dr baljit kaur Archives - TV Punjab | Punjabi News Channel

ਖੁਸ਼ਖਬਰੀ : ਪੰਜਾਬ ਦੀਆਂ ਮਹਿਲਾਵਾਂ ਨੂੰ ਜਲਦ ਮਿਲਣਗੇ ਇਕ ਹਜ਼ਾਰ ਰੁਪਏ
ਫਤਿਹਗੜ੍ਹ ਸਾਹਿਬ – 600 ਯੂਨਿਟ ਮੁਫਤ ਬਿਜਲੀ ਤੋਂ ਬਾਅਦ ਪੰਜਾਬ ਦੀ ‘ਆਪ’ ਸਰਕਾਰ ਹੁਣ ਅਗਲੀ ਅਤੇ ਅਹਿਮ ਗਾਰੰਟੀ ਪੂਰੀ ਕਰਨ ਜਾ ਰਹੀ ਹੈ । ਸਰਕਾਰ ਹੁਣ ਪੰਜਾਬ ਦੀਆਂ ਔਰਤਾਂ ਦੇ ਖਾਤੇ ਚ ਇਕ ਹਜ਼ਾਰ ਮਹੀਨਾ ਦੇਣ ਜਾ ਰਹੀ ਹੈ । ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਸਦੀ ਪੂਸ਼ਟੀ ਕੀਤੀ ਹੈ ।ਬਲਜੀਤ ਕੌਰ ਦਾ ਕਹਿਣਾ ਹੈ ਕਿ ਸਰਕਾਰ ਜਨਤਾ ਨੂੰ ਕੀਤੇ ਵਾਅਦੇ ਪੂਰੇ ਕਰਨ ਲਈ ਯਤਨਬੱਧ ਹੈ । ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੀ ਜਨਤਾ ਨੂੰ ਜੋ ਵਾਅਦੇ ਕੀਤੇ ਗਏ ਹਨ , ਉਹ ਸਾਰੇ ਵਾਅਦੇ ਗਾਰੰਟੀਆਂ ਹੌਲੀ ਹੌਲੀ ਪੂਰੇ ਕਰ ਲਏ ਜਾਣਗੇ ।

ਮੀਡੀਆ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ਚ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਇਕ ਹਜ਼ਾਰ ਮਹੀਨਾ ਦੇਣ ਦੇ ਸਬੰਧ ਚ ਕੰਮ ਕਰ ਰਹੀ ਹੈ । ਕਰੀਬ ਦੋ ਮਹੀਨੇ ਤੱਕ ਇਸ ਨੂੰ ਪੂਰਾ ਕਰ ਲਿਆ ਜਾਵੇਗਾ । ਬਜ਼ਟ ਦੌਰਾਨ ਇਸ ‘ਤੇ ਮੁਹਰ ਲਗਾ ਦਿੱਤੀ ਜਾਵੇਗੀ ।ਡਾ ਬਲਜੀਤ ਕੌਰ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀਆਂ ਮਹਿਲਾਵਾਂ ਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ । ਮਹਿਲਾਵਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਇਸ ਸਕੀਮ ਨਾਲ ਘਰ ਦੇ ਬਜਟ ਚ ਬਹੁਤ ਮਦਦ ਮਿਲੇਗੀ ।

ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ ‘ਆਪ’ ਸਰਕਾਰ ਮਹਿਲਾਵਾਂ ਦੇ ਅਧਿਕਾਰਾਂ ਨੂੰ ਲੈ ਕੇ ਕੰਮ ਕਰ ਰਹੀ ਹੈ । ਮਹਿਲਾਵਾਂ ਦੇ ਹੱਕ ਚ ਕਨੂੰਨਾ ਨੂੰ ਸਖਤ ਬਨਾਉਣ ਦੇ ਨਾਲ ਮਹਿਲਾਵਾਂ ਨੂੰ ਸਸ਼ਕਤ ਕਰਨ ਲਈ ਵੀ ਮਾਨ ਸਰਕਾਰ ਪੂਰੇ ਉਪਰਾਲੇ ਕਰ ਰਹੀ ਹੈ । ਤਹਾਨੂੰ ਦੱਸ ਦਈਏ ਕਿ ਗਾਰੰਟੀਆਂ ਨੂੰ ਲੈ ਕੇ ਸੀ.ਐੱਮ ਭਗਵੰਤ ਮਾਨ ਵੀ ਕਹਿ ਚੁੱਕੇ ਹਨ ਕਿ ਜਨਤਾ ਨੂੰ ਹਰੇਕ ਸੂਵਿਧਾ ਦਿੱਤੀ ਜਾਵੇਗੀ । ਉਨ੍ਹਾਂ ਨੇ ਜਨਤਾ ਤੋਂ ਸਮੇਂ ਦੀ ਮੰਗ ਕੀਤੀ ਹੈ ।

