gangster of punjab Archives - TV Punjab | Punjabi News Channel

ਗੈਂ.ਗਸਟਰ ਪ੍ਰਿਅਵਰਤ ਫੌਜੀ ਦਾ ਭਰਾ ਰਾਕਾ ਐਨਕਾਉਂਟਰ ‘ਚ ਢੇਰ
ਡੈਸਕ- ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੇ ਸਮਾਲਖਾ ਕਸਬੇ ਦੇ ਪਿੰਡ ਢੋਡਪੁਰ ਨੇੜੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਪ੍ਰਿਅਵਰਤ ਫੌਜੀ ਦਾ ਛੋਟਾ ਭਰਾ ਰਾਕੇਸ਼ ਉਰਫ ਰਾਕਾ ਮਾਰਿਆ ਗਿਆ ਹੈ ਜਦੋਂ ਕਿ ਇਕ ਹੋਰ ਨੂੰ ਗੋਲੀ ਲੱਗੀ ਹੈ। ਗੱਡੀ ਵਿਚ ਤਿੰਨ ਵਿਅਕਤੀ ਸਵਾਰ ਸਨ। ਮ੍ਰਿਤਕ ਰਾਕੇਸ਼ ਉਰਫ ਰਾਕਾ ਦਾ ਭਰਾ ਪ੍ਰਿਯਵਰਤ ਉਰਫ ਫੌਜੀ ਰੰਗਦਾਰੀ ਦੇ ਪਾਨੀਪਤ ਤੇ ਕੁਰੂਕਸ਼ੇਤਰ ਦੇ ਮਾਮਲੇ ਵਿਚ ਦੋਸ਼ੀ ਹੈ। ਪ੍ਰਿਅਵਰਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਦੋਸ਼ੀ ਹੈ।

ਪੁਲਿਸ ਨੇ ਰਾਕਾ ਦੀ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਹੈ ਤੇ ਜ਼ਖਮੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਇਕ ਹੋਰ ਸਾਥੀ ਬਾਰੇ ਅਜੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਾ ਹੈ। ਪੁਲਿਸ ਅਧਿਕਾਰੀ ਫਿਲਹਾਲ ਕੁਝ ਵੀ ਨਹੀਂ ਦੱਸ ਰਹੇ ਹਨ। ਮੁਕਾਬਲਾ ਰਾਤ ਲਗਭਗ 8 ਵਜੇ ਹੋਇਆ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਸੀਆਈਏ ਟੂ ਪਾਨੀਪਤ ਇੰਚਾਰਜ ਵੀਰੇਂਦਰ ਕੁਮਾਰ ਆਪਣੀ ਟੀਮ ਨਾਲ ਬਿਜ਼ੀ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਗੱਡੀ ਵਿਚ ਕੁਝ ਸ਼ੱਕੀ ਕਿਸਮ ਦੇ ਲੋਕ ਪਾਨੀਪਤ ਵੱਲ ਆ ਰਹੇ ਹਨ।

ਫਿਰੌਤੀ ਮੰਗਣ ਤੇ ਫਾਇਰਿੰਗ ਕਰਨ ਤੇ ਵੱਖ-ਵੱਖ ਮਾਮਲਿਆਂ ਦੇ ਦੋਸ਼ੀ ਨੂੰ ਫੜਨ ਲਈ ਸੀਆਈਏ ਦੀ ਟੀਮ ਮੁਲਜ਼ਮਾਂ ਦਾ ਪਿੱਛਾ ਕਰ ਰਹੀ ਸੀ। ਬਦਮਾਸ਼ ਬਿਨਾਂ ਨੰਬਰ ਪਲੇਟ ਦੀ ਸਿਲਵਰ ਗੱਡੀ ਵਿਚ ਸਵਾਰ ਸਨ। ਜਿਵੇਂ ਹੀ ਬਦਮਾਸ਼ ਨਾਰਾਇਣਾ ਰੋਡ ‘ਤੇ ਢੋਡਪੁਰ ਮੋੜ ‘ਤੇ ਪਹੁੰਚੇ ਤਾਂ ਉਥੇ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਬਦਮਾਸ਼ਾਂ ਨੇ ਪੁਲਿਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਬਦਮਾਸ਼ਾਂ ਨੂੰ ਆਤਮ-ਸਮਰਪਣ ਕਰਨ ਨੂੰ ਕਿਹਾ ਪਰ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਫਾਇਰਿੰਗ ਵਿਚ ਦੋਵੇਂ ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ। ਪੁਲਿਸ ਨੇ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਤੇ ਮੌਕੇ ਤੋਂ ਦੋਵਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਜਾਂਚ ਵਿਚ ਇਕ ਨੂੰ ਮ੍ਰਿਤਕ ਐਲਾਨਿਆ ਗਿਆ ਜਦੋਂ ਕਿ ਦੂਜੇ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ।

