Florida Archives - TV Punjab | Punjabi News Channel

ਤੂਫ਼ਾਨ Idalia ਕਾਰਨ ਫਲੋਰੀਡਾ ’ਚ ਦੋ ਲੋਕਾਂ ਦੀ ਮੌਤ
Washington- ਫਲੋਰੀਡਾ ’ਚ ਤੂਫ਼ਾਨ ਇਡਾਲੀਆ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਫਲੋਰੀਡਾ ਹਾਈਵੇਅ ਪੈਟਰੋਲ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਅਲਾਚੁਆ ਕਾਊਂਟੀ ’ਚ ਭਾਰੀ ਮੀਂਹ ਕਾਰਨ ਇੱਕ ਪਿਕਅੱਪ ਗੱਡੀ ਖੜ੍ਹੇ ਦਰਖ਼ਤ ਨਾਲ ਟਕਰਾਅ ਗਈ। ਇਸ ਹਾਦਸੇ ’ਚ ਇੱਕ 59 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉੱਥੇ ਹੀ ਦੂਜੇ ਹਾਦਸੇ ’ਚ ਸਪਰਿੰਗ ਹਿੱਲ ਦੇ ਰਹਿਣ ਵਾਲਾ ਇੱਕ 40 ਸਾਲਾ ਜਦੋਂ ਆਪਣੀ ਫੋਰਡ ਰੇਂਜਰ ਗੱਡੀ ਚਲਾ ਰਿਹਾ ਸੀ ਤਾਂ ਉਸ ਤੂਫ਼ਾਨ ਕਾਰਨ ਉਸ ਦਾ ਆਪਣੀ ਗੱਡੀ ’ਤੇ ਕਾਬੂ ਨਾ ਰਿਹਾ ਅਤੇ ਇਹ ਇੱਕ ਦਰਖ਼ਤ ਨਾਲ ਜਾ ਟਕਰਾਈ।

ਤੂਫ਼ਾਨ ਮਗਰੋਂ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਅੱਠ ਸ਼ਹਿਰੀ ਖੋਜ ਅਤੇ ਬਚਾਅ ਟੀਮਾਂ ਨੂੰ ਵੱਖ-ਵੱਖ ਥਾਨਾਂ ’ਤੇ ਤਾਇਨਾਤ ਕੀਤਾ ਗਿਆ ਹੈ, ਜਦੋਂ ਕਿ ਲਗਭਗ 5,500 ਨੈਸ਼ਨਲ ਗਾਰਡਜ਼ ਸੜਕਾਂ ਤੋਂ ਮਲਬੇ ਨੂੰ ਸਾਫ਼ ਕਰਨ ’ਚ ਮਦਦ ਕਰ ਰਹੇ ਹਨ ਅਤੇ ਹਜ਼ਾਰਾਂ ਮੁਰੰਮਤ ਕਰਮਚਾਰੀ ਬਿਜਲੀ ਸਪਲਾਈ ਬਹਾਲ ਕਰਨ ਲਈ ਕੰਮ ਕਰ ਰਹੇ ਹਨ।

