dr kumar vishwas Archives - TV Punjab | Punjabi News Channel

‘ਆਪ’ ਨੂੰ ਝਟਕਾ, ਡਾ. ਕੁਮਾਰ ਵਿਸ਼ਵਾਸ ਅਤੇ ਤਜਿੰਦਰ ਬੱਗਾ ਦੀ ਰੱਦ ਹੋਈ F.I.R
ਚੰਡੀਗੜ੍ਹ : ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਖਿਲਾਫ਼ ਕੀਤੀਆਂ ਟਿੱਪਣੀਆਂ ਮਾਮਲੇ ‘ਚ ਕਵੀ ਕੁਮਾਰ ਵਿਸ਼ਵਾਸ  ਤੇ ਦਿੱਲੀ ਭਾਜਪਾ ਆਗੂ ਤਜਿੰਦਰ ਪਾਲ ਸਿੰਘ  ਖਿਲਾਫ਼ ਦਰਜ ਐਫਆਈਆਰ ਰੱਦ ਕਰ ਦਿੱਤੀ ਹੈ। ਦਰਅਸਲ ਦੋਵਾਂ ਨੇ ਹੀ ਪਰਚੇ ਰੱਦ ਕਰਨ ਦੀ ਮੰਗ ਕੀਤੀ ਸੀ। ਇਹ ਜਾਣਕਾਰੀ ਕੁਮਾਰ ਵਿਸ਼ਵਾਸ ਦੇ ਵਕੀਲ ਨੇ ਦਿੱਤੀ ਹੈ। ਹਾਈ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੇ ਕਿਹਾ- ਸੱਚਾਈ ਦੀ ਜਿੱਤ ਹੋਈ ਹੈ।

ਜ਼ਿਕਰਯੋਗ ਹੈ ਕਿ ਕੁਮਾਰ ਵਿਸ਼ਵਾਸ ‘ਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਇਸੇ ਸਾਲ 12 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਖਿਲਾਫ਼ ਕਥਿਤ ਤੌਰ ‘ਤੇ ਭੜਕਾਊ ਬਿਆਨ ਦੇਣ ਲਈ ਰੂਪਨਗਰ ‘ਚ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ‘ਤੇ ਧਰਮ ਅਤੇ ਨਸਲ ਦੇ ਆਧਾਰ ‘ਤੇ ਦੁਸ਼ਮਣੀ ਪੈਦਾ ਕਰਨ ਦਾ ਦੋਸ਼ ਲਗਾਇਆ ਗਿਆ ਸੀ।

ਕੁਮਾਰ ਵਿਸ਼ਵਾਸ ਨੇ ਇਸ ਕਾਰਵਾਈ ਖਿਲਾਫ਼ ਹਾਈ ਕੋਰਟ ਦਾ ਰੁਖ ਕੀਤਾ ਸੀ। ਉਨ੍ਹਾਂ ਅਪਰਾਧਿਕ ਕਾਰਵਾਈ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਜਸਟਿਸ ਅਨੂਪ ਚਿਤਕਾਰਾ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਸੀ। ਪਟੀਸ਼ਨ ‘ਚ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਦਾ ਦੋਸ਼ ਲਗਾਇਆ ਗਿਆ ਤੇ ਇਸਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਗਿਆ ਸੀ।

The post ‘ਆਪ’ ਨੂੰ ਝਟਕਾ, ਡਾ. ਕੁਮਾਰ ਵਿਸ਼ਵਾਸ ਅਤੇ ਤਜਿੰਦਰ ਬੱਗਾ ਦੀ ਰੱਦ ਹੋਈ F.I.R appeared first on TV Punjab | Punjabi News Channel.

ਖਾਲਿਸਤਾਨੀ ਮਾਮਲੇ ‘ਚ ਕੁਮਾਰ ਵਿਸ਼ਵਾਸ ਨੂੰ ਵੱਡੀ ਰਾਹਤ
ਚੰਡੀਗੜ੍ਹ- ਪੰਜਾਬ ਚੋਣਾ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਗਰਮ ਪੰਥੀਆਂ ਨਾਲ ਸਬੰਧ ਹੋਣ ਦਾ ਬਿਆਨ ਦੇਣ ਵਾਲੇ ਕਵਿ ਕੁਮਾਰ ਵਿਸ਼ਵਾਸ ਨੂੰ ਅਦਾਲਤ ਤੋਂ ਰਾਹਤ ਮਿਲੀ ਹੈ ।ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਇਸ ਸਬੰਧੀ ਦਰਜ ਕੇਸ ਚ ਡਾ. ਵਿਸ਼ਵਾਸ ਨੂੰ ਜ਼ਮਾਨਤ ਦੇ ਦਿੱਤੀ ਹੈ ।ਇਸ ਤੋਂ ਇਲਾਵਾ ਉਨ੍ਹਾਂ ਵਲੋਂ ਕੇਸ ਖਾਰਿਜ ਕਰਨ ਵਾਲੀ ਲਗਾਈ ਗਈ ਅਰਜ਼ੀ ‘ਤੇ ਸੁਣਵਾਈ ਜਾਰੀ ਰਹੇਗੀ । ਵਿਸ਼ਵਾਸ ਨੂੰ ਅਦਾਲਤ ਵਲੋਂ ਮਿਲੀ ਇਸ ਰਾਹਤ ਨੂੰ ਆਮ ਆਦਮੀ ਪਾਰਟੀ ਲਈ ਝਟਕਾ ਮੰਨਿਆ ਜਾ ਰਿਹਾ ਹੈ ।

