Fire Archives - TV Punjab | Punjabi News Channel

ਵੈਨਕੂਵਰ ਵਿਖੇ ਇਮਾਰਤ ’ਚ ਲੱਗੀ ਭਿਆਨਕ ਅੱਗ, ਕਈ ਕਾਰੋਬਾਰ ਅਤੇ ਘਰ ਸੜ ਕੇ ਹੋਏ ਸੁਆਹ
Vancouver- ਵੈਨਕੂਵਰ ਦੇ ਕੇਰਿਸਡੇਲ ਇਲਾਕੇ ’ਚ ਲੱਗੀ ਭਿਆਨਕ ਅੱਗ ਕਾਰਨ ਚਾਰ ਕਾਰੋਬਾਰ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਉੱਥੇ ਹੀ ਇਸ ਹਾਦਸੇ ’ਚ ਦੋ ਫਾਇਰ ਫਾਈਟਰ ਜ਼ਖ਼ਮੀ ਹੋ ਗਏ, ਜਦਕਿ ਕੁਝ ਵਸਨੀਕ ਬੇਘਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਐਤਵਾਰ ਰਾਤੀਂ ਕਰੀਬ 10 ਵਜੇ ਤੋਂ ਬਾਅਦ ਪੂਰਬੀ ਪੂਰਬੀ ਬੁਲੇਵਾਰਡ ਨੇੜੇ ਵੈਸਟ 41ਵੇਂ ਐਵੇਨਿਊ ਦੇ 2000-ਬਲਾਕ ’ਚ ਲੱਗੀ।

ਵੈਨਕੂਵਰ ਫਾਇਰ ਐਂਡ ਰੈਸਕਿਊ ਦੇ ਅਸਿਸਟੈਂਟ ਚੀਫ਼ ਕੀਥ ਸਟੀਵਰਟ ਨੇ ਕਿਹਾ ਕਿ ਅੱਗ ਕਾਫ਼ੀ ਭਿਆਨਕ ਸੀ ਅਤੇ ਇਸ ’ਤੇ ਕਾਬੂ ਪਾਉਣ ਲਈ ਚਾਰ ਦਰਜਨ ਤੋਂ ਵੱਧ ਫਾਇਰ ਫਾਈਟਰਾਂ ਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪਈ। ਉਨ੍ਹਾਂ ਕਿਹਾ ਕਿ ਅੱਗ ਕਾਰਨ ਪੰਜ ਕਾਰੋਬਾਰ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ’ਚੋਂ ਚਾਰ ਤਾਂ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਏ।

ਸਟੀਵਰਟ ਮੁਤਾਬਕ ਅੱਗ ਨੇ ਇਮਾਰਤ ਦੀ ਦੂਜੀ ਮੰਜ਼ਲ ’ਤੇ ਚਾਰ ਰਿਹਾਇਸ਼ੀ ਇਕਾਈਆਂ ਨੂੰ ਵੀ ਪ੍ਰਭਾਵਿਤ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤਾਂ ’ਚੋਂ ਦੋ ਯੂਨਿਟਾਂ ਦੇ ਵਸਨੀਕਾਂ ਨੇ ਆਪਣੇ ਹੋਰਨਾਂ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਕੋਲ ਰਹਿਣ ਲਈ ਥਾਂ ਲੱਭ ਲਈ, ਜਦਕਿ ਦੋ ਹੋਰਨਾਂ ਯੂਨਿਟਾਂ ਦੇ ਵਸਨੀਕਾਂ ਨੂੰ ਐਮਰਜੈਂਸੀ ਸਹਾਇਤਾ ਸੇਵਾਵਾਂ ਦੇ ਵਲੋਂ ਅਸਥਾਈ ਰਿਹਾਇਸ਼ ਲੱਭਣ ਲਈ ਮਦਦ ਕੀਤੀ ਗਈ।

