Diwali Celebrations Archives - TV Punjab | Punjabi News Channel

ਦੀਵਾਲੀ ਤੋਂ ਪਹਿਲਾਂ ਨਵੀਂ ਮੁੰਬਈ ‘ਚ ਧਮਾਕਾ, 3 ਦੀ ਮੌਤ, 2 ਜ਼ਖਮੀ
ਡੈਸਕ- ਦੀਵਾਲੀ ਦੀ ਪੂਰਵ ਸੰਧਿਆ ‘ਤੇ ਨਵੀਂ ਮੁੰਬਈ ਦੇ ਉਲਵੇ ‘ਚ ਗੈਰ-ਕਾਨੂੰਨੀ ਢੰਗ ਨਾਲ ਸਟੋਰ ਕੀਤੇ ਪੈਟਰੋਲ ਦੇ ਸਟੋਰ ਰੂਮ ‘ਚ ਧਮਾਕੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਟੋਰ ਰੂਮ ਵਿੱਚ ਡਰੰਮਾਂ ਅਤੇ ਗੈਲਨਾਂ ਵਿੱਚ ਨਾਜਾਇਜ਼ ਤੌਰ ਤੇ ਪੈਟਰੋਲ ਇਕੱਠਾ ਕੀਤਾ ਜਾਂਦਾ ਸੀ। ਬੁੱਧਵਾਰ ਸ਼ਾਮ ਨੂੰ ਪੈਟਰੋਲ ਦੇ ਗੈਲਨ ਅਤੇ ਡਰੰਮ ਫਟ ਗਏ। ਸ਼ੁਰੂਆਤੀ ਜਾਣਕਾਰੀ ਮੁਤਾਬਕ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਨਾਜਾਇਜ਼ ਢੰਗ ਨਾਲ ਪੈਟਰੋਲ ਇਕੱਠਾ ਕਰਕੇ ਵੇਚਿਆ ਜਾਂਦਾ ਸੀ।ਪ੍ਰਾਪਤ ਜਾਣਕਾਰੀ ਅਨੁਸਾਰ ਧਮਾਕੇ ਦੀ ਤੀਬਰਤਾ ਇੰਨੀ ਭਿਆਨਕ ਸੀ ਕਿ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋ ਗੰਭੀਰ ਜ਼ਖਮੀ ਹਨ।

ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਪੁਲਿਸ ਮੁਤਾਬਕ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਮਾਂ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਪਿਤਾ (ਰਮੇਸ਼ ਕੱਚੀ) ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।

ਪਤਨੀ ਮੰਜੂ ਕੱਚੀ (40-45)

ਧੀ ਲਕਸ਼ਮੀ ਕੱਚੀ (16-17)

ਪੁੱਤਰ ਚੇਤਨ ਕੱਚੀ (15-16)

ਦੀਵਾਲੀ ਤੋਂ ਪਹਿਲਾਂ ਹੋਈ ਮੌਤ ਕਾਰਨ ਪੂਰੇ ਇਲਾਕੇ ਵਿੱਚ ਸੋਗ ਹੈ। ਦੀਵਾਲੀ ਦੀ ਪੂਰਵ ਸੰਧਿਆ ‘ਤੇ, ਦੇਸ਼ ਭਰ ਦੇ ਘਰ ਰੋਸ਼ਨੀਆਂ ਨਾਲ ਚਮਕ ਰਹੇ ਸਨ। ਨਵੀਂ ਮੁੰਬਈ ਵਿੱਚ ਵਾਪਰੀ ਇਸ ਘਟਨਾ ਨੂੰ ਲੈ ਕੇ ਹਰ ਪਾਸੇ ਸੋਗ ਪ੍ਰਗਟਾਇਆ ਜਾ ਰਿਹਾ ਹੈ।

The post ਦੀਵਾਲੀ ਤੋਂ ਪਹਿਲਾਂ ਨਵੀਂ ਮੁੰਬਈ ‘ਚ ਧਮਾਕਾ, 3 ਦੀ ਮੌਤ, 2 ਜ਼ਖਮੀ appeared first on TV Punjab | Punjabi News Channel.