ਤੂਫ਼ਾਨ ਕਾਰਨ ਬਣੇ ਹਾਲਾਤ ਨੂੰ ਲੈ ਕੇ ਵ੍ਹਾਈਟ ਹਾਊਸ ਨੇ ਇੱਕ ਬਿਆਨ ’ਚ ਕਿਹਾ, ਫੈਡਰਲ ਸਰਕਾਰ ਨੇ ਫਲੋਰੀਡਾ ’ਚ ਹਜ਼ਾਰਾਂ ਐਮਰਜੈਂਸੀ ਕਰਮਚਾਰੀਆਂ ਦੇ ਨਾਲ-ਨਾਲ ਪੀਣ ਵਾਲਾ ਪਾਣੀ ਅਤੇ ਇੱਕ ਮਿਲੀਅਨ ਤੋਂ ਵੱਧ ਖਾਣ ਲਈ ਤਿਆਰ ਭੋਜਨ ਵੀ ਭੇਜਿਆ ਹੈ। ਡੀਸੈਂਟਿਸ ਅਤੇ ਹੋਰਨਾਂ ਤਿੰਨ ਸੂਬਿਆਂ ਦੇ ਗਵਰਨਰਾਂ ਨਾਲ ਗੱਲਬਾਤ ਦੌਰਾਨ ਰਾਸ਼ਟਰਪਤੀ ਬਾਇਡਨ ਨੇ ਤੂਫ਼ਾਨ ਰਾਹਤ ਰਿਕਵਰੀ ਦੇ ਯਤਨਾਂ ’ਚ ਆਪਣੇ ਪ੍ਰਸ਼ਾਸਨ ਵਲੋਂ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਬਾਇਡਨ ਨੇ ਬੁੱਧਵਾਰ ਨੂੰ ਕਿਹਾ, “ਮੈਨੂੰ ਨਹੀਂ ਲਗਦਾ ਕਿ ਕੋਈ ਵੀ ਹੁਣ ਜਲਵਾਯੂ ਸੰਕਟ ਦੇ ਪ੍ਰਭਾਵ ਤੋਂ ਇਨਕਾਰ ਕਰ ਸਕਦਾ ਹੈ। ਇੱਕ ਵਾਰ ਚਾਰੋਂ ਪਾਸੇ ਦੇਖ ਲਓ।’’

ਦੱਸਣਯੋਗ ਹੈ ਕਿ ਇਡਾਲੀਆ ਨੇ ਬੁੱਧਵਾਰ ਸਵੇਰੇ ਫਲੋਰੀਡਾ ਦੇ ਬਿਗ ਬੈਂਡ ਖੇਤਰ ਵਿੱਚ ਇੱਕ ਸ਼ਕਤੀਸ਼ਾਲੀ ਤੂਫ਼ਾਨ ਦੇ ਰੂਪ ’ਚ ਦਸਤਕ ਦਿੱਤੀ ਸੀ, ਜਿਸ ਕਾਰਨ ਇੱਥੇ ਤੇਜ਼ ਹਵਾਵਾਂ ਵਗੀਆਂ ਅਤੇ ਭਾਰੀ ਮੀਂਹ ਪਿਆ। ਮੀਂਹ ਕਾਰਨ ਸੜਕਾਂ ਅਤੇ ਕਸਬੇ ਗੋਡੇ-ਗੋਡੇ ਡੂੰਘੇ ਪਾਣੀ ’ਚ ਡੁੱਬ ਗਏ। ਇਸ ਮਗਰੋਂ ਇਹ ਤੂਫ਼ਾਨ ਹੁਣ ਜਾਰਜੀਆ ਵੱਲ ਚਲਾ ਗਿਆ ਹੈ। ਬੇਸ਼ੱਕ ਤੂਫ਼ਾਨ ਹੁਣ ਕਮਜ਼ੋਰ ਹੋ ਗਿਆ ਹੈ ਪਰ ਜਾਰਜੀਆ ’ਚ ਅਜੇ ਵੀ ਹੜ੍ਹਾਂ ਦਾ ਖ਼ਤਰਾ ਬਣਿਆ ਹੋਇਆ ਹੈ। ਤੂਫ਼ਾਨ ਦੇ ਕਾਰਨ ਫਲੋਰੀਡਾ ਅਤੇ ਜਾਰਜੀਆ ’ਚ ਕਰੀਬ 470,000 ਗਾਹਕ ਬਿਜਲੀ ਤੋਂ ਬਿਨਾਂ ਹਨ।

The post ਤੂਫ਼ਾਨ Idalia ਕਾਰਨ ਫਲੋਰੀਡਾ ’ਚ ਦੋ ਲੋਕਾਂ ਦੀ ਮੌਤ appeared first on TV Punjab | Punjabi News Channel.

