fbi Archives - TV Punjab | Punjabi News Channel

FBIਦੇ ਨਿਰਦੇਸ਼ਕ ਦਾ ਅਲਰਟ, ਅਮਰੀਕਾ ਲਈ ਖ਼ਤਰਾ ਪੈਦਾ ਕਰੇਗਾ ਇਜ਼ਰਾਈਲ ’ਤੇ ਹਮਾਸ ਦਾ ਹਮਲਾ
Washington- ਇਜ਼ਰਾਈਲ ਅਤੇ ਹਮਾਸ ਵਿਚਾਲੇ 7 ਅਕਤੂਬਰ ਤੋਂ ਚੱਲ ਰਹੀ ਜੰਗ ਨੇ ਅਮਰੀਕਾ ’ਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਨੂੰ ਲੈ ਕੇ ਐੱਫ. ਬੀ. ਆਈ. ਡਾਇਰੈਕਟਰ ਵਲੋਂ ਚਿਤਾਵਨੀ ਵੀ ਦਿੱਤੀ ਗਈ ਹੈ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਕ੍ਰਿਸਟੋਫਰ ਵੇਅ ਨੇ ਕਿਹਾ ਕਿ ਇਜ਼ਰਾਈਲ ’ਤੇ ਹਮਾਸ ਦਾ ਹਮਲਾ ਲਗਭਗ ਇਕ ਦਹਾਕੇ ਪਹਿਲਾਂ ਆਈ. ਐੱਸ. ਆਈ. ਐੱਸ. ਦੇ ਉਭਾਰ ਤੋਂ ਬਾਅਦ ਅਮਰੀਕਾ ਲਈ ਸਭ ਤੋਂ ਵੱਡਾ ਅੱਤਵਾਦੀ ਖਤਰਾ ਹੋਵੇਗਾ।

ਵੇਅ ਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ’ਚ ਗਾਜ਼ਾ ’ਚ ਇਜ਼ਰਾਈਲ-ਫਲਸਤੀਨੀ ਸੰਘਰਸ਼ ਦੀ ਸ਼ੁਰੂਆਤ ਤੋਂ ਬਾਅਦ ਕਈ ਵਿਦੇਸ਼ੀ ਅੱਤਵਾਦੀ ਸੰਗਠਨਾਂ ਨੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਖਿਲਾਫ ਹਮਲਿਆਂ ਦੀ ਮੰਗ ਕੀਤੀ ਹੈ। ਇਹ ਘਰੇਲੂ ਅਮਰੀਕੀ ਹਿੰਸਕ ਕੱਟੜਪੰਥੀਆਂ ਦੁਆਰਾ ਖਤਰੇ ਨੂੰ ਵਧਾਉਂਦਾ ਹੈ। ਐੱਫ. ਬੀ. ਆਈ. ਦੇ ਨਿਰਦੇਸ਼ਕ ਨੇ ਕਿਹਾ ਕਿ ਹਮਾਸ ਅਤੇ ਇਸਦੇ ਸਹਿਯੋਗੀਆਂ ਦੀਆਂ ਕਾਰਵਾਈਆਂ ਇੱਕ ਪ੍ਰੇਰਨਾ ਦੇ ਤੌਰ ’ਤੇ ਕੰਮ ਕਰਨਗੀਆਂ, ਜਿਨ੍ਹਾਂ ਨੂੰ ਅਸੀਂ ਕਈ ਸਾਲ ਪਹਿਲਾਂ ਆਈ. ਐੱਸ. ਆਈ. ਐੱਸ. ਵਲੋਂ ਆਪਣੀ ਅਖੌਤੀ ਖਲੀਫ਼ਤ ਦੀ ਸ਼ੁਰੂਆਤ ਕਰਨ ਤੋਂ ਬਾਅਦ ਨਹੀਂ ਦੇਖਿਆ ਹੈ।”

