Deputy murder case Archives - TV Punjab | Punjabi News Channel

ਡਿਪਟੀ ਹੱਤਿਆ ਕਾਂਡ: ਰਿਮਾਂਡ ‘ਤੇ ਲਿਆਂਦੇ ‘ਚਿੱਦੀ’ ਕੋਲੋਂ ਵੀ ਪੁਲਿਸ ਨੂੰ ਨਹੀਂ ਮਿਲਿਆ ਕੋਈ ਸੁਰਾਗ, ਜਾਣੋਂ ਹੁਣ ਕੀ ਕਰ ਰਹੀ ਹੈ ਪੁਲਿਸ
ਜਲੰਧਰ-  ਜਲੰਧਰ ਦੇ ਡਿਪਟੀ ਹੱਤਿਆ ਕਾਂਡ ਦਾ ਪੁਲਿਸ ਨੂੰ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਮਿਲਿਆ। ਇਸ ਮਾਮਲੇ ਵਿਚ ਪੁਲਸ ਹੁਣ ਡਿਪਟੀ ਦੇ ਨਜ਼ਦੀਕੀ ਰਹੇ ਚਿੱਦੀ ਕੋਲੋਂ ਉਸ ਦੇ ਦੁਸ਼ਮਣਾਂ ਬਾਰੇ ਜਾਣਕਾਰੀ ਇਕੱਤਰ ਕਰ ਰਹੀ ਹੈ ਪਰ ਇਸ ਪੁੱਛਗਿੱਛ ਦੌਰਾਨ ਵੀ ਪੁਲਸ ਦੇ ਹੱਥ ਕੋਈ ਪੁਖਤਾ ਸਬੂਤ ਨਹੀਂ ਲੱਗਿਆ।

ਗੌਰਤਲਬ ਹੈ ਕਿ ਡਿਪਟੀ ਕਤਲ ਕਾਂਡ ਨੂੰ ਲਗਭਗ 16 ਦਿਨ ਬੀਤ ਚੁੱਕੇ ਹਨ। ਹੱਤਿਆਰਿਆਂ ਨੇ 20 ਜੂਨ 2021 ਨੂੰ ਜਲੰਧਰ ਦੀ ਨਵੀਂ ਦਾਣਾ ਮੰਡੀ ਨੇੜੇ ਇਕ ਕਾਰ ਸਵਾਰ ਨੌਜਵਾਨਾਂ ਨੇ ਡਿਪਟੀ ’ਤੇ ਤਾਬੜਤੋੜ ਗੋਲ਼ੀਆਂ ਚਲਾ ਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਵਾਰਦਾਤ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੂੰ ਕਾਤਲਾਂ ਦੀ ਗੱਡੀ ਦਾ ਨੰਬਰ ਮਿਲਿਆ ਤਾਂ ਪੁਲਸ ਨੇ ਖ਼ੁਲਾਸਾ ਕੀਤਾ ਕਿ ਇਸ ਮਾਮਲੇ ਵਿਚ ਉਸ ਹੱਥ ਅਹਿਮ ਸੁਰਾਗ ਲੱਗੇ ਹਨ, ਜਿਨ੍ਹਾਂ ਦੇ ਆਧਾਰ ’ਤੇ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਪਰ ਪੁਲਸ ਜਦੋਂ ਕਾਰ ਦੇ ਮਾਲਕ ਤੱਕ ਪਹੁੰਚੀ ਤਾਂ ਕਾਰ ਹੁਸ਼ਿਆਰਪੁਰ ਦੇ ਕਬੱਡੀ ਖਿਡਾਰੀ ਦੇ ਨਾਂ ’ਤੇ ਨਿਕਲੀ। ਪੁਲਸ ਨੂੰ ਜਾਂਚ ਵਿਚ ਪਤਾ ਲੱਗਾ ਕਿ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਕਾਰ ’ਤੇ ਫਰਜ਼ੀ ਨੰਬਰ ਲਾਇਆ ਸੀ। ਇਸ ਤੋਂ ਬਾਅਦ ਬੰਬੀਹਾ ਗਰੁੱਪ ਨੇ ਕਤਲ ਕਾਂਡ ਦੀ ਜ਼ਿੰਮੇਵਾਰੀ ਲੈਣ ਲਈ ਸੋਸ਼ਲ ਮੀਡੀਆ ’ਤੇ ਪੋਸਟ ਪਾਈ, ਜਿਸ ਦੀ ਜਾਂਚ ਵਿਚ ਪੁਲਸ ਲੱਗੀ ਹੋਈ ਹੈ ਪਰ ਉਸ ਸਬੰਧੀ ਵੀ ਫਿਲਹਾਲ ਤੱਕ ਪੁਲਸ ਹੱਥ ਕੋਈ ਅਹਿਮ ਸੁਰਾਗ ਨਹੀਂ ਲੱਗ ਸਕਿਆ ।

ਇਸ ਦਰਮਿਆਨ ਹੀ ਪੁਲਸ ਨੂੰ ਜਾਂਚ ਵਿਚ ਪਤਾ ਲੱਗਾ  ਕਿ ਸਿਹਰਾ ਫੀਲਡ ਗੋਲੀ ਕਾਂਡ ਵਿਚ ਨਾਮਜ਼ਦ ਚਿੱਦੀ ਡਿਪਟੀ ਦਾ ਨਜ਼ਦੀਕੀ ਹੈ, ਜਿਸ ਨੂੰ ਡਿਪਟੀ ਦੇ ਕਈ ਰਾਜ਼ ਪਤਾ ਹਨ, ਜਿਸ ਨਾਲ ਇਸ ਕਤਲ ਕਾਂਡ ਨੂੰ ਸੁਲਝਾਉਣ ਵਿਚ ਪੁਲਸ ਨੂੰ ਮਦਦ ਮਿਲ ਸਕਦੀ ਹੈ। ਇਸ ਲਈ ਪੁਲਸ ਮਾਮਲੇ ਦੀ ਜਾਂਚ ਲਈ ਚਿੱਦੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਫਰੀਦਕੋਟ ਜੇਲ ’ਚੋਂ ਲਿਆਈ ਅਤੇ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਪੁਲਸ ਨੂੰ ਚਿੱਦੀ ਦਾ 2 ਦਿਨ ਦਾ ਰਿਮਾਂਡ ਮਿਲਿਆ, ਜਿਸ ਦੇ ਆਧਾਰ ’ਤੇ ਪੁਲਸ ਵੱਲੋਂ ਉਸ ਕੋਲੋਂ ਲਗਾਤਾਰ ਪੁੱਛਗਿੱਛ ਜਾਰੀ ਹੈ। ਫਿਲਹਾਲ ਤੱਕ ਪੁਲਸ ਦੇ ਹੱਥ ਇਸ ਮਾਮਲੇ ਵਿਚ ਵੀ ਕੁਝ ਨਹੀਂ ਲੱਗਾ।

ਟੀਵੀ ਪੰਜਾਬ ਬਿਊਰੋ

The post ਡਿਪਟੀ ਹੱਤਿਆ ਕਾਂਡ: ਰਿਮਾਂਡ ‘ਤੇ ਲਿਆਂਦੇ ‘ਚਿੱਦੀ’ ਕੋਲੋਂ ਵੀ ਪੁਲਿਸ ਨੂੰ ਨਹੀਂ ਮਿਲਿਆ ਕੋਈ ਸੁਰਾਗ, ਜਾਣੋਂ ਹੁਣ ਕੀ ਕਰ ਰਹੀ ਹੈ ਪੁਲਿਸ appeared first on TV Punjab | Punjabi News Channel.