gajender shekhawat Archives - TV Punjab | Punjabi News Channel

ਭਾਜਪਾ ‘ਚ ਸ਼ਾਮਿਲ ਹੋਏ ਅਰਵਿੰਦ ਖੰਨਾ,ਟੌਹੜਾ ਪਰਿਵਾਰ ਨੇ ਵੀ ਦਿੱਤਾ ਝਟਕਾ
ਨਵੀਂ ਦਿੱਲੀ- ਪ੍ਰਸਿੱਧ ਕਾਰੋਬਾਰੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਦੋ ਵਾਰ ਦੇ ਕਾਂਗਰਸ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਤਮਾਮ ਅਟਕਲਾਂ ਨੂੰ ਵਿਰਾਮ ਦਿੰਦਿਆ ਹੋਇਆ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋ ਗਏ.ਕਾਂਗਰਸ ਦੇ ਨਾਲ ਭਾਜਪਾ ਨੇ ਅਕਾਲੀ ਦਲ ਨੂੰ ਵੀ ਝਟਕਾ ਦਿੱਤਾ ਹੈ.ਲੁਧਿਆਣਾ ਤੋਂ ਪਾਰਟੀ ਦੇ ਯੂਥ ਅਕਾਲੀ ਆਗੂ ਗੁਰਦੀਪ ਗੋਸ਼ਾ ਨੇ ਭਾਜਪਾ ਦਾ ਕਮਲ ਫੜ੍ਹ ਲਿਆ ਹੈ.ਇਸਦੇ ਨਾਲ ਸੱਭ ਤੋਂ ਵੱਡੀ ਸੱਟ ਮਾਰਦੇ ਹੋਏ ਭਾਜਪਾ ਨੇ ਟਕਸਾਲੀ ਅਕਾਲੀ ਆਗੂ ਮਰਹੂਮ ਗੁਰਚਰਨ ਸਿੰਘ ਟੌਹੜਾ ਦੇ ਬੇਟੇ ਕੰਵਰਜੀਤ ਟੌਹੜਾ,ਨੁੰਹ ਮਹਰੀਨ ਟੌਹੜਾ ਅਤੇ ਉਨ੍ਹਾਂ ਦੀ ਪਤਨੀ ਬੀਬੀ ਜੋਗਿੰਦਰ ਕੌਰ ਵੀ ਭਾਜਪਾ ਦੇ ਰੱਥ ਚ ਸਵਾਰ ਹੋ ਗਏ ਹਨ.

ਨਵੀਂ ਦਿੱਲੀ ਚ ਭਾਜਪਾ ਮੁੱਖ ਦਫਤਰ ਚ ਹੋਏ ਸਮਾਗਮ ਦੌਰਾਨ ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ,ਹਰਦੀਪ ਪੁਰੀ,ਦੁਸ਼ਯੰਤ ਗੋਤਮ ਅਤੇ ਮਨਜਿੰਦਰ ਸਿਰਸਾ ਨੇ ਸਾਰੇ ਨੇਤਾਵਾਂ ਦਾ ਪਾਰਟੀ ਚ ਸਵਾਗਤ ਕੀਤਾ.ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਹੋਇਆ ਸ਼ੇਖਾਵਤ ਨੇ ਚੰਡੀਗੜ੍ਹ ਨਿਗਮ ਚ ਭਾਜਪਾ ਦਾ ਮੇਅਰ ਬਨਣ ‘ਤੇ ਸਥਾਣਕ ਨੇਤਾਵਾਂ ਨੂੰ ਵਧਾਈ ਦਿੱਤੀ.

The post ਭਾਜਪਾ ‘ਚ ਸ਼ਾਮਿਲ ਹੋਏ ਅਰਵਿੰਦ ਖੰਨਾ,ਟੌਹੜਾ ਪਰਿਵਾਰ ਨੇ ਵੀ ਦਿੱਤਾ ਝਟਕਾ appeared first on TV Punjab | Punjabi News Channel.