ਸਟੀਵਰਟ ਨੇ ਕਿਹਾ ਕਿ ਅੱਗ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ, ‘‘ਇਸ ਸਮੇਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਬਿਲਕੁਲ ਨਹੀਂ ਪਤਾ ਕਿ ਅੱਗ ਕਿੱਥੋਂ ਲੱਗੀ। ਇਸ ਸਮੇਂ ਬਹੁਤ ਨੁਕਸਾਨ ਹੋਇਆ ਹੈ… ਅਸੀਂ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਾਂਗੇ।’’” ਉਨ੍ਹਾਂ ਕਿਹਾ ਕਿ ਅੱਗ ਕਾਰਨ ਦੋ ਫਾਇਰ ਫਾਈਟਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ’ਚੋਂ ਇੱਕ ਦਾ ਹਸਪਤਾਲ ’ਚ ਇਲਾਜ ਕੀਤਾ ਗਿਆ। ਸਟੀਵਰਟ ਮੁਤਾਬਕ ਇਸ ਹਾਦਸੇ ’ਚ ਕਿਸੇ ਹੋਰ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਫਾਈਟਰਾਂ ਨੂੰ ਰਾਤ ਭਰ ਇਸ ’ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰਨੀ ਪਈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ’ਚ ਸਥਿਤ ਇੱਕ ਰੈਸਟੋਰੈਂਟ ਤਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ, ਜਦਕਿ ਇਮਾਰਤ ਦੀ ਦੂਜੀ ਮੰਜ਼ਿਲ ਜਿਸ ’ਚ ਬੇਕਰੀ, ਦਹੀਂ ਦੀ ਦੁਕਾਨ ਅਤੇ ਗ੍ਰੀਨਗ੍ਰੋਸਰ ਸੀ, ਅੱਗ ਲੱਗਣ ਤੋਂ ਬਾਅਦ ਢਹਿ ਗਈ।

The post ਵੈਨਕੂਵਰ ਵਿਖੇ ਇਮਾਰਤ ’ਚ ਲੱਗੀ ਭਿਆਨਕ ਅੱਗ, ਕਈ ਕਾਰੋਬਾਰ ਅਤੇ ਘਰ ਸੜ ਕੇ ਹੋਏ ਸੁਆਹ appeared first on TV Punjab | Punjabi News Channel.

ਘਰ ’ਚ ਲੱਗੀ ਅੱਗ ਦੌਰਾਨ ਉੱਚਾਈ ਤੋਂ ਹੇਠਾਂ ਡਿੱਗਿਆ ਫਾਇਰ ਫਾਈਟਰ
Toronto- ਮੰਗਲਵਾਰ ਸ਼ਾਮੀਂ ਨਾਰਥ ਯਾਰਕ ਵਿਖੇ ਇੱਕ ਘਰ ’ਚ ਲੱਗੀ ਅੱਗ ’ਤੇ ਕਾਬੂ ਪਾਉਂਦਿਆਂ ਬੇਸਮੈਂਟ ’ਚ ਡਿੱਗਣ ਕਾਰਨ ਇੱਕ ਫਾਇਰ ਫਾਈਟਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮੀਂ ਕਰੀਬ 8.30 ਵਜੇ ਵਿਲੋਡੇਲ ਅਤੇ ਕੰਪਰ ਐਵੇਨਿਊ ਇਲਾਕੇ ’ਚ ਵੇਜਵੁੱਡ ਡਰਾਈਵ ਵਿਖੇ ਇੱਕ ਘਰ ’ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ।