ਅਮਰੀਕਾ ’ਚ Hurricane Idalia ਦੀ ਦਸਤਕ, ਫਲੋਰੀਡਾ ’ਚ ਮਚੀ ਭਿਆਨਕ ਤਬਾਹੀ
Washington- ਤੂਫ਼ਾਨ ਇਡਾਲੀਆ ਨੇ ਬੁੱਧਵਾਰ ਨੂੰ ਫਲੋਰੀਡਾ ’ਚ ਤੇਜ਼ ਗਤੀ ਨਾਲ ਚੱਲਣ ਵਾਲੀ ਇੱਕ ਟਰੇਨ ਦੇ ਵਾਂਗ ਵਗਣ ਵਾਲੀਆਂ ਹਵਾਵਾਂ ਦੇ ਨਾਲ ਭਿਆਨਕ ਤਬਾਹੀ ਮਚਾਈ। ਇਹ ਤੂਫ਼ਾਨ ਇੰਨਾ ਭਿਆਨਕ ਸੀ ਕਿ ਕਈ ਥਾਵਾਂ ’ਤੇ ਇਸ ਨੇ ਦਰਖ਼ਤਾਂ ਨੂੰ ਵਿਚਾਲਿਓਂ ਚੀਰ ਦਿੱਤਾ, ਘਰਾਂ ਤੇ ਹੋਟਲਾਂ ਦੀਆਂ ਛੱਤਾਂ ਉਡਾ ਦਿੱਤੀਆਂ, ਜਦਕਿ ਕਈ ਕਾਰਾਂ ਨੂੰ ਛੋਟੀਆਂ ਕਿਸ਼ਤੀਆਂ ’ਚ ਤਬਦੀਲ ਕਰ ਦਿੱਤਾ। ਫਲੋਰਿਡਾ ਤਬਾਹੀ ਮਚਾਉਣ ਮਗਰੋਂ ਹੁਣ ਇਹ ਤੂਫ਼ਾਨ ਜਾਰਜੀਆ ਵੱਲ ਵਧ ਗਿਆ ਹੈ।

ਤੂਫ਼ਾਨ ਇਡਾਲੀਆ ਨੇ ਬੁੱਧਵਾਰ ਸਵੇਰੇ ਕਰੀਬ 7.45 ਵਜੇ ਫਲੋਰੀਡਾ ਦੇ ਬਿਗ ਬੈਂਡ ਖੇਤਰ ’ਚ ਦਸਤਕ ਦਿੱਤੀ। ਇਸ ਮਗਰੋਂ ਇੱਥੇ 125 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਨਿਰੰਤਰ ਹਵਾਵਾਂ ਵਗੀਆਂ ਅਤੇ ਭਾਰੀ ਮੀਂਹ ਪਿਆ। ਮੀਂਹ ਦੇ ਚੱਲਦਿਆਂ ਫਲੋਰੀਡਾ ’ਚ ਕਈ ਥਾਈਂ ਹੜ੍ਹ ਆ ਗਿਆ ਹੈ। ਇਸ ਬਾਰੇ ’ਚ ਸਿਟੀ ਕੌਂਸਲ ਦੇ ਮੈਂਬਰ ਕੇਨ ਫਰਿੰਕ ਨੇ ਕਿਹਾ ਕਿ ਫਲੋਰੀਡਾ ਦੀ ਕ੍ਰਿਸਟਲ ਨਦੀ ’ਚ ਬੇਸ਼ੱਕ ਪਾਣੀ ਦਾ ਪੱਧਰ ਘੱਟ ਰਿਹਾ ਹੈ ਪਰ ਇੱਕ ਉੱਚ ਲਹਿਰ ਦੀ ਉਮੀਦ ਅਜੇ ਵੀ ਹੈ, ਜਿਸ ਨਾਲ ਕਿ ਮੌਜੂਦਾ ਹੜ੍ਹ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। ਉਨ੍ਹਾਂ ਕਿਹਾ, ‘‘ਇਸ ਸਮੇਂ ਇਹ ਵਿਨਾਸ਼ਕਾਰੀ ਘਟਨਾ ਹੈ। ਸਾਡੇ ਆਲੇ-ਦੁਆਲੇ ਦੇ ਸਾਰੇ ਘਰ ਪਾਣੀ ਦੇ ਹੇਠਾਂ ਹਨ।’’