ਰੇਅ ਦੀਆਂ ਟਿੱਪਣੀਆਂ ਅਮਰੀਕੀ ਸੈਨੇਟ ਦੀ ਹੋਮਲੈਂਡ ਸੁਰੱਖਿਆ ਅਤੇ ਸਰਕਾਰੀ ਮਾਮਲਿਆਂ ਦੀ ਕਮੇਟੀ ਦੇ ਸਾਹਮਣੇ ਸੁਣਵਾਈ ਦੌਰਾਨ ਆਈਆਂ। ਇਹ ਸੁਣਵਾਈ ਅਮਰੀਕਾ ਨੂੰ ਮਿਲ ਰਹੀਆਂ ਧਮਕੀਆਂ ’ਤੇ ਕੇਂਦਰਿਤ ਸੀ। ਅਧਿਕਾਰੀਆਂ ਨੇ ਕਿਹਾ ਹੈ ਕਿ ਗਾਜ਼ਾ ’ਚ ਲੜਾਈ ਸ਼ੁਰੂ ਹੋਣ ਤੋਂ ਬਾਅਦ ਅਮਰੀਕੀ ਸਰਕਾਰ ਨੇ ਯਹੂਦੀਆਂ, ਮੁਸਲਮਾਨਾਂ ਅਤੇ ਅਰਬ ਅਮਰੀਕੀਆਂ ਵਿਰੁੱਧ ਧਮਕੀਆਂ ’ਚ ਵਾਧਾ ਦੇਖਿਆ ਹੈ।

ਐੱਫ. ਬੀ. ਆਈ. ਦੇ ਡਾਇਰੈਕਟਰ ਨੇ ਕਿਹਾ ਕਿ ਇਸ ਮਹੀਨੇ ਈਰਾਨ ਸਮਰਥਿਤ ਮਿਲੀਸ਼ੀਆ ਸਮੂਹਾਂ ਵਲੋਂ ਵਿਦੇਸ਼ਾਂ ’ਚ ਅਮਰੀਕੀ ਫੌਜੀ ਟਿਕਾਣਿਆਂ ’ਤੇ ਹਮਲਿਆਂ ਦੀ ਗਿਣਤੀ ਵਧੀ ਹੈ। ਵ੍ਹਾਈਟ ਹਾਊਸ ਨੇ ਇਸ ਹਫਤੇ ਯੂ. ਐੱਸ. ਯੂਨੀਵਰਸਿਟੀਆਂ ’ਚ ਸਾਮੀ ਵਿਰੋਧੀ ਘਟਨਾਵਾਂ ਦੀਆਂ ਰਿਪੋਰਟਾਂ ’ਤੇ ਵੀ ਚਿੰਤਾ ਜ਼ਾਹਰ ਕੀਤੀ ਹੈ, ਕਿਉਂਕਿ ਤਣਾਅ ਦੇ ਕਾਰਨ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਸੁਰੱਖਿਆ ਸਖ਼ਤੀ ਨਾਲ ਵਧਾ ਦਿੱਤੀ ਹੈ।

The post FBIਦੇ ਨਿਰਦੇਸ਼ਕ ਦਾ ਅਲਰਟ, ਅਮਰੀਕਾ ਲਈ ਖ਼ਤਰਾ ਪੈਦਾ ਕਰੇਗਾ ਇਜ਼ਰਾਈਲ ’ਤੇ ਹਮਾਸ ਦਾ ਹਮਲਾ appeared first on TV Punjab | Punjabi News Channel.

Pittsburgh shooting: ਕਈ ਘੰਟਿਆਂ ਦੀ ਗੋਲੀਬਾਰੀ ਮਗਰੋਂ ਪੁਲਿਸ ਨੇ ਮੌਤ ਦੇ ਘਾਟ ਉਤਾਰਿਆ ਸ਼ੱਕੀ
Pittsburgh- ਪਿਟਸਬਰਗ ਦੇ ਗਾਰਫੀਲਡ ’ਚ ਕਰੀਬ ਛੇ ਘੰਟਿਆਂ ਤੱਕ ਹੋਈ ਗੋਲੀਬਾਰੀ ਮਗਰੋਂ ਅਖ਼ੀਰ ਪੁਲਿਸ ਨੇ ਇੱਕ ਬੰਦੂਕਧਾਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸ਼ੱਕੀ ਬੰਦੂਕਧਾਰੀ ਦੀ ਪਹਿਚਾਣ ਵਿਲੀਅਮ ਹਾਰਡੀਸਨ ਦੇ ਰੂਪ ’ਚ ਹੋਈ ਹੈ।