ਡੀਐੱਸਪੀ ਸੁਰੇਸ਼ ਸੈਣੀ ਤੇ ਸੀਆਈਏ ਦੀ ਟੀਮ ਸਿਵਲ ਹਸਪਤਾਲ ਪਹੁੰਚੀ। ਪੁਲਿਸ ਜਾਂਚ ਵਿਚ ਲਾਸ਼ ਦੀ ਸ਼ਨਾਖਤ ਰਾਕੇਸ਼ ਉਰਫ ਰਾਕਾ ਵਾਸੀ ਸਿਸਾਨਾ ਸੋਨੀਪਤ ਵਜੋਂ ਹੋਈ ਹੈ। ਰਾਕੇਸ਼ ਉਰਫ ਰਾਕਾ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਪ੍ਰਿਅਵਰਤ ਫੌਜੀ ਦਾ ਛੋਟਾ ਭਰਾ ਨਿਕਲਿਆ। ਜ਼ਖਮੀ ਪ੍ਰਵੀਨ ਉਰਫ ਸੋਨੂੰ ਜੱਟ ਵਾਸੀ ਹਰੀ ਨਗਰ ਪਾਨੀਪਤ ਵਜੋਂ ਹੋਈ। ਸੋਨੂੰ ਜਾਟ ਦੇ ਪੈਰ ਵਿਚ ਗੋਲੀ ਲੱਗੀ ਹੈ। ਪੁਲਿਸ ਇੰਚਾਰਜ ਅਜੀਤ ਸਿੰਘ ਸ਼ੇਖਾਵਤ ਦੇਰ ਰਾਤ ਲਗਭਗ 11 ਵਜੇ ਸਿਵਲ ਹਸਪਤਾਲ ਪਹੁੰਚੇ। ਪੁਲਿਸ ਨੇ ਸਾਰਿਆਂ ਨੂੰ ਫਿਲਹਾਲ ਮਾਈਨਰ ਓਟੀ ਵਿਚ ਰੱਖਿਆ ਹੈ।

ਪ੍ਰਿਅਵਰਤ ਉਰਫ ਫੌਜੀ ਨੇ ਤਹਿਸੀਲ ਕੈਂਪ ਵਿਚ ਇਕ ਮਠਿਆਈ ਦੀ ਦੁਕਾਨ ਚਲਾਉਣ ਵਾਲੇ ਤੇ ਇਕ ਡੇਅਰੀ ਸੰਚਾਲਕ ਤੋਂ 50 ਲੱਖ ਤੋਂ ਇਕ ਕਰੋੜ ਦੀ ਰੰਗਦਾਰੀ ਮੰਗੀ ਸੀ। ਇਸ ਮਾਮਲੇ ਵਿਚ ਤਹਿਸੀਲ ਕੈਂਪ ਥਾਣਾ ਪੁਲਿਸ ਵਿਚ ਮੁਕੱਦਮਾ ਦਰਜ ਹੈ। ਪੁਲਿਸ ਨੇ ਪਿਛਲੇ ਦਿਨੀਂ ਪ੍ਰਿਅਵਰਤ ਨੂੰ ਗ੍ਰਿਫਤਾਰ ਕੀਤਾ ਸੀ।

The post ਗੈਂ.ਗਸਟਰ ਪ੍ਰਿਅਵਰਤ ਫੌਜੀ ਦਾ ਭਰਾ ਰਾਕਾ ਐਨਕਾਉਂਟਰ ‘ਚ ਢੇਰ appeared first on TV Punjab | Punjabi News Channel.