ਮੋਦੀ ਦੇ ਆਉਣ ਤੋਂ ਪਹਿਲਾਂ ਵਿਧਾਇਕ ਬਲਵਿੰਦਰ ਲਾਡੀ ਨੇ ਛੱਡੀ ਭਾਜਪਾ
ਚੰਡੀਗੜ੍ਹ- ਸ਼੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਦੇ ਵਿਧਾਇਕ ਰਹੇ ਬਲਵਿੰਦਰ ਸਿੰਘ ਲਾਡੀ ਨੇ ਘਰ ਵਾਪਸੀ ਕਰ ਲਈ ਹੈ.ਕੁੱਝ ਦਿਨ ਪਹਿਲਾਂ ਵਿਧਾਇਕ ਸਾਥੀ ਫਤਿਹਜੰਗ ਬਾਜਵਾ ਦੇ ਨਾਲ ਉਹ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋ ਗਏ ਸਨ.ਇੱਕ ਹਫਤੇ ਦੇ ਅੰਦਰ ਹੀ ਲਾਡੀ ਨੇ ਮਨ ਬਦਲਦਿਆਂ ਹੋਇਆਂ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ ਚ ਹੀ ਆਪਣਾ ਵਿਸ਼ਵਾਸ ਦਵਾਇਆ ਹੈ.ਲਾਡੀ ਦਾ ਕਹਿਣਾ ਹੈ ਕੀ ਹਲਕੇ ਦੇ ਵੋਟਰਾਂ ਦੀ ਨਰਾਜ਼ਗੀ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨੇ ਆਂਪਣਾ ਫੈਸਲਾ ਪਲਟਿਆ ਹੈ.ਓਧਰ ਭਾਜਪਾ ਲਾਡੀ ਦੇ ਫੈਸਲੇ ਤੋਂ ਬਾਅਦ ਗੁੱਸੇ ਚ ਜਾਪ ਰਹੀ ਹੈ.ਭਾਜਪਾ ਨੇਤਾ ਹਰਜੀਤ ਗਰੇਵਾਲ ਨੇ ਕਿਹਾ ਹੈ ਕੀ ਜੇ ਲਾਡੀ ਨੇ ਕਾਂਗਰਸ ਚ ਹੀ ਜਾਨਾ ਹੀ ਸੀ ਤਾਂ ਉਹ ਭਾਜਪਾ ਚ ਕਿਉਂ ਆਏ ਸਨ.

ਚਰਚਾ ਹੈ ਕੀ ਲਾਡੀ ਦੇ ਭਾਜਪਾ ਚ ਜਾਨ ਤੋਂ ਬਾਅਦ ਕਾਂਗਰਸ ਨੇਤਾਵਾਂ ਵਲੋ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ.ਪਹਿਲਾਂ ਜਿੱਥੇ ਕਾਂਗਰਸ ਪਾਰਟੀ ਆਪਣੇ ਸਰਵੇ ਚ ਬਲਵਿੰਦਰ ਲਾਡੀ ਦੀ ਹਾਰ ਨੂੰ ਵੇਖ ਕੇ ਟਿਕਟ ਕੱਟੀ ਬੈਠੀ ਸੀ,ਹੁਣ ਉਨ੍ਹਾਂ ਨੂੰ ਟਿਕਟ ਦਾ ਭਰੋਸਾ ਦੇ ਕੇ ਮਨਾ ਲਿਆ ਗਿਆ ਹੈ.

The post ਮੋਦੀ ਦੇ ਆਉਣ ਤੋਂ ਪਹਿਲਾਂ ਵਿਧਾਇਕ ਬਲਵਿੰਦਰ ਲਾਡੀ ਨੇ ਛੱਡੀ ਭਾਜਪਾ appeared first on TV Punjab | Punjabi News Channel.

