gangs of punjab Archives - TV Punjab | Punjabi News Channel

ਬੰਬੀਹਾ ਗੈਂਗ ਦੇ ਗੈਂਗਸਟਰ ਮਨਦੀਪ ਦੀ ਫਿਲਪੀਨ ‘ਚ ਹੱਤਿਆ
ਫਿਲਪੀਨ ‘ਚ ਗੈਂਗਸਟਰ ਮਨਦੀਪ ਮਨਾਲੀ  ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਮਨਦੀਪ ਮੋਗਾ ਦਾ ਰਹਿਣ ਵਾਲਾ ਸੀ ਤੇ ਕਈ ਸਾਲਾਂ ਤੋਂ ਫਿਲਪੀਨ ‘ਚ ਰਹਿ ਰਿਹਾ ਸੀ। ਗੈਂਗਸਟਰ ਮਨਦੀਪ ਗੈਂਗਸਟਰ ਗੋਲਡੀ ਬਰਾੜ  ਦੀ ਦੁਸ਼ਮਣ ਦਵਿੰਦਰ ਬੰਬੀਹਾ ਗੈਂਗ ਦਾ ਮੈਂਬਰ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਦੋਵਾਂ ਧੜਿਆਂ ਵਿਚਕਾਰ ਕਾਫੀ ਲੰਬੇ ਸਮੇਂ ਤੋਂ ਦੁਸ਼ਮਣੀ ਚੱਲ ਰਹੀ ਸੀ। ਗੈਂਗ ਦੇ ਕਈ ਮੈਂਬਰ ਇਸੇ ਚੱਕਰ ‘ਚ ਆਪਣੀ ਜਾਨ ਗੁਆ ਚੁੱਕੇ ਹਨ। ਪੰਜਾਬ ਦਾ ਰਹਿਣ ਵਾਲੀ ਮਨਦੀਪ ਵੀ ਇਸ ਦਾ ਸ਼ਿਕਾਰ ਬਣ ਗਿਆ। ਉਸ ਨੂੰ ਕਿਸ ਵਜ੍ਹਾ ਨਾਲ ਮਾਰਿਆ ਗਿਆ, ਇਸ ਦੀ ਫਿਲਹਾਲ ਜਾਣਕਾਰੀ ਨਹੀਂ ਹੈ।

ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਐਤਵਾਰ 29 ਮਈ ਨੂੰ ਉਸ ਵੇਲੇ ਸਦਮੇ ਨਾਲ ਹਿੱਲ ਗਈ ਜਦੋਂ ਮਸ਼ਹੂਰ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਸਾਹਮਣੇ ਆਈ।

The post ਬੰਬੀਹਾ ਗੈਂਗ ਦੇ ਗੈਂਗਸਟਰ ਮਨਦੀਪ ਦੀ ਫਿਲਪੀਨ ‘ਚ ਹੱਤਿਆ appeared first on TV Punjab | Punjabi News Channel.

ਇੰਟਰਨੈਸ਼ਨਲ ਕਬੱਡੀ ਖਿਡਾਰੀ ‘ਤੇ ਫਾਇਰਿੰਗ , ਟ੍ਰੈਕਟਰ ਨੇ ਬਚਾਈ ਜਾਨ
ਪੱਟੀ- ਤਰਨਤਾਰਨ ਦੇ ਪੱਟੀ ਕਸਬੇ ਚ ਇਕ ਇੰਟਰਨੈਸ਼ਨਲ ਪੱਰ ਦੇ ਕਬੱਡੀ ਖਿਡਾਰੀ ‘ਤੇ ਅੰਨੇ੍ਹਵਾਹ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਨੇ ਆਇਆ ਹੈ । ਇਸ ਹਮਲੇ ਦੌਰਾਨ ਬੱਡੀ ਖਿਡਾਰੀ ਬਲਬੀਰ ਸਿੰਘ ਭੂਜੜਾਵਾਲਾ ਅਤੇ ਉਸਦਾ ਰਿਸ਼ਤੇਦਾਰ ਹਰਵਿੰਦਰ ਸਿੰਘ ਵਾਲ ਵਾਲ ਬੱਚ ਗਏ । ਬਲਬੀਰ ਦੇ ਦੋ ਗੋਲੀਆਂ ਲੱਗਣ ਦੀ ਖਬਰ ਮਿਲੀ ਹੈ ।ਥਾਣਾ ਝਬਾਲ ਚ ਇਸ ਬਾਬਤ ਮਾਮਲਾ ਦਰਜ ਕਰ ਲਿਆ ਗਿਆ ਹੈ ।

