fire in house Archives - TV Punjab | Punjabi News Channel

ਲੁਧਿਆਣਾ ‘ਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਬੱਚੀ ਸਮੇਤ 7 ਲੋਕ ਝੁਲਸੇ
ਡੈਸਕ – ਲੁਧਿਆਣਾ ਵਿੱਚ ਗੈਸ ਲੀਕ ਹੋਣ ਕਾਰਨ ਇੱਕ ਵੇਹੜੇ ਵਿੱਚ ਭਗਦੜ ਮੱਚ ਗਈ। ਅੱਗ ਇੰਨੀ ਫੈਲ ਗਈ ਕਿ ਇਸ ਨੇ 4 ਕਮਰਿਆਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਹਾਦਸੇ ‘ਚ 7 ਲੋਕ ਝੁਲਸ ਜਾਣ ਦੀ ਜਾਣਕਾਰੀ ਮਿਲੀ ਹੈ। ਅੱਗ ਕਾਰਨ ਝੁਲਸੇ ਲੋਕਾਂ ਵਿੱਚ ਇੱਕ 7 ਸਾਲ ਦੀ ਬੱਚੀ ਵੀ ਸ਼ਾਮਲ ਹੈ। ਜਿਸ ਥਾਂ ‘ਤੇ ਇਹ ਹਾਦਸਾ ਵਾਪਰਿਆ, ਉਥੇ ਵੱਡੇ ਸਿਲੰਡਰਾਂ ਤੋਂ ਛੋਟੇ ਸਿਲੰਡਰਾਂ ‘ਚ ਗੈਰ-ਕਾਨੂੰਨੀ ਢੰਗ ਨਾਲ ਗੈਸ ਭਰੀ ਜਾਂਦੀ ਸੀ। ਇਹ ਹਾਦਸਾ ਗੈਸ ਭਰਨ ਦੌਰਾਨ ਵਾਪਰਿਆ।

ਜਾਣਕਾਰੀ ਅਨੁਸਾਰ ਗਿਆਸਪੁਰਾ ਇਲਾਕੇ ਦੀ ਸਮਰਾਟ ਕਲੋਨੀ ਦੀ ਗਲੀ ਨੰਬਰ 3 ਵਿੱਚ ਅੱਗ ਫੈਲਣ ਕਾਰਨ ਭਗਦੜ ਮੱਚ ਗਈ। ਅਚਾਨਕ ਵੇਹੜੇ ‘ਚੋਂ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸਾਰਾ ਆਂਢ-ਗੁਆਂਢ ਇਕੱਠਾ ਹੋ ਗਿਆ। ਲੋਕਾਂ ਨੇ ਬੜੀ ਮਿਹਨਤ ਨਾਲ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਕਮਰਿਆਂ ਵਿੱਚ ਰਹਿੰਦੇ ਲੋਕ ਝੁਲਸ ਗਏ। 7 ਸਾਲਾ ਬੱਚੀ ਅਤੇ ਉਸ ਦੀ ਮਾਂ ਗੰਭੀਰ ਰੂਪ ਨਾਲ ਜਖ਼ਮੀ ਹਨ। ਜ਼ਖਮੀ ਲੜਕੀ ਦੀ ਪਛਾਣ ਸ਼ਿਵਾਨੀ ਅਤੇ ਉਸ ਦੀ ਮਾਂ ਫੂਲਮਤੀ (35) ਵਜੋਂ ਹੋਈ ਹੈ।

ਮਾਂ-ਧੀ ਨੂੰ ਬਚਾਉਣ ਗਏ 5 ਲੋਕ ਝੁਲਸੇ

ਮਾਂ-ਧੀ ਨੂੰ ਅੱਗ ਤੋਂ ਬਚਾਉਣ ਗਏ ਪੰਜ ਹੋਰ ਲੋਕ ਵੀ ਅੱਗ ਦੀ ਲਪੇਟ ਵਿੱਚ ਆ ਗਏ। ਜ਼ਖਮੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਲੋਕਾਂ ਨੇ ਪੁਲਿਸ ਚੌਕੀ ਗਿਆਸਪੁਰਾ ਨੂੰ ਸੂਚਨਾ ਦਿੱਤੀ। ਫੂਲਮਤੀ ਦੇ ਪਤੀ ਦਰੋਗਾ ਪ੍ਰਸਾਦ ਨੇ ਦੱਸਿਆ ਕਿ ਉਹ ਸਮਰਾਟ ਕਲੋਨੀ ਵਿੱਚ ਵੇਹੜੇ ਵਿੱਚ ਰਹਿੰਦਾ ਹੈ। ਵੇਹੜੇ ਦੀ ਦੇਖਭਾਲ ਕਰਨ ਵਾਲਾ ਵਿਅਕਤੀ ਉਹਨਾਂ ਦੇ ਨਾਲ ਲੱਗਦੇ ਕਮਰੇ ਵਿੱਚ ਵੱਡੇ ਸਿਲੰਡਰਾਂ ਵਿੱਚੋਂ ਛੋਟੇ ਸਿਲੰਡਰਾਂ ਵਿੱਚ ਗੈਸ ਭਰ ਲੈਂਦਾ ਸੀ।