ਇਸ ਪੂਰੇ ਮਾਮਲੇ ਸੰਬੰਧੀ ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਗੋਲੀਬਾਰੀ ਦਾ ਇਹ ਸਿਲਸਿਲਾ ਬ੍ਰੌਡ ਅਤੇ ਨਾਰਥ ਮੈਥਿਲਡਾ ਸੜਕਾਂ ’ਤੇ ਸਥਿਤ ਇੱਕ ਘਰ ’ਚ ਬੁੱਧਵਾਰ ਸਵੇਰੇ 11 ਵਜੇ ਸ਼ੁਰੂ ਹੋਇਆ।

ਅਲੇਗੇਨੀ ਕਾਊਂਟੀ ਸ਼ੈਰਿਫ ਕੇਵਿਨ ਕ੍ਰਾਸ ਨੇ ਦੱਸਿਆ ਕਿ ਜਦੋਂ ਇਨਫੋਰਸਮੈਂਟ ਅਧਿਕਾਰੀ ਉਕਤ ਘਰ ’ਚ ਰਹਿੰਦੇ ਸ਼ੱਕੀ ਨੂੰ ਬੇਦਖ਼ਲੀ ਨੋਟਿਸ ਦੇਣ ਗਏ ਤਾਂ ਉਸ ਨੇ ਘਰ ਅੰਦਰੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਪਿਟਸਬਰਗ ਪਬਲਿਕ ਸੇਫ਼ਟੀ ਨੇ ਆਮ ਲੋਕਾਂ ਨੂੰ ਗੋਲੀਬਾਰੀ ਬਾਰੇ ਸੁਚੇਤ ਕੀਤਾ ਅਤੇ ਲੋਕਾਂ ਨੂੰ ਸੁਰੱਖਿਅਤ ਘਰਾਂ ਤੋਂ ਬਾਹਰ ਕੱਢਿਆ।

ਸ਼ੈਰਿਫ ਕੇਵਿਨ ਕ੍ਰਾਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੱਕੀ ਨਾਲ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹਰ ਵਾਰ ਉਨ੍ਹਾਂ ਹੱਥ ਨਿਰਾਸ਼ਾ ਲੱਗੀ। ਉਨ੍ਹਾਂ ਕਿਹਾ ਕਿ ਹਾਰਡੀਸਨ ਪਹਿਲੀ ਅਤੇ ਦੂਜੀ ਮੰਜ਼ਲ ਦੀਆਂ ਖਿੜਕੀਆਂ ਅਤੇ ਕੰਧ ਰਾਹੀਂ ਗੋਲੀਬਾਰੀ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸ਼ੱਕੀ ਦੇ ਕੋਲ ਉਕਤ ਘਰ ’ਚ ਬਹੁਤ ਸਾਰਾ ਗੋਲਾ ਬਾਰੂਦ ਸੀ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਦੀ ਸਹਾਇਤਾ ਲਈ ਮੌਕੇ ’ਤੇ ਐੱਫ. ਬੀ. ਆਈ. ਸਣੇ ਕਈ ਏਜੰਸੀਆਂ ਪਹੁੰਚ ਗਈਆਂ।

ਉਨ੍ਹਾਂ ਅੱਗੇ ਦੱਸਿਆ ਕਿ ਅਸੀਂ ਬਹੁਤ ਵਾਰ ਸ਼ੱਕੀ ਨੂੰ ਬਾਹਰ ਆਉਣ ਦਾ ਮੌਕਾ ਦਿੱਤਾ ਪਰ ਅਜਿਹਾ ਨਾ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਘਾਤਕ ਬਲ ਦੀ ਵਰਤੋਂ ਕਰਨੀ ਪਈ ਅਤੇ ਸ਼ਾਮੀਂ ਕਰੀਬ 5.15 ਵਜੇ ਪੁਲਿਸ ਨੇ ਦੱਸਿਆ ਕਿ ਸ਼ੱਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਹਾਲਾਂਕਿ ਪੁਲਿਸ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਸ ਗੋਲੀਬਾਰੀ ’ਚ ਕੋਈ ਹੋਰ ਜ਼ਖ਼ਮੀ ਹੋਇਆ ਹੈ ਜਾਂ ਨਹੀਂ। ਉੱਧਰ ਵ੍ਹਾਈਟ ਹਾਊਸ ਮੁਤਾਬਕ, ਰਾਸ਼ਟਰਪਤੀ ਜੋਅ ਬਾਇਡਨ ਵਲੋਂ ਇਸ ਪੂਰੀ ਘਟਨਾ ਬਾਰੇ ਜਾਣਕਾਰੀ ਲਈ ਗਈ ਹੈ।