ਟੋਰਾਂਟੋ ਫਾਇਰ ਚੀਫ਼ ਮੈਥਿਊ ਪੈੱਗ ਨੇ ਕਿਹਾ ਕਿ ਮੌਕੇ ’ਤੇ ਅੱਗ ’ਤੇ ਕਾਬੂ ਪਾਉਣ ਲਈ ਚੱਲ ਰਹੇ ਕਾਰਜਾਂ ਦੌਰਾਨ ਸਾਡਾ ਇੱਕ ਫਾਇਰ ਕਰਮਚਾਰੀ ਉੱਚਾਈ ਤੋਂ ਹੇਠਾਂ ਡਿੱਗ ਪਿਆ ਅਤੇ ਜ਼ਖ਼ਮੀ ਹੋ ਗਿਆ। ਮੌਕੇ ’ਤੇ ਪਹੁੰਚੇ ਪੈਰਾਮੈਡਿਕਸ ਨੇ ਦੱਸਿਆ ਕਿ ਉਕਤ ਫਾਇਰ ਕਰਮੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਇਸ ਕਾਰਨ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਪੈੱਗ ਨੇ ਕਿਹਾ ਕਿ ਇਹ ਅਸਲ ’ਚ ਸਾਡੇ ਸਾਰਿਆਂ ਲਈ ਖ਼ਤਰਨਾਕ ਹੈ ਅਤੇ ਅੱਜ ਦਾ ਇਹ ਹਾਦਸਾ ਉਸ ਜ਼ੋਖ਼ਮ ਅਤੇ ਖ਼ਤਰੇ ਦਾ ਇੱਕ ਸ਼ਕਤੀਸ਼ਾਲੀ ਅਤੇ ਸਪੱਸ਼ਟ ਉਦਾਹਰਣ ਹੈ, ਜਿਸ ਦਾ ਕਿ ਸਾਡੇ ਫਾਇਰ ਫਾਈਟਰਜ਼ਾਂ ਨੂੰ ਕੰਮ ਕਰਦੇ ਵੇਲੇ ਸਾਹਮਣਾ ਕਰਨਾ ਪੈਂਦਾ ਹੈ।

ਕਿਹਾ ਜਾ ਰਿਹਾ ਹੈ ਕਿ ਜਦੋਂ ਘਰ ’ਚ ਅੱਗ ਲੱਗੀ ਤਾਂ ਉੱਥੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਅਤੇ ਇਸ ਦੌਰਾਨ ਘਰ ਖ਼ਾਲੀ ਸੀ। ਪੈੱਗ ਨੇ ਕਿਹਾ ਕਿ ਹਾਲਾਤ ਕਾਬੂ ਹੇਠ ਹਨ। ਉਨ੍ਹਾਂ ਕਿਹਾ ਕਿ ਘਰ ’ਚ ਅੱਗ ਲੱਗਣ ਦੇ ਨਾਲ-ਨਾਲ ਫਾਇਰ ਕਰਮੀ ਨੂੰ ਸੱਟ ਲੱਗਣ ਦੇ ਕਾਰਨਾਂ ਦੀ ਵਿਆਪਕ ਜਾਂਚ ਕੀਤੀ ਜਾਵੇਗੀ ਅਤੇ ਇਸ ਬਾਰੇ ’ਚ ਓਨਟਾਰੀਓ ਲੇਬਰ ਮੰਤਰਾਲੇ ਅਤੇ ਫਾਇਰ ਮਾਰਸ਼ਲ ਦੇ ਦਫ਼ਤਰ ਨੂੰ ਵੀ ਸੂਚਿਤ ਕੀਤਾ ਜਾਵੇਗਾ।

The post ਘਰ ’ਚ ਲੱਗੀ ਅੱਗ ਦੌਰਾਨ ਉੱਚਾਈ ਤੋਂ ਹੇਠਾਂ ਡਿੱਗਿਆ ਫਾਇਰ ਫਾਈਟਰ appeared first on TV Punjab | Punjabi News Channel.

ਖ਼ਤਰਨਾਕ ਹੋਈ ਪੀਚਲੈਂਡ ਨੇੜੇ ਜੰਗਲਾਂ ’ਚ ਲੱਗੀ ਅੱਗ, ਕਈ ਸੰਪਤੀਆਂ ਨੂੰ ਖ਼ਾਲੀ ਕਰਨ ਦੇ ਹੁਕਮ
Victoria- ਬ੍ਰਿਟਿਸ਼ ਕੋਲੰਬੀਆ ਦੇ ਪੀਚਲੈਂਡ ਦੇ ਨੇੜੇ ਜੰਗਲਾਂ ’ਚ ਲੱਗੀ ਅੱਗ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਾਰਨ ਕਈ ਸੰਪੱਤੀਆਂ ਨੂੰ ਖ਼ਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਇਸ ਅੱਗ ’ਚ ਚਾਰ ਗੁਣਾਂ ਵਾਧਾ ਹੋਇਆ ਸੀ।

