District Child Welfare Council Archives - TV Punjab | Punjabi News Channel

ਬਾਲ ਭਲਾਈ ਕਾਊਂਸਲ ਵੱਲੋਂ ਬਾਲ ਦਿਵਸ ਸਬੰਧੀ ਸਮਾਗਮ 16 ਨੂੰ
ਜਲੰਧਰ : ਜ਼ਿਲ੍ਹਾ ਬਾਲ ਭਲਾਈ ਕਾਊਂਸਲ, ਜਲੰਧਰ ਵੱਲੋਂ ਬਾਲ ਦਿਵਸ ਸਬੰਧੀ ਸਲਾਨਾ ਜ਼ਿਲ੍ਹਾ ਪੱਧਰੀ ਸਮਾਗਮ 16 ਨਵੰਬਰ, 2021 ਨੂੰ ਸਵੇਰੇ 10 ਵਜੇ ਰੈਡ ਕਰਾਸ ਭਵਨ, ਲਾਜਪਤ ਨਗਰ, ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਆਨਰੇਰੀ ਸੈਕਟਰੀ ਰੰਜਨਾ ਬਾਂਸਲ ਨੇ ਦੱਸਿਆ ਕਿ ਸਮਾਗਮ ਦੌਰਾਨ ਸਕੂਲੀ ਬੱਚਿਆਂ ਦੇ ਸਕਿੱਟ, ਵਾਦ-ਵਿਵਾਦ, ਲੇਖ ਅਤੇ ਕਵਿਤਾ ਮੁਕਾਬਲੇ ਕਰਵਾਏ ਜਾਣਗੇ।

ਉਨ੍ਹਾਂ ਦੱਸਿਆ ਕਿ ‘ਆਨਲਾਈਨ ਸਕੂਲਾਂ ਦੇ ਤਜਰਬੇ’ ਵਿਸ਼ੇ ‘ਤੇ ਸਕਿੱਟ ਮੁਕਾਬਲੇ ਕਰਵਾਏ ਜਾਣਗੇ, ਜਿਸ ਲਈ ਸਮਾਂ ਸੀਮਾ 3-4 ਮਿੰਟ ਹੋਵੇਗੀ ਅਤੇ 3-4 ਬੱਚੇ ਸਕਿੱਟ ਵਿੱਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ 12-16 ਉਮਰ ਵਰਗ ਦੇ ਵਿਦਿਆਰਥੀ ਇਸ ਮੁਕਾਬਲੇ ਵਿੱਚ ਭਾਗ ਲੈ ਸਕਦੇ ਹਨ।

ਇਸੇ ਤਰ੍ਹਾਂ ‘ਵਿਦਿਆਰਥੀਆਂ ‘ਤੇ ਕੋਵਿਡ ਦੇ ਪ੍ਰਭਾਵ’ ਵਿਸ਼ੇ ‘ਤੇ ਵਾਦ-ਵਿਵਾਦ ਮੁਕਾਬਲੇ ਕਰਵਾਏ ਜਾਣਗੇ, ਜਿਸ ਲਈ 3 ਮਿੰਟ ਦਾ ਸਮਾਂ ਦਿੱਤਾ ਜਾਵੇਗਾ ਅਤੇ ਇਸ ਮੁਕਾਬਲੇ ਵਿੱਚ 8-12 ਉਮਰ ਵਰਗ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ।

ਲੇਖ ਮੁਕਾਬਲੇ ‘ਅਸੀਂ ਮਹਾਂਮਾਰੀ ਤੋਂ ਕੀ ਸਿੱਖਿਆ’ ਵਿਸ਼ੇ ‘ਤੇ ਕਰਵਾਏ ਜਾਣਗੇ, ਜਿਸ ਲਈ ਸ਼ਬਦ ਸੀਮਾ 300 ਸ਼ਬਦ ਹੋਵੇਗੀ। ਲੇਖ ਲਿਖਣ ਲਈ ਪ੍ਰਤੀਯੋਗੀਆਂ ਨੂੰ ਇਕ ਘੰਟੇ ਦਾ ਸਮਾਂ ਦਿੱਤਾ ਜਾਵੇਗਾ ਅਤੇ ਵਿਦਿਆਰਥੀ ਮੁਕਾਬਲੇ ਲਈ ਕਾਰਡ ਬੋਰਡ ਆਪਣੇ ਨਾਲ ਲੈ ਕੇ ਆਉਣਗੇ।

