dgp haryana Archives - TV Punjab | Punjabi News Channel

ਦਿੱਲੀ ਜਾਣ ਵਾਲੇ ਯਾਤਰੀਆਂ ਲਈ ਹਰਿਆਣਾ ਪੁਲਿਸ ਵੱਲੋਂ ਐਡਵਾਇਜਰੀ ਜਾਰੀ
ਡੈਸਕ- ਕਿਸਾਨ ਅੰਦੋਲਨ ਕਾਰਨ ਹਰਿਆਣਾ ਦੇ ਡੀਜੀਪੀ ਵੱਲੋਂ ਲੋਕਾਂ ਨੂੰ ਅਪੀਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਜੇ ਜ਼ਿਆਦਾ ਜ਼ਰੂਰੀ ਹੋਵੇ ਤਾਂ ਟ੍ਰੈਫਿਕ ਐਡਵਾਇਜ਼ਰੀ ਅਨੁਸਾਰ ਯਾਤਰਾ ਕਰਨ।

ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਵੱਲੋਂ ਪਲਾਨ ਤਿਆਰ ਕੀਤੇ ਗਏ ਹਨ। DGP ਨੇ ਕਿਹਾ ਕਿ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਯਾਤਰੀ ਪੰਚਕੂਲਾ ਦੇ ਰਸਤੇ ਤੋਂ ਲਾਂਡਵਾ, ਇੰਦਰੀ ਹੁੰਦੇ ਕਰਨਾਲ ਪਹੁੰਚਣ ਤੇ ਫਿਰ ਪਾਨੀਪਤ, ਸੋਨੀਪਤ, ਕੇਐੱਮਪੀ ਹਾਈਵੇ ਲੈਂਦੇ ਹੋਏ ਗੁੜਗਾਓਂ ਹੁੰਦੇ ਹੋਏ ਦਿੱਲੀ ਪਹੁੰਚਣ ਤੇ ਇਸੇ ਤਰ੍ਹਾਂ ਦਿੱਲੀ ਤੋਂ ਆਉਣ ਵਾਲੇ ਯਾਤਰੀ ਕਰਨਾਲ ਤੋਂ ਇੰਦਰੀ, ਲਾਂਡਵਾ ਤੇ ਯਮੁਨਾਨਗਰ ਹਾਈਵੇ ਲੈ ਕੇ ਪੰਚਕੂਲਾ ਹੁੰਦੇ ਹੋਏ ਚੰਡੀਗੜ੍ਹ ਪਹੁੰਚੇ। ਬਾਕੀ ਹਰਿਆਣਾ ਵਿਚ ਸਾਰੇ ਰਸਤੇ ਸੁਚਾਰੂ ਤਰੀਕੇ ਨਾਲ ਚੱਲ ਰਹ ੇਹਨ। ਤੁਸੀਂ ਆਪਣੀ ਯਾਤਰਾ ਕਰ ਸਕਦੇ ਹੋ। ਸਿਰਫ ਦਿੱਲੀ ਜਾਣ ਵਾਲੇ ਯਾਤਰੀ ਟਿਕਰੀ ਤੇ ਸਿੰਘੂ ਬਾਰਡਰ ਜਾਣ ਤੋਂ ਬਚਣ।

ਇਸ ਦੇ ਨਾਲ ਹੀ DGP ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਕਿਸੇ ਵੀ ਤਰ੍ਹਾਂ ਦੀ ਪੋਸਟ ਬਿਨਾਂ ਪੁਸ਼ਟੀ ਤੋਂ ਪੋਸਟ ਨਾ ਕਰਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਅਫਵਾਹ ਫੈਲਾਉਣ ਵਾਲਿਆਂ ‘ਤੇ ਸਖਤ ਨਜ਼ਰ ਰੱਖੀ ਜਾਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਕਾਨੂੰਨ ਵਿਵਸਥਾ ਬਣਾਏ ਰੱਖਣ ਵਿਚ ਸਾਡੀ ਮਦਦ ਕਰਨ।

The post ਦਿੱਲੀ ਜਾਣ ਵਾਲੇ ਯਾਤਰੀਆਂ ਲਈ ਹਰਿਆਣਾ ਪੁਲਿਸ ਵੱਲੋਂ ਐਡਵਾਇਜਰੀ ਜਾਰੀ appeared first on TV Punjab | Punjabi News Channel.