ਪੁਲਿਸ ਨੂੰ ਦਿੱਤੇ ਆਪਣੇ ਬਿਆਨਾ ਚ ਬੱਡੀ ਖਿਡਾਰੀ ਬਲਬੀਰ ਸਿੰਘ ਬੱਲਾ ਪੁੱਤਰ ਮੋਹਨ ਸਿੰਘ ਵਾਸੀ ਭੂਜੜਾਵਾਲਾ ਨੇ ਦੱਸਿਆ ਕਿ ਉਹ ਆਪਣੇ ਸਾਲੇ ਹਰਵਿੰਦਰ ਸਿੰਘ ਵਾਸੀ ਅੱਡਾ ਝਬਾਲ ਆਪਣੇ ਟ੍ਰੈਕਟਰ ‘ਤੇ ਸਵਾਰ ਹੋ ਕੇ ਜਾ ਰਹੇ ਸਨ । ਇਸ ਦੌਰਾਨ ਉਹ ਮੈਡੀਕਲ ਸਟੋਰ ‘ਤੇ ਦਵਾਈ ਲੈਣ ਲਈ ਰੁੱਕ ਗਿਆ ।ਇੰਨੇ ਨੂੰ  ਕਾਰਾਂ ਚ ਸਵਾਰ ਹੋ ਕੇ ਆਏ ਦਰਜਨ ਭਰ ਲੋਕਾਂ ਨੇ ਉਸਦੇ ਸਾਲੇ ਤੋਂ ਟ੍ਰੈਕਟਰ ਖੋਹ ਕੇ ਹਵਾਈ ਫਾਇਰ ਕਰ ਦਿੱਤੇ ।ਇਸ ਤੋਂ ਬਾਅਦ ਜੱਦ ਬਲਬੀਰ ਨੇ ਆਂਪਣੇ ਸਾਥੀਆਂ ਸਮੇਤ ਟ੍ਰੈਕਟਰ ਦਾ ਪਿੱਛਾ ਕੀਤਾ ਤਾਂ ਬੋਹੜੀ ਸਾਹਿਬ ਗੁਰਦੁਆਰੇ ਕੋਲ ਇਨ੍ਹਾਂ ਨੂੰ ਰੋਕ ਲਿਆ ਗਿਆ ।

ਇਸ ਦੌਰਾਨ ਉਸ ਉੱਤੇ ਹਮਲਾ ਬੋਲ ਦਿੱਤਾ ਗਿਆ ।ਗੋਲੀਆਂ ਚਲਾਈਆਂ ਗਈਆਂ । ਜਿਸਤੋਂ ਬਚਣ ਲਈ ਉਹ ਟ੍ਰੈਕਟਰ ਦੇ ਮਗਰ ਲੁੱਕ ਗਏ । ਇਸ ਦੌਰਾਨ ਦੋ ਗੋਲੀਆਂ ਬਲਬੀਰ ਨੂੰ ਛੂ ਕੇ ਨਿਕਲ ਗਈਆਂ ਜਦਕਿ ਟ੍ਰੈਕਟਰ ਗੋਲੀਆਂ ਨਾਲ ਛਲਨੀ ਕਰ ਦਿੱਤਾ ਗਿਆ । ਲੋਕਾਂ ਦੇ ਇਕੱਠੇ ਹੋਣ ‘ਤੇ ਹਮਲਾਵਾਰ ਮੌਕੇ ਤੋਂ ਫਰਾਰ ਹੋ ਗਏ ।ਕਬੱਡੀ ਖਿਡਾਰੀ ਮੁਤਾਬਿਕ ਲਵਪ੍ਰੀਤ ਸਿੰਘ ਉਰਫ ਐੱਲ.ਪੀ , ਮਨਪ੍ਰੀਤ ਸਿੰਘ ਉਰਫ ਮੰਨਾ , ਜਸਕਰਨ ਸਿੰਘ ਵਾਸੀ ਪੰਜਵੜ ਕਲਾਂ ‘ਤੇ ਭੋਲਾ ਸੰਧੂ ਵਲੋਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆਂ ਹੈ । ਪੀੜਤ ਮੁਤਾਬਿਕ ਗੋਇੰਦਵਾਲ ਜੇਲ੍ਹ ਚ ਬੰਦ ਗੈਂਗਸਟਰ ਰਸ਼ਪਾਲ ਸਿੰਘ ਦੋਲਾ ਭੁੱਚਰ ਵਲੋਂ ਵੀ ਉਨ੍ਹਾਂ ਨੂੰ ਫੋਨ ‘ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ।ਪੁਲਿਸ ਨੇ ਕੇਸ ਦਰਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

The post ਇੰਟਰਨੈਸ਼ਨਲ ਕਬੱਡੀ ਖਿਡਾਰੀ ‘ਤੇ ਫਾਇਰਿੰਗ , ਟ੍ਰੈਕਟਰ ਨੇ ਬਚਾਈ ਜਾਨ appeared first on TV Punjab | Punjabi News Channel.