ਇਸ ਮੁਕਾਬਲੇ ਵਿਚ 16-18 ਉਮਰ ਵਰਗ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਇਸ ਤੋਂ ਇਲਾਵਾ ‘ਅਸੀਂ ਕੋਵਿਡ ਦੇ ਦੈਤ ਨਾਲ ਕਿਵੇਂ ਲੜ ਸਕਦੇ ਹਾਂ’ ਵਿਸ਼ੇ ‘ਤੇ ਕਵਿਤਾ ਮੁਕਾਬਲੇ ਕਰਵਾਏ ਜਾਣਗੇ, ਜਿਸ ਲਈ ਸਮਾਂ ਸੀਮਾ 2-3 ਮਿੰਟ ਹੋਵੇਗੀ।

ਇਸ ਮੁਕਾਬਲੇ ਵਿਚ 6-8 ਉਮਰ ਵਰਗ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਸਕਿੱਟ ਮੁਕਾਬਲੇ ਨੂੰ ਛੱਡ ਕੇ ਹਰੇਕ ਮੁਕਾਬਲੇ ਵਿਚ ਪ੍ਰਤੀ ਸਕੂਲ ਸਿਰਫ਼ ਇਕ ਬੱਚਾ ਹੀ ਭਾਗ ਲੈ ਸਕਦਾ ਹੈ।

ਆਨਰੇਰੀ ਸੈਕਟਰੀ ਨੇ ਅੱਗੇ ਦੱਸਿਆ ਕਿ ਸਾਰੇ ਮੁਕਾਬਲਿਆਂ ਲਈ ਮਾਧਿਅਮ ਪੰਜਾਬੀ ਹੋਵੇਗਾ ਅਤੇ ਲੇਖ ਰਚਨਾ ਲਈ ਸ਼ੀਟ ਕਾਊਂਸਲ ਵੱਲੋਂ ਮੁਹੱਈਆ ਕਰਵਾਈਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਸਾਰੇ ਮੁਕਾਬਲਿਆਂ ਲਈ ਐਂਟਰੀ ਫੀਸ 100 ਰੁਪਏ ਪ੍ਰਤੀ ਸਕੂਲ ਹੈ ਅਤੇ 15 ਨਵੰਬਰ, 2021 ਤੱਕ ਰੈਡ ਕਰਾਸ ਭਵਨ, ਲਾਜਪਤ ਨਗਰ, ਜਲੰਧਰ ਵਿਖੇ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ।

ਟੀਵੀ ਪੰਜਾਬ ਬਿਊਰੋ

The post ਬਾਲ ਭਲਾਈ ਕਾਊਂਸਲ ਵੱਲੋਂ ਬਾਲ ਦਿਵਸ ਸਬੰਧੀ ਸਮਾਗਮ 16 ਨੂੰ appeared first on TV Punjab | Punjabi News Channel.

ਜ਼ਿਲ੍ਹਾ ਬਾਲ ਭਲਾਈ ਪਰਿਸ਼ਦ ਨੇ ਕਰਵਾਇਆ ਪੇਂਟਿੰਗ ਮੁਕਾਬਲਾ
ਜਲੰਧਰ : ਜ਼ਿਲ੍ਹਾ ਬਾਲ ਭਲਾਈ ਪਰਿਸ਼ਦ, ਜਲੰਧਰ ਵੱਲੋਂ ਰੈੱਡ ਕਰਾਸ ਸੁਸਾਇਟੀ ਵਿੱਚ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹਾ ਜਲੰਧਰ ਦੇ 20 ਤੋਂ ਜ਼ਿਆਦਾ ਸਕੂਲਾਂ ਦੇ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਨਰੇਰੀ ਸਕੱਤਰ ਰੰਜਨਾ ਬਾਂਸਲ ਨੇ ਦੱਸਿਆ ਕਿ ਇਹ ਮੁਕਾਬਲੇ ਚਾਰ ਵੱਖ-ਵੱਖ ਵਰਗਾਂ ਵਿਚ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਦੇ ਜੇਤੂ ਵਿਦਿਆਰਥੀ ਡਵੀਜ਼ਨ ਪੱਧਰ ਦੇ ਮੁਕਾਬਲੇ ਵਿਚ ਹਿੱਸਾ ਲੈਣਗੇ।

ਇਸ ਮੌਕੇ ਪਰਿਸ਼ਦ ਦੇ ਮੈਂਬਰ ਵਿਨੋਦ ਕੰਬੋਜ, ਪਰੋਮਿਲ ਦਾਦਾ, ਕਿੰਮੀ ਜੁਨੇਜਾ, ਹਿਤੂ ਅਗਰਵਾਲ, ਪਰਮਿੰਦਰ ਬੇਰੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਜਦਕਿ ਸ਼੍ਰੀ ਯੋਗੇਸ਼ਵਰ ਅਧਿਆਪਕ ਕੇ.ਐਮ.ਵੀ., ਸਪਰਧਾ ਅਧਿਆਪਕ ਕੇ.ਐਮ.ਵੀ. ਅਤੇ ਕਿੰਮੀ ਜੁਨੇਜਾ ਵੱਲੋਂ ਮੁਕਾਬਲੇ ਦੀ ਜੱਜਮੈਂਟ ਕੀਤੀ ਗਈ।

