davinder bambiha gang Archives - TV Punjab | Punjabi News Channel

ਦਵਿੰਦਰ ਬੰਬੀਹਾ ਗਰੁੱਪ ਨੂੰ ਝਟਕਾ, ਸ਼ਾਰਪ ਸ਼ੂਟਰ ਨੀਰਜ ਚਸਕਾ ਕਾਬੂ
ਚੰਡੀਗੜ੍ਹ- ਗੈਂਗਸਟਰਾਂ ਖਿਲਾਫ ਪੰਜਾਬ ਸਰਕਾਰ ਵਲੋਂ ਵਿੱਡੀ ਗਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਐਂਟੀ ਟਾਸਕ ਫੋਰਸ ਵਲੋ ਇਕ ਨਾਮੀ ਸ਼ਾਰਪ ਸ਼ੂਟਰ ਨੂੰ ਕਾਬੂ ਕੀਤਾ ਗਿਆ । ਦੱਸਿਆ ਜਾ ਰਿਹਾ ਹੈ ਕਿ ਨੀਰਜ ਚਸਕਾ ਗੁਰਲਾਲ  ਹੱਤਿਆ ਕਾਂਡ ਵਿਚ ਸ਼ਾਮਲ ਸੀ। ਇਹ ਦੇਸ਼ ਦੇ ਵੱਖ ਵੱਖ ਸੂਬਿਆਂ ਦੀ ਪੁਲਿਸ ਨੂੰ ਕਈ ਮਾਮਲਿਆਂ ਵਿਚ ਲੋਂੜੀਦੀਆਂ ਸੀ। ਪੁਲਿਸ ਸੂਤਰਾਂ ਮੁਤਾਬਕ ਇਹ ਲੰਬੇ ਸਮੇਂ ਤੋਂ ਵੱਖ ਵੱਖ ਭੇਸ ਬਦਲ ਕੇ ਰਹਿ ਰਿਹਾ ਸੀ। ਅੱਜ ਵੀ ਪੁਲਿਸ ਨੇ ਇਸ ਨੂੰ ਇਕ ਵੱਖਰੇ ਭੇਸ ਵਿਚ ਗ੍ਰਿਫ਼ਤਾਰ ਕੀਤਾ ਹੈ।

ਇਸ ਦੀ ਗ੍ਰਿਫਤਾਰੀ ਨਾਲ ਦਵਿੰਦਰ ਬੰਬੀਹਾ ਗਰੁੱਪ ਬੌਖਲਾਹਟ ’ਚ ਆ ਗਿਆ ਹੈ। ਇਸੇ ਤਹਿਤ ਉਸ ਨੇ ਇਕ ਫੇਸਬੁੱਕ ਪੋਸਟ ਪਾਈ ਹੈ,ਜਿਸ ਵਿਚ ਪੰਜਾਬ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਨੀਰਜ ਚਸਕਾ ਦਾ ਐਨਕਾਉਂਟਰ ਨਾ ਕਰੇ। ਜੇ ਕੁਝ ਵੀ ਹੋਇਆ ਤਾਂ ਨਤੀਜੇ ਬਹੁਤ ਭਿਆਨਕ ਹੋਣਗੇ।

The post ਦਵਿੰਦਰ ਬੰਬੀਹਾ ਗਰੁੱਪ  ਨੂੰ ਝਟਕਾ, ਸ਼ਾਰਪ ਸ਼ੂਟਰ ਨੀਰਜ ਚਸਕਾ ਕਾਬੂ appeared first on TV Punjab | Punjabi News Channel.

ਸੰਦੀਪ ਨੰਗਲ ਅੰਬੀਆਂ ਕਤਲ ‘ਚ ਦਵਿੰਦਰ ਬੰਬੀਹਾ ਗੈਂਗ ਦੀ ਐਂਟਰੀ
ਜਲੰਧਰ- ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਦਿਨ ਦਿਹਾੜੇ ਹੋਏ ਕਤਲ ਦੇ ਮਾਮਲੇ ‘ਚ ਨਵਾਂ ਅਪਡੇਟ ਆਇਆ ਹੈ.ਦਵਿੰਦਰ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ.ਜੱਗੀ ਭਗਵਾਨਪੁਰੀਆਂ ੳਤੇ ਲਾਰੇਂਸ ਬਿਸ਼ਨੋਈ ਗੈਂਗ ਨੂੰ ਵੀ ਧਮਕੀ ਦਿੱਤੀ ਗਈ ਹੈ.ਕੁੱਲ ਮਿਲਾ ਕੇ ਇਹ ਕਤਲ ਕਬੱਡੀ ਖੇਡ ਚ ਗੈਂਗਸਟਰਾਂ ਦੀ ਸ਼ਮੂਲੀਅਤ ਅਤੇ ਪੈਸੇ ਦੇ ਵੱਡੇ ਕਾਰੋਬਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ.ਪੁਲਿਸ ਵਲੋਂਅਜੇ ਤਕ ਇਸ ਪੋਸਟ ਦੀ ਪੂਸ਼ਟੀ ਨਹੀਂ ਕੀਤੀ ਗਈ ਹੈ.