The post Pittsburgh shooting: ਕਈ ਘੰਟਿਆਂ ਦੀ ਗੋਲੀਬਾਰੀ ਮਗਰੋਂ ਪੁਲਿਸ ਨੇ ਮੌਤ ਦੇ ਘਾਟ ਉਤਾਰਿਆ ਸ਼ੱਕੀ appeared first on TV Punjab | Punjabi News Channel.

ਟਰੰਪ ਨੂੰ ਜ਼ਹਿਰੀਲੀਆਂ ਚਿੱਠੀਆਂ ਭੇਜਣ ਵਾਲੀ ਕੈਨੇਡੀਅਨ ਔਰਤ ਨੂੰ ਹੋਈ 262 ਮਹੀਨਿਆਂ ਦੀ ਸਜ਼ਾ
Washington- ਅਮਰੀਕਾ ’ਚ ਇੱਕ ਕੈਨੇਡੀਆਈ ਮਹਿਲਾ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਿਸਿਨ ਜ਼ਹਿਰ ਨਾਲ ਭਰੀਆਂ ਚਿੱਠੀਆਂ ਭੇਜਣ ਦੇ ਦੋਸ਼ ’ਚ 22 ਸਾਲ ਦੀ ਸਜ਼ਾ ਸੁਣਾਈ ਗਗਈ ਹੈ। ਉਕਤ ਔਰਤ ਵਲੋਂ ਟਰੰਪ ਨੂੰ ਇਹ ਚਿੱਠੀਆਂ ਉਦੋਂ ਭੇਜੀਆਂ ਗਈਆਂ ਸਨ, ਜਦੋਂ ਉਹ ਰਾਸ਼ਟਰਪਤੀ ਸਨ। ਪਾਸਕੇਲ ਫੇਰੀਅਰ (56) ਨਾਮੀ ਉਕਤ ਔਰਤ ਨੂੰ ਜੈਵਿਕ ਹਥਿਆਰਾਂ ਦੇ ਆਰੋਪਾਂ ’ਚ ਜਨਵਰੀ ਮਹੀਨੇ ਦੋਸ਼ੀ ਠਹਿਰਾਈ ਗਿਆ। ਟਰੰਪ ਨੂੰ ਸੰਬੋਧਿਤ ਘਾਤਕ ਲਿਫ਼ਾਫ਼ਾ ਡਿਲੀਵਰੀ ਤੋਂ ਪਹਿਲਾਂ ਸਤੰਬਰ 2020 ’ਚ ਫੜਿਆ ਗਿਆ ਸੀ। ਫੇਰੀਅਰ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਦੁੱਖ ਹੈ ਕਿ ਉਸ ਦੀ ਯੋਜਨਾ ਅਸਫ਼ਲ ਹੋ ਗਈ ਅਤੇ ਉਹ ‘‘ਟਰੰਪ ਨੂੰ ਨਹੀਂ ਰੋਕ ਸਕੀ।’’ ਉਸ ਨੇ ਕਿਹਾ, ‘‘ਮੈਂ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਸ਼ਾਂਤੀਪੂਰਨ ਸਾਧਨ ਲੱਭਣਾ ਚਾਹੁੰਦੀ ਹਾਂ।’’

