earthquake Archives - TV Punjab | Punjabi News Channel

ਕਿਊਬਕ ਅਤੇ ਓਨਟਾਰੀਓ ’ਚ ਲੱਗੇ ਭੂਚਾਲ ਦੇ ਝਟਕੇ
Montreal- ਵੀਰਵਾਰ ਸਵੇਰੇ ਕਿਊਬਕ ’ਚ ਓਨਟਾਰੀਓ ਬਾਰਡਰ ਦੇ ਨੇੜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕੈਨੇਡਾ ਦਾ ਕਹਿਣਾ ਹੈ ਕਿ ਭੂਚਾਲ ਦਾ ਕੇਂਦਰ ਮਾਂਟਰੀਅਲ ਦੇ ਦੱਖਣ-ਪੱਛਮ ’ਚ ਮੋਂਟੇਰੇਗੀ ਖੇਤਰ ’ਚ ਹੰਟਿੰਗਟਨ ’ਚ ਸੀ। ਇਸ ਦੇ ਝਟਕੇ ਵੀਰਵਾਰ ਸਵੇਰੇ 7.30 ਦੇ ਵਜੇ ਕਰੀਬ ਓਨਟਾਰੀਓ ਦੇ ਕੋਰਨਵਾਲ ਤੋਂ ਲੈ ਕੇ ਅਮਰੀਕਾ ਦੇ ਵਰਮੋਂਟ ਤੱਕ ਮਹਿੂਸਸ ਕੀਤੇ ਗਏ। ਰਾਹਤ ਵਾਲੀ ਗੱਲ ਇਹ ਰਹੀ ਕਿ ਭੂਚਾਲ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ।

ਇਸ ਨੂੰ ਲੈ ਕੇ ਕੁਦਰਤੀ ਸਰੋਤ ਮੰਤਰਾਲੇ ਦੇ ਭੂਚਾਲ ਵਿਸ਼ਲੇਸ਼ਕ ਕ੍ਰਿਸ ਬਾਊਚਰ ਨੇ ਸੀਟੀਵੀ ਨਿਊਜ਼ ਓਟਾਵਾ ਨੂੰ ਦੱਸਿਆ ਕਿ 3.7 ਦੀ ਤੀਬਰਤਾ ਵਾਲਾ ਭੂਚਾਲ ਯਕੀਨੀ ਤੌਰ ’ਤੇ ਨੁਕਸਾਨ ਨਹੀਂ ਪਹੁੰਚਾ ਸਕਦਾ। ਭੂਚਾਲ ਦੇ ਇਹ ਝਟਕੇ ਅਜਿਹੇ ਸਨ, ਜਿਵੇਂ ਇੱਕ ਬਹੁਤ ਵੱਡਾ ਟਰੱਕ ਨੇੜਿਓਂ ਕੁਝ ਝਟਕੇ ਦੇ ਕੇ ਲੰਘਿਆ ਗੋਵੇ। ਉਨ੍ਹਾਂ ਅੱਗੇ ਆਖਿਆ ਕਿ ਯਕੀਨੀ ਤੌਰ ’ਤੇ ਭੂਚਾਲ ਦੇ ਝਟਕੇ ਸਾਨੂੰ ਇਹ ਯਾਦ ਦਿਵਾਉਣ ਲਈ ਕਾਫ਼ੀ ਹੈ ਕਿ ਇਹ ਮੱਧਮ ਭੂਚਾਲ ਦਾ ਖੇਤਰ ਹੈ ਅਤੇ ਇੱਥੇ ਭੂਚਾਲ ਆਉਂਦੇ ਹਨ।

ਯੂਐਸ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਹੰਟਿੰਗਡਨ ਤੋਂ 7 ਕਿਲੋਮੀਟਰ ਉੱਤਰ-ਪੱਛਮ ’ਚ 3.2 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਰਥਕੁਏਕਸ ਕੈਨੇਡਾ ਮੁਤਾਬਕ ਓਟਾਵਾ ਦੇ ਦੱਖਣੀ ਸਿਰੇ, ਐਂਬਰੂਨ ਅਤੇ ਕੌਰਨਵਾਲ ਦੇ ਨਿਵਾਸੀਆਂ ਨੇ ਵੀ ਭੂਚਾਲ ਦੇ ਝਟਕੇ ਮਹਿਸੂਸ ਕਰਨ ਦੀ ਗੱਲ ਆਖੀ ਹੈ।

The post ਕਿਊਬਕ ਅਤੇ ਓਨਟਾਰੀਓ ’ਚ ਲੱਗੇ ਭੂਚਾਲ ਦੇ ਝਟਕੇ appeared first on TV Punjab | Punjabi News Channel.