ਉੱਧਰ ਪਾਸਕੋ ਕਾਊਂਟੀ ਐਮਰਜੈਂਸੀ ਮੈਨੇਜਮੈਂਟ ਦੀ ਸਹਾਇਕ ਡਾਇਰਕੈਟਰ ਲੌਰਾ ਵਿਲਕੋਕਸਨ ਨੇ ਦੱਸਿਆ ਕਿ ਇਸ ਤੂਫ਼ਾਨ ਕਾਰਨ ਫਲੋਰੀਡਾ ’ਚ ਭਾਰੀ ਨੁਕਸਾਨ ਹੋਇਆ ਹੈ। ਤੂਫ਼ਾਨ ਮਗਰੋਂ ਆਏ ਹੜ੍ਹ ਦੇ ਕਾਰਨ 18 ਇੰਚ ਜਾਂ ਇਸ ਤੋਂ ਵਧੇਰੇ ਪਾਣੀ ਘਰਾਂ ’ਚ ਚਲਾ ਗਿਆ ਹੈ। ਬੁੱਧਵਾਰ ਦੁਪਹਿਰ ਤੱਕ 70 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਦੇ ਕਾਰਨ ਇਹ ਇੱਕ ਕਮਜ਼ੋਰ ਗਰਮ ਖੰਡੀ ਤੂਫ਼ਾਨ ’ਚ ਤਬਦੀਲ ਹੋ ਗਿਆ। ਬੇਸ਼ੱਕ ਦੇ ਕਮਜ਼ੋਰ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਪਰ ਅਜੇ ਵੀ ਇਹ ਦੱਖਣੀ ਜਾਰਜੀਆ ਅਤੇ ਕੈਰੋਲੀਨਾਸ ਦੇ ਕਈ ਹਿੱਸਿਆਂ ’ਚ ਸ਼ਕਤੀਸ਼ਾਲੀ ਹਵਾਵਾਂ ਦੇ ਨਾਲ ਤੀਬਰ ਹੜ੍ਹ ਲਿਆ ਸਕਦਾ ਹੈ। ਨੈਸ਼ਨਲ ਹਰੀਕੇਨ ਸੈਂਟਰ ਵਲੋਂ ਇਹ ਚਿਤਾਵਨੀ ਦਿੱਤੀ ਗਈ ਹੈ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਤੂਫ਼ਾਨ ਕਾਰਨ ਤਬਾਹ ਹੋਏ ਫਲੋਰੀਡਾ ’ਚ ਬੇਸ਼ੱਕ ਆਸਮਾਨ ਸਾਫ਼ ਹੋ ਸਕਦਾ ਹੈ ਪਰ ਖ਼ਤਰਾ ਅਜੇ ਟਲਿਆ ਨਹੀਂ ਹੈ।

ਤੂਫ਼ਾਨ ਦੇ ਦਸਤਕ ਦੇਣ ਮਗਰੋਂ ਫਲੋਰੀਡਾ ਅਤੇ ਜਾਰਜੀਆ ’ਚ ਕਈ ਥਾਈਂ ਬਿਜਲੀ ਸਪਲਾਈ ਠੱਪ ਹੋ ਗਈ। PowerOutage.us ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਫਲੋਰੀਡਾ ’ਚ 275,000 ਅਤੇ ਜਾਰਜੀਆ ’ਚ 123,000 ਘਰਾਂ ਦੀ ਬੱਤੀ ਗੁੱਲ ਹੋ ਚੁੱਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਤੂਫ਼ਾਨ ਕਾਰਨ ਹੋਏ ਨੁਕਸਾਨ ਦਾ ਅੰਦਾਜ਼ਾ ਮੌਸਮ ਦੇ ਸਾਫ਼ ਹੋਣ ਮਗਰੋਂ ਹੀ ਲਾਇਆ ਜਾ ਸਕਦਾ ਹੈ ਪਰ ਪ੍ਰਭਾਵਿਤ ਇਲਾਕਿਆਂ ’ਚ ਰਾਹਤ ਅਤੇ ਬਚਾਅ ਕਾਰਜ ਆਰੰਭ ਕਰ ਦਿੱਤੇ ਗਏ ਹਨ। ਤੂਫ਼ਾਨ ਕਾਰਨ ਕੁਝ ਥਾਵਾਂ ’ਤੇ ਸੜਕ ਹਾਦਸਿਆਂ ਦੀ ਜਾਣਕਾਰੀ ਮਿਲੀ ਹੈ ਪਰ ਇਸ ਕਾਰਨ ਅਜੇ ਤੱਕ ਕਿਸੇ ਨੁਕਸਾਨ ਬਾਰੇ ਕੋਈ ਖ਼ਬਰ ਨਹੀਂ ਆਈ ਹੈ।