ਟਰੰਪ ਨੂੰ ਲਿਖੀ ਚਿੱਠੀ ’ਤੇ ਐਫ. ਬੀ. ਆਈ. ਨੂੰ ਉਸ ਦੀਆਂ ਉਂਗਲੀਆਂ ਦੇ ਨਿਸ਼ਾਨ ਮਿਲੇ ਸਨ, ਜਿਸ ’ਚ ਉਸ ਨੇ ਟਰੰਪ ਨੂੰ ਰਾਸ਼ਟਰਪਤੀ ਦੀ ਦੌੜ ਤੋਂ ਬਾਹਰ ਹੋਣ ਦੀ ਅਪੀਲ ਕੀਤੀ ਸੀ। ਐਫ. ਬੀ. ਆਈ. ਦੇ ਚਾਰਜਿੰਗ ਦਸਤਾਵੇਜ਼ਾਂ ਮੁਤਾਬਕ ਉਸਨੇ ਚਿੱਠੀ ’ਚ ਲਿਖਿਆ, ‘‘ਮੈਂ ਤੁਹਾਡੇ ਲਈ ਇੱਕ ਨਵਾਂ ਨਾਂ ਲੱਭਿਆ ਹੈ : ‘ਦ ਅਗਲੀ ਟਾਈਰੈਂਟ ਕਲਾਊਨ’।

ਜ਼ਿਲ੍ਹਾ ਜੱਜ ਡੈਬਨੀ ਫਰੈਡਰਿਕ ਨੇ ਫੇਰੀਅਰ ਨੂੰ 262 ਮਹੀਨਿਆਂ ਦੀ ਸਜ਼ਾ ਸੁਣਾਈ ਹੈ, ਜਿਹੜੀ ਕਿ 22 ਸਾਲ ਤੋਂ ਥੋੜ੍ਹੀ ਘੱਟ ਹੈ। ਸਜ਼ਾ ਪੂਰੀ ਹੋਣ ਮਗਰੋਂ ਉਸ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਜਾਵੇਗਾ ਅਤੇ ਜੇਕਰ ਉਹ ਕਦੇ ਵਾਪਸ ਪਰਤੀ ਤਾਂ ਉਸ ਨੂੰ ਜੀਵਨ ਭਰ ਨਿਗਰਾਨੀ ਹੇਠ ਰਹਿਣਾ ਪਏਗਾ। ਜੱਜ ਫਰੈਡਰਿਕ ਨੇ ਫੇਰੀਅਰ ਨੂੰ ਕਿਹਾ ਕਿ ਉਸ ਦੀਆਂ ਹਰਕਤਾਂ ਸੰਭਾਵਿਤ ਤੌਰ ’ਤੇ ਘਾਤਕ ਅਤੇ ਸਮਾਜ ਲਈ ਹਾਨੀਕਾਰਕ ਸਨ। ਇੰਨਾ ਹੀ ਨਹੀਂ, ਫੇਰੀਅਰ ਨੇ ਇਹ ਗੱਲ ਵੀ ਮੰਨੀ ਹੈ ਕਿ ਉਸ ਨੇ ਟੈਕਸਾਸ ’ਚ ਕਾਨੂੰਨ ਲਾਗੂ ਕਰਨ ਵਾਲੇ ਅੱਠ ਅਧਿਕਾਰੀਆਂ ਨੂੰ ਵੀ ਇਸ ਤਰ੍ਹਾਂ ਦੀਆਂ ਚਿੱਠੀਆਂ ਭੇਜੀਆਂ ਹਨ। ਅਮਰੀਕਾ ਦੇ ਨਿਆਂ ਵਿਭਾਗ ਮੁਤਾਬਕ ਸਾਲ 2019 ’ਚ ਉਸ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਅਤੇ ਬਿਨਾਂ ਕਿਸੇ ਜਾਇਜ਼ ਲਾਈਸੈਂਸ ਦੇ ਡਰਾਈਵਿੰਗ ਕਰਨ ਲਈ ਲਗਭਗ 10 ਹਫ਼ਤਿਆਂ ਲਈ ਨਜ਼ਰਬੰਦ ਕਰ ਦਿੱਤਾ ਗਿਆ ਸੀ ਅਤੇ ਉਸ ਨੇ ਨਜ਼ਰਬੰਦੀ ਲਈ ਉਨ੍ਹਾਂ ਅਧਿਕਾਰੀਆਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਸੀ। ਫੇਰੀਅਰ, ਜਿਸ ਨੂੰ ਕਿ ਫਰਾਂਸ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਪ੍ਰਾਪਤ ਹੈ, ਨੂੰ ਸਤੰਬਰ 2020 ’ਚ ਬਫੇਲੋ, ਨਿਊਯਾਰਕ ’ਚ ਸਰਹੱਦ ਪਾਰ ਕਰਦਿਆਂ ਗਿ੍ਰਫ਼ਤਾਰ ਕੀਤਾ ਗਿਆ ਸੀ। ਉਸ ਕੋਲ ਇੱਕ ਬੰਦੂਕ, ਚਾਕੂ ਅਤੇ ਗੋਲਾ ਬਾਰੂਦ ਸੀ।