ਓਨਟਾਰੀਓ ਦੇ ਸੇਂਟ ਥਾਮਸ ’ਚ ਲੱਗੇ ਭੂਚਾਲ ਦੇ ਝਟਕੇ
Toronto- ਓਨਟਾਰੀਓ ਦੇ ਸੇਂਟ ਥਾਮਸ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅਰਥਕੁਏਕ ਕੈਨੇਡਾ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਏਜੰਸੀ ਮੁਤਾਬਕ ਭੂਚਾਲ ਰਾਤੀਂ ਕਰੀਬ 10.45 ਵਜੇ ਆਇਆ ਅਤੇ ਰਿਕਟਰ ਸਕੇਲ ’ਤੇ ਇਸ ਦੀ ਤੀਬਰਤਾ 4.3 ਮਾਪੀ ਗਈ। ਇਸ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਐਕਸ, ਜਿਸ ਨੂੰ ਪਹਿਲਾਂ ਟਵਿੱਟਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ’ਤੇ ਬਹੁਤ ਸਾਰੇ ਲੋਕਾਂ ਨੇ ਇਹ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਲੰਡਨ, ਇੰਗਰਸੋਲ, ਪੋਰਟ ਕਾਲਬੋਰਨ ਅਤੇ ਸੇਂਟ ਕੈਥਪੀਨ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਕੌਮੀ ਭੂਚਾਲ ਨਿਗਰਾਨੀ ਅਥਾਰਿਟੀ ਨੇ ਦੱਸਿਆ ਕਿ ਭੂਚਾਲ ਕਲੀਵਲੈਂਡ ਤੋਂ ਲਗਭਗ 67 ਕਿਲੋਮੀਟਰ ਪੂਰਬ-ਉੱਤਰ ਅਤੇ ਡੈਟੋਰਾਈਟ ਤੋਂ 186 ਕਿਲੋਮੀਰਟ ਦੂਰ ਪੂਰਬ-ਦੱਖਣ ’ਚ ਆਇਆ।

The post ਓਨਟਾਰੀਓ ਦੇ ਸੇਂਟ ਥਾਮਸ ’ਚ ਲੱਗੇ ਭੂਚਾਲ ਦੇ ਝਟਕੇ appeared first on TV Punjab | Punjabi News Channel.

ਤੂਫ਼ਾਨ ਦਾ ਸਾਹਮਣਾ ਕਰ ਰਹੇ ਕੈਲੀਫੋਰਨੀਆ ’ਚ ਲੱਗੇ ਭੂਚਾਲ ਦੇ ਝਟਕੇ
California- ਤੂਫ਼ਾਨ ਹਿਲੇਰੀ ਦਾ ਸਾਹਮਣਾ ਕਰ ਰਹੇ ਦੱਖਣੀ ਕੈਲੀਫੋਰਨੀਆ ਦੇ ਲੋਕਾਂ ਨੂੰ ਐਤਵਾਰ ਨੂੰ ਇੱਕ ਹੋਰ ਕੁਦਰਤੀ ਆਫ਼ਤ ਭੂਚਾਲ ਦਾ ਸਾਹਮਣਾ ਕਰਨਾ ਪਿਆ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ ਅਤੇ ਇਸ ਦਾ ਕੇਂਦਰ ਲਾਸ ਏਂਜਲਸ ਦੇ ਉੱਤਰ-ਪੱਛਮ ’ਚ ਸੀ।

