Evacuation Order Archives - TV Punjab | Punjabi News Channel

ਜੰਗਲੀ ਅੱਗ ਦੇ ਘਟਣ ਕਾਰਨ ਯੈਲੋਨਾਈਫ ’ਚ ਵਾਪਸ ਪਰਤੇ ਹਜ਼ਾਰਾਂ ਨਿਵਾਸੀ
Yellowknife- ਯੈਲੋਨਾਈਫ ਦੇ 20,000 ਨਿਵਾਸੀਆਂ ਲਈ ਜੰਗਲੀ ਅੱਗ ਦੇ ਕਾਰਨ ਜਾਰੀ ਕੀਤੇ ਗਏ ਨਿਕਾਸੀ ਦੇ ਹੁਕਮਾਂ ਨੂੰ ਹਟਾਏ ਜਾਣ ਤੋਂ ਬਾਅਦ ਉੱਤਰੀ ਪੱਛਮੀ ਪ੍ਰਦੇਸ਼ਾਂ ਦੇ ਹਜ਼ਾਰਾਂ ਲੋਕ ਇਸ ਹਫਤੇ ਘਰ ਪਰਤ ਆਏ ਹਨ।

ਪ੍ਰੀਮੀਅਰ ਕੈਰੋਲਿਨ ਕੋਚਰੇਨ ਨੇ ਵੀਰਵਾਰ ਦੇਰ ਰਾਤ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ ਕਿ ਇਹ ਜਸ਼ਨ ਮਨਾਉਣ ਵਾਲੀ ਗੱਲ ਹੈ ਪਰ ਸਾਨੂੰ ਯਾਦ ਰੱਖਣਾ ਪਏਗਾ ਕਿ ਅਜੇ ਵੀ ਹਜ਼ਾਰਾਂ ਵਸਨੀਕ ਹਨ ਜੋ ਅਜੇ ਵੀ ਆਪਣੇ ਘਰਾਂ ਤੋਂ ਬਾਹਰ ਹਨ। ਉਨ੍ਹਾਂ ਅੱਗੇ ਕਿਹਾ, ‘‘ਖੇਤਰਾਂ ਦੀ ਸਰਕਾਰ ਇਨ੍ਹਾਂ ਅੱਗਾਂ ਨਾਲ ਲੜਨ, ਆਪਣੇ ਭਾਈਚਾਰਿਆਂ ਦੀ ਰੱਖਿਆ ਕਰਨ, ਤੁਹਾਨੂੰ ਘਰ ਪਹੁੰਚਾਉਣ ਅਤੇ ਤੁਹਾਨੂੰ ਰੋਜ਼ਾਨਾ ਜ਼ਿੰਦਗੀ ’ਚ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਆਪਣੇ ਭਾਈਵਾਲਾਂ ਨਾਲ ਸਖ਼ਤ ਮਿਹਨਤ ਕਰ ਰਹੀ ਹੈ।’’ ਅਧਿਕਾਰੀਆਂ ਨੇ ਕਿਹਾ ਕਿ 630 ਜ਼ਰੂਰੀ ਕਰਮਚਾਰੀਆਂ ਸਮੇਤ ਲਗਭਗ 1,000 ਲੋਕਾਂ ਨੂੰ ਬੁੱਧਵਾਰ ਦੇ ਅੰਤ ਤੱਕ ਯੈਲੋਨਾਈਫ ਵਾਪਸ ਭੇਜਿਆ ਗਿਆ ਸੀ ਅਤੇ ਵਾਪਸੀ ਦੀਆਂ ਉਡਾਣਾਂ ਵੀਰਵਾਰ ਨੂੰ ਜਾਰੀ ਰਹੀਆਂ।