ਭਾਰਤ ਨਾਲ ਤਣਾਅ ਵਿਚਾਲੇ ਟਰੂਡੋ ਨੇ ਪਾਰਲੀਮੈਂਟ ਹਿੱਲ ’ਚ ਮਨਾਈ ਦੀਵਾਲੀ
Ottawa- ਭਾਰਤ ਨਾਲ ਜਾਰੀ ਕੂਟਨੀਤਿਕ ਵਿਵਾਦ ਵਿਚਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਦੀਵੇ ਬਾਲ ਕੇ ਦੀਵਾਲੀ ਮਨਾਈ। ਉਨ੍ਹਾਂ ਨੇ ਓਟਾਵਾ ’ਚ ਪਾਰਟੀਮੈਂਟ ਹਿੱਲ ’ਚ ਦੀਵੇ ਬਾਲੇ ਅਤੇ ਉਹ ਭਾਰਤੀ ਭਾਈਚਾਰੇ ਦੇ ਨਾਲ ਦੀਵਾਲੀ ਦੇ ਪ੍ਰੋਗਰਾਮ ’ਚ ਸ਼ਾਮਿਲ ਹੋਏ। ਟਰੂਡੋ ਅਜਿਹੇ ਸਮੇਂ ’ਚ ਦੀਵਾਲੀ ਦੇ ਪ੍ਰੋਗਰਾਮ ’ਚ ਸ਼ਾਮਿਲ ਹੋਏ ਹਨ, ਜਦੋਂ ਕੈਨੇਡਾ ਅਤੇ ਭਾਰਤ ਵਿਚਾਲੇ ਰਿਸ਼ਤੇ ਸਭ ਤੋਂ ਹੇਠਲੇ ਪੱਧਰ ’ਤੇ ਹਨ।

ਟਰੂਡੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪ੍ਰੋਗਰਾਮ ਦੀ ਝਲਕ ਵੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ’ਚ ਲਿਖਿਆ ਹੈ, ਕੁਝ ਹੀ ਦਿਨਾਂ ਦੇਸ਼ ਅਤੇ ਦੁਨੀਆ ਭਰ ਦੇ ਲੋਕ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਉਣਗੇ। ਦੋਵੇਂ ਉਤਸਵ ਹਨੇਰੇ ’ਚ ਚਾਨਣ ਦੀ ਜਿੱਤ ਅਤੇ ਆਸ਼ਾਵਾਦ ਦੇ ਬਾਰੇ ’ਚ ਹਨ ਅਤੇ ਦੋਵੇਂ ਉਸੇ ਚਾਨਣ ਦਾ ਪ੍ਰਤੀਕ ਹੈ, ਜਿਸ ਦੀ ਸਾਨੂੰ ਸਾਰਿਆਂ ਨੂੰ ਲੋੜ ਹੈ। ਟਰੂਡੋ ਨੇ ਉਮੀਦ ਕੀਤੀ ਕਿ ਇਸ ਹਫ਼ਤੇ ਦੀਵਾਲੀ ਦਾ ਜਸ਼ਨ ਸਾਰਿਆਂ ਲਈ ਆਉਣ ਵਾਲੇ ਸਾਲਾਂ ਲਈ ਆਸ਼ਾਵਾਦ ਲੈ ਕੇ ਆਵੇਗਾ।

ਪਾਰਲੀਮੈਂਟ ਹਿੱਲ ’ਚ ਦੀਵਾਲੀ ਉਸਤਵ ਦੀ ਅਗਵਾਈ ਇੰਡੋ-ਕੈਨੇਡੀਅਨ ਸੰਸਦ ਮੈਂਬਰ ਚੰਦਰਸ਼ੇਖਰ ਆਰੀਆ ਨੇ ਕੀਤੀ। ਇਸ ਪ੍ਰੋਗਰਾਮ ’ਚ ਓਟਾਵਾ, ਗ੍ਰੇਟਰ ਟੋਰਾਂਟੋ ਏਰੀਆ ਅਤੇ ਮਾਂਟਰੀਆਲ ਸਣੇ ਵੱਖ-ਵੱਖ ਕੈਨੇਡੀਅਨ ਸ਼ਰਿਰਾਂ ਤੋਂ ਭਾਰਤੀਆਂ ਦੀ ਪ੍ਰਭਾਵਸ਼ਾਲੀ ਹਾਜ਼ਰੀ ਦੇਖੀ ਗਈ।

The post ਭਾਰਤ ਨਾਲ ਤਣਾਅ ਵਿਚਾਲੇ ਟਰੂਡੋ ਨੇ ਪਾਰਲੀਮੈਂਟ ਹਿੱਲ ’ਚ ਮਨਾਈ ਦੀਵਾਲੀ appeared first on TV Punjab | Punjabi News Channel.