The post ਖੁਸ਼ਖਬਰੀ : ਪੰਜਾਬ ਦੀਆਂ ਮਹਿਲਾਵਾਂ ਨੂੰ ਜਲਦ ਮਿਲਣਗੇ ਇਕ ਹਜ਼ਾਰ ਰੁਪਏ appeared first on TV Punjab | Punjabi News Channel.

‘ਆਪ’ ਮੰਤਰੀ ਖਿਲ਼ਾਫ ਬੋਲਣ ਵਾਲੇ ਪਾਰਟੀ ਆਗੂ ਸਸਪੈਂਡ
ਮਲੋਟ – ਆਮ ਆਦਮੀ ਪਾਰਟੀ ਨੇ ਆਪਣੇ ਹੀ ਮੰਤਰੀ ਖਿਲਾਫ ਬੋਲਣ ਅਤੇ ਆਪਣੀਆਂ ਮੰਗਾ ਨੂੰ ਲੈ ਕੇ ਆਵਾਜ਼ ਚੁੱਕਣ ਵਾਲੇ ਆਪਣੇ ਤਿੰਨ ਅਹੁਦੇਦਾਰਾਂ ਨੂੰ ਪਾਰਟੀ ਤੋਨ ਬਾਹਰ ਕਰ ਦਿੱਤਾ ਹੈ । ਇਨ੍ਹਾਂ ਨੇਤਾਵਾਂ ‘ਤੇ ਪਾਰਟੀ ਖਿਲਾਫ ਗਤੀਵਿਧੀਆਂ ਕਰਨ ਦੇ ਇਲਜ਼ਾਮ ਲਗਾਏ ੲਗੇ ਹਨ । ਆਮ ਆਦਮੀ ਪਾਰਟੀ ਦੇ ਜਿਲ੍ਹਾ ਸ਼੍ਰੀ ਮੁਤਕਸਰ ਸਾਹਿਬ ਦੇ ਪ੍ਰਧਾਨ ਜਗਦੇਵ ਸਿੰਘ ਬਾਮ ਨੇ ਪੱਤਰ ਜਾਰੀ ਕਰ ਬਲਾਕ ਪ੍ਰਧਾਨ ਰਾਜੀਵ ਉੱਪਲ ,ਮਲੋਟ ਦੇ ਸਕੱਤਰ ਸਾਹਿਲ ਅਤੇ ਗੁਰਮੇਲ ਸਿੰਘ ਨੂੰ ਬਾਹਰ ਦਾ ਰਾਹ ਵਿਖਾਇਆ ਹੈ ।

ਪਾਰਟੀ ਵਲੋਂ ਜਾਰੀ ਪੱਤਰ ਚ ਕਿਹਾ ਗਿਆ ਹੈ ਕਿ ਇਨ੍ਹਾਂ ਆਗੂਆਂ ਵਲੋਂ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਬਾਹਰ ਬਿਨਾ ਕਾਰਣ ਟੈਂਟ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ । ਪਾਰਟੀ ਦੇ ਅਹੁਦੇਦਾਰਾਂ ਵਲੋਂ ਕੀਤੇ ਗਏ ਪ੍ਰਦਰਸ਼ਨ ਨਾਲ ਪਾਰਟੀ ਦੇ ਅਕਸ ਨੂੰ ਨੁਕਸਾਨ ਪੁੱਜਿਆ ਹੈ । ਜਿਸ ਕਾਰਣ ਇਨ੍ਹਾਂ ਖਿਲਾਫ ਇਸ ਕਾਰਵਾਈ ਨੂੰ ਅਮਲ ਚ ਲਿਆ ਕੇ ਸਾਰਿਆਂ ਨੂੰ ਪਾਰਟੀ ਵਿੱਚੋਂ ਸਸਪੈਂਡ ਕੀਤਾ ਗਿਆ ਹੈ ।

The post ‘ਆਪ’ ਮੰਤਰੀ ਖਿਲ਼ਾਫ ਬੋਲਣ ਵਾਲੇ ਪਾਰਟੀ ਆਗੂ ਸਸਪੈਂਡ appeared first on TV Punjab | Punjabi News Channel.