ਜਲੰਧਰ ਤੋਂ 5 ਖਤਰਨਾਕ ਅਪਰਾਧੀ ਕਾਬੂ, ਦਿੱਲੀ ਪੁਲਿਸ ਨਾਲ ਮਿਲ ਚਲਾਇਆ ਜਾ ਰਿਹੈ ਓਪਰੇਸ਼ਨ
ਜਲੰਧਰ- ਜਲੰਧਰ ਦੇ ਭੋਗਪੁਰ ‘ਚ ਦਿੱਲੀ ਪੁਲਿਸ ਨਾਲ ਮਿਲ ਕੇ ਪੰਜਾਬ ਪੁਲਿਸ ਵਲੋਂ ਓਪਰੇਸ਼ਨ ਚਲਾਇਆ ਜਾ ਰਿਹਾ ਹੈ । ਹੁਣ ਤਕ ਪੰਜ ਹਥਿਆਰਬੰਦਾ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਇਕ ਗੈਂਗਸਟਰ ਅਜੇ ਤਕ ਫਰਾਰ ਹੈ । ਜਿਸਦੀ ਭਾਲ ਪੁਲਿਸ ਵਲੋਂ ਕੀਤੀ ਜਾ ਰਹੀ ਹੈ ।

ਜਲੰਧਰ ਪੁਲਿਸ ਮੁਤਾਬਿਕ ਫਿਲੌਰ ਪੁਲਿਸ ਨੂੰ ਇਨ੍ਹਾਂ ਗੈਂਗਸਟਰਾਂ ਬਾਰੇ ਇਨਪੁਟ ਮਿਲੀ ਸੀ । ਤੜਕਸਾਰ ਹੋਈ ਛਾਪੇਮਾਰੀ ਦੌਰਾਨ ਕੋਠੀ ਚ ਮੌਜੂਦ ਗੈਂਗਸਟਰਾਂ ਨੇ ਪੁਲਿਸ ਪਾਰਟੀ ‘ਤੇ ਤਿੰਨ ਰਾਊਂਡ ਫਾਇਰ ਕੀਤੇ । ਜਵਾਬ ਚ ਪੁਲਿਸ ਵਲੋਂ ਦੋ ਫਾਇਰ ਕੀਤੇ ਗਏ ।

ਘੇਰਾ ਪੈਂਦਾ ਵੇਖ ਗੈਂਗਸਟਰ ਖੇਤਾਂ ਵੱਲ ਫਰਾਰ ਹੋ ਗਏ । ਕਰੀਬ ਪੰਜ ਘੰਟੇ ਚੱਲੇ ਸਰਚ ਓਪਰੇਸ਼ਨ ਦੌਰਾਨ ਕੁੱਲ ਪੰਜ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ । ਪੁਲਿਸ ਨੇ ਇਨ੍ਹਾਂ ਪਾਸੋਂ ਤਿੰਨ ਪਿਸਤੌਲ ਵੀ ਬਰਾਮਦ ਕੀਤੇ ਹਨ ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਚ ਦਿੱਲੀ ਪੁਲਿਸ ਨੂੰ ਕੁੱਝ ਖਾਸ ਇਨਪੁਟ ਮਿਲੇ ਸਨ । ਜਿਸਤੇ ਪੰਜਾਬ ਪੁਲਿਸ ਨਾਲ ਰਾਬਤਾ ਕਾਇਮ ਕਰ ਇਹ ਕਾਰਵਾਈ ਕੀਤੀ ਗਈ ਹੈ ।

The post ਜਲੰਧਰ ਤੋਂ 5 ਖਤਰਨਾਕ ਅਪਰਾਧੀ ਕਾਬੂ, ਦਿੱਲੀ ਪੁਲਿਸ ਨਾਲ ਮਿਲ ਚਲਾਇਆ ਜਾ ਰਿਹੈ ਓਪਰੇਸ਼ਨ appeared first on TV Punjab | Punjabi News Channel.