The post ਅਮਰੀਕਾ ’ਚ Hurricane Idalia ਦੀ ਦਸਤਕ, ਫਲੋਰੀਡਾ ’ਚ ਮਚੀ ਭਿਆਨਕ ਤਬਾਹੀ appeared first on TV Punjab | Punjabi News Channel.

ਅਮਰੀਕਾ ’ਚ ਅਪਾਰਟਮੈਂਟ ’ਤੇ ਡਿੱਗਾ ਹੈਲੀਕਾਪਟਰ, ਦੋ ਲੋਕਾਂ ਦੀ ਮੌਤ
Washington- ਅਮਰੀਕਾ ਦੇ ਫਲੋਰੀਡਾ ਵਿਖੇ ਸੋਮਵਾਰ ਸਵੇਰੇ ਇੱਕ ਹੈਲੀਕਾਪਟਰ ਦੇ ਇੱਕ ਅਪਾਰਟਮੈਂਟ ’ਤੇ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਇਹ ਹੈਲੀਪਾਕਟਰ ਬ੍ਰੋਵਾਰਡ ਕਾਊਂਟੀ ਫਲੋਰੀਡਾ ਸ਼ੈਰਿਫ਼ ਦਾ ਫਾਇਰ ਰੈਸਕਿਊ ਹੈਲੀਕਾਪਟਰ ਸੀ।

ਨੈਸ਼ਨਲ ਟਰਾਂਪੋਰਟੇਸ਼ਨ ਸੇਫਟੀ ਬੋਰਡ ਮੁਤਾਬਕ ਹਾਦਸੇ ਵੇਲੇ ਹੈਲੀਕਾਪਟਰ ’ਚ ਤਿੰਨ ਲੋਕ ਸਵਾਰ ਸਨ, ਜਿਨ੍ਹਾਂ ’ਚੋਂ ਇੱਕ ਦੀ ਮੌਤ ਹੋ ਗਈ। ਮਿ੍ਰਤਕ ਦੀ ਪਹਿਚਾਣ ਬ੍ਰੋਵਾਰਡ ਸ਼ੈਰਿਫ਼ ਦੇ ਦਫਤਰ ਦੇ ਕੈਪਟਨ ਟੈਰੀਸਨ ਜੈਕਸਨ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੈਪਟਨ ਤੋਂ ਇਲਾਵਾ ਇਸ ਹਾਦਸੇ ’ਚ ਅਪਾਰਟਮੈਂਟ ’ਚ ਰਹਿੰਦੀ ਇੱਕ ਔਰਤ ਦੀ ਵੀ ਮੌਤ ਹੋਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਫੋਰਟ ਲਾਡਰਡੇਲ ਦੇ ਉੱਤਰ ’ਚ ਇੱਕ ਏਅਰਫੀਲਡ ਦੇ ਨੇੜੇ ਉਸ ਵੇਲੇ ਵਾਪਰਿਆ, ਜਦੋਂ ਹੈਲੀਕਾਪਟਰ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਲਈ ਜਾ ਰਿਹਾ ਸੀ। ਬੋ੍ਰਵਾਰਡ ਸ਼ੈਰਿਫ ਗ੍ਰੈਗਰੀ ਟੋਨੀ ਨੇ ਕਿਹਾ ਕਿ ਹਾਦਸੇ ਵੇਲੇ ਹੈਲੀਕਾਪਟਰ ’ਚ ਸਵਾਰ ਦੋ ਫਾਇਰ ਕਰਮਚਾਰੀ ਕਿਸੇ ਤਰ੍ਹਾਂ ਹੈਲੀਕਾਪਟਰ ’ਚੋਂ ਬਾਹਰ ਨਿਕਲ ਗਏ, ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਇਨ੍ਹਾਂ ’ਚ ਪਾਇਲਟ ਅਤੇ ਇੱਕ ਪੈਰਾਮੈਡਿਕ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ’ਚ ਪਾਇਲਟ, ਪੈਰਾਮੈਡਿਕ ਅਤੇ ਦੋ ਨਾਗਰਿਕ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰਿਆਂ ਦੀ ਸਥਿਤੀ ਖ਼ਤਰੇ ਤੋਂ ਬਾਹਰ ਹੈ।