ਗੈਂਗਸਟਰਾਂ ਦੀ ਹੁਣ ਖੈਰ ਨਹੀਂ ,ਭਗਵੰਤ ਨੇ ਬਣਾਈ ਖਾਸ ਟੀਮ
ਚੰਡੀਗੜ੍ਹ- ਪੰਜਾਬ ਚ ਵੱਧ ਰਹੇ ਗੈਂਗਸਟਰ ਕਲਚਰ ਨੂੰ ਖਤਮ ਕਰਨ ਲਈ ਸੀ.ਐੱਮ ਭਗਵੰਤ ਮਾਨ ਨੇ ਸਖਤ ਰੂਪ ਅਪਣਾਇਆ ਹੈ ।ਰੋਜ਼ਾਨਾ ਪੰਜਾਬ ਭਰ ਤੋਂ ਆ ਰਹੀਆਂ ਖਬਰਾਂ ਤੋਂ ਅਲਰਟ ਹੋਈ ਮਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ।ਸੀ.ਐੱਮ ਮਾਨ ਨੇ ਗਲੀ ਗਲੀ ਚ ਪੈਦਾ ਹੋ ਰਹੇ ਗੈਂਗਸਟਰਾਂ ਨੂੰ ਖਤਮ ਕਰਨ ਲਈ ਐਂਟੀ ਗੈਂਗਸਟਰ ਸੈੱਲ ਬਨਾਉਣ ਦਾ ਐਲਾਨ ਕੀਤਾ ਹੈ ।ਇਹ ਖਾਸ ਟੀਮ ਸੂਬੇ ਭਰ ਚੋਂ ਗੈਂਗਸਟਰਾਂ ਦਾ ਸਫਾਇਆ ਕਰੇਗੀ ।

ਮੁੱਖ ਮੰਤਰੀ ਭਗਵੰਤ ਮਾਨ ਨੇ ਡੀ.ਜੀ.ਪੀ ਸਮੇਤ  ਸਾਰੇ ਜਿਲਿ੍ਹਆ ਦੇ ਕਮਿਸ਼ਨਰਾਂ ਅਤੇ ਹੋਰ ਵਿਭਾਗਾਂ ਦੇ ਅਫਸਰਾਂ ਨਾਲ ਬੈਠਕ ਕਰ ਇਹ ਐਲਾਨ ਕੀਤਾ ਹੈ ।ਇਸ ਸੈੱਲ ਦਾ ਮੁੱਖੀ ਏ.ਡੀ.ਜੀ.ਪੀ ਰੈਂਕ ਦੇ ਅਫਸਰ ਨੂੰ ਬਣਾਇਆ ਜਾਵੇਗਾ ।

ਵੈਸੇ ਤਾਂ ਸਾਬਕਾ ਕਾਂਰਸ ਸਰਕਾਰ ਵਲੋਂ ਵੀ ਆਰਗਨਾਇਜ਼ਡ ਕਰਾਇਮ ਕੰਟਰੋਲ ਯੂਨਿਟ ਬਣਾਇਆ ਗਿਆ ਸੀ ।ਦੱਸਿਆ ਜਾ ਰਿਹਾ ਹੈ ਕਿ ਇਸੇ ਯੂਨਿਟ ਦਾ ਨਾਂ ਬਦਲ ਕੇ ‘ਆਪ’ ਸਰਕਾਰ ਵਲੋਂ ਨਵੀਂ ਪੇਸ਼ ਕਦਮੀ ਕੀਤੀ ਗਈ ਹੈ ।

The post ਗੈਂਗਸਟਰਾਂ ਦੀ ਹੁਣ ਖੈਰ ਨਹੀਂ ,ਭਗਵੰਤ ਨੇ ਬਣਾਈ ਖਾਸ ਟੀਮ appeared first on TV Punjab | Punjabi News Channel.