ਵਾਈਟ ਗਰੁੱਪ ਵਿਚ ਨਿਊ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੇ ਹੈਰੀ ਨੇ ਪਹਿਲਾ, ਲਾਇਲਪੁਰ ਖਾਲਸਾ ਸਕੂਲ, ਜਲੰਧਰ ਦੇ ਅਭਿਸ਼ੇਕ ਕੁਮਾਰ ਨੇ ਦੂਜਾ ਅਤੇ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਜਲੰਧਰ ਕੈਂਟ ਦੀ ਧਨਿਸ਼ਟਾ ਨੇ ਤੀਜਾ ਸਥਾਨ ਹਾਸਲ ਕੀਤਾ।

ਇਸੇ ਤਰ੍ਹਾਂ ਗਰੀਨ ਗਰੁੱਪ ਵਿਚ ਦਸਮੇਸ਼ ਪਬਲਿਕ ਸਕੂਲ ਜਲੰਧਰ ਦੇ ਹਰਪ੍ਰੀਤ ਸਿੰਘ ਨੇ ਪਹਿਲਾ, ਏਕਲਵਿਆ ਸਕੂਲ ਜਲੰਧਰ ਦੀ ਅਰਾਧਿਆ ਨੇ ਦੂਜਾ ਅਤੇ ਦਸਮੇਸ਼ ਪਬਲਿਕ ਸਕੂਲ ਜਲੰਧਰ ਦੀ ਆਦਿਤੀ ਭਗਤ ਨੇ ਤੀਜਾ ਸਥਾਨ ਹਾਸਲ ਕੀਤਾ।

ਜਦਕਿ ਯੈਲੋ ਗਰੁੱਪ ਵਿਚ ਸੇਂਟ ਜੋਸਫ ਕਾਨਵੈਂਟ ਸਕੂਲ ਜਲੰਧਰ ਦੇ ਜਸਕੀਰਤ ਅਤੇ ਖੋਸਲਾ ਡੈੱਫ ਸਕੂਲ ਦੀ ਲਵਿਸ਼ਾ ਪਹਿਲੇ, ਖੋਸਲਾ ਡੈੱਫ ਸਕੂਲ ਜਲੰਧਰ ਦੀ ਅਮਨਪ੍ਰੀਤ ਕੌਰ ਦੂਜੇ ਅਤੇ ਰੈੱਡ ਕਰਾਸ ਸਕੂਲ, ਜਲੰਧਰ ਦਾ ਅੰਸ਼ ਤੀਜੇ ਸਥਾਨ ‘ਤੇ ਰਹੇ।

ਇਸ ਤੋਂ ਇਲਾਵਾ ਰੈਡ ਗਰੁੱਪ ਵਿਚ ਰੈਡ ਕਰਾਸ ਸਕੂਲ ਜਲੰਧਰ ਦੀ ਮੋਹਿਨੀ ਅਤੇ ਸੇਂਟ ਜੋਸਫ ਕਾਨਵੈਂਟ ਸਕੂਲ ਜਲੰਧਰ ਦੇ ਅਰਨਵ ਸੇਨ ਨੇ ਪਹਿਲਾ, ਸੇਂਟ ਜੋਸਫ ਕਾਨਵੈਂਟ ਸਕੂਲ ਦੀ ਸਨੇਹਾ ਅਤੇ ਖੋਸਲਾ ਡੈੱਫ ਸਕੂਲ ਜਲੰਧਰ ਦੇ ਰਮਨਦੀਪ ਸਿੰਘ ਨੇ ਦੂਜਾ ਅਤੇ ਪ੍ਰਯਾਸ ਸਪੈਸ਼ਲ ਸਕੂਲ ਜਲੰਧਰ ਦੇ ਵੰਸ਼ ਨੇ ਤੀਜਾ ਸਥਾਨ ਹਾਸਲ ਕੀਤਾ। ਅਖੀਰ ਵਿਚ ਮਹਿਮਾਨਾਂ ਵੱਲੋਂ ਜੇਤੂ ਬੱਚਿਆਂ ਦਾ ਸਨਮਾਨ ਕੀਤਾ ਗਿਆ।

ਟੀਵੀ ਪੰਜਾਬ ਬਿਊਰੋ

The post ਜ਼ਿਲ੍ਹਾ ਬਾਲ ਭਲਾਈ ਪਰਿਸ਼ਦ ਨੇ ਕਰਵਾਇਆ ਪੇਂਟਿੰਗ ਮੁਕਾਬਲਾ appeared first on TV Punjab | Punjabi News Channel.