The post ਟਰੰਪ ਨੂੰ ਜ਼ਹਿਰੀਲੀਆਂ ਚਿੱਠੀਆਂ ਭੇਜਣ ਵਾਲੀ ਕੈਨੇਡੀਅਨ ਔਰਤ ਨੂੰ ਹੋਈ 262 ਮਹੀਨਿਆਂ ਦੀ ਸਜ਼ਾ appeared first on TV Punjab | Punjabi News Channel.

ਅਮਰੀਕੀ ਰਾਸ਼ਟਰਪਤੀ ਬਾਇਡਨ ਨੂੰ ਧਮਕੀਆਂ ਦੇਣ ਵਾਲੇ ਨੂੰ FBI ਨੇ ਉਤਾਰਿਆ ਮੌਤ ਦੇ ਘਾਟ
Washington- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਹੋਰਨਾਂ ਅਧਿਕਾਰੀਆਂ ਵਿਰੁੱਧ ਆਨਲਾਈਨ ਹਿੰਸਕ ਧਮਕੀਆਂ ਪੋਸਟ ਕਰਨ ਵਾਲੇ ਇੱਕ ਵਿਅਕਤੀ ਨੂੰ ਅੱਜ ਐਫ. ਬੀ. ਆਈ. ਵਲੋਂ ਛਾਪੇਮਾਰੀ ਦੌਰਾਨ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਐਫ. ਬੀ. ਆਈ. ਦੇ ਏਜੰਟ ਬਾਇਡਨ ਦੀ ਯਾਤਰਾ ਤੋਂ ਕੁਝ ਘੰਟੇ ਪਹਿਲਾਂ ਕਰੇਗ ਰਾਬਰਟਸਨ ਨਾਮੀ ਉਕਤ ਵਿਅਕਤੀ ਨੂੰ ਯੂਟਾ ਸਥਿਤ ਉਸ ਦੇ ਘਰ ’ਚ ਗਿ੍ਰਫ਼ਤਾਰੀ ਵਾਰੰਟ ਦੇਣ ਆਏ ਸਨ। ਇੱਕ ਅਪਰਾਧਿਕ ਸ਼ਿਕਾਇਤ ’ਚ ਦੱਸਿਆ ਕਿ ਗਿਆ ਹੈ ਕਿ ਰਾਬਰਟਸਨ ਨੇ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਅਪਰਾਧਿਕ ਦੋਸ਼ ਲਾਉਣ ਵਾਲੇ ਵਕੀਲ ਵਿਰੁੱਧ ਫੇਸਬੁੱਕ ’ਤੇ ਧਮਕੀਆਂ ਪੋਸਟ ਕੀਤੀਆਂ ਸਨ। ਇਸ ਮਗਰੋਂ ਐਫ. ਬੀ. ਆਈ. ਵਲੋਂ ਉਕਤ ਵਿਅਕਤੀ ਦੇ ਘਰ ਛਾਪੇਮਾਰੀ ਕੀਤੀ ਗਈ। ਰਾਬਰਟਸਨ ਨੇ ਫੇਸਬੁੱਕ ’ਤੇ ਬੰਦੂਕਾਂ ਦੀਆਂ ਕਈ ਤਸਵੀਰਾਂ ਨੂੰ ਪੋਸਟ ਕੀਤਾ ਸੀ। ਰਾਸ਼ਟਰਪਤੀ ਬਾਇਡਨ ਨੂੰ ਧਮਕੀ ਦੇਣ ਵਾਲੀ ਪੋਸਟ ’ਚ ਉਸ ਨੇ ਲਿਖਿਆ, ‘‘ਮੈਂ ਸੁਣਿਆ ਹੈ ਕਿ ਬਾਇਡਨ ਯੂਟਾ ਆ ਰਹੇ ਹਨ। ਆਪਣਾ ਪੁਰਾਣਾ ਗਿਲੀ ਸੂਟ ਕੱਢ ਰਿਹਾ ਹਾਂ ਅਤੇ ਐੱਮ. 24 ਸਨਾਈਪਰ ਰਾਈਫ਼ਲ ਤੋਂ ਧੂੜ ਸਾਫ਼ ਕਰ ਰਿਹਾ ਹਾਂ।’’ ਇਹ ਰਾਬਰਟਸਨ ਵਲੋਂ ਦੋ ਫੇਸਬੁੱਕ ਖ਼ਾਤਿਆਂ ’ਤੇ ਪੋਸਟ ਕੀਤੇ ਗਏ ਦਰਜਨਾਂ ਹਿੰਸਕ ਸੰਦੇਸ਼ਾਂ ਅਤੇ ਹਥਿਆਰਾਂ ਦੀਆਂ ਤਸਵੀਰਾਂ ’ਚੋਂ ਇੱਕ ਸੀ।