ਭੂਚਾਲ ਦੇ ਮਗਰੋਂ ਜਲਦ ਹੀ ਸੋਸ਼ਲ ਮੀਡੀਆ ’ਤੇ #hurriquake ਟਰੈਂਡ ਕਰਨ ਲੱਗਾ। ਹਾਲਾਂਕਿ ਇਸ ਭੂਚਾਲ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਬਾਰੇ ’ਚ ਗੱਲਬਾਤ ਕਰਦਿਆਂ ਭੂ-ਵਿਗਿਆਨੀ ਡਾ. ਲੁਸੀ ਜੋਨਜ਼ ਨੇ ਕਿਹਾ ਕਿ ਓਜਈ ਦੇ ਨੇੜੇ ਭੂਚਾਲ ਆਉਣਾ ਦਿਲਚਸਪ ਸੀ ਅਤੇ ਸਾਲ 1932 ਮਗਰੋਂ ਪਹਿਲੀ ਵਾਰ ਇਸ ਥਾਂ ’ਤੇ ਭੂਚਾਲ ਆਇਆ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਕੁਝ ਦਿਨਾਂ ’ਚ ਇੱਥੇ ਭੂਚਾਲ ਦੇ ਹੋਰ ਝਟਕੇ ਲੱਗ ਸਕਦੇ ਹਨ। ਦੱਸਣਯੋਗ ਹੈ ਕਿ ਇੱਥੇ ਭੂਚਾਲ ਉਸ ਵੇਲੇ ਆਇਆ, ਜਦੋਂ ਇੱਥੇ ਚੱਕਤਵਰਤੀ ਤੂਫ਼ਾਨ ਹਿਲੇਰੀ ਨੇ ਦਸਤਕ ਦਿੱਤੀ ਸੀ ਅਤੇ ਇਸ ਕਾਰਨ ਇੱਥੋਂ ਦੇ ਬਹੁਤ ਵਸਨੀਕ ਤਾਂ ਹੈਰਾਨ ਹੋ ਗਏ ਅਤੇ ਉਨ੍ਹਾਂ ਨੂੰ ਸਮਝ ਨਾ ਆਵੇ ਕਿ ਉਹ ਲੁਕਣ ਕਿੱਥੇ।

ਉੱਧਰ ਕੌਮੀ ਤੂਫ਼ਾਨ ਸੇਵਾ ਦਾ ਕਹਿਣਾ ਹੈ ਕਿ ਤੂਫ਼ਾਨ ਦੇ ਚੱਲਦਿਆਂ ਇੱਥੇ ਪੈ ਰਹੇ ਇਤਿਹਾਸਕ ਮੀਂਹ ਕਾਰਨ ਸਥਾਨਕ ਪੱਧਰ ’ਤੇ ਵਿਨਾਸ਼ਕਾਰੀ ਹੜ੍ਹ ਦੇ ਨਾਲ-ਨਾਲ ਜ਼ਮੀਨ ਖਿਸਕਣ ਵਰਗੀਆਂ ਹੋਰ ਘਟਨਾਵਾਂ ਦੇ ਕਾਰਨ ਜੀਵਨ ਨੂੰ ਖ਼ਤਰਾ ਹੋਣ ਦੀ ਸੰਭਾਵਨਾ ਹੈ। ਇਸੇ ਦੇ ਚੱਲਦਿਆਂ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ੋਮ ਨੇ ਦੱਖਣੀ ਕੈਲੀਫੋਰਨੀਆ ਦੇ ਵਧੇਰੇ ਹਿੱਸਿਆਂ ’ਚ ਸੰਕਟਕਾਲ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ ਅਤੇ ਲੋਕਾਂ ਦੀ ਤੂਫ਼ਾਨ ਨਾਲ ਨਜਿੱਠਣ ’ਚ ਮਦਦ ਕਰਨ ਲਈ 7,500 ਤੋਂ ਵਧੇਰੇ ਸੈਨਿਕਾਂ ਨੂੰ ਇੱਥੇ ਤਾਇਨਾਤ ਕਰ ਦਿੱਤਾ ਗਿਆ ਹੈ।

The post ਤੂਫ਼ਾਨ ਦਾ ਸਾਹਮਣਾ ਕਰ ਰਹੇ ਕੈਲੀਫੋਰਨੀਆ ’ਚ ਲੱਗੇ ਭੂਚਾਲ ਦੇ ਝਟਕੇ appeared first on TV Punjab | Punjabi News Channel.