ਹੈਲੀਕਾਪਟਰ ਦੇ ਕਰੈਸ਼ ਹੋਣ ਦੀ ਪਹਿਲਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਸ ਦੇ ਪਿਛਲੇ ਪਾਸੇ ਅੱਗ ਲੱਗੀ ਹੋਈ ਹੈ ਅਤੇ ਹੈਲੀਕਾਪਟਰ ’ਚੋਂ ਧੂੰਆਂ ਨਿਕਲ ਰਿਹਾ ਹੈ। ਇਸ ਤੋਂ ਕੁਝ ਸਮੇਂ ਬਾਅਦ ਇਹ ਹੈਲੀਕਾਪਟਰ ਇੱਕ ਅਪਾਰਟਮੈਂਟ ਦੇ ਉੱਪਰ ਜਾ ਡਿੱਗਾ। ਹਾਦਸੇ ਤੋਂ ਬਾਅਦ ਸ਼ੈਰਿਫ਼ ਦਫ਼ਤਰ ਨੇ ਕੈਪਟਨ ਟੈਰੀਸਨ ਜੈਕਸਨ ਸ਼ਰਧਾਂਜਲੀ ਭੇਂਟ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਪਿਛਲੇ 19 ਸਾਲਾਂ ਤੋਂ ਬ੍ਰੋਵਾਰਡ ਕਾਊਂਟੀ ਵਿਖੇ ਫਾਇਰ ਰੈਸਕਿਊ ’ਚ ਕੰਮ ਕੀਤਾ ਹੈ। ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

The post ਅਮਰੀਕਾ ’ਚ ਅਪਾਰਟਮੈਂਟ ’ਤੇ ਡਿੱਗਾ ਹੈਲੀਕਾਪਟਰ, ਦੋ ਲੋਕਾਂ ਦੀ ਮੌਤ appeared first on TV Punjab | Punjabi News Channel.

3 ਮਿੰਟਾਂ ’ਚ ਹੀ 15 ਹਜ਼ਾਰ ਫੁੱਟ ਹੇਠਾਂ ਗਿਆ ਜਹਾਜ਼, ਯਾਤਰੀਆਂ ’ਚ ਪਿਆ ਚੀਖ-ਚਿਹਾੜਾ
Washington – ਸੋਚੋ ਉਦੋਂ ਕੀ ਹੋਵੇਗਾ ਜਦੋਂ ਕੋਈ ਕਿਸੇ ਜਹਾਜ਼ ਦੇ ਅੰਦਰ ਹੋਵੇ ਅਤੇ ਉਦੋਂ ਅਚਾਨਕ ਹੀ ਜਹਾਜ਼ 15 ਹਜ਼ਾਰ ਫੁੱਟ ਹੇਠਾਂ ਡਿੱਗਣ ਵਾਲਾ ਹੋਵੇ। ਯਕੀਕਨ ਇਹ ਭਿਆਨਕ ਅਨੁਭਵ ਰੌਂਗਟੇ ਖੜ੍ਹੇ ਕਰਨ ਦੇਵੇਗਾ ਪਰ ਅਜਿਹਾ ਅਸਲ ’ਚ ਵਾਪਰਿਆ ਹੈ। ਇਹ ਹੈਰਾਨ ਕਰ ਦੇਣ ਵਾਲੀ ਘਟਨਾ ਅਮਰੀਕਾ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਉੱਤਰੀ ਕੈਰੋਲਿਨਾ ਦੇ ਚਾਰਲੈਟ ਤੋਂ ਫਲੋਰਿਡਾ ਜਾ ਰਹੀ ਅਮਰੀਕਨ ਏਅਰਲਾਈਨਜ਼ ਦੀ ਇੱਕ ਫਲਾਈਟ ਅਚਾਨਕ ਉਡਾਣ ਸੰਭਾਵਿਤ ਦਬਾਅ ਕਾਰਨ ਤਿੰਨ ਮਿੰਟਾਂ ’ਚ ਹੀ 15,000 ਫੁੱਟ ਤੋਂ ਹੇਠਾਂ ਆ ਗਈ। ਇਸ ਦੌਰਾਨ ਯਾਤਰੀਆਂ ’ਚ ਹਫੜਾ-ਦਫੜੀ ਮਚ ਗਈ। ਹਾਲਾਂਕਿ ਗਨੀਮਤ ਇਹ ਰਹੀ ਕਿ ਪਾਇਲਟ ਨੇ ਸਮਾਂ ਰਹਿੰਦਿਆਂ ਜਹਾਜ਼ ਨੂੰ ਹੇਠਾਂ ਡਿੱਗਣ ਨਹੀਂ ਦਿੱਤਾ ਅਤੇ ਇਸ ਨੂੰ ਪਹਿਲਾਂ ਹੀ ਸੰਭਾਲ ਲਿਆ।