ਅਪਰਾਧਿਕ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਰਾਬਰਟਸਨ ਮਾਰਚ ’ਚ ਫੈਡਰਲ ਏਜੰਟਾਂ ਦੇ ਧਿਆਨ ’ਚ ਉਦੋਂ ਆਇਆ, ਜਦੋਂ ਉਸ ਨੇ ਟਰੰਪ ਦੇ ਨਿੱਜੀ ਸੋਸ਼ਲ ਨੈੱਟਵਰਕ Truth Social ’ਤੇ ਮੈਨਹਟਨ ਦੇ ਅਟਾਰਨੀ ਜਨਰਲ ਐਲਵਿਨ ਬਰੈਗ ਨੂੰ ਮਾਰਨ ਦੀ ਧਮਕੀ ਪੋਸਟ ਕੀਤੀ ਸੀ। ਇਸ ਮਗਰੋਂ ਐਫ. ਬੀ. ਆਈ. ਏਜੰਟਾਂ ਨੇ ਉਸ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਉਸ ਨੇ ਦੱਸਿਆ ਕਿ ਇਹ ਪੋਸਟ ‘ਸੁਪਨਾ’ ਸੀ ਅਤੇ ਇਹ ਕਹਿ ਕੇ ਗੱਲਬਾਤ ਖ਼ਤਮ ਕਰ ਦਿੱਤੀ ਕਿ ਕੰਮ ਖ਼ਤਮ ਹੋ ਗਿਆ ਹੈ। ਬਿਨਾਂ ਵਾਰੰਟ ਵਾਪਸ ਨਾ ਆਉਣਾ।

ਰਾਬਰਟਸਨ ਦੀਆਂ ਬਾਅਦ ਦੀਆਂ ਪੋਸਟਾਂ ’ਚ ਏਜੰਟਾਂ ਨਾਲ ਉਸ ਦੀ ਮੁਠਭੇੜ ਦਾ ਜ਼ਿਕਰ ਸੀ ਅਤੇ ਉਸ ਨੇ ਵਾਰ-ਵਾਰ ਜਨਤਕ ਅਧਿਕਾਰੀਆਂ ਨੂੰ ਧਮਕੀ ਦਿੱਤੀ। ਇਸ ਮਗਰੋਂ ਉਸ ਨੇ ਮੰਗਲਵਾਰ ਦੇਰ ਰਾਤ ਇਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ, ‘‘ਸ਼ਾਇਦ ਯੂਟਾ ਇਸ ਹਫ਼ਤੇ ਮਸ਼ਹੂਰ ਹੋ ਜਾਵੇਗਾ, ਕਿਉਂਕਿ ਇੱਕ ਸਨਾਈਪਰ ਨੇ ਬਾਇਡਨ ਮਾਰਕਸਵਾਦੀ ਨੂੰ ਬਾਹਰ ਕੱਢਿਆ ਸੀ।’’

The post ਅਮਰੀਕੀ ਰਾਸ਼ਟਰਪਤੀ ਬਾਇਡਨ ਨੂੰ ਧਮਕੀਆਂ ਦੇਣ ਵਾਲੇ ਨੂੰ FBI ਨੇ ਉਤਾਰਿਆ ਮੌਤ ਦੇ ਘਾਟ appeared first on TV Punjab | Punjabi News Channel.

ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਸ਼ੁਰੂ , NIA ਨੇ FBI ਨਾਲ ਕੀਤੀ ਅਹਿਮ ਮੀਟਿੰਗ
ਨਵੀਂ ਦਿੱਲੀ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ, ਖੁਫੀਆ ਏਜੰਸੀਆਂ ਅਤੇ ਐਨਆਈਏ ਅਧਿਕਾਰੀਆਂ ਨੇ ਨਵੀਂ ਦਿੱਲੀ ਵਿੱਚ ਅਮਰੀਕੀ ਏਜੰਸੀ ਐਫਬੀਆਈ ਦੀ ਇੱਕ ਟੀਮ ਨਾਲ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ‘ਚ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਦੀ ਹਵਾਲਗੀ ਲਈ ਜ਼ਮੀਨ ਤਿਆਰ ਕਰਨ ਲਈ ਸਲਾਹ ਮਸ਼ਵਰਾ ਕੀਤਾ ਗਿਆ।

ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 2 ਦਸੰਬਰ ਨੂੰ ਦਾਅਵਾ ਕੀਤਾ ਗਿਆ ਸੀ ਕਿ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਹ ਜਲਦੀ ਹੀ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੋਵੇਗਾ। ਗੋਲਡੀ ਬਰਾੜ ਨੇ ਇੱਕ ਯੂ-ਟਿਊਬ ਚੈਨਲ ‘ਤੇ ਇੱਕ ਆਡੀਓ ਜਾਰੀ ਕਰ ਕਿਹਾ ਸੀ ਉਹ ‘ਕਦੇ ਵੀ ਜ਼ਿੰਦਾ ਨਹੀਂ ਫੜਿਆ ਜਾਵੇਗਾ।

ਇੰਡੀਅਨ ਐਕਸਪ੍ਰੈਸ ਨੇ ਆਪਣੀ ਇੱਕ ਰਿਪੋਰਟ ਵਿੱਚ ਜਾਂਚ ਏਜੰਸੀਆਂ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਐਫਬੀਆਈ ਟੀਮ ਨਾਲ ਮੀਟਿੰਗ ਦਾ ਏਜੰਡਾ ਗੋਲਡੀ ਬਰਾੜ ਉਰਫ਼ ਸਤਿੰਦਰਜੀਤ ਸਿੰਘ ਦੀ ਹਵਾਲਗੀ ਦੀ ਪ੍ਰਕਿਰਿਆ ਬਾਰੇ ਸੀ। ਸੂਤਰਾਂ ਮੁਤਾਬਕ, ‘ਇਸ ਮੀਟਿੰਗ ‘ਚ AGTF ਅਧਿਕਾਰੀਆਂ ਨੇ ਦੱਸਿਆ ਕਿ ਗੋਲਡੀ ਖਿਲਾਫ ਉਨ੍ਹਾਂ ਦੇ ਕਈ ਮਾਮਲੇ ਹਨ ਅਤੇ ਉਨ੍ਹਾਂ ਦੀ ਇਕ ਟੀਮ ਹਾਲ ਹੀ ‘ਚ ਅਮਰੀਕਾ ‘ਚ ਸੀ। ਉਸ ਨੂੰ ਐਫਬੀਆਈ ਅਧਿਕਾਰੀਆਂ ਨੇ ਠੋਸ ਸਬੂਤਾਂ ਨਾਲ ਘੱਟੋ-ਘੱਟ ਦੋ-ਤਿੰਨ ਕੇਸ ਫਾਈਲਾਂ ਤਿਆਰ ਕਰਨ ਲਈ ਕਿਹਾ ਸੀ। ਜ਼ਿਕਰਯੋਗ ਹੈ ਕਿ ਇਸ ਸਾਲ 29 ਮਈ ਨੂੰ ਮਾਨਸਾ ਜ਼ਿਲ੍ਹੇ ‘ਚ ਕੁਝ ਬਦਮਾਸ਼ਾਂ ਨੇ ਸਿੱਧੂ ਮੂਸੇਵਾਲਾ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਸੀ, ਜਦੋਂ ਉਹ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਸਨ।

The post ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਸ਼ੁਰੂ , NIA ਨੇ FBI ਨਾਲ ਕੀਤੀ ਅਹਿਮ ਮੀਟਿੰਗ appeared first on TV Punjab | Punjabi News Channel.