ਸਿੱਧੂ ਦੇ ਥਾਪੜੇ ਵਾਲੇ ਫਤਿਹਜੰਗ ਬਾਜਵਾ ਨੇ ਛੱਡੀ ਕਾਂਗਰਸ,ਭਾਜਪਾ ‘ਚ ਹੋਏ ਸ਼ਾਮਿਲ
ਦਿੱਲੀ-ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀ ਸਿਆਸਤ ਚ ਵੱਡਾ ਧਮਾਕਾ ਕੀਤਾ ਹੈ.ਪੰਜਾਬ ਦੀ ਸੱਤਾਧਾਰੀ ਕਾਂਗਰਸ ਦੇ ਦੋ ਮੌਜੂਦਾ ਵਿਧਾਇਕਾਂ ਫਤਿਹਜੰਗ ਬਾਜਵਾ ਅਤੇ ਬਲਵਿੰਦਰ ਲਾਡੀ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ‘ਤੇ ਵਿਸ਼ਵਾਸ ਜਤਾਇਆ ਹੈ.ਅਕਾਲੀ ਦਲ ਵਲੋਂ ਵੀ ਸਾਬਕਾ ਵਿਧਾਇਕ ਗੁਰਤੇਜ ਸਿੰਘ ਨੇ ਤੱਕੜੀ ਦੀ ਥਾਂ ਫੁੱਲ ਨੂੰ ਤਰਜੀਹ ਦਿੱਤੀ ਹੈ.

ਦਿੱਲੀ ਚ ਭਾਜਪਾ ਦੇ ਮੁੱਖ ਦਫਤਰ ਚ ਇਹ ਸਾਰੇ ਨੇਤਾ ਭਾਜਪਾ ਦੇ ਕੇਂਦਰੀ ਮੰਤਰੀ ਅਤੇ ਪੰਜਾਬ ਚੋਣ ਪ੍ਰਚਾਰ ਮੁੱਖੀ ਗਜਿੰਦਰ ਸਿੰਘ ਸ਼ੇਖਾਵਤ ਅਤੇ ਪੰਜਾਬ ਪ੍ਰਭਾਰੀ ਦੁਸ਼ਯੰਤ ਗੌਤਮ ਦੀ ਹਾਜ਼ਰੀ ਚ ਭਾਜਪਾ ਚ ਸ਼ਾਮਿਲ ਹੋ ਗਏ.ਹੈਰਾਨੀ ਇਸ ਗੱਲ ਦੀ ਹੈ ਕੀ ਕੁੱਝ ਦਿਨ ਪਹਿਲਾਂ ਕਾਦੀਆਂ ਵਿਖੇ ਹੋਈ ਇਕ ਰੈਲੀ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਫਤਿਹਜੰਗ ਬਾਜਵਾ ਨੂੰ ਥਾਪੜਾ ਦੇ ਕੇ ਹਲਕੇ ਦਾ ਉਮਦਿਵਾਰ ਐਲਾਨਿਆ ਸੀ.ਇਨ੍ਹਾਂ ਹੀ ਨਹੀਂ ਸਿੱਧੂ ਨੇ ਸਟੇਜ ਤੋਂ ਫਤਿਹਜੰਗ ਨੂੰ ਮੰਤਰੀ ਬਨਾਉਣ ਅਤੇ ਉਸਤੋਂ ਬਾਅਦ ਹਲਕੇ ਚ ਧੰਨਵਾਦ ਰੈਲੀ ਕਰਨ ਦਾ ਵੀ ਦਾਅਵਾ ਕੀਤਾ ਸੀ.ਪ੍ਰਤਾਪ ਬਾਜਵਾ ਦੀ ਪੰਜਾਬ ਚ ਐਂਟਰੀ ਤੋਂ ਬਾਅਦ ਬਦਲੇ ਸਮੀਕਰਣਾ ਦੇ ਤਹਿਤ ਫਤਿਹਜੰਗ ਕਾਂਗਰਸ ਨੂੰ ਅਲਵਿਦਾ ਕਹਿ ਗਏ ਨੇ.ਤੁਹਾਨੂੰ ਦੱਸ ਦਈਏ ਕੀ ਫਤਿਹਜੰਗ ਬਾਜਵਾ ਕਾਦੀਆਂ ਅਤੇ ਬਲਵਿੰਦਰ ਲਾਡੀ ਹਰਗੋਬਿੰਦਪੁਰਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਹਨ.

The post ਸਿੱਧੂ ਦੇ ਥਾਪੜੇ ਵਾਲੇ ਫਤਿਹਜੰਗ ਬਾਜਵਾ ਨੇ ਛੱਡੀ ਕਾਂਗਰਸ,ਭਾਜਪਾ ‘ਚ ਹੋਏ ਸ਼ਾਮਿਲ appeared first on TV Punjab | Punjabi News Channel.