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਵਿਦੇਸ਼ਾਂ ਚ ਹੋਣ ਵਾਲੇ ਕਬੱਡੀ ਕੱਪਾਂ ‘ਤੇ ਪੰਜਾਬ ਦੇ ਗੈਂਗਸਟਰਾਂ ਦੀ ਨਜ਼ਰ ਪੈ ਗਈ ਸੀ.ਜੱਗੂ ਭਗਵਨਾਪੁਰੀਆਂ ਗੈਂਗ ਵਲੋਂ ਇਸ ਚ ਪਹਿਲਕਦਮੀ ਕੀਤੀ ਗਈ.ਜੱਗੂ ਦੇ ਡਾਲਰ ਕਮਾਉਣ ਦੀ ਖਬਰ ਸੁਣਦਿਆਂ ਹੀ ਬਾਕੀ ਦੇ ਗੈਂਗ ਵੀ ਇਸ ਧੰਧੇ ਚ ਕਿਸਮਤ ਅਜ਼ਮਾਉਣਾ ਚਾਹੁੰਦੇ ਸਨ.ਕਿਉਂਕਿ ਸੰਦੀਪ ਨੰਗਲ ਜੱਗੂ ਵਲੋਂ ਕਰਵਾਏ ਜਾਂਦੇ ਟੂਰਣਾਮੈਂਟਾਂ ਚ ਹਿੱਸਾ ਲੈਂਦਾ ਸੀ ਇਸ ਲਈ ਵਿਰੋਧੀ ਗੈਂਗਸਟਰਾਂ ਵਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ.

ਖੁਦ ਦਵਿੰਦਰ ਬੰਬੀਹਾ ਗੈਂਗ ਨੇ ਆਪਣੇ ਪੋਸਟ ਚ ਇਸ ਦਾ ਇਸ਼ਾਰਾ ਕੀਤਾ ਹੈ.ਇਲਜ਼ਾਮ ਇਹ ਲਗਾਇਆ ਗਿਆ ਹੈ ਕਿ ਸੰਦੀਪ ਖਿਡਾਰੀਆਂ ਨੂੰ ਨਸ਼ੇ ਦੇ ਟੀਕੇ ਲਗਵਾ ਕੇ ਖੇਡਣ ਲਈ ਮਜ਼ਬੂਰ ਕਰਦਾ ਸੀ.ਜਿਸਦਾ ਬਦਲਾ ਬੰਬੀਹਾ ਗੈਂਗ ਵਲੋਂ ਲਿਆ ਗਿਆ ਹੈ.

ਸੂਤਰਾਂ ਤੋਂ ਮਿਲੀ ਇਨਪੁਟ ਮੁਤਾਬਿਕ ਸਾਰਾ ਖੇਡ ਵਿਦੇਸ਼ਾਂ ਚ ਹੋਣ ਵਾਲੇ ਕਬੱਡੀ ਕੱਪਾਂ ਚ ਆਪਣਾ ਦਬਦਬਾ ਬਨਾਉਣ ਦਾ ਹੈ.ਫਿਲਹਾਲ ਜਲੰਧਰ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ.ਪੁਲਿਸ ਦਾਅਵਾ ਕਰ ਰਹੀ ਹੈ ਕਿ ਬਹੁਤ ਜਲਦ ਹੀ ਇਸ ਸਾਰੇ ਕੇਸ ਦਾ ਖੁਲਾਸਾ ਕਰ ਦਿੱਤਾ ਜਾਵੇਗਾ.

The post ਸੰਦੀਪ ਨੰਗਲ ਅੰਬੀਆਂ ਕਤਲ ‘ਚ ਦਵਿੰਦਰ ਬੰਬੀਹਾ ਗੈਂਗ ਦੀ ਐਂਟਰੀ appeared first on TV Punjab | Punjabi News Channel.