‘ਆਪ’ ਵਰਕਰ ਦੀ ਸ਼ਿਕਾਇਤ ‘ਤੇ ਰੋਪੜ ਦੇ ਸਦਰ ਥਾਣਾ ਚ ਕੇਸ ਦਰਜ ਕੀਤਾ ਗਿਆ ਹੈ ।ਬੀਤੇ ਹਫਤੇ ਰੋਪੜ ਦੀ ਪੁਲਿਸ ਡਾ ਵਿਸ਼ਵਾਸ ਨੂੰ ਸੰਮਨ ਦੇਣ ਲਈ ਗਾਜ਼ਿਆਬਾਦ ਚਲੀ ਗਈ ਸੀ । ਜਿਸਦੀ ਸੂਚਨਾ ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਜਨਤਾ ਨੂੰ ਦਿੱਤੀ ਸੀ । ਇਸਦੇ ਨਾਲ ਹੀ ਕਾਂਗਰਸੀ ਨੇਤਰੀ ਅਲਕਾ ਲਾਂਬਾ ਨੂੰ ਨੋਟਿਸ ਭੇਜਿਆ ਗਿਆ ਸੀ । ਦੋਹਾਂ ‘ਤੇ ਕੇਜਰੀਵਾਲ ਖਿਲਾਫ ਸਖਤ ਬਿਆਨਬਾਜੀ ਦਾ ਇਲਜ਼ਾਮ ਹੈ ।

ਸਿਆਸਤ ਚ ਰਿਸ਼ਤੇ ਕਿਸ ਤਰ੍ਹਾਂ ਬਦਲ ਜਾਂਦੇ ਹਨ । ਕੁੱਝ ਸਮਾਂ ਪਹਿਲਾਂ ਇਨ੍ਹਾਂ ਨੇਤਾਵਾਂ ਵਲੋਂ ਇਕੱੱਠਿਆ ਹੀ ਸਿਆਸਤ ਚ ਪ੍ਰਵੇਸ਼ ਕੀਤਾ ਗਿਆ ਸੀ ।ਅੰਨਾ ਹਜ਼ਾਰੇ ਦੇ ਮੰਚ ਤੋਂ ਸ਼ੋਹਰਤ ਹਾਸਿਲ ਕਰਕੇ ਅਰਵਿੰਦ ਕੇਜਰੀਵਾਲ ਵਲੋਂ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ ਜਾ ਕੇ ਸਿਆਸੀ ਪਾਰਟੀ ਦਾ ਗਠਨ ਕੀਤਾ ਸੀ ।ਇੰਡੀਆ ਅਗੇਂਸਟ ਕਰੱਪਸ਼ਨ ਦੇ ਮੰਚ ‘ਤੇ ਇੱਕਠੇ ਹੋਏ ਕਈ ਨੇਤਾ ਹੁਣ ਕੇਜਰੀਵਾਲ ਦਾ ਸਾਥ ਛੱਡ ਚੁੱਕੇ ਹਨ ।

The post ਖਾਲਿਸਤਾਨੀ ਮਾਮਲੇ ‘ਚ ਕੁਮਾਰ ਵਿਸ਼ਵਾਸ ਨੂੰ ਵੱਡੀ ਰਾਹਤ appeared first on TV Punjab | Punjabi News Channel.