ਗੈਂਗਸਟਰ ਜੈਪਾਲ ਭੁੱਲਰ ਨੂੰ ਫਾਇਨੈਂਸ ਕਰਨ ਵਾਲਾ ਪੰਜਾਬੀ ਗਾਇਕ ਕਾਬੂ
ਮੁਹਾਲੀ- ਮੁਹਾਲੀ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਹੋਇਆਂ ਜੈਪਾਲ ਭੁੱਲਰ ਗੈਂਗ ਦੇ ਇੱਕ ਮੈਂਬਰ ਨੂੰ ਕਾਬੂ ਕੀਤਾ ਹੈ ।ਹਰਬੀਰ ਸਿੰਘ ਸੋਹਲ ਨਾਂ ਦਾ ਇਹ ਗੈਂਗਸਟਰ ਗਾਇਕ ਵੀ ਹੈ ।ਇਸਦਾ ਕੰਮ ਭੁੱਲਰ ਗੈਂਗ ਦਾ ਫਾਇਨਾਂਸ ਸੰਭਾਲਨਾ ਸੀ ।ਇਸਤੇ ਵੱਖ ਵੱਖ ਮਾਮਲੇ ਦਰਜ ਹਨ ।ਮੁਹਾਲੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਛਾਪੇਮਾਰੀ ਕਰ ਇਸਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ ।ਤੁਹਾਨੂੰ ਦੱਸ ਦਈਏ ਕਿ ਇਸ ਗੈਂਗ ਦੇ ਮੁੱਖੀਆ ਜੈਪਾਲ ਭੁੱਲਰ ਨੂੰ ਜਨਵਰੀ 2021 ਚ ਓਕੂ ਟੀਮ ਅਤੇ ਕੋਲਕਤਾ ਦੀ ਐੱਸ.ਟੀ.ਐੱਫ ਟੀਮ ਨੇ ਕੋਲਕਤਾ ਚ ਸਾਂਝੇ ਓਪਰੇਸ਼ਨ ਦੌਰਾਨ ਮਾਰ ਦਿੱਤਾ ਸੀ ।ਜਗਰਾਓ ਚ ਸੀ.ਆਈ.ਏ.ਸਟਾਫ ਦੇ ਏ.ਐੱਸ.ਆਈ ਦਾ ਕਤਲ ਕਰਕੇ ਇਹ ਗੈਂਗ ਫਰਾਰ ਹੋ ਗਿਆ ਸੀ ।

ਮੁਹਾਲੀ ਪੁਲਿਸ ਦੇ ਐੱਸ.ਐੱਸ.ਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਜਗਰਾਓ ਘਟਨਾ ਤੋਂ ਬਾਅਦ ਹੀ ਪੁਲਿਸ ਨੂੰ ਭੁੱਲਰ ਦੇ ਨਾਲ ਬਾਕੀ ਸਾਥੀਆਂ ਦੀ ਭਾਲ ਸੀ ।ਹਰਬੀਰ ਸਿੰਘ ਸੋਹਲ ਉਦੋਂ ਪੁਲਿਸ ਦੇ ਹੱਥੇ ਨਹੀਂ ਚੜ੍ਹ ਸਕਿਆ ਸੀ ।ਪੁਲਿਸ ਦੀ ਟੀਮ ਲਗਾਤਾਰ ਇਨ੍ਹਾਂ ਦਾ ਪਿੱਛਾ ਕਰ ਰਹੀ ਸੀ ।ਬੀਤੇ ਦਿਨੀ ਮਿਲੀ ਇਨਪੁੱਟ ‘ਤੇ ਕਾਰਵਾਈ ਕਰ ਇਹ ਗ੍ਰਿਫਤਾਰੀ ਕੀਤੀ ਗਈ ਜਦਕਿ ਇਸ ਓਪਰੇਸ਼ਨ ਦੌਰਾਨ ਇਸਦਾ ਹੋਰ ਸਾਥੀ ਅੰਮ੍ਰਿਤਪਾਲ ਸੱਤਾ ਫਰਾਰ ਹੋ ਗਿਆ ।ਉਸ ‘ਤੇ ਵੀ ਕਈ ਮਾਮਲੇ ਦਰਜ ਹਨ ।ਪੁਲਿਸ ਦਾ ਕਹਿਣਾ ਹੈ ਕਿ ਸੋਹਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਹਤਿਆਰ ਕਿੱਥੋਂ ਆਏ ਅਤੇ ਕਿਨ੍ਹਾਂ ਨੂੰ ਦਿੱਤੇ ਜਾਣੇ ਸਨ ।