ਇਸ ਮੌਕੇ ਐਮਰਜੈਂਸੀ ਪ੍ਰਬੰਧਨ ਸੰਗਠਨ ਦੇ ਡਿਪਟੀ ਘਟਨਾ ਕਮਾਂਡਰ ਜੈਮੀ ਫੁਲਫੋਰਡ ਨੇ ਕਿਹਾ ਕਿ ਅਸੀਂ ਤਰੱਕੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਉਡਾਣਾਂ ਐਤਵਾਰ ਤੱਕ ਚੱਲਣਗੀਆਂ। ਇਸ ਮੌਕੇ ਬੋਲਦਿਆਂ ਅਰਨੇਸਟ ਬੇਟਸੀਨਾ, ਜਿਸ ਨੇ ਇਸ ਹਫਤੇ ਦੇ ਸ਼ੁਰੂ ’ਚ ਡੇਟਾਹ ਦੇ ਮੁਖੀ ਵਜੋਂ ਸਹੁੰ ਚੁੱਕੀ ਸੀ, ਨੇ ਕਿਹਾ ਕਿ ਲੋਕ ਹੌਲੀ ਹੌਲੀ ਵਾਪਸ ਆਉਣੇ ਸ਼ੁਰੂ ਹੋ ਗਏ ਹਨ। ਬੇਟਸੀਨਾ ਨੇ ਅੱਗੇ ਕਿਹਾ ਕਿ ਅੱਗ ਅਜੇ ਵੀ ਭੜਕ ਰਹੀ ਹੈ, ਇਸ ਲਈ ਨਿਵਾਸੀਆਂ ਨੂੰ ਚੌਕਸ ਰਹਿਣ ਦੀ ਲੋੜ ਹੋਵੇਗੀ।

ਹੇ ਰਿਵਰ ਅਤੇ ਫੋਰਟ ਸਮਿਥ ਦੇ ਹਜ਼ਾਰਾਂ ਲੋਕ ਅਜੇ ਵੀ ਹਨ, ਜਿਨ੍ਹਾਂ ਨੂੰ ਯੈਲੋਨਾਈਫ ਤੋਂ ਕੁਝ ਦਿਨ ਪਹਿਲਾਂ ਬਾਹਰ ਜਾਣ ਦਾ ਆਦੇਸ਼ ਦਿੱਤਾ ਗਿਆ ਸੀ, ਜੋ ਜੰਗਲ ਦੀ ਅੱਗ ਕਾਰਨ ਵਾਪਸ ਨਹੀਂ ਜਾ ਸਕੇ ਹਨ। ਅੱਗ ਬੁਝਾਊ ਅਧਿਕਾਰੀਆਂ ਨੇ ਕਿਹਾ ਕਿ ਹੇਅ ਨਦੀ ਲਈ ਅਜੇ ਵੀ ਉੱਚ ਪੱਧਰ ਦਾ ਖਤਰਾ ਹੈ, ਜਿੱਥੇ ਅੱਗ ਬਹੁਤ ਸਾਰੇ ਆਬਾਦੀ ਵਾਲੇ ਖੇਤਰਾਂ ਤੱਕ ਪਹੁੰਚ ਗਈ ਹੈ ਅਤੇ ਹਸਪਤਾਲ ਤੋਂ ਲਗਭਗ 500 ਮੀਟਰ ਦੀ ਦੂਰੀ ’ਤੇ ਹੈ।

The post ਜੰਗਲੀ ਅੱਗ ਦੇ ਘਟਣ ਕਾਰਨ ਯੈਲੋਨਾਈਫ ’ਚ ਵਾਪਸ ਪਰਤੇ ਹਜ਼ਾਰਾਂ ਨਿਵਾਸੀ appeared first on TV Punjab | Punjabi News Channel.