‘ਆਪ’ ਦੀ ਬਦਲਾਖੌਰੀ ! ਕੁਮਾਰ ਵਿਸ਼ਵਾਸ ਦੇ ਘਰ ਪੰਜਾਬ ਪੁਲਿਸ ਦੀ ਰੇਡ
ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੀ ਸੰਸਥਾਪਕ ਟੀਮ ਦੇ ਮੈਂਬਰ ਰਹੇ ਮਸ਼ਹੂਰ ਕਵਿ ਡਾਕਟਰ ਕੁਮਾਰ ਵਿਸ਼ਵਾਸ ਦੇ ਘਰ ਪੰਜਾਬ ਪੁਲਿਸ ਨੇ ਰੇਡ ਕੀਤੀ ਹੈ । ਕੁਮਾਰ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਪਾ ਕੇ ਇਹ ਖਬਰ ਸਾਂਝੀ ਕੀਤੀ ਹੈ ।ਪੰਜਾਬ ਪੁਲਿਸ ਕਿਸ ਸ਼ਿਕਾਇਤ ਜਾਂ ਕੇਸ ਸਬੰਧੀ ਡਾ. ਕੁਮਾਰ ਦੇ ਘਰ ਗਈ ,ਇਹ ਸਾਫ ਨਹੀਂ ਹੋ ਪਾਇਆ  ਹੈ ।

ਕੁਮਾਰ ਨੇ ਟਵੀਟ ਕਰ ਲਿਖਿਆ ਹੈ ਕਿ ‘ ਸਵੇਰੇ ਸਵੇਰੇ ਪੰਜਾਬ ਪੁਲਿਸ ਉਨ੍ਹਾਂ ਦੇ ਦਰਵਾਜੇ ‘ਤੇ ਪਧਾਰੀ ਹੈ । ਇਕ ਵੇਲੇ ਮੇਰੇ ਵਲੋਂ ਹੀ ਪਾਰਟੀ ਚ ਸ਼ਾਮਿਲ ਕੀਤੇ ਗਏ ਭਗਵੰਤ ਮਾਨ ਨੂੰ ਮੈਂ ਸਾਵਧਾਨ ਕਰਦਾ ਹਾਂ ਕਿ ਤੁਸੀਂ , ਦਿੱਲੀ ਚ ਬੈਠੇ ਜਿਹੜੇ ਬੰਦੇ ਨੂੰ , ਪੰਜਾਬ ਦੇ ਲੋਕਾਂ ਵਲੋਂ ਦਿੱਤੀ ਗਈ ਤਾਕਤ ਨਾਲ ਖੇਡਣ ਦੇ ਰਹੇ ਹੋ ਉਹ ਇੱਕ ਦਿਨ ਤੁਹਾਨੂੰ ਅਤੇ ਪੰਜਾਬ ਨੂੰ ਵੀ ਧੌਖਾ ਦਵੇਗਾ । ਦੇਸ਼ ਮੇਰੀ ਚਿਤਾਵਨੀ ਯਾਦ ਰਖੇ’ ।

ਕੁਮਾਰ ਵਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਪੁਲਿਸ ਦੀ ਵਰਦੀ ਚ ਲੋਕ ਉਨ੍ਹਾਂ ਦੇ ਘਰ ਖੜੇ ਹਨ ।ਰੂਪਨਗਰ ਪਾਇਲਟ ਦੇ ਨਾਂ ਤੋ ਪੁਲਿਸ ਦੀ ਗੱਡੀ ਮੌਜੁਦ ਹੈ ਅਤੇ ਕੁੱਝ ਕਾਗਜ਼ਾਂ ‘ਤੇ ਸਾਇਨ ਕਰਵਾਏ ਜਾ ਰਹੇ ਹਨ ।ਕੁਮਾਰ ਨੇ ਕੇਸ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਹੈ ।

ਤੁਹਾਨੂੰ ਦੱਸ ਦਈਏ ਕਿ ਪੰਜਾਬ ਚੋਣਾ ਦੌਰਾਨ ਡਾ. ਕੁਮਾਰ ਵਿਸ਼ਵਾਸ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੇ ਗਰਮਖਿਆਲੀ ਦਲਾਂ ਨਾਲ ਸਬੰਧ ਦੀ ਗੱਲ ਕੀਤੀ ਸੀ ।ਉਨ੍ਹਾਂ ਇਲਜ਼ਾਮ ਲਗਾਏ ਸਨ ਕਿ ਕੇਜਰੀਵਾਲ ਦੇ ਖਾਲਿਸਤਾਨੀ ਸੋਚ ਦੇ ਲੋਕਾਂ ਨਾਲ ਰਿਸ਼ਤੇ ਹਨ ।

The post ‘ਆਪ’ ਦੀ ਬਦਲਾਖੌਰੀ ! ਕੁਮਾਰ ਵਿਸ਼ਵਾਸ ਦੇ ਘਰ ਪੰਜਾਬ ਪੁਲਿਸ ਦੀ ਰੇਡ appeared first on TV Punjab | Punjabi News Channel.