ਬ੍ਰਿਟਿਸ਼ ਕੋਲੰਬੀਆ ’ਚ ਲੱਗੇ ਭੂਚਾਲ ਦੇ ਝਟਕੇ
Victoria- ਬ੍ਰਿਟਿਸ਼ ਕੋਲੰਬੀਆ ਦੇ ਤੱਟ ’ਤੇ ਮੰਗਲਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 4.4 ਮਾਪੀ ਗਈ। ਭੂਚਾਲ ਦਾ ਕੇਂਦਰ ਦਾਜਿੰਗ ਗਿਡਜ਼ ਤੋਂ 70 ਕਿਲੋਮੀਟਰ ਦੂਰ ਦੱਖਣ ਅਤੇ ਪਿ੍ਰੰਸ ਰੂਪਰਟ ਤੋਂ 222 ਕਿਲੋਮੀਟਰ ਦੱਖਣ-ਪੱਛਮ ’ਚ ਸੀ। ਭੂਚਾਲ ਕੈਨੇਡਾ ਮੁਤਾਬਕ ਇਸ ਦੀ ਡੂੰਘਾਈ 22.4 ਕਿਲੋਮੀਟਰ ਸੀ ਅਤੇ ਇਸ ਕਾਰਨ ਇੱਥੇ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਭੂਚਾਲ ਮਗਰੋਂ ਇੱਥੇ ਸੁਨਾਮੀ ਦੀ ਵੀ ਕੋਈ ਚਿਤਾਵਨੀ ਨਹੀਂ ਦਿੱਤੀ ਗਈ ਹੈ।

ਇਸ ਬਾਰੇ ਗੱਲਬਾਤ ਕਰਦਿਆਂ ਨੈਚੁਰਲ ਰਿਸੋਰਸਿਜ਼ ਕੈਨੇਡਾ ਅਰਥਕੂਏਕ ਸੀਮੋਲੋਜਿਸਟ ਜੌਹਨ ਕੈਸੀਡੀ ਨੇ ਦੱਸਿਆ ਕਿ ਦਾਜਿੰਗ ਗੀਡਜ਼ ਤੋਂ ਉਨ੍ਹਾਂ ਨੂੰ ਭੂਚਾਲ ਦੇ ਝਟਕਿਆਂ ਬਾਰੇ 10 ਰਿਪੋਰਟਾਂ ਮਿਲੀਆਂ ਹਨ। ਉੁਨ੍ਹਾਂ ਕਿਹਾ ਕਿ ਇਹ ਖੇਤਰ ਕੈਨੇਡਾ ਦੇ ਸਭ ਤੋ ਵੱਧ ਭੂਚਾਲ ਵਾਲੇ ਖੇਤਰਾਂ ’ਚੋਂ ਇੱਕ ਹੈ। ਕੈਸੀਡੀ ਨੇ ਕਿਹਾ ਕਿ ਭੂਚਾਲ ਦੇ ਇਹ ਝਟਕੇ ਬਿਲਕੁਲ ਉਸੇ ਤਰ੍ਹਾਂ ਦੇ ਸਨ, ਜਿਵੇਂ ਕਿ ਸਾਲ 2012 ’ਚ ਮਹਿਸੂਸ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਖੇਤਰ ’ਚ ਭੂਚਾਲ ਆਉਣਾ ਆਮ ਗੱਲ ਹੈ ਅਤੇ ਇੱਥੇ ਰੋਜ਼ਾਨਾ ਹੀ 2-3 ਦੀ ਤੀਬਰਤਾ ਵਾਲੇ ਭੂਚਾਲ ਆਉਂਦੇ ਹਨ ਅਤੇ ਇਹ ਅਕਸਰ ਮਹਿਸੂਸ ਨਹੀਂ ਹੁੰਦੇ ਪਰ 4 ਜਾਂ ਫਿਰ 4.5 ਦੀ ਤੀਬਰਤਾ ਵਾਲੇ ਝਟਕੇ ਅਕਸਰ ਮਹਿਸੂਸ ਕੀਤੇ ਜਾ ਸਕਦੇ ਹਨ।

The post ਬ੍ਰਿਟਿਸ਼ ਕੋਲੰਬੀਆ ’ਚ ਲੱਗੇ ਭੂਚਾਲ ਦੇ ਝਟਕੇ appeared first on TV Punjab | Punjabi News Channel.