ਜਾਣਕਾਰੀ ਦਿੰਦਿਆਂ ਦਰੋਗਾ ਪ੍ਰਸ਼ਾਦ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਦੇਰ ਰਾਤ ਖਾਣਾ ਬਣਾ ਰਹੀ ਸੀ। ਉਸੀ ਵੇਲੇ ਉਨ੍ਹਾਂ ਦੇ ਗੁਆਂਢ ਵਿੱਚ ਇੱਕ ਵਿਅਕਤੀ ਸਿਲੰਡਰ ਵਿੱਚ ਗੈਸ ਭਰ ਰਿਹਾ ਸੀ। ਜਿਸ ਤੋਂ ਗੈਸ ਲੀਕ ਹੋਣ ਲੱਗੀ ਅਤੇ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਉਸ ਦੀ ਪਤਨੀ, ਬੇਟੀ ਅਤੇ ਛੋਟਾ ਭਰਾ ਕ੍ਰਿਪਾ ਸ਼ੰਕਰ ਬੁਰੀ ਤਰ੍ਹਾਂ ਝੁਲਸ ਗਏ। ਫੂਲਮਤੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਤੁਰੰਤ ਰੈਫਰ ਕਰ ਦਿੱਤਾ।

The post ਲੁਧਿਆਣਾ ‘ਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਬੱਚੀ ਸਮੇਤ 7 ਲੋਕ ਝੁਲਸੇ appeared first on TV Punjab | Punjabi News Channel.

ਝੁੱਗੀ ਨੂੰ ਲੱਗੀ ਅੱਗ , ਇੱਕੋ ਪਰਿਵਾਰ ਦੇ 7 ਜੀਆਂ ਦੀ ਦਰਦਨਾਕ ਮੌਤ
ਲੁਧਿਆਣਾ- ਬੁੱਧਵਾਰ ਤੜਕਸਾਰ ਨੂੰ ਪੰਜਾਬ ਦੇ ਲੁਧਿਆਣਾ ਜਿਲ੍ਹੇ ਤੋਂ ਇੱਕ ਮੰਦਭਾਗੀ ਖਬਰ ਮਿਲੀ ਹੈ । ਇੱਥੇ ਤਾਜ਼ਪੁਰ ਰੋਡ ‘ਤੇ ਬੀਤੀ ਰਾਤ ਇੱਕ ਝੁੱਗੀ ਨੂੰ ਅੱਗ ਲੱਗ ਗਈ । ਜਿਸ ਨਾਲ ਝੁੱਗੀ ਚ ਸੁੱਤਾ ਸਾਰਾ ਪਰਿਵਾਰ ਸੜ ਕੇ ਮੌਤ ਦਾ ਗਰਾਸ ਬਣ ਗਿਆ । ਮਿਲੀ ਜਾਣਕਾਰੀ ਮੁਤਾਬਿਕ ਇਸ ਘਟਨਾ ਚ ਇੱਕੋ ਪਰਿਵਾਰ ਦੇ 7 ਜੀਆਂ ਦੀ ਮੋਤ ਹੋਈ ਹੈ ।

ਅੱਗ ਕਿਸ ਤਰ੍ਹਾ ਲੱਗੀ ਇਸਦੇ ਕਾਰਣਾ ਬਾਰੇ ਪੁਲਿਸ ਜਾਂਚ ਕਰ ਰਹੀ ਹੈ ।ਜਾਂਚ ਟੀਮ ਵੱਖ ਵੱਖ ਐਂਗਲਾਂ ਨਾਲ ਇਸ ਘਟਨਾ ਦੀ ਜਾਂਚ ਕਰ ਰਹੀ ਹੈ । ਇਹ ਵੀ ਚਰਚਾ ਹੈ ਕਿ ਝੁੱਗੀ ਨੂੰ ਜਾਨਬੁੱਝ ਕੇ ਅੱਗ ਲਗਾਈ ਗਈ ਹੈ । ਹੁਣ ਇਹ ਸਮੁਹਿਕ ਆਤਮਹੱਤਿਆ ਹੈ ਜਾਂ ਪਰਿਵਾਰ ਖਿਲਾਫ ਕਿਸੇ ਦੀ ਸਾਜ਼ਿਸ਼ , ਇਹ ਸੱਭ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ।

ਇਸ ਹਾਦਸੇ ਚ ਪਤੀ ਪਤਨੀ ਸਮੇਤ ਉਨ੍ਹਾਂ ਦੇ ਪੰਜ ਬੱਚਿਆਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ ।ਪ੍ਰਵਾਸੀ ਪਰਿਵਾਰ ਦਿਹਾੜੀ ਮਜ਼ਦੂੂਰੀ ਦਾ ਕੰਮ ਕਰਦਾ ਸੀ । ਬਿਹਾਰ ਤੋਂ ਇਹ ਲੋਕ ਕੁੱਝ ਸਮਾਂ ਪਹਿਲਾਂ ਹੀ ਪੰਜਾਬ ਆ ਕੇ ਵਸੇ ਸਨ । ਪੁਲਿਸ ਆਲੇ ਦੁਆਲੇ ਦੇ ਪ੍ਰਵਾਸੀਆਂ ਤੋਂ ਪਰਿਵਾਰ ਬਾਰੇ ਪੂਰੀ ਜਾਣਕਾਰੀ ਹਾਸਿਲ ਕਰ ਰਹੀ ਹੈ ।

The post ਝੁੱਗੀ ਨੂੰ ਲੱਗੀ ਅੱਗ , ਇੱਕੋ ਪਰਿਵਾਰ ਦੇ 7 ਜੀਆਂ ਦੀ ਦਰਦਨਾਕ ਮੌਤ appeared first on TV Punjab | Punjabi News Channel.