ਕੇਲੋਨਾ ਦੇ ਜੰਗਲ ’ਚ ਲੱਗੀ ਭਿਆਨਕ ਅੱਗ, ਕਈ ਇਮਾਰਤਾਂ ਦੇ ਨੁਕਸਾਨੇ ਜਾਣ ਦੀ ਖ਼ਬਰ
Kelowna – ਬ੍ਰਿਟਿਸ਼ ਕੋਲੰਬੀਆ ’ਚ ਪੱਛਮੀ ਕੇਲੋਨਾ ਦੇ ਨੇੜੇ ਜੰਗਲ ’ਚ ਲੱਗੀ ਅੱਗ ਮਗਰੋਂ ਓਕਾਨਾਗਨ ਸ਼ਹਿਰ ਦੇ ਕਰੀਬ 2,500 ਲੋਕਾਂ ਨੂੰ ਆਪਣੇ ਘਰ ਖ਼ਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਮੈਕਡਾਗਲ ਕ੍ਰੀਕ ਜੰਦਲ ਦੀ ਅੱਗ ਦਾ ਮੰਗਲਵਾਰ ਨੂੰ ਪਤਾ ਲੱਗਾ ਸੀ ਅਤੇ ਇਸ ਮਗਰੋਂ ਹੁਣ ਤੱਕ ਇਸ ਨੇ 1,100 ਹੈਕਟੇਅਰ ਰਕਬੇ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਨਿਕਾਸੀ ਦੇ ਹੁਕਮਾਂ ’ਚ ਲਗਭਗ 2,400 ਜਾਇਦਾਦਾਂ ਸ਼ਾਮਿਲ ਹਨ, ਜਦਕਿ 4,800 ਜਾਇਦਾਦਾਂ ਅਲਰਟ ’ਤੇ ਹਨ।

ਇਸ ਬਾਰੇ ਬੀਤੀ ਰਾਤ ਸੈਂਟਰਲ ਓਕਾਨਾਗਨ ਐਮਰਜੈਂਸੀ ਆਪਰੇਸ਼ਨ ਸੈਂਟਰ ਵਲੋਂ ਬੀਤੀ ਰਾਤ ਜਾਰੀ ਕੀਤੇ ਗਏ ਇੱਕ ਬਿਆਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਅੱਗ ਕਾਰਨ ਇੱਥੋਂ ਦੀਆਂ ਕੁਝ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਪੂਰਾ ਮੁਲਾਂਕਣ ਦਿਨ ਚੜ੍ਹਨ ’ਤੇ ਹੀ ਕੀਤਾ ਜਾਵੇਗਾ। ਸੈਂਟਰ ਵਲੋਂ ਓਕਾਨਾਗਨ ਸਿਟੀ ’ਚ ਸਥਾਨਕ ਐਮਰਜੈਂਸੀ ਦਾ ਐਲਾਨ ਕੀਤਾ ਹੈ, ਜਿਸ ਕਾਰਨ ਸ਼ਹਿਰ ਦੇ ਉਪਨਗਰਾਂ, ਸਕੂਲਾਂ ਅਤੇ ਕਾਰੋਬਾਰਾਂ ਨੂੰ ਖ਼ਤਰਾ ਹੈ। ਅੱਗ ਦੇ ਖ਼ਤਰੇ ਕਾਰਨ ਪੱਛਮੀ ਕੇਲੋਨਾ ਅਤੇ ਕੇਲੋਨਾ ਵਿਚਾਲੇ ਪੈਂਦੇ ਹਾਈਵੇਅ 97 ਨੂੰ ਬੰਦ ਕਰਨਾ ਪਿਆ ਹੈ। ਕੋਲੋਨਾ ਸ਼ਹਿਰ ’ਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ, ਕਿਉਂਕਿ ਫਾਈਰ ਫਾਈਟਰਜ਼ ਵਲੋਂ ਮੈਕਡੌਗਲ ਕ੍ਰੀਕ ਜੰਗਲ ਦੀ ਅੱਗ ਦੇ ਓਕਾਨਾਗਨ ਝੀਲ ਨੂੰ ਪਾਰ ਕਰਨ ਦੀ ਜਾਣਕਾਰੀ ਦਿੱਤੀ ਗਈ ਸੀ।