ਗ੍ਰੀਸ ‘ਚ ਸੁਨਾਮੀ ਦਾ ਅਲਰਟ, 5.5 ਦੀ ਤੀਬਰਤਾ ਨਾਲ ਆਏ ਭੂਚਾਲ ਦੇ ਝਟਕੇ
ਗ੍ਰੀਸ – ਭਾਰਤ ਦੇ ਨਾਲ-ਨਾਲ ਨੇਪਾਲ ਅਤੇ ਪਾਕਿਸਤਾਨ ਵਿੱਚ ਵੀ ਇੱਕ ਤੋਂ ਬਾਅਦ ਇੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਇਸ ਦੌਰਾਨ ਤਾਜ਼ਾ ਖਬਰ ਗ੍ਰੀਸ ਤੋਂ ਹੈ। ਇੱਥੇ 5.5 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ। ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਤੱਟ ਦੇ ਨਾਲ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਉੱਚੀਆਂ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ। ਭੂਚਾਲ ਦਾ ਕੇਂਦਰ ਕ੍ਰੀਟ ਵਿੱਚ ਰਿਹਾ। ਯੂਰਪੀਅਨ-ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ (ਈਐਮਐਸਸੀ) ਅਨੁਸਾਰ, ਭੂਚਾਲ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੇਰ ਰਾਤ1.25 ਵਜੇ ਗ੍ਰੀਸ ਵਿੱਚ ਸਿਟੀਆ ਤੋਂ 60 ਕਿਲੋਮੀਟਰ (37 ਮੀਲ) ਉੱਤਰ-ਪੂਰਬ ਵਿੱਚ ਆਇਆ।ਭੂਚਾਲ ਦਾ ਕੇਂਦਰ ਜ਼ਮੀਨ ਤੋਂ 80 ਕਿਲੋਮੀਟਰ ਹੇਠਾਂ ਸੀ। ਚੰਗੀ ਖ਼ਬਰ ਇਹ ਹੈ ਕਿ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਦੱਸ ਦੇਈਏ ਕਿ ਭਾਰਤ, ਨੇਪਾਲ ਅਤੇ ਪਾਕਿਸਤਾਨ ਵਿੱਚ ਪਿਛਲੇ ਦਿਨੀਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭਾਰਤ ਵਿੱਚ ਭੂਚਾਲ ਦੀ ਆਖਰੀ ਖਬਰ 16 ਨਵੰਬਰ ਨੂੰ ਆਈ ਸੀ। ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ‘ਚ 4.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਪਹਿਲਾਂ ਦਿੱਲੀ-ਐਨਸੀਆਰ, ਯੂਪੀ, ਬਿਹਾਰ, ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।ਭੂਚਾਲ ਦਾ ਕੇਂਦਰ ਨੇਪਾਲ ਸੀ, ਜਿੱਥੇ ਕਈ ਕੱਚੇ ਘਰ ਢਹਿ ਗਏ। ਉਦੋਂ ਭੂਚਾਲ ਦੀ ਤੀਬਰਤਾ 6.8 ਸੀ। 12 ਨਵੰਬਰ ਦੀ ਰਾਤ ਨੂੰ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕਿਆਂ ਨਾਲ ਲੋਕ ਡਰ ਗਏ। ਵੱਡੀ ਗਿਣਤੀ ‘ਚ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਸਨ। ਨੇਪਾਲ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਚੰਗੀ ਗੱਲ ਇਹ ਹੈ ਕਿ ਭਾਰਤ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਮਾਲੀ ਨੁਕਸਾਨ ਹੋਇਆ ਹੈ। ਲਗਾਤਾਰ ਭੂਚਾਲ ਆਉਣ ਤੋਂ ਬਾਅਦ ਸਰਕਾਰ ਵੀ ਅਲਰਟ ‘ਤੇ ਹੈ ਅਤੇ ਭੂਚਾਲ ਕੇਂਦਰ ਖੋਲ੍ਹੇ ਜਾ ਰਹੇ ਹਨ।

The post ਗ੍ਰੀਸ ‘ਚ ਸੁਨਾਮੀ ਦਾ ਅਲਰਟ, 5.5 ਦੀ ਤੀਬਰਤਾ ਨਾਲ ਆਏ ਭੂਚਾਲ ਦੇ ਝਟਕੇ appeared first on TV Punjab | Punjabi News Channel.