ਸੰਦੀਪ ਨੰਗਲ ਅੰਬੀਆਂ ਕਤਲ ‘ਚ ਦਵਿੰਦਰ ਬੰਬੀਹਾ ਗੈਂਗ ਦੀ ਐਂਟਰੀ
ਜਲੰਧਰ- ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਦਿਨ ਦਿਹਾੜੇ ਹੋਏ ਕਤਲ ਦੇ ਮਾਮਲੇ ‘ਚ ਨਵਾਂ ਅਪਡੇਟ ਆਇਆ ਹੈ.ਦਵਿੰਦਰ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ.ਜੱਗੀ ਭਗਵਾਨਪੁਰੀਆਂ ੳਤੇ ਲਾਰੇਂਸ ਬਿਸ਼ਨੋਈ ਗੈਂਗ ਨੂੰ ਵੀ ਧਮਕੀ ਦਿੱਤੀ ਗਈ ਹੈ.ਕੁੱਲ ਮਿਲਾ ਕੇ ਇਹ ਕਤਲ ਕਬੱਡੀ ਖੇਡ ਚ ਗੈਂਗਸਟਰਾਂ ਦੀ ਸ਼ਮੂਲੀਅਤ ਅਤੇ ਪੈਸੇ ਦੇ ਵੱਡੇ ਕਾਰੋਬਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ.ਪੁਲਿਸ ਵਲੋਂਅਜੇ ਤਕ ਇਸ ਪੋਸਟ ਦੀ ਪੂਸ਼ਟੀ ਨਹੀਂ ਕੀਤੀ ਗਈ ਹੈ.

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਵਿਦੇਸ਼ਾਂ ਚ ਹੋਣ ਵਾਲੇ ਕਬੱਡੀ ਕੱਪਾਂ ‘ਤੇ ਪੰਜਾਬ ਦੇ ਗੈਂਗਸਟਰਾਂ ਦੀ ਨਜ਼ਰ ਪੈ ਗਈ ਸੀ.ਜੱਗੂ ਭਗਵਨਾਪੁਰੀਆਂ ਗੈਂਗ ਵਲੋਂ ਇਸ ਚ ਪਹਿਲਕਦਮੀ ਕੀਤੀ ਗਈ.ਜੱਗੂ ਦੇ ਡਾਲਰ ਕਮਾਉਣ ਦੀ ਖਬਰ ਸੁਣਦਿਆਂ ਹੀ ਬਾਕੀ ਦੇ ਗੈਂਗ ਵੀ ਇਸ ਧੰਧੇ ਚ ਕਿਸਮਤ ਅਜ਼ਮਾਉਣਾ ਚਾਹੁੰਦੇ ਸਨ.ਕਿਉਂਕਿ ਸੰਦੀਪ ਨੰਗਲ ਜੱਗੂ ਵਲੋਂ ਕਰਵਾਏ ਜਾਂਦੇ ਟੂਰਣਾਮੈਂਟਾਂ ਚ ਹਿੱਸਾ ਲੈਂਦਾ ਸੀ ਇਸ ਲਈ ਵਿਰੋਧੀ ਗੈਂਗਸਟਰਾਂ ਵਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ.

ਖੁਦ ਦਵਿੰਦਰ ਬੰਬੀਹਾ ਗੈਂਗ ਨੇ ਆਪਣੇ ਪੋਸਟ ਚ ਇਸ ਦਾ ਇਸ਼ਾਰਾ ਕੀਤਾ ਹੈ.ਇਲਜ਼ਾਮ ਇਹ ਲਗਾਇਆ ਗਿਆ ਹੈ ਕਿ ਸੰਦੀਪ ਖਿਡਾਰੀਆਂ ਨੂੰ ਨਸ਼ੇ ਦੇ ਟੀਕੇ ਲਗਵਾ ਕੇ ਖੇਡਣ ਲਈ ਮਜ਼ਬੂਰ ਕਰਦਾ ਸੀ.ਜਿਸਦਾ ਬਦਲਾ ਬੰਬੀਹਾ ਗੈਂਗ ਵਲੋਂ ਲਿਆ ਗਿਆ ਹੈ.

ਸੂਤਰਾਂ ਤੋਂ ਮਿਲੀ ਇਨਪੁਟ ਮੁਤਾਬਿਕ ਸਾਰਾ ਖੇਡ ਵਿਦੇਸ਼ਾਂ ਚ ਹੋਣ ਵਾਲੇ ਕਬੱਡੀ ਕੱਪਾਂ ਚ ਆਪਣਾ ਦਬਦਬਾ ਬਨਾਉਣ ਦਾ ਹੈ.ਫਿਲਹਾਲ ਜਲੰਧਰ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ.ਪੁਲਿਸ ਦਾਅਵਾ ਕਰ ਰਹੀ ਹੈ ਕਿ ਬਹੁਤ ਜਲਦ ਹੀ ਇਸ ਸਾਰੇ ਕੇਸ ਦਾ ਖੁਲਾਸਾ ਕਰ ਦਿੱਤਾ ਜਾਵੇਗਾ.

The post ਸੰਦੀਪ ਨੰਗਲ ਅੰਬੀਆਂ ਕਤਲ ‘ਚ ਦਵਿੰਦਰ ਬੰਬੀਹਾ ਗੈਂਗ ਦੀ ਐਂਟਰੀ appeared first on TV Punjab | Punjabi News Channel.