ਹਰਿਆਣਾ ‘ਚ ਹਾਲਾਤ ਬੇਕਾਬੂ, ਤਿੰਨ ਦੀ ਮੌ.ਤ, ਸਕੂਲ-ਇੰਟਰਨੈੱਟ ਬੰਦ
ਡੈਸਕ- ਮੇਵਾਤ, ਗੁਰੂਗ੍ਰਾਮ, ਫਰੀਦਾਬਾਦ ਅਤੇ ਰੇਵਾੜੀ ਹਰਿਆਣਾ ਦੇ ਚਾਰ ਜ਼ਿਲ੍ਹੇ ਹਨ ਜਿੱਥੇ ਧਾਰਾ 144 ਲਾਗੂ ਹੈ। ਇਸ ਦਾ ਕਾਰਨ ਦੋਵਾਂ ਧਿਰਾਂ ਵਿਚਾਲੇ ਝਗੜਾ ਅਤੇ ਪੱਥਰਬਾਜ਼ੀ ਤੋਂ ਬਾਅਦ ਪੈਦਾ ਹੋਇਆ ਤਣਾਅ ਹੈ। ਇਹ ਤਣਾਅ ਮੇਵਾਤ ਦੇ ਨੂਹ ਇਲਾਕੇ ਤੋਂ ਸ਼ੁਰੂ ਹੋਇਆ ਸੀ। ਜਿੱਥੇ ਹਿੰਦੂ ਸੰਗਠਨਾਂ ਵੱਲੋਂ ਕੱਢੀ ਜਾ ਰਹੀ ਬ੍ਰਜਮੰਡਲ ਯਾਤਰਾ ਦੌਰਾਨ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ। ਝੜਪ ਤੋਂ ਬਾਅਦ ਪਥਰਾਅ ਦੀਆਂ ਖ਼ਬਰਾਂ ਆਈਆਂ ਅਤੇ ਕੁਝ ਹੀ ਸਮੇਂ ਵਿੱਚ ਪੰਜਾਹ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ। ਇਸ ਹਿੰਸਾ ਵਿੱਚ ਦੋ ਹੋਮਗਾਰਡ ਅਤੇ ਇੱਕ ਆਮ ਨਾਗਰਿਕ ਦੀ ਮੌਤ ਹੋ ਗਈ ਸੀ ਅਤੇ 10 ਤੋਂ ਵੱਧ ਪੁਲਿਸ ਵਾਲੇ ਜ਼ਖਮੀ ਹੋ ਗਏ ਸਨ।

ਸ਼ੁਰੂਆਤ ‘ਚ ਮੇਵਾਤ ਦੀ ਪੁਲਸ ਵੀ ਹਿੰਸਾ ‘ਤੇ ਕਾਬੂ ਪਾਉਣ ‘ਚ ਅਸਫਲ ਰਹੀ। ਅਜਿਹੇ ‘ਚ ਗੁਰੂਗ੍ਰਾਮ ਤੋਂ ਮੇਵਾਤ ਫੋਰਸ ਨੂੰ ਹਿੰਸਾ ਪ੍ਰਭਾਵਿਤ ਇਲਾਕੇ ‘ਚ ਭੇਜਿਆ ਗਿਆ। ਇਸ ਦੌਰਾਨ ਹਮਲਾਵਰਾਂ ਨੇ ਮੇਵਾਤ ਤੋਂ ਗੁਰੂਗ੍ਰਾਮ ਜਾ ਰਹੇ ਪੁਲਿਸ ਵਾਹਨਾਂ ‘ਤੇ ਵੀ ਪਥਰਾਅ ਕੀਤਾ। ਇਸ ਹਮਲੇ ‘ਚ ਕੁਝ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਦੂਜੇ ਪਾਸੇ ਹੋਮਗਾਰਡ ਨੀਰਜ (ਸਟੇਸ਼ਨ ਖੇੜਕੀ ਦੌਲਾ) ਅਤੇ ਹੋਮਗਾਰਡ ਗੁਰਸੇਵਕ (ਸਟੇਸ਼ਨ ਖੇੜਕੀ ਦੌਲਾ) ਦੀ ਮੌਤ ਹੋ ਗਈ।