ਪੀਚਲੈਂਡ ਦੇ ਮੇਅਰ ਪੈਟਰਿਕ ਵੈਨ ਮਿਨਸੇਲ ਨੇ ਸੋਮਵਾਰ ਨੂੰ ਕਿਹਾ ਕਿ ਗਲੇਨ ਝੀਲ ਦੀ ਅੱਗ ’ਤੇ ਕਾਬੂ ਪਾਉਣ ਲਈ ਕਸਬੇ ਦਾ ਅੱਗ ਬੁਝਾਊ ਵਿਭਾਗ ਬੀ.ਸੀ. ਵਾਈਲਡਫਾਇਰ ਸਰਵਿਸ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਹ ਅੱਗ ਪੀਚਲੈਂਡ ਤੋਂ ਕਰੀਬ 15 ਕਿਲੋਮੀਟਰ ਦੂਰ ਪੱਛਮ ਵੱਲ ਬਲ ਰਹੀ ਹੈ।

ਮੇਅਰ ਪੈਟਰਿਕ ਨੇ ਕਿਹਾ ਕਿ ਅੱਗ ਕਾਰਨ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਫਾਇਰ ਫਾਈਟਰਜ਼ ਲਗਾਤਾਰ ਅੱਗ ’ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਹ ਅੱਗ ਰਿਹਾਇਸ਼ੀ ਇਲਾਕਿਆਂ ਦੇ ਥੋੜ੍ਹਾ ਜਿਹਾ ਵੀ ਨੇੜੇ ਆਉਂਦੀ ਹੈ ਤਾਂ ਉਨ੍ਹਾਂ ਨੇ ਇਸ ’ਤੇ ਕਾਬੂ ਪਾਉਣ ਲਈ ਕੁਝ ਯੋਜਨਾਵਾਂ ਵਿਕਸਿਤ ਕੀਤੀਆਂ ਹਨ।

ਉੱਧਰ ਓਕਾਨਾਗਨ-ਸਿਮਿਲਕਾਮੀਨ ਦੇ ਖੇਤਰੀ ਜ਼ਿਲ੍ਹੇ ਨੇ ਸੋਮਵਾਰ ਸ਼ਾਮ ਨੂੰ ਐਲਾਨ ਕੀਤਾ ਸੀ ਕਿ ਗਲੇਨ ਝੀਲ ਦੀ ਅੱਗ ਕਾਰਨ ਇੱਥੇ 144 ਸੰਪਤੀਆਂ ਨਿਕਾਸੀ ਚਿਤਾਵਨੀ ’ਤੇ ਹਨ। ਇਸ ’ਚ ਫੌਲਡਰ, ਮੀਡੋ ਵੈਲੀ ਅਤੇ ਸਮਰਲੈਂਡ ਦੇ ਉੱਤਰ ਵਿੱਚ ਹਾਈਵੇਅ 97 ਦੇ ਪੱਛਮੀ ਪਾਸੇ ਸ਼ਾਮਲ ਹਨ।

ਬੀ.ਸੀ. ਵਾਈਲਡਫਾਇਰ ਸਰਵਿਸ ਦੇ ਅੰਕੜਿਆਂ ਅਨੁਸਾਰ, ਗਲੇਨ ਲੇਕ ਫਾਇਰ ਸ਼ਨੀਵਾਰ ਨੂੰ ਪਹਿਲੀ ਵਾਰ ਖੋਜੇ ਜਾਣ ਮਗਰੋਂ ਕਰੀਬ 4.5 ਵਰਗ ਕਿਲੋਮੀਟਰ ਤੱਕ ਫੈਲ ਗਈ ਹੈ ਅਤੇ ਤੇਜ਼ ਹਵਾਵਾਂ ਨੇ ਇਸ ਅੱਗ ਨੂੰ ਹੋਰ ਫੈਲਾਉਣ ’ਚ ਮਦਦ ਕੀਤੀ ਹੈ।

The post ਖ਼ਤਰਨਾਕ ਹੋਈ ਪੀਚਲੈਂਡ ਨੇੜੇ ਜੰਗਲਾਂ ’ਚ ਲੱਗੀ ਅੱਗ, ਕਈ ਸੰਪਤੀਆਂ ਨੂੰ ਖ਼ਾਲੀ ਕਰਨ ਦੇ ਹੁਕਮ appeared first on TV Punjab | Punjabi News Channel.