ਹਰਬੀਰ ਸਿੰਘ ਸੋਹਲ ਬਾਰੇ ਐੱਸ.ਐੱਸ.ਪੀ ਸੋਨੀ ਨੇ ਦੱਸਿਆ ਕਿ ਜੈਪਾਲ ਭੁੱਲਰ ਦਾ ਪੈਸਾ ਸੰਭਾਲਨ ਵਾਲਾ ਇਹ ਗੈਂਗਸਟਰ ਗਾਇਕ ਵੀ ਹੈ ਪਰ ਇਸ ਨੇ ਪ੍ਰੌਫੈਸ਼ਨਲੀ ਕੋਈ ਗਾਣਾ ਨਹੀਂ ਗਾਇਆ ਹੈ ।

The post ਗੈਂਗਸਟਰ ਜੈਪਾਲ ਭੁੱਲਰ ਨੂੰ ਫਾਇਨੈਂਸ ਕਰਨ ਵਾਲਾ ਪੰਜਾਬੀ ਗਾਇਕ ਕਾਬੂ appeared first on TV Punjab | Punjabi News Channel.

ਪਟਿਆਲਾ ‘ਚ ਕਬੱਡੀ ਕਲੱਬ ਪ੍ਰਧਾਨ ਨੂੰ ਮਾਰੀਆਂ ਗੋਲੀਆਂ ,ਮੌਤ
ਪਟਿਆਲਾ- ਪੰਜਾਬ ਦੇ ਵਿੱਚ ਕਬੱਡੀ ਖੇਡ ਕਰਾਈਮ ਦੇ ਘੇਰੇ ਚ ਆਉਂਦੀ ਜਾ ਰਹੀ ਹੈ ।ਕਬੱਡੀ ਖਿਡਾਰੀਆਂ ‘ਤੇ ਹਮਲੇ ਹੁਣ ਆਮ ਗੱਲ ਹੁੰਦੀ ਜਾ ਰਹੀ ਹੈ ।ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਹੁਣ ਪਟਿਆਲਾ ਦੇ ਬਿੱਚ ਇਕ ਕਬੱਡੀ ਖਿਡਾਰੀ ਧਰਮਵੀਰ ਭਿੰਦਾ ਦੇ ਕਤਲ ਹੋਣ ਦੀ ਖਬਰ ਮਿਲੀ ਹੈ ।ਸੂਤਰਾਂ ਮੁਤਾਬਿਕ ਦੌਣ ਕਲਾਂ ਪਿੰਡ ਦੇ ਹੀ ਹਰਬੀਰ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਅੰਜਾਮ ਦਿੱਤੀ ਗਈ ਹੈ ।ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ।

ਮ੍ਰਿਤਕ ਧਰਮਵੀਰ ਭਿੰਦਾ ਦੌਣ ਕਲਾਂ ਕਬੱਡੀ ਕਲੱਬ ਦਾ ਪ੍ਰਧਾਨ ਹੈ ।ਜਿਸਤੇ ਹਰਬੀਰ ਸਿੰਘ ਅਤੇ ਤਿੰਨ ਹੋਰ ਅਣਪਛਾਤੇ ਹਮਲਾਵਾਰਾਂ ਵਲੋਂ ਗੋਲੀਆਂ ਮਾਰੀਆਂ ਗਈਆਂ ਹਨ ।ਘਟਨਾ ਬੀਤੀ ਰਾਤ 12 ਵਜੇ ਦੇ ਕੋਲ ਦੀ ਦੱਸੀ ਜਾ ਰਹੀ ਹੈ ।ਵਾਰਦਾਤ ਪੰਜਾਬੀ ਯੂਨੀਵਰਸਿਟੀ ਦੇ ਕੋਲ ਵਾਪਰੀ ਦੱਸੀ ਜਾ ਰਹੀ ਹੈ ।