ਹਿੰਦੂ ਸੰਗਠਨਾਂ ਵੱਲੋਂ ਫੈਸਲਾ ਕੀਤਾ ਗਿਆ ਕਿ ਬ੍ਰਜ ਮੰਡਲ ਯਾਤਰਾ ਕੱਢੀ ਜਾਵੇਗੀ। ਯੋਜਨਾ ਮੁਤਾਬਕ ਮੇਵਾਤ ਦੇ ਸ਼ਿਵ ਮੰਦਰ ਦੇ ਸਾਹਮਣੇ ਬ੍ਰਿਜ ਮੰਡਲ ਯਾਤਰਾ ਕੱਢੀ ਜਾ ਰਹੀ ਸੀ, ਜਦੋਂ ਯਾਤਰਾ ‘ਤੇ ਪੱਥਰਬਾਜ਼ੀ ਕੀਤੀ ਗਈ। ਇਸ ਬ੍ਰਿਜ ਮੰਡਲ ਯਾਤਰਾ ‘ਚ ਬਜਰੰਗ ਦਲ ਦੇ ਕਈ ਵਰਕਰ ਪਹੁੰਚੇ ਹੋਏ ਸਨ। ਮੋਨੂੰ ਮਾਨੇਸਰ ਨੇ ਪਹਿਲਾਂ ਹੀ ਵੀਡੀਓ ਸ਼ੇਅਰ ਕਰਕੇ ਯਾਤਰਾ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਸੀ। ਮੋਨੂੰ ਮਾਨੇਸਰ ਦੀ ਅਪੀਲ ਤੋਂ ਨਾਰਾਜ਼ ਹੋ ਕੇ ਅੱਜ ਨੂਹ ਦੇ ਸਥਾਨਕ ਲੋਕਾਂ ਨੇ ਭਾਰੀ ਹੰਗਾਮਾ ਕਰ ਦਿੱਤਾ ਅਤੇ ਉਦੋਂ ਹੀ ਇਹ ਪੱਥਰਬਾਜ਼ੀ ਹੋਈ।

ਮੋਨੂੰ ਮਾਨੇਸਰ ਨਾਸਿਰ-ਜੁਨੈਦ ਕਤਲ ਕੇਸ ਵਿੱਚ ਲੋੜੀਂਦਾ ਹੈ। 16 ਫਰਵਰੀ ਨੂੰ ਹਰਿਆਣਾ ਦੇ ਭਿਵਾਨੀ ਦੇ ਪਿੰਡ ਲੋਹਾਰੂ ਦੇ ਬਰਵਾਸ ਨੇੜੇ ਸੜੀ ਹੋਈ ਬੋਲੈਰੋ ਵਿੱਚੋਂ ਦੋ ਪਿੰਜਰ ਮਿਲੇ ਸਨ। ਮ੍ਰਿਤਕਾਂ ਦੀ ਪਛਾਣ ਨਾਸਿਰ (25) ਅਤੇ ਜੁਨੈਦ (35) ਵਜੋਂ ਹੋਈ ਹੈ। ਇਨ੍ਹਾਂ ਦੋਹਾਂ ਦੇ ਕਤਲ ਤੋਂ ਬਾਅਦ ਹੀ ਮੋਨੂੰ ਮਾਨੇਸਰ ਸੁਰਖੀਆਂ ‘ਚ ਆਇਆ ਸੀ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਜਾਰੀ ਕਰਕੇ ਉਨ੍ਹਾਂ ਨੇ ਮੇਵਾਤ ਇਲਾਕੇ ‘ਚ ਹੋਣ ਵਾਲੀ ਮੈਗਾ ਰੈਲੀ ‘ਚ ਸਾਰਿਆਂ ਨੂੰ ਹਿੱਸਾ ਲੈਣ ਦਾ ਸੱਦਾ ਦਿੱਤਾ ਸੀ। ਇੰਨਾ ਹੀ ਨਹੀਂ ਮੋਨੂੰ ਮਾਨੇਸਰ ਨੇ ਕਿਹਾ ਸੀ ਕਿ ਉਹ ਖੁਦ ਵੀ ਇਸ ਰੈਲੀ ‘ਚ ਹਿੱਸਾ ਲੈਣਗੇ। ਉਹ ਇਨ੍ਹੀਂ ਦਿਨੀਂ ਫਰਾਰ ਹੈ। ਉਸ ਦੇ ਆਉਣ ‘ਤੇ ਸਥਾਨਕ ਲੋਕ ਨਾਰਾਜ਼ ਹੋ ਗਏ ਅਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਪੱਥਰਬਾਜ਼ੀ ਨੇ ਭਿਆਨਕ ਹਿੰਸਾ ਦਾ ਰੂਪ ਲੈ ਲਿਆ।

The post ਹਰਿਆਣਾ ‘ਚ ਹਾਲਾਤ ਬੇਕਾਬੂ, ਤਿੰਨ ਦੀ ਮੌ.ਤ, ਸਕੂਲ-ਇੰਟਰਨੈੱਟ ਬੰਦ appeared first on TV Punjab | Punjabi News Channel.