ਸੇਂਟ ਜਾਨ ਵਿਖੇ ਰੀਸਾਈਕਲਿੰਗ ਯੂਨਿਟ ’ਚ ਲੱਗੀ ਭਿਆਨਕ ਅੱਗ
Saint John- ਨਿਊ ਬਰੰਸਵਿਕ ਦੇ ਸੇਂਟ ਜਾਨ ’ਚ ਵੀਰਵਾਰ ਨੂੰ ਅਮਰੀਕੀ ਆਇਰਨ ਅਤੇ ਮੈਟਲ ਰੀਸਾਈਕਲਿੰਗ ਦੀ ਇਮਾਰਤ ’ਚ ਭਿਆਨਕ ਅੱਗ ਲੱਗ ਗਈ। ਅੱਗ ’ਤੇ ਕਾਬੂ ਪਾਉਣ ਲਈ ਇੱਥੇ ਵੱਡੀ ਗਿਣਤੀ ’ਚ ਫਾਇਰ ਫਾਈਟਰਜ਼ ਪਹੁੰਚੇ ਹੋਏ ਹਨ। ਫਾਇਰਫਾਈਟਰਜ਼ ਲਗਾਤਾਰ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਇੱਥੇ ਕਾਲਾ ਧੂੰਆਂ ਅਤੇ 10 ਤੋਂ 15 ਮੀਟਰ ਉੱਚੀਆਂ ਅੱਗ ਦੀਆਂ ਲਪਟਾਂ ਨੂੰ ਅਸਮਾਨ ਨੂੰ ਛੂੰਹਦੀਆਂ ਦੇਖੀਆਂ ਗਈਆਂ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਮਗਰੋਂ ਇਮਾਰਤ ’ਚ ਕਈ ਧਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ।

ਇਸ ਬਾਰੇ ’ਚ ਜ਼ਮੀਨ ਦੇ ਮਾਲਕ ਪੋਰਟ ਸੇਂਟ ਜੌਨ, ਜਿਸ ’ਤੇ ਇਹ ਇਮਾਰਤ ਸਥਿਤ ਹੈ, ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਜਾਣਕਾਰੀ ਰਾਤੀਂ ਕਰੀਬ 1.45 ਵਜੇ ਮਿਲੀ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸਾਡੀ ਮੁੱਖ ਤਰਜੀਹ ਹਰ ਕਿਸੇ ਦੀ ਸੁਰੱਖਿਆ ਹੈ। ਹਾਲਾਂਕਿ ਉਨ੍ਹਾਂ ਇਸ ਘਟਨਾ ਦੇ ਬਾਰੇ ’ਚ ਹੋਰ ਕੋਈ ਤਰ੍ਹਾਂ ਦਾ ਵੇਰਵਾ ਨਹੀਂ ਦਿੱਤਾ ਹੈ।

ਉੱਧਰ ਸੇਂਟ ਜਾਨ ਪੁਲਿਸ ਨੇ ਵੀ ਇਸ ਬਾਰੇ ’ਚ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਨ੍ਹਾਂ ਨੂੰ ਧੂੰਏਂ ਦੀ ਗੰਧ ਦੀਆਂ ਬਹੁਤ ਸਾਰੀਆਂ ਕਾਲਾਂ ਆਈਆਂ ਹਨ। ਅਜੇ ਤੱਕ ਨਾ ਹੀ ਪੁਲਿਸ ਅਤੇ ਨਾ ਹੀ ਪੋਰਟ ਨੇ ਇਸ ਹਾਦਸੇ ’ਚ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਦਿੱਤੀ ਹੈ। ਇਸ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਨੇ ਫਿਲਹਾਲ ਆਲੇ-ਦੁਆਲੇ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ।

The post ਸੇਂਟ ਜਾਨ ਵਿਖੇ ਰੀਸਾਈਕਲਿੰਗ ਯੂਨਿਟ ’ਚ ਲੱਗੀ ਭਿਆਨਕ ਅੱਗ appeared first on TV Punjab | Punjabi News Channel.