ਪੱਛਮੀ ਕੋਲੋਨਾ ਦੇ ਫਾਇਰ ਚੀਫ਼ ਜੇਸਨ ਬਰੋਲੰਡ ਨੇ ਵੀਰਵਾਰ ਨੂੰ ਕਿਹਾ ਕਿ ਨਿਕਾਸੀ ਅਜੇ ਤੱਕ ਸੁਚਾਰੂ ਢੰਗ ਨਾਲ ਹੋਈ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਰਾਤੋਂ-ਰਾਤ ਹੋਰਨਾਂ ਜਾਇਦਾਦਾਂ ਨੂੰ ਵੀ ਖ਼ਾਲੀ ਕਰਨ ਦੀ ਲੋੜ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਗ ਕਾਰਨ ਇੱਥੇ ਹਾਲਾਤ ਅਸਥਿਰ ਹਨ, ਕਿਉਂਕਿ ਫਾਇਰਫਾਈਟਰਜ਼ ਲਈ ਜ਼ਮੀਨ ਤੋਂ ਭਿਆਨਕ ਅੱਗ ’ਤੇ ਕਾਬੂ ਪਾਉਣਾ ਸੁਰੱਖਿਅਤ ਨਹੀਂ ਹੈ ਅਤੇ ਹਵਾਈ ਦਲ ਹਨੇਰੇ ’ਚ ਕੰਮ ਨਹੀਂ ਕਰ ਸਕਦੇ। ਇਸ ਲਈ ਅੱਗ ਦਾ ਰਾਤੋ-ਰਾਤ ਵਧਣਾ ਲਗਭਗ ਤੈਅ ਹਨ। ਬਰੋਲੰਡ ਨੇ ਕਿਹਾ ਕਿ ਮੈਂ ਅੱਗ ਨੂੰ ਲੈ ਕੇ ਗੰਭੀਰ ਰੂਪ ’ਚ ਚਿੰਤਤ ਹਾਂ ਅਤੇ ਇਹ ਕਿੱਥੇ ਜਾ ਰਹੀ ਹੈ ਤੇ ਇਹ ਸਾਡੇ ਭਾਈਚਾਰੇ ਖ਼ਤਰੇ ’ਚ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਲੋਕ ਉੱਥੇ ਸਖ਼ਤ ਮਿਹਨਤ ਕਰ ਰਹੇ ਹਨ ਅਤੇ ਅਸੀਂ ਹਾਰ ਨਹੀਂ ਮੰਨਣ ਵਾਲੇ। ਫਾਇਰ ਚੀਫ਼ ਨੇ ਇਹ ਵੀ ਕਿਹਾ ਸੀ ਕਿ ਰਾਤ ਭਰ ਅੱਗ ਦਾ ਵਤੀਰਾ ‘ਨਾਟਕੀ’ ਹੋਣ ਦੀ ਉਮੀਦ ਹੈ ਅਤੇ ਲੋਕ ਆਪਣੇ ਗੁਆਂਢ ’ਚ ਰਾਖ ਡਿੱਗਣ, ਵਿਸ਼ਾਲ ਲਪਟਾਂ ਅਤੇ ਗਸ਼ਤੀ ਦਲ ਦੇ ਫਾਇਰਫਾਈਟਰਜ਼ ਨੂੰ ਦੇਖਣ ਦੀ ਉਮੀਦ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਦੇ ਚੱਲਦਿਆਂ ਡਿੱਗਦੇ ਅੰਗਿਆਰੇ ਚਿੰਤਾ ਦਾ ਵਿਸ਼ਾ ਹਨ।

The post ਕੇਲੋਨਾ ਦੇ ਜੰਗਲ ’ਚ ਲੱਗੀ ਭਿਆਨਕ ਅੱਗ, ਕਈ ਇਮਾਰਤਾਂ ਦੇ ਨੁਕਸਾਨੇ ਜਾਣ ਦੀ ਖ਼ਬਰ appeared first on TV Punjab | Punjabi News Channel.