ ਪਤਾ ਲੱਗਣ ਤੋਂ ਬਾਅਦ ਸੂਬੇ ਦੇ ਪ੍ਰੀਮੀਅਰ ਅਤੇ ਦੋ ਸੀਨੀਅਰ ਕੈਬਨਿਟ ਮੰਤਰੀਆਂ ਵਲੋਂ ਇੱਥੋਂ ਦਾ ਦੌਰਾ ਕਰਕੇ ਨੁਕਸਾਨ ਦਾ ਸਰਵੇਖਣ ਕਰਨ ਦਾ ਐਲਾਨ ਕੀਤਾ ਗਿਆ ਹੈ।

ਪੱਛਮੀ ਕੇਲੋਨਾ, ਕੇਲੋਨਾ ਅਤੇ ਲੇਕ ਕੰਟਰੀ ਦੇ ਅੱਗ ਬੁਝਾਊ ਮੁਖੀਆਂ ਨੇ ਕਿਹਾ ਕਿ ਪੱਛਮੀ ਕੇਲੋਨਾ ’ਚ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਇੱਥੇ 50 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜਾ ਅਜੇ ਹੋਰ ਵਧਣ ਦੀ ਉਮੀਦ ਹੈ। ਇਸ ਨੁਕਸਾਨ ਬਾਰੇ ਜਾਣਕਾਰੀ ਮਿਲਣ ਮਗਰੋ ਪ੍ਰੀਮੀਅਰ ਡੇਵਿਡ ਏਬੀ ਨੇ ਐਲਾਨ ਕੀਤਾ ਕਿ ਉਹ ਮੰਗਲਵਾਰ ਨੂੰ ਐਮਰਜੈਂਸੀ ਪ੍ਰਬੰਧਨ ਮੰਤਰੀ ਬੋਵਿਨ ਮਾ ਅਤੇ ਜੰਗਲਾਤ ਮੰਤਰੀ ਬਰੂਸ ਰਾਲਸਟਨ ਦੇ ਨਾਲ ਅੱਗ ਕਾਰਨ ਪ੍ਰਭਾਵਿਤ ਖੇਤਰ ਦਾ ਦੌਰਾ ਕਰਨਗੇ।

ਬ੍ਰਿਟਿਸ਼ ਕੋਲੰਬੀਆ ’ਚ ਸੈਂਕੜੇ ਇਲਾਕਿਆਂ ’ਚ ਜੰਗਲਾਂ ਦੀ ਅੱਗ ਵਿਰੁੱਧ ਲੜਾਈ ਅਜੇ ਵੀ ਜਾਰੀ ਹੈ ਪਰ ਨਿਕਾਸੀ ਦੇ ਨਵੇਂ ਹੁਕਮ ਅਜੇ ਜਾਰੀ ਨਹੀੇਂ ਕੀਤੇ ਗਏ ਹਨ।

ਇਸ ਸੰਬੰਧ ’ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਗੱਲਬਾਤ ਕਰਦਿਆਂ ਪ੍ਰੀਮੀਅਰ ਏਬੀ ਨੇ ਕਿਹਾ, ‘‘ਸਾਡਾ ਟੀਚਾ ਲੋਕਾਂ ਨੂੰ ਭਰੋਸਾ ਦਿਵਾਉਣਾ ਹੈ ਕਿ ਜਦੋਂ ਸੰਕਟ ਲੰਘਦਾ ਹੈ ਤਾਂ ਅਸੀਂ ਉਨ੍ਹਾਂ ਦੇ ਮੁੜ ਵਸੇਬੇ ’ਚ ਮਦਦ ਕਰਦੇ ਹਾਂ।’’ ਉਨ੍ਹਾਂ ਅੱਗੇ ਕਿਹਾ ਕਿ ਸੰਕਟ ਦੀ ਇਸ ਘੜੀ ਸਰਕਾਰ ਜਿੰਨਾ ਹੋ ਸਕੇ ਲੋਕਾਂ ਦੀ ਮਦਦ ਲਈ ਜਵਾਬਦੇਹ ਹੈ। ਇਸ ਦੌਰਾਨ ਉਨ੍ਹਾਂ ਨੇ ਜੰਗਲਾਂ ਦੇ ਉਪਕਰਣਾਂ ਨਾਲ ਨਾਗਰਿਕਾਂ ਵਲੋਂ ਕੀਤੀ ਜਾਂਦੀ ਛੇੜਛਾੜ ਅਤੇ ਮੈਟਾ ਵਲੋਂ ਕੈਨੇਡਾ ’ਚ ਨਿਊਜ਼ ’ਤੇ ਲਾਈ ਪਾਬੰਦੀ ਦਾ ਵੀ ਜ਼ਿਕਰ ਕੀਤਾ।

ਦੱਸ ਦਈਏ ਕਿ ਵਰਤਮਾਨ ’ਚ ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਅੰਦਰੂਨੀ ਭਾਗ ’ਚ ਕਈ ਇਲਾਕਿਆਂ ਦੇ ਕਈ ਜੰਗਲਾਂ ’ਚ ਅੱਗ ਲੱਗੀ ਹੋਈ ਹੈ। ਇਨ੍ਹਾਂ ’ਚ ਪੱਛਮੀ ਕੇਲੋਨਾ, ਕੇਲੋਨਾ ਅਤੇ ਲੇਕ ਕੰਟਰੀ ਨੂੰ ਪ੍ਰਭਾਵਿਤ ਕਰਨ ਵਾਲੀ ਮੈਕਡਾਗਲ ਕ੍ਰੀਕ ਜੰਗਲ ਦੀ ਅੱਗ, ਸੁਸ਼ਵੈਪ ਝੀਲ ਦੇ ਲੋਅਰ ਈਸਟ ਐਡਮਜ਼ ਝੀਲ ਦੀ ਅੱਗ ਅਤੇ ਫਰੇਜ਼ਰ ਕੈਨੀਅਨ ਦੇ ਲਿਟਨ ਬੋਸਟਨ ਬਾਰ ਇਲਾਕੇ ’ਚ ਕੂਕਿਪੀ ਦੀ ਅੱਗ ਸ਼ਾਮਿਲ ਹਨ। ਅੱਗ ਕਾਰਨ ਬੀ. ਸੀ. ’ਚ 27,000 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ, ਜਦਕਿ 35,000 ਤੋਂ ਵੱਧ ਲੋਕਾਂ ਨੂੰ ਨਿਕਾਸੀ ਦੇ ਅਲਰਟ ’ਤੇ ਰੱਖਿਆ ਗਿਆ ਹੈ। ਅੱਗ ਦੇ ਚੱਲਦਿਆਂ ਹੀ ਪਿਛਲੇ ਹਫ਼ਤੇ ਸੂਬੇ ’ਚ ਸੰਕਟਕਾਲ ਦੀ ਸਥਿਤੀ ਦਾ ਐਲਾਨ ਕੀਤਾ ਗਿਆ ਸੀ ਅਤੇ ਪ੍ਰਸ਼ਾਸਨ ਵਲੋਂ ਅੱਗ ਪ੍ਰਭਾਵਿਤ ਇਲਾਕਿਆਂ ’ਚ ਯਾਤਰਾ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ।

The post ਜੰਗਲ ਦੀ ਅੱਗ ਕਾਰਨ ਕੇਲੋਨਾ ’ਚ 60 ਤੋਂ ਵੱਧ ਇਮਾਰਤਾਂ ਨੂੰ ਪਹੁੰਚਿਆ ਨੁਕਸਾਨ appeared first on TV Punjab | Punjabi News Channel.