ਇਸ ਖੌਫ਼ਨਾਕ ਮੰਜ਼ਰ ਬਾਰੇ ਫਲੋਰਿਡਾ ਯੂਨੀਵਰਸਿਟੀ ਦੇ ਪ੍ਰੋਫੈਸਰ ਹੈਰੀਸਨ ਹੋਵ ਨੇ ਸੋਸ਼ਲ ਮੀਡੀਆ ’ਤੇ ਆਪਣੀ ਆਪ ਬੀਤੀ ਸਾਂਝੀ ਕੀਤੀ ਹੈ। ਉਨ੍ਹਾਂ X (ਟਵਿੱਟਰ) ’ਤੇ ਕੁਝ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, ‘‘ਮੈਂ ਬਹੁਤ ਉਡਾਣਾਂ ’ਚ ਸਫ਼ਰ ਕੀਤਾ ਹੈ। ਇਹ ਡਰਾਉਣਾ ਸੀ।’’ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ ’ਚ ਜਹਾਜ਼ ਅੰਦਰ ਆਕਸੀਜਨ ਦੇ ਮਾਸਕ ਲਟਕਦੇ ਹੋਏ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਮਦਦ ਨਾਲ ਕਈ ਯਾਤਰੀ ਸਾਹ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਕੈਪਸ਼ਨ ’ਚ ਲਿਖਿਆ, ‘‘ਅਮਰੀਕਨ ਏਅਰ 5916 ਦੇ ਸਾਡੇ ਸ਼ਾਨਦਾਰ ਕਰੂ-ਕੈਬਿਨ ਸਟਾਫ਼ ਅਤੇ ਪਾਇਲਟਾਂ ਨੂੰ ਵਧਾਈ।’’ ਉਨ੍ਹਾਂ ਅੱਗੇ ਲਿਖਿਆ, ‘‘ਤਸਵੀਰਾਂ ਜਲਣ ਦੀ ਬਦਬੂ, ਤੇਜ਼ ਧਮਾਕੇ ਜਾਂ ਕੰਨਾਂ ’ਚ ਆਵਾਜ਼ ਨੂੰ ਕੈਦ ਨਹੀਂ ਕਰ ਸਕਦੀਆਂ।’’

The post 3 ਮਿੰਟਾਂ ’ਚ ਹੀ 15 ਹਜ਼ਾਰ ਫੁੱਟ ਹੇਠਾਂ ਗਿਆ ਜਹਾਜ਼, ਯਾਤਰੀਆਂ ’ਚ ਪਿਆ ਚੀਖ-ਚਿਹਾੜਾ appeared first on TV Punjab | Punjabi News Channel.