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਕਾਰਣ 130 ਕਿਸਾਨ ਨੇਤਾ-ਸਰਪੰਚਾਂ ਨੂੰ ਨੋਟਿਸ, ਲਗਾਈ ਪਾਬੰਦੀ
ਡੈਸਕ-  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 18 ਜੂਨ ਨੂੰ ਹਰਿਆਣਾ ਦੇ ਸਿਰਸਾ ਵਿੱਚ ਰੈਲੀ ਹੈ। ਰੈਲੀਆਂ ਵਿੱਚ ਹੋ ਰਹੇ ਰੋਸ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਅਜਿਹੇ ‘ਚ ਜ਼ਿਲਾ ਪ੍ਰਸ਼ਾਸਨ ਨੇ ਰੈਲੀ ਤੋਂ ਪਹਿਲਾਂ ਹੀ ਅਜਿਹੇ ਲੋਕਾਂ ਦੀ ਪਛਾਣ ਕਰ ਲਈ ਹੈ, ਜੋ ਵਿਰੋਧ ਕਰ ਸਕਦੇ ਹਨ। ਰੈਲੀ ਵਿੱਚ ਕੋਈ ਵੀ ਕਿਸਾਨ ਆਗੂ, ਸਰਪੰਚ ਅਤੇ ਸਿਆਸਤਦਾਨ ਵਿਰੋਧ ਨਾ ਕਰੇ, ਇਸ ਲਈ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਨੋਟਿਸ ਭੇਜੇ ਹਨ।

ਇਹ ਨੋਟਿਸ ਐਸਡੀਐਮ ਦੀ ਅਦਾਲਤ ਰਾਹੀਂ ਭੇਜੇ ਗਏ ਹਨ। ਪ੍ਰਸ਼ਾਸਨ ਨੇ ਜਿਨ੍ਹਾਂ ਲੋਕਾਂ ਨੂੰ ਨੋਟਿਸ ਭੇਜੇ ਹਨ, ਉਨ੍ਹਾਂ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਦੇ ਜਨ ਸੰਵਾਦ ਪ੍ਰੋਗਰਾਮ ਦਾ ਵਿਰੋਧ ਕਰਨ ਵਾਲੇ ਵੀ ਸ਼ਾਮਲ ਹਨ। ਪ੍ਰਸ਼ਾਸਨ ਨੇ ਕਰੀਬ 130 ਲੋਕਾਂ ਨੂੰ ਨੋਟਿਸ ਭੇਜੇ ਹਨ। ਨਾਲ ਹੀ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੱਸ ਦਈਏ ਕਿ ਕੇਂਦਰ ‘ਚ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਭਾਜਪਾ ਨੇ ਅਗਲੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ਵਿੱਚ ਹਰਿਆਣਾ ਵਿੱਚ ਪਹਿਲੀ ਚੋਣ ਰੈਲੀ 18 ਜੂਨ ਨੂੰ ਸਿਰਸਾ ਵਿੱਚ ਹੋਣ ਜਾ ਰਹੀ ਹੈ। ਇਸ ਰੈਲੀ ਰਾਹੀਂ ਭਾਜਪਾ ਸਿਰਸਾ ਲੋਕ ਸਭਾ ਹਲਕੇ ਵਿੱਚ ਆਪਣੀ ਪਕੜ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਵੇਲੇ ਸਿਰਸਾ ਦੀ ਸੰਸਦ ਮੈਂਬਰ ਸੁਨੀਤਾ ਦੁੱਗਲ ਭਾਜਪਾ ਦੀ ਹੈ ਪਰ ਇਸ ਲੋਕ ਸਭਾ ਹਲਕੇ ਦੇ ਨੌਂ ਵਿਧਾਨ ਸਭਾ ਹਲਕਿਆਂ ਵਿੱਚੋਂ ਸਿਰਫ਼ ਦੋ ਹੀ ਭਾਜਪਾ ਦੇ ਵਿਧਾਇਕ ਹਨ।

ਨੋਟਿਸ ਜਾਰੀ ਕਰਨ ਬਾਰੇ ਜ਼ਿਲ੍ਹਾ ਐਸਪੀ ਦਾ ਕਹਿਣਾ ਹੈ ਕਿ ਜਦੋਂ ਅਮਨ-ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਹੋਵੇ ਤਾਂ ਅਜਿਹੀ ਸਥਿਤੀ ਵਿੱਚ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਵੱਲੋਂ ਉਕਤ ਵਿਅਕਤੀਆਂ ਖ਼ਿਲਾਫ਼ ਸੀਆਰਪੀਸੀ ਦੀ ਧਾਰਾ 107/150 ਤਹਿਤ ਪਰਚਾ ਦਰਜ ਕਰਕੇ ਪਾਬੰਦੀ ਲਗਾਈ ਜਾਂਦੀ ਹੈ। ਐਸਪੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਵੱਲੋਂ ਸ਼ਾਂਤੀ ਬਣਾਈ ਰੱਖਣ ਲਈ ਅਜਿਹੇ ਪ੍ਰਬੰਧ ਕੀਤੇ ਗਏ ਹਨ।

The post ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਕਾਰਣ 130  ਕਿਸਾਨ ਨੇਤਾ-ਸਰਪੰਚਾਂ ਨੂੰ ਨੋਟਿਸ, ਲਗਾਈ ਪਾਬੰਦੀ appeared first on TV Punjab | Punjabi News Channel.