Drug addicts kill youth Archives - TV Punjab | Punjabi News Channel

ਨਸ਼ੇੜੀਆਂ ਨੇ 2 ਹਜ਼ਾਰ ਰੁਪਏ ਅਤੇ ਸਾਈਕਲ ਖੋਹਣ ਦੇ ਚੱਕਰ ‘ਚ ਨੌਜਵਾਨ ਦਾ ਕਤਲ ਕਰਕੇ ਛੱਪੜ ‘ਚ ਸੁੱਟੀ ਲਾਸ਼
ਤਰਨਤਾਰਨ -ਤਰਨਤਾਰਨ ਦੇ ਪਿੰਡ ਛਾਪੜੀ ਸਾਹਿਬ ਵਿਖੇ ਨਸ਼ੇੜੀਆਂ ਵੱਲੋਂ ਇਕ ਨੌਜਵਾਨ ਕੋਲੋਂ ਸਾਈਕਲ ਖੋਹ ਕੇ ਉਸ ਦਾ ਕਤਲ ਕਰ ਦੇਣ ਦੀ ਖਬਰ ਹੈ । ਇਥੇ ਹੀ ਬਸ ਨਹੀਂ ਨਸ਼ੇੜੀਆਂ ਨੇ ਨੌਜਵਾਨ ਨੂੰ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਛੱਪੜ ਵਿਚ ਸੁੱਟ ਦਿੱਤੀ। ਮ੍ਰਿਤਕ ਨੌਜਵਾਨ ਦੀ ਪਛਾਣ ਹਰਪਾਲ ਸਿੰਘ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਪਿੰਡ ਦੇ ਹੀ ਛੱਪੜ ਵਿਚੋਂ ਬਰਾਮਦ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਗਮਗੀਨ ਹਾਲਤ ਵਿੱਚ  ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋ-ਤਿੰਨ ਦਿਨ ਪਹਿਲਾਂ ਪਿੰਡ ਦੇ ਚਾਰ ਨਸ਼ੇੜੀਆਂ ਵੱਲੋਂ ਮ੍ਰਿਤਕ ਦਾ ਸਾਈਕਲ ਖੋਹਣ ਲਈ ਉਸ ਨੂੰ ਘੇਰ ਲਿਆ ਸੀ ਅਤੇ ਬਾਅਦ ਵਿਚ ਉਸ ਦਾ ਕਤਲ ਕਰਕੇ ਲਾਸ਼ ਛੱਪੜ ਵਿਚ ਸੁੱਟ ਦਿੱਤੀ। ਉਨ੍ਹਾਂ ਇਸ ਸਬੰਧ ਵਿਚ ਪੁਲਸ ਨੂੰ ਉਕਤ ਲੋਕ ਫੜਾਏ ਸਨ ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਇਹ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੇ ਬਿਰਧ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਇਕੋ ਇਕ ਸਹਾਰਾ ਸੀ ਜਿਸ ਦਾ ਨਸ਼ੇੜੀਆਂ ਨੇ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਕੋਲ 2 ਹਜ਼ਾਰ ਰੁਪਈਆ ਅਤੇ ਨਵਾਂ ਸਾਇਕਲ ਸੀ ਜਿਸ ਨੂੰ ਖੋਹਣ ਦੇ ਚੱਕਰ ’ਚ ਉਨ੍ਹਾਂ ਦੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉੱਧਰ ਮੌਕੇ ’ਤੇ ਪੁਲਸ ਪਾਰਟੀ ਨਾਲ ਪਹੁੰਚੇ ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਜੋ ਬਿਆਨ ਦਰਜ ਕਰਵਾਉਣਗੇ, ਉਸ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

The post ਨਸ਼ੇੜੀਆਂ ਨੇ 2 ਹਜ਼ਾਰ ਰੁਪਏ ਅਤੇ ਸਾਈਕਲ ਖੋਹਣ ਦੇ ਚੱਕਰ ‘ਚ ਨੌਜਵਾਨ ਦਾ ਕਤਲ ਕਰਕੇ ਛੱਪੜ ‘ਚ ਸੁੱਟੀ ਲਾਸ਼ appeared first on TV Punjab | Punjabi News Channel.