ਮਿਲੀ ਜਾਣਕਾਰੀ ਮੁਤਾਬਿਕ ਹਰਬੀਰ ਅਤੇ ਉਸਦੇ ਸਾਥੀਆਂ ਨਾਲ ਧਰਮਵੀਰ ਭਿੰਦਾ ਦੀ ਪੌਣਾ ਘੰਟਾ ਤੱਕ ਝੜਪ ਹੁੰਦੀ ਰਹੀ ਜਿਸਤੋਂ ਬਾਅਦ ਨੌਜਵਾਨਾ ਨੇ ਧਰਮਵੀਰ ਭਿੰਦਾ ਨੂੰ ਗੋਲੀ ਮਾਰ ਦਿੱਤੀ ।ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਸੀ.ਐੱਮ ਭਗਵੰਤ ਮਾਨ ਵਲੋਂ ਗੈਂਗਸਟਰਾਂ ‘ਤੇ ਨੱਥ ਪਾਉਣ ਲਈ ਐਂਟੀ ਗੈਂਗਸਟਰ ਸੈੱਲ ਬਣਾਇਆ ਗਿਆ ਸੀ ।ਸੀ.ਐੱਮ ਦੇ ਫੈਸਲੇ ਦੇ 24 ਘੰਟਿਆਂ ਦੇ ਅੰਦਰ ਇਸ ਵਾਰਦਾਤ ਨੇ ਪੰਜਾਬ ਦੀ ਸੁਰੱਖਿਆ ਦੀ ਪੋਲ ਖੋਲ ਦਿੱਤੀ ਹੈ ।

The post ਪਟਿਆਲਾ ‘ਚ ਕਬੱਡੀ ਕਲੱਬ ਪ੍ਰਧਾਨ ਨੂੰ ਮਾਰੀਆਂ ਗੋਲੀਆਂ ,ਮੌਤ appeared first on TV Punjab | Punjabi News Channel.

ਨਾਮੀ ਗੈਂਗਸਟਰ ਦੀ ਫਿਰੋਜ਼ਪੁਰ ਜੇਲ੍ਹ ‘ਚ ਸ਼ੱਕੀ ਹਾਲਾਤਾਂ ‘ਚ ਮੌਤ
ਫਿਰੋਜ਼ਪੁਰ-ਫਿਰੋਜ਼ਪੁਰ ਕੇਂਦਰੀ ਜੇਲ੍ਹ ਚ ਸਜ਼ਾ ਕੱਟ ਰਹੇ ਨਾਮੀ ਗੈਂਗਸਟਰ ਭੋਲਾ ਸ਼ੂਟਰ ਦੀ ਸ਼ੱਕੀ ਹਾਲਾਤਾਂ ਚ ਮੌਤ ਹੋ ਗਈ ਹੈ.ਮਿਲੀ ਜਾਣਕਾਰੀ ਮੁਤਾਬਿਕ ਭੌਲਾ ਸ਼ੂਟਰ ਦੀ ਬੀਤੀ ਰਾਤ 12 ਵਜੇ ਦੇ ਕਰੀਬ ਸਿਹਤ ਖਰਾਬ ਹੋ ਗਈ.ਜਿਸਤੋਂ ਬਾਅਦ ਤਿੰਨ ਵਜੇ ਦੇ ਕਰੀਬ ਉਸਨੂੰ ਪੁਲਿਸ ਦੀ ਨਿਗਰਾਨੀ ਹੇਠ ਸਿਵਿਲ ਹਸਪਤਾਲ ਭਰਤੀ ਕਰਵਾਇਆ ਗਿਆ.ਡਾਕਟਰਾਂ ਦੀ ਟੀਮ ਉਸਦਾ ਇਲਾਜ ਕਰ ਹੀ ਰਹੀ ਸੀ ਕਿ ਤੜਕਸਾਰ ਪੰਜ ਵਜੇ ਉਸਦੀ ਮੌਤ ਹੋ ਗਈ.ਭੋਲਾ ਸ਼ੂਟਰ ਫਰੀਦਕੋਟ ਦੇ ਕੋਟਕਪੁਰਾ ਦਾ ਰਹਿਣ ਵਾਲਾ ਸੀ.ਇਸ’ਤੇ ਕਈ ਵੱਡੇ ਅਪਰਾਧਿਕ ਮਾਮਲੇ ਦਰਜ ਸਨ.ਭੋਲਾ ਸ਼ੂਟਰ ਦਾ ਪੋਸਟਮਾਰਟਮ ਕਰਕੇ ਉਸਦੀ ਲਾਸ਼ ਪਰਿਵਾਰ ਨੂੰ ਸੋਂਪੀ ਜਾ ਰਹੀ ਹੈ.

The post ਨਾਮੀ ਗੈਂਗਸਟਰ ਦੀ ਫਿਰੋਜ਼ਪੁਰ ਜੇਲ੍ਹ ‘ਚ ਸ਼ੱਕੀ ਹਾਲਾਤਾਂ ‘ਚ ਮੌਤ appeared first on TV Punjab | Punjabi News Channel.