Etobicoke Archives - TV Punjab | Punjabi News Channel

ਓਨਟਾਰੀਓ ਵਿਖੇ ਆਪਸ ’ਚ ਟਕਰਾਏ ਕਈ ਵਾਹਨ, ਛੇ ਲੋਕ ਜ਼ਖ਼ਮੀ
Toronto- ਓਨਟਾਰੀਓ ਦੇ ਈਟੋਬੀਕੋਕ ’ਚ ਬੁੱਧਵਾਰ ਨੂੰ ਕਈ ਵਾਹਨਾਂ ਦੀ ਟੱਕਰ ’ਚ ਛੇ ਲੋਕ ਜ਼ਖ਼ਮੀ ਹੋ ਗਏ। ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਟੱਕਰ ਸ਼ਾਮੀਂ 6.40 ਵਜੇ ਆਈਲਿੰਗਟਨ ਐਵੇਨਿਊ ਅਤੇ ਸਪਰਿੰਗਬਰੂਕ ਗਾਰਡਨਜ਼ ਦੇ ਨੇੜੇ, ਬਲੂਰ ਸਟਰੀਟ ਵੈਸਟ ਦੇ ਬਿਲਕੁਲ ਦੱਖਣ ’ਚ ਹੋਈ। ਹਾਦਸੇ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਊਟੀ ਇੰਸਪੈਕਟਰ ਜੈਫ ਬੈਂਗਲਿਡ ਨੇ ਕਿਹਾ ਕਿ ਸ਼ੁਰੂਆਤੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਚੌਰਾਹੇ ’ਚ ਹੋਈ ਇੱਸ ਟੱਕਰ ’ਚ ਤਿੰਨ ਵਾਹਨ ਸ਼ਾਮਿਲ ਸਨ। ਪੈਰਾਮੈਡਿਕਸ ਦਾ ਕਹਿਣਾ ਹੈ ਕਿ ਘਟਨਾ ਮਗਰੋਂ ਉਨ੍ਹਾਂ ਨੇ ਛੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ, ਜਿਨ੍ਹਾਂ ’ਚ ਤਿੰਨ ਪੁਰਸ਼ ਤੇ ਤਿੰਨ ਮਹਿਲਾਵਾਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਦੋ ਮਰੀਜ਼ਾਂ ਦੀ ਹਾਲਤ ਗੰੰਭੀਰ ਹੈ, ਜਦਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਬੈਂਗਲਿਡ ਨੇ ਕਿਹਾ ਕਿ ਇਹ ਹਾਦਸਾ ਕਿਵੇਂ ਵਾਪਰਿਆ, ਇਸ ਦੀ ਜਾਂਚ ਪੁਲਿਸ ਵਲੋਂ ਕੀਤੀ ਜਾ ਰਹੀ ਹੈ ਪਰ ਪੁਲਿਸ ਦਾ ਮੰਨਣਾ ਹੈ ਕਿ ਇਸ ਹਾਦਸੇ ਦਾ ਮੁੱਢਲਾ ਕਾਰਨ ਤੇਜ਼ ਰਫ਼ਤਾਰ ਸੀ। ਪੁਲਿਸ ਨੇ ਪੀੜਤਾਂ ਦੀ ਪਹਿਚਾਣ ਨਹੀਂ ਦੱਸੀ ਹੈ। ਹਾਦਸੇ ਮਗਰੋਂ ਇੱਥੇ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ।

The post ਓਨਟਾਰੀਓ ਵਿਖੇ ਆਪਸ ’ਚ ਟਕਰਾਏ ਕਈ ਵਾਹਨ, ਛੇ ਲੋਕ ਜ਼ਖ਼ਮੀ appeared first on TV Punjab | Punjabi News Channel.