ਜੰਗਲਾਂ ’ਚ ਅੱਗ ਲਾਉਣ ਦੇ ਦੋਸ਼ ’ਚ ਕਿਊਬਕ ’ਚ ਵਿਅਕਤੀ ਗਿ੍ਰਫ਼ਤਾਰ
Quebec City- ਕਿਊਬਿਕ ਪ੍ਰੋਵਿੰਸ਼ੀਅਲ ਪੁਲਿਸ ਨੇ ਪ੍ਰਾਂਤ ਦੇ ਉੱਤਰ ’ਚ ਇਨ੍ਹਾਂ ਗਰਮੀਆਂ ਦੀ ਸ਼ੁਰੂਆਤ ’ਚ ਕਈ ਜੰਗਲਾਂ ’ਚ ਅੱਗ ਲੱਗਣ ਦੇ ਸਿਲਸਿਲੇ ’ਚ ਅੱਗ ਲਗਾਉਣ ਦੇ ਦੋਸ਼ ’ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ 37 ਸਾਲਾ ਉਕਤ ਵਿਅਕਤੀ ਨੂੰ ਅੱਜ ਵੀਡਿਓ ਕਾਨਫਰੰਸ ਰਾਹੀਂ ਰੋਬਰਵਾਲ ਦੀ ਇੱਕ ਅਦਾਲਤ ’ਚ ਅੱਗਜ਼ਨੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਪੇਸ਼ ਕੀਤਾ ਗਿਆ।

ਕਿਊਬਕ ਦੇ ਚਿਬੂਗਾਮਾੳ ਦੇ ਰਹਿਣ ਵਾਲੇ ਉਕਤ ਵਿਅਕਤੀ ਨੂੰ ਸੂਬਾਈ ਪੁਲਿਸ ਦੀ ਮੁੱਖ ਅਪਰਾਧ ਯੂਨਿਟ ਦੇ ਮੈਂਬਰਾਂ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ। ਚਿਬੂਗਾਮਾਉ ਦੇ ਮੇਅਰ ਮੈਨਨ ਸਾਇਰ ਨੇ ਦੱਸਿਆ ਕਿ ਸ਼ੱਕੀ ਨੇ ਕਥਿਤ ਤੌਰ ’ਤੇ ਛੋਟੀਆਂ ਅੱਗਾਂ ਦੀ ਇੱਕ ਲੜੀ ਸ਼ੁਰੂ ਕੀਤੀ ਸੀ ਜਿਸ ’ਤੇ ਫਾਇਰਫਾਈਟਰਾਂ ਨੇ ਜਲਦੀ ਹੀ ਕਾਬੂ ਪਾ ਲਿਆ।

ਦੱਸਣਯੋਗ ਹੈ ਕਿ ਕਿਊਬਿਕ ’ਚ ਇਸ ਸਾਲ ਜੰਗਲ ਦੀ ਅੱਗ ਦਾ ਇੱਕ ਬੇਮਿਸਾਲ ਸੀਜ਼ਨ ਰਿਹਾ, ਜਿਸ ’ਚ ਲਗਭਗ 15,000 ਵਰਗ ਕਿਲੋਮੀਟਰ ਖੇਤਰ ਸੜ ਕੇ ਸੁਆਹ ਹੋ ਗਿਆ ਸੀ। ਚਿਬੋਗਾਮਾਉ ਦੇ 7,500 ਵਸਨੀਕਾਂ ਨੂੰ ਅੱਗ ਅਤੇ ਹਵਾ ਦੀ ਮਾੜੀ ਸਥਿਤੀ ਕਾਰਨ ਅਸਥਾਈ ਤੌਰ ’ਤੇ ਆਪਣੇ ਘਰਾਂ ਤੋਂ ਜਾਣ ਲਈ ਮਜਬੂਰ ਹੋਣਾ ਪਿਆ ਸੀ।

The post ਜੰਗਲਾਂ ’ਚ ਅੱਗ ਲਾਉਣ ਦੇ ਦੋਸ਼ ’ਚ ਕਿਊਬਕ ’ਚ ਵਿਅਕਤੀ ਗਿ੍ਰਫ਼ਤਾਰ appeared first on TV Punjab | Punjabi News Channel.