ਭਾਜਪਾ ਦਾ ਮਿਸ਼ਨ ਪੰਜਾਬ- ਕੈਪਟਨ,ਢੀਂਡਸਾ ਨਾਲ ਗਠਜੋੜ ਦਾ ਕੀਤਾ ਐਲਾਨ
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਨੇ ਮਿਸ਼ਨ ਪੰਜਾਬ ਦਾ ਐਲਾਨ ਕਰਦਿਆਂ ਹੋਇਆਂ 2022 ਦੀਆਂ ਪੰਜਾਬ ਵਿਧਾਨ ਸਭਾ ਲਈ ਗਠਜੋੜ ਦਾ ਐਲਾਨ ਕਰ ਦਿੱਤਾ ਹੈ.ਪੰਜਾਬ ਚੋਣ ਦੇ ਪ੍ਰਭਾਰੀ ਗਜਿੰਦਰ ਸ਼ੇਖਾਵਤ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਢੀਂਡਸਾ ਨਾਲ ਗਠਜੋੜ ਦਾ ਰਸਮੀ ਐਲਾਨ ਕੀਤਾ.ਇਸਤੋਂ ਪਹਿਲਾਂ ਤਿੰਨਾ ਨੇਤਾਵਾਂ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ ਨੱਡਾ ਨਾਲ ਲੰਮੀ ਬੈਠਕ ਕੀਤੀ.

ਮੀਡੀਆ ਨੂੰ ਜਾਣਕਾਰੀ ਦਿੰਦਿਆ ਕੇਂਦਰੀ ਮੰਤਰੀ ਸ਼ੇਖਾਵਤ ਨੇ ਦੱਸਿਆ ਕੀ ਪੰਜਾਬ ਦੇ ਦੋਹਾਂ ਕੱਦਾਵਰ ਨੇਤਾਵਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਚੋਣਾ ਚ ਉਤਰੇਗੀ.ਸੀਟ ਸ਼ੇਅਰਿੰਗ ਨੂੰ ਲੈ ਕੇ ਉਨ੍ਹਾਂ ਸਾਫ ਕੀਤਾ ਕੀ ਤਿੰਨ ਪਾਰਟੀਆਂ ਦੇ ਦੋ-ਦੋ ਨੁਮਾਇੰਦਿਆਂ ਨੂੰ ਲੈ ਕੇ ਛੇ ਮੈਂਬਰੀ ਕਮੇਟੀ ਜੋਕਿ ਸੀਟਾਂ ਬਾਰੇ ਫੈਸਲਾ ਕਰੇਗੀ.ਉਨ੍ਹਾਂ ਦੱਸਿਆ ਕੀ ਤਿੰਨਾ ਪਾਰਟੀਆਂ ਵਲੋਂ ਮਿਲ ਕੇ ਪੰਜਾਬ ਦੇ ਹਿੱਤ ਚ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ.ਸ਼ੇਖਾਵਤ ਨੇ ਕਿਹਾ ਕੀ ਮੈਨੀਫੈਸਟੋ ਚ ਦਲਿਤ ਅਤੇ ਓ.ਬੀ.ਸੀ ਵਰਗ ਦਾ ਖਾਸ ਧਿਆਨ ਰਖਿਆ ਜਾਵੇਗਾ.

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਢੀਂਡਸਾ ਨੇ ਕਿਹਾ ਕੀ ਉਹ ਗਠਜੋੜ ਹੇਠ ਜਿੱਤ ਹਾਸਲਿ ਕਰਕੇ ਪੰਜਾਬ ਦਾ ਵਿਕਾਸ ਕਰਣਗੇ.

The post ਭਾਜਪਾ ਦਾ ਮਿਸ਼ਨ ਪੰਜਾਬ- ਕੈਪਟਨ,ਢੀਂਡਸਾ ਨਾਲ ਗਠਜੋੜ ਦਾ ਕੀਤਾ ਐਲਾਨ appeared first on TV Punjab | Punjabi News Channel.