ਟੈਕਸਾਸ ’ਚ ਤਿੰਨ ਸ਼ਿਕਾਰੀਆਂ ਦੀ ਮੌਤ, ਟੋਏ ’ਚ ਡਿੱਗੇ ਕੁੱਤੇ ਨੂੰ ਬਚਾਉਣ ਦੀ ਕਰ ਰਹੇ ਸਨ ਕੋਸ਼ਿਸ਼
Texas – ਟੈਕਸਾਸ ਵਿਖੇ ਇੱਕ ਟੋਏ ’ਚ ਡਿੱਗੇ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ’ਚ ਤਿੰਨ ਸ਼ਿਕਾਰੀਆਂ ਦੀ ਦਰਦਨਾਕ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਜਾਣਕਾਰੀ ਮੁਤਾਬਕ ਚਾਰ ਵਿਅਕਤੀਆਂ ਦੇ ਇੱਕ ਟੋਲੇ ਨੇ ਆਪਸ ’ਚ ਮਿਲ ਕੇ ਸੂਰ ਦਾ ਸ਼ਿਕਾਰ ਕਰਨ ਦੀ ਯੋਜਨਾ ਬਣਾਈ ਸੀ। ਇਸੇ ਦੌਰਾਨ ਉਨ੍ਹਾਂ ਦਾ ਕੁੱਤਾ ਉਨ੍ਹਾਂ ਦੇ ਟਰੱਕ ’ਚੋਂ ਬਚ ਕੇ ਆਸਟਿਨ ਦੇ ਬਾਹਰ ਬੈਸਟ੍ਰਾਪ ਕਾਊਂਟੀ ’ਚ ਮੱਕੀ ਦੇ ਇੱਕ ਖੇਤ ’ਚ ਚਲਾ ਗਿਆ। ਇਸੇ ਦੌਰਾਨ ਕੁੱਤਾ ਇੱਕ ਭੂਮੀਗਤ ਟੈਂਕ ’ਚ ਡਿੱਗ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਨੇ ਕੁੱਤੇ ਨੂੰ ਬਚਾਉਣ ਲਈ ਟੈਂਕ ’ਚ ਛਾਲ ਮਾਰ ਦਿੱਤੀ ਅਤੇ ਇਸ ਮਗਰੋਂ ਦੋ ਹੋਰਨਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਛਾਲ ਮਾਰੀ। ਇਸ ਮਗਰੋਂ ਇਸ ਟੋਲੀ ਦੇ ਚੌਥੇ ਮੈਂਬਰ ਨੇ ਸਹਾਇਤਾ ਲਈ ਪੁੁਲਿਸ ਨੂੰ ਫੋਨ ਕੀਤਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਉਹ ਘਟਨਾ ਵਾਲੀ ਥਾਂ ’ਤੇ ਪਹੁੰਚੇ, ਉਸ ਵੇਲੇ ਤੱਕ ਤਿੰਨਾਂ ਸ਼ਿਕਾਰੀਆਂ ਅਤੇ ਕੁੱਤੇ ਦੀ ਮੌਤ ਹੋ ਚੁੱਕੀ ਸੀ। ਮਿ੍ਰਤਕਾਂ ’ਚ ਦੋ ਮਰਦ ਅਤੇ ਇੱਕ ਔਰਤ ਸ਼ਾਮਿਲ ਸੀ ਅਤੇ ਉਨ੍ਹਾਂ ਦੀ ਪਹਿਚਾਣ ਡੇਲਵਿਸ ਗਾਰਸੀਆ (37), ਡੈਨਿਸ ਮਾਰਟੀਨੇਜ਼ (26) ਅਤੇ ਨੋਏਲ ਵਿਗਿਲ-ਬੈਨੀਟੇਜ਼ (45) ਦੇ ਰੂਪ ’ਚ ਹੋਈ ਹੈ। ਸਾਰੇ ਫਲੋਰਿਡਾ ਦੇ ਰਹਿਣ ਵਾਲੇ ਸਨ।

The post ਟੈਕਸਾਸ ’ਚ ਤਿੰਨ ਸ਼ਿਕਾਰੀਆਂ ਦੀ ਮੌਤ, ਟੋਏ ’ਚ ਡਿੱਗੇ ਕੁੱਤੇ ਨੂੰ ਬਚਾਉਣ ਦੀ ਕਰ ਰਹੇ ਸਨ ਕੋਸ਼ਿਸ਼ appeared first on TV Punjab | Punjabi News Channel.